2781
Fun Time / Re: ਪੀਜੇ ਪੰਜਾਬੀ ਪਾਰਟੀ
« on: June 04, 2011, 01:36:18 AM »ik tan tainu khush kerna bahut aukha aa :blah:
:D: :D: :D:
This section allows you to view all posts made by this member. Note that you can only see posts made in areas you currently have access to. 2781
Fun Time / Re: ਪੀਜੇ ਪੰਜਾਬੀ ਪਾਰਟੀ« on: June 04, 2011, 01:36:18 AM »ik tan tainu khush kerna bahut aukha aa :blah: 2782
Shayari / Re: ਤੁਰਨ ਲੱਗਿਆਂ ਨਾਲ ਨਾ ਤੁਰੇ ਦੌਲਤ« on: June 04, 2011, 01:33:25 AM »ustad nu ajj main nahi dikh reha :sad:veer tere bina hor pj te disda kon aa? 2783
Shayari / Re: ਤੂੰ ਵੀ ਫੁੱਲ ਤੇ ਮੈ ਵੀ ਫੁੱਲ« on: June 04, 2011, 01:31:42 AM »ਆਜੋ ਪੰਧਾਨ ਸਾਹਿਬ ਆਪਾ ਨਵੀ ਪਾਰਟੀਬਣਾ ਦਿੱਤੀ ssa punjab veer 2784
Shayari / Re: ਤੂੰ ਵੀ ਫੁੱਲ ਤੇ ਮੈ ਵੀ ਫੁੱਲ« on: June 04, 2011, 01:30:58 AM »THNX VEER 2785
Shayari / Re: ਤੁਰਨ ਲੱਗਿਆਂ ਨਾਲ ਨਾ ਤੁਰੇ ਦੌਲਤ« on: June 04, 2011, 01:26:20 AM »aho veer ,vich likheya tan hoyeya chatrik 2786
Shayari / Re: ਤੂੰ ਵੀ ਫੁੱਲ ਤੇ ਮੈ ਵੀ ਫੁੱਲ« on: June 04, 2011, 01:25:26 AM »tu mainu dukha ch hi rakhi ,feeling le lain deya kar 2787
Fun Time / Re: ਪੀਜੇ ਪੰਜਾਬੀ ਪਾਰਟੀ« on: June 04, 2011, 01:23:13 AM »ਪੰਰਧਾਨ ਸਾਹਿਬ ਕਿਥੇ ਰਿਹ ਗਏ : : : :paa lao ghera pj nu . hun kabja lai k jana a 2788
Shayari / ਤੁਰਨ ਲੱਗਿਆਂ ਨਾਲ ਨਾ ਤੁਰੇ ਦੌਲਤ« on: June 04, 2011, 01:19:28 AM »ਤੁਰਨ ਲੱਗਿਆਂ ਨਾਲ ਨਾ ਤੁਰੇ ਦੌਲਤ ਸਾਰੇ ਭਰੇ ਖਜ਼ਾਨੜੇ ਧਰੇ ਰਹਿੰਦੇ ਜਿਨਾਂ ਬੀਜਿਆ ਬਦੀ ਦਾ ਬੀਜ ਖੋਟਾ ਨਾਗ ਦੁੱਖਾਂ ਦੇ ਉਹਨਾਂ ਨੂੰ ਲੜੇ ਰਹਿੰਦੇ ਚਾਤਿ੍ਕ ਨੇਕੀਆਂ ਜਿਹਨਾਂ ਨੇ ਕੀਤੀਆ ਨੇ ਲੋਕੀਂ ਉਹਨਾਂ ਦੇ ਪੂਜਦੇ ਥੜੇ ਰਹਿੰਦੇ 2789
Fun Time / Re: ਪੀਜੇ ਪੰਜਾਬੀ ਪਾਰਟੀ« on: June 04, 2011, 01:18:36 AM »orgeniser majnu 2790
Shayari / ਤੂੰ ਵੀ ਫੁੱਲ ਤੇ ਮੈ ਵੀ ਫੁੱਲ« on: June 04, 2011, 01:07:17 AM »ਤੂੰ ਵੀ ਫੁੱਲ ਤੇ ਮੈ ਵੀ ਫੁੱਲ ਕੀ ਲੈਣਾ ਆਪਾ ਕੰਡਿਆਂ ਤੋਂ ਤੂੰ ਮੈਨੂੰ ਤੋੜ ਲੈ ਮੈ ਤੈਨੂੰ ਤੋੜਾਂ ਵੱਖ ਕਰ ਲੈ ਇਹਨਾ ਕੰਡਿਆਂ ਤੋਂ ਤੈਨੂੰ ਮੇਰੇ ਲਈ ਮੈਨੂੰ ਤੇਰੇ ਲਈ ਮਰਨਾ ਇਕ ਦਿਨ ਪੈਣਾ ਏ ਇਸ ਜੱਗ ਦੀ ਰੀਤਾਂ ਰਸਮਾਂ ਚੋ ਆਪਾ ਨੂੰ ਲੰਘਣਾ ਪੈਣਾ ਏ 2791
Religous Videos / Re: koi bole ram ram« on: June 04, 2011, 01:06:12 AM »charna ch baithe baithe v sheyaro shayeri tan ker hi laini aa tere veer ne :blah: 2792
Religous Videos / Re: koi bole ram ram« on: June 04, 2011, 01:02:05 AM »sat shri akal veer aj mood change lgda thora waheguru waheguruhor veer ,ajj tan ashiq ,baba ji de charni baitha aa waheguru waheguru waheguru waheguru waheguru waheguru waheguru waheguru waheguru waheguru waheguru waheguru :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: 2793
Religous Videos / Whoever dies, let him die such that he does not die again« on: June 04, 2011, 12:59:22 AM »2795
Lyrics / Re: ਇਕ ਸੁਪਨਾ ਆਇਆ« on: June 03, 2011, 01:21:04 PM »tik ja veera supne vich tasupneya da hi tan sansaar aa apna 2796
Lyrics / ਇਕ ਸੁਪਨਾ ਆਇਆ« on: June 03, 2011, 01:15:42 PM »ਇਕ ਸੁਪਨਾ ਆਇਆ ਫਿਰ ਕੀ ਮੇਰਾ ਦਿਲ ਤੜਫਾਇਆ ਫਿਰ ਕੀ ਸੁਪਨੇ ਦੇ ਵਿਚ ਇਕ ਮੁਟਿਆਰ ਕਰਦੀ ਆਈ ਮਾਰੋ ਮਾਰ ਫਿਰ ਉਸ ਤੋਂ ਬਾਅਦ ਬਸ ਕੁਝ ਨੀ ਯਾਰ ਤੂੰ ਸੁਪਨੇ ਦੇ ਵਿਚ ਹੀਰ ਬਣੀ ਕਿਸੇ ਰਾਂਝੇ ਦੀ ਤਕਦੀਰ ਬਣੀ ਕੁਝ ਅੰਗ ਮੇਰੇ ਕੁਝ ਅੰਗ ਤੇਰੇ ਇਕ ਸਾਂਝੀ ਜਿਹੀ ਤਸਵੀਰ ਬਣੀ ਮੈ ਘੋੜੀ ਚੜਿਆ ਜਾਂਦਾ ਸੀ ਤੇਰੀ ਗੁੱਤ ਵਿਚ ਲਾਲ ਪਰਾਂਦਾ ਸੀ ਫਿਰ ਉਸ ਤੋਂ ਬਾਅਦ ਬਸ ਕੁਝ ਨੀ ਯਾਰ 2797
Introductions / New Friends / Re: i am back :D« on: June 03, 2011, 12:53:48 PM »
mai v wahva chir da baitha aa
2798
Shayari / Re: sunaa hai log use .....?« on: June 03, 2011, 12:39:20 PM »
gujr bahut sohna likhn lag gya tu mujre ton baad
keep it up =D> =D> =D> =D> 2799
Shayari / Re: Gill Galib« on: June 03, 2011, 11:29:42 AM »
o hauli bol ,sarpanch baitha aa : 2800
Shayari / Re: Gill Galib« on: June 03, 2011, 11:12:14 AM »ਮੇਰਾ ਉਸਤਾਦ ਗਿੱਲ ਗਾਲਿਬ ਹੇਗਾ ਗੋਲ ਮਟੋਲ :hug: bahut sohna veer,per muchh hale khad di nhi ,naale das ah addiyan chukk chukk k kehri vehndi aa ,tu mainu daseya hi nhi ,mai ta aap pabba bhaar hoyeya khra aa :hug: |