November 27, 2024, 01:47:47 PM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 148 149 150 151 152 [153] 154 155 156 157 158 ... 317
3041
Pics / Re: fateh de ghar vali preeto vadh khani...
« on: May 27, 2011, 01:10:58 PM »
 
dand jeb ch pa k rakhdi aa preeto?

3042
Shayari / ਹੱਸਦੇ ਹੱਸਦੇ ਉਜੜ ਗਏ
« on: May 27, 2011, 12:51:40 PM »
 
ਅਸੀ ਵੱਸਦੇ ਉਜੜ ਗਏ

ਹੱਸਦੇ ਹੱਸਦੇ ਉਜੜ ਗਏ

ਰੰਗ ਵੇਖ ਕੇ ਵਲੈਤਾਂ ਦੇ

ਆਪਣਿਆ ਤੋ ਦੂਰ ਗਏ

ਮੰਜਲਾਂ ਤਾ ਮਿਲ ਗਈਆਂ ਨੇ

ਪਰ ਰਾਹੀ ਭਟਕ ਗਏ

3043
very nice ji........ =D> =D> =D> =D>

 
thanks bai

3044
ਜਿਉਦੇ ਹੀ ਸਾਨੂੰ ਇਹ ਲਾਬੂੰ ਲਾਉਦੀਆਂ ਨੇ
ਸਾਡੀਆਂ ਸਰਕਾਰਾਂ ਸਾਨੂੰ ਮਚਾਉਦੀਆਂ ਨੇ
ਇਸੇ ਲਈ ਅਸੀ ਵਸਦੇ ਉਜੜ ਗਏ
ਛੱਡ ਪੰਜਾਬ ਦੂਰ ਵਤਨਾਂ ਵਿਚ ਵੱਸ ਗਏ
ਅਸੀ ਕੁੱਲ ਦੁਨੀਆ ਵਿਚ ਵਸਦੇ ਹਾਂ
ਮਾੜੇ ਲਿਖੇ ਲੇਖਾਂ ਆਪਣਿਆ ਤੇ ਹੱਸਦੇ ਹਾਂ
ਵਸਦੇ ਵੀ ਉਜੜੇ ਉਜੜੇ ਹੀ ਲਗਦੇ ਹਾਂ
ਦਿਲ ਖੁਲੇ ਰਖਦੇ ਤੇ ਬੂਹੇ ਭੇੜੀ ਰੱਖਦੇ ਹਾਂ
ਹਾਂ ਪੰਜਾਬੀ  ਪੰਜਾਬੀ ਨੂੰ ਥਲੇ ਲਾਈ ਰੱਖਦੇ ਹਾਂ
ਅਸੀ ਕੁੱਲ ਦੁਨੀਆ ਵਿਚ ਵਸਦੇ ਹਾ
ਮਾੜੇ ਲਿਖੇ ਲੇਖਾਂ ਆਪਣਿਆ ਤੇ ਹੱਸਦੇ ਹਾਂ

3045
Shayari / Re: ਟੌਹਰ ਸਾਡੀ ਵੇਖ
« on: May 27, 2011, 12:28:11 PM »
ਘਰੋਂ ਨਿਕਲਦੇ ਜਦੋਂ ਬੰਨ ਪੇਚਾਂ ਵਾਲੀ ਪੱਗ ਨੀ ..
ਫਿਰ ਖੜ ਖੜ ਵੇਖਦਾ ਏ ਸਾਨੂੰ ਸਾਰਾ ਜੱਗ ਨੀ ..
ਕੁੜਤੇ ਪਜਾਮੇ ਨਾਲ ਟੌਹਰ ਸਾਡੀ ਵੇਖ
ਅੱਲੜਾਂ ਦੇ ਸੀਨੇ ਵਿਚ ਅੱਗ ਬਲਦੀ ...


ਇਕੋ ਹੀ ਦੁਆ ਫੇਰ ਮੰਗਦੀਆਂ ਰੱਬ ਕੋਲੋਂ


ਕਿਤੇ ਲੰਘ ਜਾਵੇ prince  ਸਾਡੀ ਗਲੀ ਵੱਲ ਦੀ ///

 
att aa poora bai sada :excited: :excited: :excited: :excited: :excited: :excited: :excited: :excited: :excited: :excited: :excited: :excited:

3046
Pics / Re: wah wah galib de gaddi..
« on: May 27, 2011, 11:06:25 AM »
 
khota rockssssssssssssssss :excited:

3047
:D: :D: :D: :D: :D: :D: :D: :D: :D: :D: noor ne dobara hath nahi mangne hun
sahi gall aa 22  :blah:
 
 

3048
ਮੇਨੂ ਸਮਝ ਨਹੀ ਸੀ ਲੱਗੀ ਵੀਰ  ਤਾ ਸੋਚ ਰਿਹਾ ਸੀ ਫੇਰ ਸੋਚੇਆ  ਚੱਲੋ ਮੁੰਡੇ ਦਾ ਦਿਲ ਰੱਖ ਲੇਂਦੇ ਆ ਰੀਪਲੇ ਕਰਕੇ :hehe: :hehe:
oh veer noor kehendi si tera hath farna mai likhta  :D: 

3050
ਮੁਸਲਿਮ ਨੂੰ ਕੁਰਾਨ ਵਿੱਚ ਇਮਾਨ ਨਾ ਮਿਲੇਆ, ਹਿੰਧੂ ਨੂੰ ਗੀਤਾ ਵਿੱਚ ਭਗਵਾਨ ਨਾ ਮਿਲੇਆ,,,_____
ਸਿੱਖ ਨੂੰ ਗ੍ਰੰਥਾਂ ਵਿੱਚ ਵਾਹਿਗੁਰੂ ਨਾ ਮਿਲੇਆ, ਇਸਾਈ ਨੂੰ ਬਾਈਬਲ ਵਿੱਚ ਰਹੀਮ ਨਾ ਮਿਲੇਆ,
___ਉਸ ਇਨਸਾਨ ਨੂੰ ਅਸਮਾਨ ਵਿੱਚ ਕੀ ਰੱਬ ਮਿਲੇਗਾ....
____ਜਿਸ ਇਨਸਾਨ ਨੂੰ ਇਨਸਾਨ ਵਿੱਚ ਇਨਸਾਨ ਨਾ ਮਿਲੇਆ

nice one  =D>

3051
ah ta dil da haal likhta 22 tu
 
bahut sohana likheya  =D> 

3052
Pics / Re: wah wah galib de gaddi..
« on: May 27, 2011, 09:57:04 AM »
gaddi nu nazr la deni aa tusi :D:

3054
:thinking: :lol: :okk: :hehe:
ehde ch sochan vali ki gall aa 22 :blah:

3055
 
ਤੇਰੀ ਪੀਤੀ ਹੋਵੇ ਨੀ ਸਮੈਕ

ਮੇਰੀ ਚਲਦੀ ਹੋਵੇ ਡੋਡਿਆ ਦੀ ਬਲੈਕ
 
ਦੋਵੇਂ ਹੱਥ ਫੜ ਇਕ ਦੂਜੇ ਦਾ
 
ਡੌਲਿਆਂ ਤੇ ਲਿਖਾ ਲਈਏ ਡਕੈਤ

3056


 :D: :D: :D: :D: :D: :D: :D: :D: :D: ਗਾਲਿਬ ਤੇ ਸਾਉ ਬੰਦਾ
ਕਰਪਾਨ ਨਾਲ ਕੀ ਲਾਹੁਣੇ
ਓਹਨੇ ਆਪੇ ਦੇ ਦੇਣੇ ਫੋਟੋ ਕਾਪੀ ਕਰਵਾ ਕੇ :hehe: :D: :D: :D:

ena v sau nhi 22 :D: :D: :D: :D:

3057
Mr galib eh hath minu de do minu v kuch likhna aa

ਤੇਰੀ ਪੀਤੀ ਹੋਵੇ ਨੀ ਸਮੈਕ

ਮੇਰੀ ਚਲਦੀ ਹੋਵੇ ਡੋਡਿਆ ਦੀ ਬਲੈਕ

ਦੋਵੇਂ ਹੱਥ ਫੜ ਇਕ ਦੂਜੇ ਦਾ

ਡੌਲਿਆਂ ਤੇ ਲਿਖਾ ਲਈਏ ਡਕੈਤ

3058
 
ਚੜੀ ਜਵਾਨੀ ਬੁਲਟ ਦੁੱਗ ਦੁੱਗ ਕਰਦਾ
ਬੜਾ ਮਨ ਨੂੰ ਭਾਉਦਾ ਏ


ਹੋਵੇ ਮੁੱਛ ਖੜੀ ਜੇਬ ਹੋਵੇ ਭਰੀ ਅੱਖ ਹੋਵੇ ਲੜੀ
ਹਰ ਆਸ਼ਕ ਚਾਹੁੰਦਾ ਏ

ਸਰਕਾਰ ਦੇ ਜਵਾਈ ਚਾਰ ਹੋਣ ਭਾਈ ਮੋਟੀ ਕਮਾਈ
ਸੀਨਾ ਚੌੜਾ ਕਰਦੀ ਏ

ਲੰਬੀ ਹੋਵੇ ਗੱਡੀ ਲੰਬੇ ਰੂਟ ਛੱਡੀ ਨਾਲ ਹੋਵੇ ਨੱਢੀ
ਕਰਮਾਂ ਨਾਲ ਹੀ ਮਿਲਦੀ ਏ



3059
Pics / Re: wah wah galib de gaddi..
« on: May 27, 2011, 04:44:07 AM »
kane di lai gaddi galib? :D: :D: :D:

bhul gya gujra ,tu hi tan gift kiti c mainu  :blah:

3060
Pics / Re: Galib te Dabang De bachpan de karnaame
« on: May 27, 2011, 04:28:17 AM »
ustad tan har kamm ch moohre ho ho behnda ,naali te v kehnda mai hi moohre behna ,,close-up dena

Pages: 1 ... 148 149 150 151 152 [153] 154 155 156 157 158 ... 317