3001
Shayari / Re: ਜੋ ਬੀਤ ਗਿਆ ਉਹ ਕੱਲ ਸੀ
« on: May 29, 2011, 02:15:18 AM »vadiaaa ...THNX SAHGI :smile:
This section allows you to view all posts made by this member. Note that you can only see posts made in areas you currently have access to. 3001
Shayari / Re: ਜੋ ਬੀਤ ਗਿਆ ਉਹ ਕੱਲ ਸੀ« on: May 29, 2011, 02:15:18 AM »vadiaaa ...THNX SAHGI :smile: 3003
Shayari / Re: ਡੁੱਬ ਰਹੇ ਪੰਜਾਬ ਨੂੰ« on: May 29, 2011, 02:10:13 AM »
hun ta melde aa fer lain jana piya karne aa :blink:
3004
Shayari / ਜੋ ਬੀਤ ਗਿਆ ਉਹ ਕੱਲ ਸੀ« on: May 29, 2011, 01:57:51 AM »ਜੋ ਬੀਤ ਗਿਆ ਉਹ ਕੱਲ ਸੀ ਜੋ ਆਉਣਾ ਉਸ ਦਾ ਕੋਈ ਹੱਲ ਨੀ ਫਿਰ ਕਿਸ ਗੱਲ ਤੋ ਡਰਦਾ ਹਾਂ ਮਰਦਾ ਨਹੀ ਬਸ ਤਰਲੇ ਕਰਦਾ ਹਾਂ 3005
Complaints / Re: bad language« on: May 28, 2011, 11:43:15 PM »
ratanjot has left :D: :D: :D: :D: :D: :D: :D: :D: :D: :D: :D: :D: :D:
3006
Shayari / Re: ਕਰਦਾ ਰਿਆਜ ਸਾਡੇ ਪਿੰਡ ਵਾਲਾ ਟਿੱਡਾ ਦਾਰੂ ਵਿਚ ਡੁੱਬ ਗਿਆ« on: May 28, 2011, 11:23:22 PM »
:cooll: :cooll: :cooll: :cooll: 3007
Shayari / Re: ਕਰਦਾ ਰਿਆਜ ਸਾਡੇ ਪਿੰਡ ਵਾਲਾ ਟਿੱਡਾ ਦਾਰੂ ਵਿਚ ਡੁੱਬ ਗਿਆ« on: May 28, 2011, 11:21:36 PM »very nice veer ji seerra karta tu ta bahut sohna likhaa tu very good lagge rahoTHNX VEER :smile: 3008
Shayari / Re: ਅਸੀ ਪਿਆਰ ਦੇ ਨਸ਼ੇ ਵਿੱਚ ਚੂਰ ਸੀ._______« on: May 28, 2011, 11:20:01 PM »
sab pata si tanu
3009
Help & Suggestions / Re: Help - Punjabi wich spelling daso« on: May 28, 2011, 11:07:21 PM »Administrator ਐਡਮਨਿਸਟੇ੍ਟਰ Global Moderator ਗਲੋਬਲ ਮੌਡਰੇਟਰ Moderator ਮੌਡਰੇਟਰ PJ Award Team ਪੀ ਜੇ ਅਵਾਰਡ ਟੀਮ PJ Chat Mod ਪੀ ਜੇ ਚੈਟ ਮੌਡ PJ Gabru ਪੀ ਜੇ ਗੱਭਰੂ PJ Gallery Team ਪੀ ਜੇ ਗੈਲਰੀ ਟੀਮ PJ Music Team ਪੀ ਜੇ ਮਿਊਜ਼ਿਕ ਟੀਮ PJ Mutiyaar ਪੀ ਜੇ ਮੁਟਿਆਰ Royal Admin ਰਾਇਲ ਐਡਮਿਨ SUB Admin ਸਬ ਐਡਮਿਨ Video Team ਵੀਡੀਓ ਟੀਮ 3010
Lyrics / Re: ਇਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੌਂਕ ਸਰਦਾਰੀ ਦਾ« on: May 28, 2011, 10:45:49 AM »ਕੈਮ ਆ ਪੂਰਾ ਗਾਣਾgaun vale v vat kad te 22 ne 3011
Lyrics / ਇਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੌਂਕ ਸਰਦਾਰੀ ਦਾ« on: May 28, 2011, 10:34:37 AM »ਕਾਲੀ ਘੋੜੀ ਕਾਲੀ ਗੱਡੀ ਕਾਲੀ ਰਫਲ ਦੁਨਾਲੀ ਨੀ ਦੁੱਗੇ ਬਲਦਾਂ ਦੀ ਘਰੇ ਜੋੜੀ ਡਾਂਗ ਕੋਕਿਆ ਵਾਲੀ ਨੀ ਪੂਰਾ ਸਿੱਕਾ ਚਲਦਾ ਏ ਯਾਰਾ ਦੀ ਯਾਰੀ ਦਾ ਇਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੌਂਕ ਸਰਦਾਰੀ ਦਾ ਵੈਲੀ ਯਾਰ ਰਹਿਣ ਤਿਆਰ ਕਹਿਣ ਮੌਤ ਨੂੰ ਮਾਸੀ ਨੀ ਪੂਰੀ ਏ ਤੜੀ ਰੱਖਣ ਮੁੱਛ ਖੜੀ ਨਾਲ ਕਈ ਯਾਰ ਸਿਆਸੀ ਨੀ ਕੋਈ ਡਰ ਨੀ ਕਿਸੇ ਨੂੰ ਚੰਦਰੀ ਮੌਤ ਪਿਆਰੀ ਦਾ ਇਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੌਂਕ ਸਰਦਾਰੀ ਦਾ ਯਾਰਾ ਦਾ ਨਾ ਹੈਗਾ ਥਾਂ ਥਾਂ ਇਹੇ ਸਭ ਕਿਰਪਾ ਉਹਦੀ ਏ ਯਾਰਾ ਲਈ ਖੜਨਾ ਪੈਂਦਾ ਏ ਮਰਨਾ ਇਹੋ ਸਾਨੂੰ ਗੱਲ ਹੀ ਭਾਉਦੀ ਏ ਚੜਿਆ ਰਹੇ ਸਰੂਰ ਕੇ ਉਹਦੀ ਨਾਮ ਖੁਮਾਰੀ ਦਾ ਇਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੌਂਕ ਸਰਦਾਰੀ ਦਾ ਕਮਲ ਗਰੇਵਾਲ ਕੇ ਡੱਬ ਹਥਿਆਰ ਪਿੰਡ ਗਦੋਵਾਲੇ ਰਹਿੰਦਾ ਨੀ ਜੁਲਮ ਨਾ ਕਰਨਾ ਜੁਲਮ ਨਾ ਸਹਿਣਾ ਸੁਖਵੰਤ ਏ ਕਹਿੰਦਾ ਨੀ ਔਖਾ ਹੁੰਦਾ ਪੈੜਾ ਲੱਭਣਾ ਜੱਟ ਸ਼ਿਕਾਰੀ ਦਾ ਇਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੌਂਕ ਸਰਦਾਰੀ ਦਾ 3013
Shayari / Re: ਕਰਦਾ ਰਿਆਜ ਸਾਡੇ ਪਿੰਡ ਵਾਲਾ ਟਿੱਡਾ ਦਾਰੂ ਵਿਚ ਡੁੱਬ ਗਿਆ« on: May 28, 2011, 10:20:25 AM »<red>apriciating :hehe: ehh kiss nu khende ne bai jidictionary cho dekh k dasda aa 3014
Shayari / Re: ਦੇਖਿਓ ਪੰਜਾਬੀਓ« on: May 28, 2011, 10:16:23 AM »ਬਾਈ ਜੀ ਬੋਲ ਕਿਸੇ ਦੇ ਹੀ ਨੇ ਮੈਂ ਸ਼ਜਾ ਕੇ ਤੁਹਾਡੇ ਸਬ ਦੇ ਅੱਗੇ ਪੇਸ਼ ਕਰਤੇ :pagel: well done veer =D> 3015
Shayari / Re: ਕਰਦਾ ਰਿਆਜ ਸਾਡੇ ਪਿੰਡ ਵਾਲਾ ਟਿੱਡਾ ਦਾਰੂ ਵਿਚ ਡੁੱਬ ਗਿਆ« on: May 28, 2011, 10:14:51 AM »Gud 1 jine v tusi likhe Aa topic minu eh sAbbbbbb to sohna laga oh v bahut sohne hunde but minu eh v bahut sohna lagaTHNX NOOR for apriciating me :blush: 3016
Shayari / Re: ਦੇਖਿਓ ਪੰਜਾਬੀਓ« on: May 28, 2011, 10:12:18 AM »kya baat aa ,bahut hi sohna likheya , rooh khush kerti bai ajj tan ,har paira great aa =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> 3017
Jokes Majaak / Re: ਗਾਲਿਬ [-ਨੂਰ-] ਦਾਦੀ ਜੀ ਨੂੰ« on: May 28, 2011, 10:00:26 AM »Minu grandmom likhiya Aa? :wait:teri smaik piti aa ,ghante baad samjh aundi aa gall :D: 3018
Jokes Majaak / Re: ਗਾਲਿਬ [-ਨੂਰ-] ਦਾਦੀ ਜੀ ਨੂੰ« on: May 28, 2011, 09:57:49 AM »mere wali pasand nahi ayi jihri main kichi hoi :D: :D: :D: :hehe:kabraan ch latta aa ,hale v 20 pose bna k pics kraundi aa :D: 3019
Jokes Majaak / Re: ਗਾਲਿਬ [-ਨੂਰ-] ਦਾਦੀ ਜੀ ਨੂੰ« on: May 28, 2011, 09:52:53 AM »ਏਹ੍ਹ ਕਦੋ ਆਈhune ayi aa ,photo khichaun gyi c X_X |