November 27, 2024, 09:25:38 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 134 135 136 137 138 [139] 140 141 142 143 144 ... 317
2761
 
ਪੀ ਜੇ ਤੇ ਇਹ ਕੈਸੀ ਰੁੱਤ ਆਈ

ਕੋਈ ਪਟੋਲਾ ਨਾ ਦੇਵੇ ਦਿਖਾਈ

ਰਹਿੰਦੀ ਚੁੱਪ ਛਾਂ ਜਿਹੀ ਛਾਈ

ਛੜੇ ਮਾਰੀ ਜਾਂਦੇ ਨੇ ਭਕਾਈ

ਆਸ਼ਿਕਸਤਾਨ ਚ ਹੋ ਗਈ

ਭੁੱਖ ਹੜਤਾਲ ਬਾਈ
 

2762
Jokes Majaak / Re: childhood history....
« on: June 04, 2011, 07:39:18 AM »

 :D: :D: :D: ustada ilti reha fir tu we bachpan wich :D: :D: :hehe:

ilti ker k tan pj te baitha aa,nhi tan nasa valeyan ne chann te bhejeya hona c  :D:

2763
Jokes Majaak / Re: childhood history....
« on: June 04, 2011, 07:35:11 AM »
mai v bda brave c bachpan ch ,main khde ne ungla maar maar 20 goli vale batte khol te
mud k mainu bapu chuda k lai k gya dukan vale to

2764
Pics / Re: ਦਸਤਾਰ ਬੋਲ ਰਹੀ ਆ
« on: June 04, 2011, 07:32:02 AM »
 
pagg shaan hai sardar di

2765
Religous Videos / Simar Manaa
« on: June 04, 2011, 06:52:14 AM »
Simar Manaa by Bhai Harjinder Singh sri nagar wale

2766
 
kyun badal de pichhe paye ho ,punjab layi tan randda ho gya vichara,hor ki kre

2767

badal kamina :angr:

 :blah: :blah: :blah: vese aj kal tan cut jeyada nhi lagg rahe

2768
sanu ki pta naam .....da asi ta tuhada naam hi jaande wa bas
avdi ashiqi vali dictionary kholo jnab  :D:

2769
Shayari / Re: ਟੁੱਟੇ ਤਾਰਿਆਂ ਨੂੰ,
« on: June 04, 2011, 02:33:34 AM »
nice one  =D> =D> =D>

2770
naam daso kehde patole di dekhni aa photo,main hune dikha dina aa

2771
ਬਾਈ ਟਿਊਬਲੇਟ ਜਗਾ ਲੈਣੀਸੀ :hehe:

bijli da cut lagga hoyeya c  :blah:

2772
ਵੇਸੇ ਬਾਈ ਸਭ ਤੋ ਸੌਹਣਾ ਪਟੋਲਾ ਕਿਹੜਾ ਵਾ ਇਥੇ :love: :love: :love: :love:
sare hi sone aa patole tan ,pics nhi dekhiyan tu  :love:

2774
Fun Time / Re: ਪੀਜੇ ਪੰਜਾਬੀ ਪਾਰਟੀ
« on: June 04, 2011, 02:06:59 AM »
ਉਸਤਾਦਾ  ਮਾਫ਼ ਕਰੀ   ਮਜਨੁ ਲਿਖਣਾ ਸੀ ਲਿਖ ਮੰਜੂ  ਹੋ ਗਿਆ  :hehe:
hale tan mainu teri kudi nu kadu likhan vali gall nhi bhuli ,tu hor chand chda ta manju likh k  :D: :D: :D: :D: :D: :D:

2775
Fun Time / Re: ਪੀਜੇ ਪੰਜਾਬੀ ਪਾਰਟੀ
« on: June 04, 2011, 02:04:26 AM »
manju :D: :D: :D:

majnu ,ehda nhi kuj ho sakda ,eh tan kudi nu kadu likh dinda aa :D: :D: :D:

2776
hun te patole naam de hi reh gye bai :hehe:

unj te bas appa hi ghumde rehnde aa p-j te :hehe:

 :blah:

yaar ik do id's apa hi bna layiye kudiyan diyan ,chit lagga rahu ga  :D:

2777
Fun Time / Re: ਪੀਜੇ ਪੰਜਾਬੀ ਪਾਰਟੀ
« on: June 04, 2011, 02:01:19 AM »
ਅੱਜ ਲੱਗਨੀ ਹੈ ਰੋਨਕ ਪੀ-ਜੇ ਤੇ


ਅੱਜ ਕਰਨੀ ਹੈ ਮਸਤੀ ਮਿਲ ਸਬਨਾ ਪੀ-ਜੇ ਤੇ


ਲੈ ਆਉਣੀ  ਹੈ ਘਰ ਦੀ ਕੱਡੀ ਗਾਲਿਬ ਨੇ ਪੀ-ਜੇ ਤੇ


ਪੰਜਾਬ ਸਿੰਘ ਨੇ ਆਉਣਾ  ਲੈ ਪੂਰੀ ਮੁੰਡੀਰ  ਪੀ-ਜੇ ਤੇ


ਮੰਜੂ ਨੇ ਵੀ ਲਾਉਣਾ ਅੱਜ ਡੀ-ਜੇ ਪੀ-ਜੇ ਤੇ


ਸਬਨਾ ਨੱਚਨਾ ਨਚਾਉਣਾ ਅੱਜ ਪੀ-ਜੇ ਤੇ


ਫ਼ਤਿਹ ਨੇ ਆਉਣਾ ਪਟੋਲੇ  ਲੈ ਕੇ ਪੀ-ਜੇ  ਤੇ


ਸਬਨਾ ਜਸ਼ਨ  ਮਨਾਉਣਾ ਰਲ-ਮਿਲ ਪੀ-ਜੇ ਤੇ


ਘਰ ਦੀ ਕੱਡੀ ਦਾ ਘੁੱਟ ਘੁੱਟ ਲਾਉਣਾ


ਮਿਲ  ਸਬਨਾ ਪੀ-ਜੇ ਤੇ


 :rockon: :rockon: :rockon:

 
oh tan theek aa ,par aa manju kon aa? :thinking: :thinking: :thinking: :thinking: :thinking: :thinking:

2778
Fun Time / Re: ਪੀਜੇ ਪੰਜਾਬੀ ਪਾਰਟੀ
« on: June 04, 2011, 01:53:20 AM »
ਹਜੇ ਕੌਈ ਪੈਸਾ ਤਾ  ਆ ਲੈਣਦਿਉ :thinking: :dnk: :dnk:
na na 22 party di tatkaal meeting sado

2779
Shayari / ਪੀ ਜੇ ਤੋਂ ਪਟੋਲੇ ਮੁੱਕ ਗਏ
« on: June 04, 2011, 01:51:56 AM »
 
ਪੀ ਜੇ ਤੋਂ ਪਟੋਲੇ ਮੁੱਕ ਗਏ

ਨਿਤ ਛੜਿਆਂ ਦੀ ਢੋਲਕੀ ਖੜਕੇ

ਸਾਡੇ ਵਿਹੜੇ ਵੀ ਕੋਈ ਪੈਰ ਪਾਵੇ

ਕਦੋਂ ਦਾ ਸਾਡਾ ਦਿਲ ਧੜਕੇ

ਸਾਨੂੰ ਭੁੱਲ ਗਏ ਸਵਾਦ ਪਰੌਠੇ ਦੇ

ਰੋਟੀ ਵੀ ਲਹਿੰਦੀ ਸੜ ਸੜ ਕੇ

ਬਾਰੀ ਵਿਚੋਂ ਰਹਿੰਦੀ ਤੱਕਦੀ

ਚੰਦਰੀ ਚੁਬਾਰੇ ਵਿਚ ਖੜ ਕੇ
 

2780
Fun Time / Re: ਪੀਜੇ ਪੰਜਾਬੀ ਪਾਰਟੀ
« on: June 04, 2011, 01:39:59 AM »
               :superhappy: :superhappy: :superhappy: ਪੀਜੇ ਪੰਜਾਬੀ ਪਾਰਟੀ :superhappy: :superhappy: :superhappy:
 
ਪੰਰਧਾਨ :ਦਿਲ ਦਰਿਆਵਾਂ ਵਰਗਾ(rajdeep gill)
 
ਮੀਤ ਪੰਰਧਾਨ:ਫਤਿਹ ਜੱਟ(brutual jatt)
 
ਖਜਾਨਚੀ:ਪੰਜਾਬ ਸਿੰਘ(dashing_jatt)

bai khajanchi badlo ,sade palle ki paina fer ? :helpp:

Pages: 1 ... 134 135 136 137 138 [139] 140 141 142 143 144 ... 317