June 24, 2024, 09:28:47 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 11 12 13 14 15 [16] 17 18 19 20 21 ... 317
301
News Khabran / Re: Ghazal maestro Jagjit Singh passes away :(
« on: October 10, 2011, 11:58:10 PM »
Honton se chu lo tum (Jagjit Singh)






ਹੋਠੋਂ ਸੇ ਛੂਹ ਲੋ ਤੁਮ

302
Shayari / Re: ਹਾਂ ਮੈ ਮੱਚਦਾ ਹਾ
« on: October 10, 2011, 01:32:03 PM »
hje kanjra jeo ta leh ,,pher ta aape hi macha diana jihna machuna ,,ik raat vi nhi rakhna ,,,uhna ghare tainu

eh ta galla ne yaar, galla da ki hunda veer  :blink:

303
galiba tainu ki ho gya cureent ta nhi lag gya ,,ja pher shamm nu taali hoke auna sayeri krn :hehe:

likhya sohna ,,par sad bhala a

tere veer de damag nu jangal lag giya :hehe:

304
Complaints / Re: Video skip kiti aa Sarpanch ne
« on: October 10, 2011, 01:24:26 PM »
a thori gal sarpanch ajj lado te auni aa video tu kise hor laye la fir hun ma ajj kade v nhi aunda grant la ke dinda peace and bye RAB RAKHA

tere dode kha de lagde aa mainu ta , teri ta oh gall aa koi mre koi jive brar ghol ke dode pive 

308
dona nu rab munda deve

309
Shayari / ਹਾਂ ਮੈ ਮੱਚਦਾ ਹਾ
« on: October 10, 2011, 08:02:34 AM »
ਹਾਂ ਮੈ ਮੱਚਦਾ ਹਾ
ਤੂੰ ਨੀ ਮੱਚਦੀ ?
ਕੋਣ ਨਹੀ ਮੱਚਦਾ ?
ਜੋ ਹੱਸਦੇ
ਉਹ ਵੀ ਮੱਚਦੇ
ਜੋ ਰੌਂਦੇ
ਉਹ ਵੀ ਮੱਚਦੇ
ਜੋ ਨੱਚਦਾ
ਉਹ ਵੀ ਮੱਚਦਾ
ਜੋ ਨਚਾਉਦਾ 
ਉਹ ਵੀ ਮੱਚਦਾ
ਰੱਬ ਨੇ
ਸਭ ਨੂੰ ਮਚਾਉਣਾ ਏ
ਇਕ ਦਿਨ ਰੱਬ ਨੇ
ਮਿਟੀ ਦੀ ਦੇਹ ਨੂੰ
ਲਾਬੂੰ ਲਾਉਣਾ ਏ


RG

310
Shayari / Re: ਇਹ ਦੁਨੀਆ ਰੰਗ ਬਰੰਗੀ ਏ
« on: October 10, 2011, 07:01:43 AM »
thex dona da ,

311

ਕਿਸਮਤ ਦੇ ਬੂਹੇ ਆਪ ਹੀ ਬੰਦ ਕਰ ਤੇ
ਵੱਸਦੇ ਘਰਾ ਨੂੰ ਆਪ ਹੀ ਤਾਲੇ ਜੱੜ ਤੇ
ਜਿਹੜੇ ਬੂਹੇ ਅਸੀ ਆਪ ਬੰਦ ਕੀਤੇ ਸੀ
ਆ ਕੇ ਸ਼ਰੀਕਾ ਨੇ ਉਹ ਖੋਲ ਲੈਣੇ ਨੇ

ਸਾਡੇ ਆਪਣੇ ਹੀ ਧਰ ਧਰ ਭੁਲਦੇ
ਅਸੀ ਮੰਗਤੇ ਦਰ ਦਰ ਘੁੰਮਦੇ ਆ
ਉਹਨਾ ਨੂੰ ਹਰ ਮੁਕਾਮ ਤੇ ਸਲਾਮ
ਸਾਨੂੰ ਆਪਣੇ ਮਕਾਨ ਵੀ ਭੁਲਗੇ ਨੇ
   
ਇਕ ਜਿੱਦ ਸੀ ਕੇ ਮੈ ਸਹੀ ਹਾਂ
ਲੋਕਾ ਨੇ ਭਾਵੇ ਮੈਨੂੰ ਗਲਤ ਕਿਹਾ
ਨਾ ਉਹਨਾ ਦੀ ਮੰਨੀ ਨਾ ਆਪਣੀ ਸੁਣੀ
ਆਖਰ ਰੱਬ ਨੇ ਤੋੜਨਾ ਸੀ
ਮੈ ਮੇਰੀ ਨੂੰ ਮਿੱਟੀ ਦੇ ਵਿਚ ਰੋੜਨਾ ਸੀ

312
News Khabran / Re: Ghazal maestro Jagjit Singh passes away :(
« on: October 10, 2011, 03:38:09 AM »
shiv nu jagjit singh ne bahut sohna gaya  si , eh di wife chitra singh v bahut sohna gaundi si

ik bahut wadhiya awaj duniya tu chali gayi so sad .

313
PJ Games / Re: which pj member do u miss ryt now?
« on: October 09, 2011, 11:50:31 PM »
pehla ve loki ithe e se sare galib sahab , shayri tuhadi bohat vadiya hai , par ajkal tuhade ch irkha aa gai, i know hun tuse manna te hai nahe    8->

biba tere ch ajj kon bolda aa? :wait:

jdo loka di fitrat pta lagg jave ,badlna hi painda

314
PJ Games / Re: which pj member do u miss ryt now?
« on: October 09, 2011, 11:42:54 PM »
pehla wala gill galib jehnu sirf shayari naal matlab se  8->

 :surp: kidda diyan galla kerdi aa dilraj kaure ,

 hun mera ki kasoor aa , chandere loka ne mainu shayer rehan hi nhi ditta  :hehe:

316
PJ Games / Re: which pj member do u miss ryt now?
« on: October 09, 2011, 11:23:32 PM »
tutt paina veer

317
Shayari / ਇਹ ਦੁਨੀਆ ਰੰਗ ਬਰੰਗੀ ਏ
« on: October 09, 2011, 11:14:01 PM »
ਰੰਗ ਬਦਲਦਾ ਰਹਿ ਸੱਜਣਾ
ਇਹ ਦੁਨੀਆ ਰੰਗ ਬਰੰਗੀ ਏ
ਕਦ ਕੋਈ ਕਿਸੇ ਦਾ ਹੋ ਜਾਵੇ
ਕਦੋ ਕੋਈ ਕਿਸੇ ਨੂੰ ਛੱਡ ਜਾਵੇ
ਸੱਜਣ ਬਣਕੇ ਕੀ ਤੂੰ ਲੈਣਾ
ਅੱਥਰਾ ਬਣ ਕੇ ਜੀ ਸੱਜਣਾ
ਕੋਈ ਮਰੇ ਕੋਈ ਜੰਮੇ
ਤੂੰ ਘੋਲ ਪਤਾਸੇ ਪੀ ਸੱਜਣਾ   

318
hun ta bai paani rangi vi aundi hai ,,oh bhaali kaim a sunya ,,kudiya vi bht khichdiyan ne usnu :hehe:

 

kudi da nam v das de  :hehe:

319

ਕਾਤੋ ਲਾ ਬੈਠਾ  ਇਸ ਚੰਦਰੀ ਨਾਲ ਚਿਤ
ਰੋੜ ਕੇ ਲੈ ਜੂ ਗੀ ਜੋ ਵੱਟਿਆ ਜੋ ਖੱਟਿਆ
ਇਹ ਰੰਗ ਦੀ ਲਾਲ ਪਰੀ, ਬੇ-ਦਰਦ ਬੜੀ
ਰੱਬਾ ਕਹਿਰ ਕਮਾਇਆ ਲਾਲ ਰੰਗ ਦੇ ਕੇ
ਚੜਦੀ ਉਮਰੇ ਲੈ ਗਈ ਮਾਂਵਾ ਦੇ ਲਾਲ ਬੜੇ




RG

320
Shayari / Re: gill galib
« on: October 08, 2011, 10:52:29 AM »
too long don't want to read

comment kern di ki lod c ? post vadhauni c ?

Pages: 1 ... 11 12 13 14 15 [16] 17 18 19 20 21 ... 317