November 27, 2024, 07:26:23 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 133 134 135 136 137 [138] 139 140 141 142 143 ... 317
2741
Complaints / Re: CHAT ENTER
« on: June 05, 2011, 06:39:47 AM »
:Laugh: :Laugh: :Laugh: :Laugh:  He finally speaks angreji! and i'm lovin' the way that he speaks it.
at the end, u fell in love with sarpanch :excited:

2742
gud job man keep it up  =D> =D> =D> =D>

2743
Gup Shup / Re: ਸੱਤ ਦਿਨਾ ਵਾਲਾ ਸਲਾਮ
« on: June 05, 2011, 02:31:42 AM »
ਚੱਲੋ ਜੀ  :wow:


ਅਸੀਂ ਵੀ ਆਪਣੀ  ਨਿਲਾਮ ਕਰ ਚੱਲੇ ਆ


ਜਿਨੀ ਕੁ ਰਿਹੰਦੀ  ਓਹ੍ਹ ਪੀ-ਜੇ  ਦੇ ਨਾਮ ਕਰ ਚੱਲੇ ਆ


ਨੀ ਤੂ ਕਰਤਾ ਸੀ ਬਦਨਾਮ ਸਾਨੂੰ

ਇਸੇ ਗੱਲ ਨੂੰ ਲੈ ਕੇ ਆਪਾ ਦੁਨਿਆ ਨੂੰ ਭੁੱਲ ਚੱਲੇ ਆ


ਮਿਲੇ ਨੇ ਸਾਨੂੰ ਹੋਰ ਵੀ  ਯਾਰ ਬਥੇਰੇ
ਤੇਰੇ ਜੇਹੇ ਧੋਕੇਬਾਜ਼ਾ ਨੂੰ ਪਰਨਾਮ ਕਰ ਚੱਲੇ ਆ


ਲਓ ਜੀ ਅੱਜ ਆਪਾ ਪੀ-ਜੇ ਨੂੰ ਸੱਤ ਦਿਨਾ ਲਈ ਸਲਾਮ ਕਰ ਚੱਲੇ ਆ


 :excited:


ਸਤਿ ਸ਼੍ਰੀ ਅਕਾਲ ਸਬ ਪੰਜਾਬੀ ਜੰਨਤਾ ਫੈਮਲੀ  ਨੂੰ :rabb:



ਮੈਂ ਜਾ ਰਿਹਾ ਜੀ ਸੱਤ ਦਿਨਾ ਲਈ ਤੁਹਾਡੇ ਸਬ ਕੋਲੋ ਇਜਾਜਤ  ਲੈ ਕੇ  :blush:


 ਉਸਤਾਦ ਜੀ , ਸਰਪੰਚ ਵੀਰ , ਨੂਰ ,    ਮੈਨੂੰ ਤੁਹਾਡੀ ਸਬ ਦੀ ਯਾਦ ਬਹੁਤ ਆਵੇਗੀ  :cooll:



ਤੁਹਾਡਾ ਮੈਨੂੰ ਪਤਾ ਨਹੀ :hehe: ਪਰ ਮੈਨੂੰ ਪੀ-ਜੇ ਦੀ ਯਾਦ ਆਵੇਗੀ  X_X



ਇੰਨਾ ਵੀ ਮੂੰਹ  ਲਮਕਾਉਣ  ਦੀ ਲੋੜ ਨਹੀ :angr: ਮੈਂ ਵਾਪਿਸ ਆ ਜਾਣਾ  :cooll:


ਜਾ ਕੇ ਤੇ ਨੁਕਸਾਨ ਮੇਰਾ ਵੀ ਬਹੁਤ ਹੋਣਾ ਪੋਸਟਾ ਦਾ  :sad:


ਆ ਕੇ ਘਾਟਾ ਮੈਂ ਆਪੇ ਪੂਰਾ ਕਰ ਲੇਣਾ  :D:


ਸਤਿ ਸ਼੍ਰੀ ਅਕਾਲ  :dumlak:


ਧੰਨਵਾਦ  :huhh: :Bye:

 :pjrocks:
chall theek aa ,asi udeek krage teri

2745
 
ਲਿਆਉਣਗੇ ਆਸ਼ਿਕ  ਅੱਜ

ਕੁਮੈਟਾਂ ਦੀਆਂ ਹਨੇਰੀਆਂ

ਪੱਟ ਦੇਣੀਆਂ ਪੀ ਜੇ ਦੀਆਂ

ਕਿੱਕਰਾਂ ਤੇ ਬੇਰੀਆਂ

ਭੁੱਖ ਹੜਤਾਲ ਤੇ

ਧੁੱਪੇ ਹੀ ਅੱਜ ਬਹਿਣਾ ਏ

ਚੱਕ ਲਓ ਢੋਲਕੀਆਂ ਛੈਣੇ

ਬਈ ਕਬਜਾ ਲੈਣਾ ਏ
 

2746
Gup Shup / Re: Tusi PJ nu ki samjhde ho
« on: June 04, 2011, 12:06:11 PM »
pj bare apne vichar paish kro ji ,nale vote kro ,
v pj nu kida dekhde ho
 
 

2747
Gup Shup / Tusi PJ nu ki samjhde ho
« on: June 04, 2011, 12:00:18 PM »
PLZ share ur views hare ,nd vote

2748
ਆਪਾ ਕਰਨੀ ਏ ਹੜਤਾਲ  ਪੀ-ਜੇ ਤੇ



ਲਾਉਣੇ ਤੇ ਧਰਨੇ ਕਰਨੇ ਡਰਾਮੇ ਪੀ-ਜੇ ਤੇ



ਵਿਸ਼ਾਓਨੀਆ  ਪੱਲੀਆ ਨਾਰੇ ਲਾਉਣੇ


ਲੇਆਓ  ਪਟੋਲੇ ਅਸੀਂ ਮੁੰਡਿਆ  ਨੂੰ ਤੱਕ ਤੱਕ ਕੇ ਹੋ ਗਏ ਬੋਰ


ਦੱਸੋ ਦੱਸੋ ਅਸੀਂ ਗਰੀਬਾ ਕੀਤਾ ਕੀ ਕਸੂਰ


ਆਪਾ ਕਰਨੀ ਏ ਹੜਤਾਲ ਪੀ-ਜੇ ਤੇ
 :dumlak:

 :sad:
 :sad:

bas kamm chakk k rakh ,baba ramdev pichhe chhadd dena apa

2749

 :sad:

sade palle reh gayia palliyan

loke udd ge patole le ke :sad:

ਉਡਦਿਆਂ ਨੂੰ ਉਡ ਲੈਣ ਦੇ

ਖੰਭ ਝਾੜ ਕੇ ਪਟੋਲਿਆਂ ਨੇ ਸੁੱਟ ਜਾਣਾ
 

2750
eh kehri canada wali di gall ho rahi aa vese

2751
att aa veer =D>


ਜੇ ਤੂੰ ਥੋੜਾ ਜਿਹਾ ਸੋਚੇਂ ਕਦੇ ਦੁਨਿਆ  ਨਾਲੋ ਵਖ ਹੋ ਕੇ

ਮੈਂ ਜਿੰਦ ਜਾਨ ਵਾਰ ਦੇਵਾਂ ਤੇਰੇ ਵਾਸਤੇ

ਜੇ ਕਦੇ ਤੇਰੀ ਜਿੰਦਗੀ'ਚ ਆ ਜਾਵੇ ਹਨੇਰਾ

ਮੈਂ ਖੁਦ ਨੂੰ ਜਲਾ ਦੇਵਾਂ ਤੇਰੇ ਵਾਸਤੇ

veer tere javab poore kaim hunde aa =D> =D> =D> =D> =D>

2752
bahut sohna likheya shaunki  :superhappy: :superhappy: :superhappy: :superhappy: :superhappy: :superhappy: :superhappy: :superhappy:

2753


 mainu te ghat hi pta ustaDA :sad: kaun kaun aa ithe ashiq fakiir :D:


tu bula main palia bishaunda :D:

,ashiqa nu palliyan te beh k hadtal karni paini aa ,edu bura ki ho sakda sade naal :sad: ,

2754
Fun Time / Re: Jogi (AMERICAN)
« on: June 04, 2011, 08:39:09 AM »
mainu bhut hassa aya iss te ustada :D: :D: :D: :D:
mainu tan 2 k killo hi hasa ayeya :D:

2755

sadi we ghadi rukne wali hi aa je  koi patola na aya :sad: kall bhalke
koi na fiker na ker ,jdo aa gya koi ptola tu gaddi chhadd k bhaj jana aa :D:

2756
jaroor jaroor main tuhade nall aa :dumlak:

apne dova naal ki ban na aa ,baki ashiqa nu v liya hadtal ch

2757
Fun Time / Re: Jogi (AMERICAN)
« on: June 04, 2011, 08:31:49 AM »
nice   :D:

2758
=D>
=D> =D> =D> =D> =D> =D> =D> =D> =D> =D> =D> =D> =D>

2759
ਗੈਰਾਂ ਦੇ  ਸੁਪਨਿਆ ਦੀ ਬਣ ਗਈ ਜੇ ਤੂ ਮਾਲਕ

ਫਿਰ ਸਾਡੇ ਕਿਹੜਾ ਸੁਪਨਿਆ ਵਿਚ ਆਉਣ ਵਾਲੇ ਮੁਕ ਗਏ

ਗੈਰਾਂ ਨਾਲ ਕਰੇ ਜੇ ਤੂ ਹੱਸ-ਹੱਸ ਗੱਲਾਂ

ਫੇਰ ਸਾਨੂ ਕਿਹੜਾ ਹੱਸ ਕੇ ਬੁਲਾਉਣ ਵਾਲੇ ਮੁਕ ਗਏ

ਕਰਦੀ ਪਸੰਦ ਜੇ ਤੂ ਕਿਸੇ ਹੋਰ ਨੂ

ਤਾ "ਪੰਨੂ " ਨੂ ਕਿਹੜਾ ਜੱਗ ਵਿਚ  ਚਾਹੁਣ ਵਾਲੇ ਮੁਕ ਗਏ

ਤੂ ਤੇ ਮਾਰ ਕੇ ਸੁੱਟ ਗਈ ਸੀ "ਸ਼ੋਕੀ" ਨੂ

ਕੀਤੀ ਰੱਬ ਨੇ ਮੇਹਰ ਸਾਨੂ ਬਚਾਉਣ ਵਾਲੇ ਮਿਲ ਗਏ

ਜੇ ਤੂ ਬਣ ਗਈ ਗੈਰਾਂ ਦੀ ਖੁਸ਼ੀ

ਤਾ ਸਾਨੂ ਵੀ ਤੇਰੇ ਤੋ ਵੀ ਵੱਧ ਚਾਹੁਣ ਵਾਲੇ ਮਿਲ ਗਏ


pannu saab di chdayi aa ajj kall

2760
:D: :D: :D:


 :dumlak:

 :dumlak:


bhut vadia ustad ji :pjrocks:


sadia manga puria karo 

patole baho fadke  p-j te dharo :D:

ajj to bhukh ahdtal shuru aa ,ashikstan ch ,jinna chir koi ptola fying kiss  :kiss: nhi bhejda ,ona chir chaluu eh

Pages: 1 ... 133 134 135 136 137 [138] 139 140 141 142 143 ... 317