2821
Jokes Majaak / Re: kuttay ki nasal .....
« on: June 03, 2011, 03:49:20 AM »
guru ,chele naal lad piya nhi tan enne maade din na aunde guru de ,nhi tan ki majal c kise di v sade guru nu kuj keh jaanda
This section allows you to view all posts made by this member. Note that you can only see posts made in areas you currently have access to. 2821
Jokes Majaak / Re: kuttay ki nasal .....« on: June 03, 2011, 03:49:20 AM »
guru ,chele naal lad piya nhi tan enne maade din na aunde guru de ,nhi tan ki majal c kise di v sade guru nu kuj keh jaanda
2822
Shayari / Re: ਓਏ ਰੁੜਦੀ ਰੁੜਦੀ ਜਿੰਦਗੀ ਨਿਕਲ ਜਾਣੀ ਏ« on: June 03, 2011, 03:45:10 AM »nahi soti waale veer eda nahi krde asi chal theek aa pehla tainu ik do secret gallan dasange ,dekhde aa tu hazm ker sakda k nhi ,ok :agreed: 2823
Gup Shup / Re: ਸੋਚ ਸੰਮਝ ਕੇ ਜਵਾਬ ਦੇਣਾ« on: June 03, 2011, 03:41:47 AM »ਹਾਹਾਹਾਹਾਹਾਹਾਹਾ ਧੱਕੇ ਨਾਲ :hehe:ਬੱਲੇ ਤੇਰੇ ,ਤੂੰ ਤਾਂ ਇਕ ਦਿਨ ਚ ਹੀ ਫੱਟੇ ਚੱਕ ਤੇ ਪੰਜਾਬੀ ਦੇ :excited: :excited: :excited: :excited: :excited: :excited: :excited: 2824
Gup Shup / Re: ਸੋਚ ਸੰਮਝ ਕੇ ਜਵਾਬ ਦੇਣਾ« on: June 03, 2011, 03:39:55 AM »:blah: cheleya tu bahla socheya na ker :blah: bas kamm chakk k rakheya ker :excited: :excited: :excited: 2825
Shayari / Re: ਓਏ ਰੁੜਦੀ ਰੁੜਦੀ ਜਿੰਦਗੀ ਨਿਕਲ ਜਾਣੀ ਏ« on: June 03, 2011, 03:32:41 AM »
haan haan ,pj te ik chup te hajara sukh , : 2826
Gup Shup / Re: ਸੋਚ ਸੰਮਝ ਕੇ ਜਵਾਬ ਦੇਣਾ« on: June 03, 2011, 03:30:55 AM »
chal theek aa teri halla sheri naal age vadh da aa,dekhde aa ki hunda aa :blah: 2827
Gup Shup / Re: ਸੋਚ ਸੰਮਝ ਕੇ ਜਵਾਬ ਦੇਣਾ« on: June 03, 2011, 03:28:56 AM »Sat Sri Akal Pyari Janta... raje ,kayi vaa tan tu enniyan seyaniyan gallan kerdi a ,ji kerda tere kol tusion rakh lva 8-> 2828
Gup Shup / Re: ਸੋਚ ਸੰਮਝ ਕੇ ਜਵਾਬ ਦੇਣਾ« on: June 03, 2011, 03:24:34 AM »
jehre ustad de bahle chele ho jaan ,ohde fer daanga hi paindiyan ne ,kyun mere hadd pole kraune aa malko :blah: :blah: :blah: :blah:
2829
Shayari / Re: ਗੁੱਜਰ ਦਾ ਮੁਜਰਾ« on: June 03, 2011, 03:21:21 AM »ਹਾਹਹਾ :laugh: :laugh: :laugh: :laugh:ਹੋ ਹੋ ਹੋ lao ji :D: :D: :D: :D: :D: :D: :D: 2830
Shayari / Re: ਓਏ ਰੁੜਦੀ ਰੁੜਦੀ ਜਿੰਦਗੀ ਨਿਕਲ ਜਾਣੀ ਏ« on: June 03, 2011, 03:19:46 AM »:D: :D: lagda koi kudi chidi :blush: :blush: :blush: tu hauli hauli sade ton sariyan galla puchh k fer sade te hi twa lavenga ,sab pta aa mainu :blah: asi nhi dasniyan secret gallan :D: 2831
Gup Shup / Re: ਸੋਚ ਸੰਮਝ ਕੇ ਜਵਾਬ ਦੇਣਾ« on: June 03, 2011, 03:15:55 AM »
chhaddo pra gujr nu hun ,apa koi nva topic shuru kerde a 2833
Gup Shup / Re: ਸੋਚ ਸੰਮਝ ਕੇ ਜਵਾਬ ਦੇਣਾ« on: June 03, 2011, 03:08:44 AM »ਮੇਨੂ ਵੀ ਪੰਜਾਬੀ ਲਿਖਨੀ ਆ ਗੀ =D> =D> =D> =D> ਚਲੋ ਫਿਰ ਹੁਣ ਆਪਾਂ ਉਰਦੂ ਸਿਖਦੇ ਹਾਂ :rockon: 2834
Gup Shup / Re: ਸੋਚ ਸੰਮਝ ਕੇ ਜਵਾਬ ਦੇਣਾ« on: June 03, 2011, 03:00:08 AM »ese layi asi vi apan naam punjab singh rakh ..liya ... ਪੰਜਾਬੀ ਸਿੰਘ ਸੂਰਮਾ ----------- ਪੰਜਾਬ ਸਿੰਘ --------- ਜੱਟ ਪੰਜਾਬ ਦਾ -------------- ਪੰਜਾਬੀ ਗਬਰੂ ------------- ਦਿਲ ਪੰਜਾਬੀ ----------- ਯੈਂਕੀ ਪੰਜਾਬੀ ਮੁੰਡਾ ------------- ਪੰਜਾ-ਪਾਣੀਆਂ ਦਾ ਪੁੱਤ ----------------- ਜੋ ਵੀ ਠੀਕ ਲੱਗੇ ਰੱਖ ਲਓ ਵੀਰ ਜੀ 2835
Shayari / Re: ਓਏ ਰੁੜਦੀ ਰੁੜਦੀ ਜਿੰਦਗੀ ਨਿਕਲ ਜਾਣੀ ਏ« on: June 03, 2011, 02:09:07 AM »lagna ki aa ,sunna sunna lagga pj , sunne pye c chubare tere bina pj de 2836
Shayari / Re: ਮੈਨੂੰ ਉਮਰ ਦੀਵੇ ਦੀ ਸੱਜਣਾ ਥੋੜੀ ਲੱਗਦੀ ਆ« on: June 03, 2011, 02:02:10 AM »zindgi ik dhokha hi aa veer 2837
Shayari / Re: ਓਏ ਰੁੜਦੀ ਰੁੜਦੀ ਜਿੰਦਗੀ ਨਿਕਲ ਜਾਣੀ ਏ« on: June 03, 2011, 02:00:14 AM »Nice aapj chhadan da koi idea meleya k nhi noor :wait: 2838
Shayari / Re: ਓਏ ਰੁੜਦੀ ਰੁੜਦੀ ਜਿੰਦਗੀ ਨਿਕਲ ਜਾਣੀ ਏ« on: June 03, 2011, 01:57:42 AM »THNX VEER jehri gall jaada dil nu lagge ,mainu das diya ker 2839
Shayari / ਓਏ ਰੁੜਦੀ ਰੁੜਦੀ ਜਿੰਦਗੀ ਨਿਕਲ ਜਾਣੀ ਏ« on: June 03, 2011, 01:39:16 AM »ਓਏ ਰੁੜਦੀ ਰੁੜਦੀ ਜਿੰਦਗੀ ਨਿਕਲ ਜਾਣੀ ਏ ਸਾਥੋ ਫੜ ਨੀ ਹੋਣੀ ਜਿੰਦਗੀ ਨਿਕਲ ਜਾਣੀ ਏ ਮਾਪਿਆਂ ਖੇਡੀਆਂ ਖੇਡਾ ਆ ਗਏ ਅਸੀ ਦੁਨੀਆ ਤੇ ਹੁਣ ਆਪਣੀਆਂ ਖੇਡਾ ਖੇਡੀ ਜਾਨੇ ਇਸ ਦੁਨੀਆ ਤੇ ਰੱਬ ਦੀ ਰਜਾ ਵਿਚ ਰਹਿਣਾ ਸਾਨੂੰ ਪੈਣਾ ਏ ਮਾੜੇ ਚੰਗੇ ਕੰਮ ਕਰ ਕੇ ਇਕ ਦਿਨ ਤੁਰ ਜਾਣਾ ਏ 2840
Shayari / ਮੈਨੂੰ ਉਮਰ ਦੀਵੇ ਦੀ ਸੱਜਣਾ ਥੋੜੀ ਲੱਗਦੀ ਆ« on: June 03, 2011, 01:38:17 AM »ਤੂੰ ਕਹਿੰਦੀ ਸੀ ਦਿਲ ਨੂੰ ਦਿਲ ਦੇ ਰਾਹ ਨੇ ਫਿਰ ਕਹਿੰਦੀ ਸੀ ਗੱਲ ਦਿਲ ਤੇ ਨਾ ਲਾ ਵੇ ਤੂੰ ਕਹਿੰਦੀ ਸੀ ਪਿਆਰ ਵਿਚ ਬਹਾਰਾਂ ਨੇ ਡਰਦੀ ਵੀ ਸੀ ਪਤਝੜ ਆਉਦੀ ਲੱਗਦੀ ਏ ਤੂੰ ਕਹਿੰਦੀ ਸੀ ਪਿਆਰ ਦੀਵੇ ਦੀ ਲੋ ਵਰਗਾ ਫਿਰ ਤੂੰ ਕਿਹਾ ਹਨੇਰੀ ਆਉਦੀ ਲੱਗਦੀ ਆ ਮੈਨੂੰ ਉਮਰ ਦੀਵੇ ਦੀ ਸੱਜਣਾ ਥੋੜੀ ਲੱਗਦੀ ਆ |