281
Shayari / Re: ਪੀ ਜੇ ਤੇ ਪਵਾੜੇ ਵਾਲੀ ਜੜ ਲਭ ਗਈ
« on: October 19, 2011, 06:46:15 AM »ਰਹਿੰਦੀ ਹੱਸਦੀ ਤੇ ਦਿਲਾ ਨਾਲ ਖੇਡਦੀ
ਸਦਾ ਪਿਆਰ ਵਾਲੇ ਕਿੱਸੇ ਰਹਿੰਦੀ ਛੇੜਦੀ
ਅੱਖ ਮੇਰੇ ਤੇ ਵੀ ਸੀ ਬੜੀ ਦੇਰ ਦੀ
This section allows you to view all posts made by this member. Note that you can only see posts made in areas you currently have access to. 281
Shayari / Re: ਪੀ ਜੇ ਤੇ ਪਵਾੜੇ ਵਾਲੀ ਜੜ ਲਭ ਗਈ« on: October 19, 2011, 06:46:15 AM »ਰਹਿੰਦੀ ਹੱਸਦੀ ਤੇ ਦਿਲਾ ਨਾਲ ਖੇਡਦੀ ਸਦਾ ਪਿਆਰ ਵਾਲੇ ਕਿੱਸੇ ਰਹਿੰਦੀ ਛੇੜਦੀ ਅੱਖ ਮੇਰੇ ਤੇ ਵੀ ਸੀ ਬੜੀ ਦੇਰ ਦੀ 282
Gup Shup / Re: ਅੱਜ ਪਿਆਰ ਬਦਨਾਮ ਕਿਓਂ ਹੈ???« on: October 18, 2011, 11:52:02 PM »ਹਕੀਕਤ ਇਸ਼ਕ ਦੀ ਜੇ ਮਹਿਜ਼ ਹੁੰਦੀ ਖੇਡ ਜਿਸਮਾ ਦੀ, ਤਾਂ ਦੁਨੀਆਂ ਅੱਜ ਤੀਕਣ ਨਾਂ ਤੇਰਾ ਮੇਰਾ ਭੁਲਾ ਦੇਂਦੀ 285
Shayari / ਪੀ ਜੇ ਤੇ ਪਵਾੜੇ ਵਾਲੀ ਜੜ ਲਭ ਗਈ« on: October 18, 2011, 08:24:19 AM »
ਪੀ ਜੇ ਤੇ ਪਵਾੜੇ ਵਾਲੀ ਜੜ ਲਭ ਗਈ
ਥੋੜਾ ਜਿਹਾ ਸ਼ੱਕ ਸੀ ਪਰ ਹੋ ਹੱਦ ਗਈ ਇੱਕ ਘੁੱਗੀ ਕਾਂ ਨੂੰ ਬਦਨਾਮ ਕਰਕੇ ਛੱਡ ਗਈ ਜਿਹਦੇ ਪਿੱਛੇ ਯਾਰ ਸਾਡਾ ਚਾਦਰਾ ਘੁੰਮਾਉਦਾ ਰਿਹਾ ਉਹੀ ਉਹਦੇ ਚਾਦਰੇ ਨੂੰ ਲਾ ਅੱਗ ਗਈ ਅੱਖ ਦੇ ਇਸ਼ਾਰੇ ਨਾਲ ਪਵਾਤੇ ਪਿੱਟਣੇ ਫਿਰ ਕਹਿੰਦੀ ਗਲਤੀ ਨਾਲ ਅੱਖ ਵੱਜ ਗਈ 286
Shayari / Re: ਮਨ ਦੇ ਖੁੱਡੇ ਵਿਚ« on: October 15, 2011, 11:57:25 AM »eh akhri do lines nhi smj ayiyan ,,,:thinking: 22 eh likhiyan hi tan aa k kise de samjh na aun :cooll: 287
Shayari / ਮਨ ਦੇ ਖੁੱਡੇ ਵਿਚ« on: October 15, 2011, 11:32:17 AM »
ਮਨ ਦੇ ਖੁੱਡੇ ਵਿਚ ਤਮੰਨਾ ਦੇ ਕਬੂਤਰ ਬੰਦ ਨੇ
ਉਡਾਰੀਆਂ ਨੂੰ ਰਹਿਣ ਸਦਾ ਤਰਸਦੇ ਆਪੇ ਹੱਥੀਂ ਪੁੱਟ ਪੁੱਟ ਸੁੱਟ ਦਿੱਤੇ ਖੰਭ ਨੇ ਝੱਲੇ ਨੈਣ ਬਿਨਾ ਦੱਸੇ ਰਹਿਣ ਸਦਾ ਬਰਸਦੇ 288
Complaints / Re: $$VELLY_JATT$$ NU BAN KIYOO KITA« on: October 15, 2011, 11:27:53 AM »
ik user ,jo 2007 ton pj da hissa aa, te ragular aa riha ethe , ohnu tusi j 4 sala de note nhi ker sake tan hun ikko damm ip ban kerti ,eh ki gall bni ?
eh tan ho nhi sakda k velly hune hi ikdam galt ho gya , ehda matlab tusi 4 saal la te ik user nu samjhan layi ,k kaarvayi sirf es layi kiti k ohne kudi pataka nu kuj kiha ., j eh gall aa tan jhandde ne gs nu front page te sidhiyan gaala kadhiya c ohnu kuj kyun nhi kiha ? es traa da vitkra old users te koi changa aser nhi paunda , is da matlab k har koi tyar hi rahe ip ban kraun nu , kyun k insan hi aa ethe sare te insaan tan galtiyan da putla aa , naale gs 22 thonu sab pta hi aa k lok fake id's ton aa k gand pa jande aa te tusi ignore ker dinde ho regular id nu , ajjkall kuj jyada hi ho riha es traa , jeet duji id ton ayeya te tusi ohnu ban kerta , jdo mai kiha c k lok fake id's ton aa k mainu galt bol rahe aa tan tusi jwaab ditta c k tu v bna la ikhor id , id's bnaun te koi pabandi nhi , ehda matlab tusi mere ton v gand pvauna chahunde c ? old users naal enna maada vivhaar na kro ,eh koi changi gall nhi , mai hun bahut ghatt auna aa ethe , mainu ik purana user keh riha k pj te apa dost bne aa , changa time spend kita aa ,pj da ki ksoor aa j kp ja gs ton koi problem aatan ohna nu ignore kro te fun kro .,but eh ho nhi sakda ,jdo tusi gall gall te ip hi ban kri jane ho fir ki kru koi ? 289
Shayari / ਘੱਟ ਗਿਣਤੀ ਨਾਲ ਨਹੀ« on: October 14, 2011, 11:01:17 AM »
ਘੱਟ ਗਿਣਤੀ ਨਾਲ ਨਹੀ
ਮੈਂ ਦੁਨੀਆ ਦੀ ਸਭ ਤੋ ਵੱਡੀ ਬਹੁ-ਗਿਣਤੀ ਨਾਲ ਸਬੰਧ ਰੱਖਦਾ ਹਾਂ ਬਹੁ ਗਿਣਤੀ ਜੋ ਉਦਾਸ ਹੈ ਖਾਮੋਸ਼ ਹੈ ਏਨੇ ਚਸ਼ਮਿਆ ਦੇ ਬਾਵਜੂਦ ਪਿਆਸੀ ਹੈ ਏਨੇ ਚਾਨਣਾਂ ਦੇ ਬਾਵਜੂਦ ਹਨੇਰੇ ਵਿਚ ਹੈ Surjit Patar ji 291
Shayari / Re: ਅੱਜ ਫੇਰ ਯਾਦ ਟੁੱਟ-ਪੈਣੇ ਪੰਜਾਬ ਦੀ ਆਈ ਏ« on: October 14, 2011, 10:54:18 AM »top aa eda di shyari bhoonda tu enne dina da khoohni de bhaar baitha aa , thakkeya nhi ? :hehe: ... vadyia :happy:tu meri khand mishri , lagge jaan ton pyari :smile: 292
Shayari / ਅੱਜ ਫੇਰ ਯਾਦ ਟੁੱਟ-ਪੈਣੇ ਪੰਜਾਬ ਦੀ ਆਈ ਏ« on: October 14, 2011, 08:49:26 AM »ਅੱਜ ਫੇਰ ਯਾਦ ਟੁੱਟ-ਪੈਣੇ ਪੰਜਾਬ ਦੀ ਆਈ ਏ ਪਿੰਡ ਦਾ ਬੋਹੜ ਤੇ ਭੀੜੀ ਵੀਹੀ ਯਾਦ ਆਈ ਏ ਸੱਥ ਵਿਚ ਬੈਠੇ ਬਾਬੇ ਬਿਕਰ ਦੀ ਗੱਲ ਯਾਦ ਆਈ ਬਾਪੂ ਨੇ ਵਗਾਹ ਕੇ ਮਾਰੇ ਛਿੱਤਰ ਦੀ ਯਾਦ ਆਈ ਬਾਪੂ ਦੀ ਪਈ ਰੂੜੀ ਮਾਰਕਾ ਸ਼ਰਾਬ ਯਾਦ ਆਈ ਅੱਜ ਫੇਰ ਯਾਦ ਟੁੱਟ-ਪੈਣੇ ਪੰਜਾਬ ਦੀ ਆਈ ਏ RG 294
Shayari / ਕੁੜੀ ਦੀਆ ਵੰਗਾਂ« on: October 13, 2011, 03:58:38 AM »ਚਾਵਾਂ ਨਾਲ ਚੜਾਈਆ ਲੈ ਕੇ,ਦਿਲ ਵਿਚ ਕਈ ਉਮੰਗਾਂ ਨਾ ਛਣਕਾਈਆਂ,ਨਾ ਚਾਅ ਲੱਥੇ,ਨਾ ਹੀ ਲੱਥੀਆ ਸੰਗਾਂ ਸਿਖਰ ਦੁਪਹਿਰੇ ਸੜਕ ਕਿਨਾਰੇ ਤਿੜ ਤਿੜ ਕਰਕੇ ਟੁੱਟੀਆਂ ਰੋੜੀ ਕੁੱਟਦੀ ਹੋਈ ਕਿਸੇ ਮਜ਼ਦੂਰ ਕੁੜੀ ਦੀਆ ਵੰਗਾਂ by- Sant ram udasi 295
Shayari / Re: ਜਮਾਨਾ ਤੰਗ ਦਿਲਾ ਦਾ« on: October 12, 2011, 11:19:21 AM »nice 8-> :hug: eh theek aa na :hehe: ...
u r always right janu :smile: 296
Shayari / ਜਮਾਨਾ ਤੰਗ ਦਿਲਾ ਦਾ« on: October 12, 2011, 11:11:15 AM »
ਅੱਜ ਕੱਲ ਇਕ ਦੂਜੇ ਦਾ
ਇੱਟ ਕੁੱਤੇ ਦਾ ਏ ਵੈਰ ਕੋਈ ਨੀ ਮੰਗਦਾ ਇਕ ਦੂਜੇ ਦੀ ਖੈਰ ਜਮਾਨਾ ਤੰਗ ਦਿਲਾ ਦਾ ਜਮਾਨਾ ਤੰਗ ਦਿਲਾ ਦਾ ਤੇਰੇ ਸੱਚ ਨੂੰ ਇਕ ਦਿਨ ਝੂਠ ਦੇ ਸੱਪ ਨੇ ਡੰਗਣਾ ਮੁੜ ਕੇ ਨੀ ਤੂੰ ਜੱਗ ਤੋ ਪਿਆਰ ਦਾ ਪਾਣੀ ਮੂੰਹੋ ਮੰਗਣਾ ਅੱਜ ਕੱਲ ਇਕ ਦੂਜੇ ਦਾ ਇੱਟ ਕੁੱਤੇ ਦਾ ਏ ਵੈਰ ਕੋਈ ਨੀ ਮੰਗਦਾ ਇਕ ਦੂਜੇ ਦੀ ਖੈਰ ਜਮਾਨਾ ਤੰਗ ਦਿਲਾ ਦਾ ਜਮਾਨਾ ਤੰਗ ਦਿਲਾ ਦਾ RG 299
Love Pyar / Re: ਕਿਸਮਤ ਤੇ ਦਿੱਲ ♥ ਵਿੱਚ« on: October 11, 2011, 09:09:21 AM »
mainu ta lagda mai tere pyar ch anna hi ho gya mainu ta kuj dikhda hi nhi piya :hehe:
300
Shayari / ਜਗਜੀਤ ਸਿੰਘ(1941-2011)« on: October 11, 2011, 12:21:25 AM »ਸੁਰਾਂ ਦੇ ਅੰਬਰਾ'ਚੋ ਅੱਜ ਤਾਰਾ ਟੁੱਟ ਗਿਆ ਉਡੀਕ ਸੀ ਜਿਸ ਦੀ ਮਹਿਫਲਾ ਵਿਚ ਅੱਜ ਉਹ ਰੁੱਸ ਗਿਆ ਹੋਠਾਂ ਨੂੰ ਛੂਹ ਕੇ ਗੀਤ ਜਿਸ ਦੇ ਅਮਰ ਹੋ ਜਾਂਦੇ ਸੀ ਅੱਜ ਉਹ ਹੋਂਠ ਰੁਸ ਗਏ ਵੋਹ ਕਾਗਜ ਕੀ ਕਸ਼ਤੀ ਵੋਹ ਬਾਰਿਸ਼ ਕਾ ਪਾਣੀ ਰੋੜ ਕੇ ਲੈ ਗਿਆ ਲੱਖਾ ਦਿਲਾ ਦਾ ਜਾਨੀ RG |