2681
Gup Shup / Re: tuhade dil ki feel karda and mood kiwe
« on: June 07, 2011, 01:08:40 PM »hahahahahhahahagagn tu tan 4600 posta thesus likh k kitiyan aa :D:
ok fateh bai bs kar spam nakari ja
hun theek aa
This section allows you to view all posts made by this member. Note that you can only see posts made in areas you currently have access to. 2681
Gup Shup / Re: tuhade dil ki feel karda and mood kiwe« on: June 07, 2011, 01:08:40 PM »hahahahahhahahagagn tu tan 4600 posta thesus likh k kitiyan aa :D: 2682
Jokes Majaak / Re: saghi te punjab singh....« on: June 07, 2011, 01:03:48 PM »hahahhhahahaha :D:saghi te na hasseya ker ,mann lai meri gall :D: :D: 2683
Gup Shup / Re: tuhade dil ki feel karda and mood kiwe« on: June 07, 2011, 12:56:59 PM »:D: :D: :D: :D: :D: :D: :D: :D: :D: :D: :D:chaga fir :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: 2684
Gup Shup / Re: tuhade dil ki feel karda and mood kiwe« on: June 07, 2011, 12:52:25 PM »
izaazat tan mil gi aa ,haasa bhave mul da hi aa :D: :D: :D: :D: :D:
2685
Gup Shup / Re: tuhade dil ki feel karda and mood kiwe« on: June 07, 2011, 12:45:48 PM »lol ki hoya bai ehna haasa kedi gal da22 ji j izaazat hove tan mai hass lva :D: :D: :D: :D: :D: :D: :D: :D: :D: :D: :D: :D: :D: :D: :D: :D: :D: 2686
Fun Time / Re: khatra....danger kuri lai« on: June 07, 2011, 12:19:44 PM »
oye enniyan gaala kihne kadhiyan ? ban kro ehnu
2687
Shayari / ਹੌਲੀ ਹੌਲੀ ਪੀ ਜੇ ਤੈਨੂੰ ਛਡਣਾ ਏ« on: June 07, 2011, 12:13:29 PM »ਹੌਲੀ ਹੌਲੀ ਪੀ ਜੇ ਤੈਨੂੰ ਛਡਣਾ ਏ ਹੁਣ ਹੋਰ ਵੀ ਕੰਮ ਕੋਈ ਲੱਭਣਾ ਏ ਕਈ ਦਿਨ ਤੇ ਰਾਤਾਂ ਤੇਰੇ ਨਾਮ ਕਰਤੇ ਇਕ ਦਿਨ ਬਿਨਾ ਦੱਸੇ ਤੁਰ ਜਾਣਾ ਏ ਜਿਸ ਦਿਨ ਕੰਮ ਕੋਈ ਹੋਰ ਲੱਭ ਜਾਣਾ ਏ ਦਿਲੋ ਭੁਲਾਉਣਾ ਤੈਨੂੰ ਔਖਾ ਏ ਬਸ ਦਿਲ ਨਾਲ ਲਾ ਕੇ ਤੈਨੂੰ ਰੱਖਣਾ ਏ 2688
Shayari / Re: ਆਉਦਾ ਜਾਂਦਾ ਕੱਖ ਨੀ« on: June 07, 2011, 12:04:01 PM »:excited: ustada main kihda kise hor bare samjheya :pjrocks: :blah::D: :D: :D: :D: :D: chal tu tan jaan gya mainu , :hehe: 2689
Shayari / Re: ਆਉਦਾ ਜਾਂਦਾ ਕੱਖ ਨੀ« on: June 07, 2011, 11:50:56 AM »THNX VEER mai apne bare das riha veer :blah: 2691
Shayari / Re: ਆਉਦਾ ਜਾਂਦਾ ਕੱਖ ਨੀ« on: June 07, 2011, 11:39:38 AM »ਹਾਂ ਮੈਂ ਡਰਦਾ ਹਾਂ ਮੈ ਡਰਦਾ ਹਾਂ ਆਪਣੇ ਆਪੇ ਤੋਂ ਡਰਦਾ ਹਾਂ ਚੰਦਰੇ ਕਾਰੇ ਕਰਦਾ ਹਾਂ ਅੱਡੀਆ ਚੱਕ ਚੱਕ ਕੇ ਆਪਣੇ ਗੱਲ ਫਾਹੀ ਪਉਨਾ ਹਾਂ ਲਟਕਦਾ ਹਾਂ ਲਟਕਦਾ ਹਾਂ ਭਟਕਦਾ ਹਾਂ ਭਟਕਦਾ ਹਾਂ ਆਪਣੇ ਹੀ ਦਿਲ ਦੇ ਇਕ ਕੋਨੇ ਵਿਚ ਰੜਕਦਾ ਹਾਂ ਸੁਖ ਦੇ ਘਰ ਦਾ ਸਿਰਨਾਵਾ ਲੱਭਦਾ ਫਿਰਦਾ ਹਾ ਹਾਂ ਮੈਂ ਡਰਦਾ ਹਾਂ 2692
Fun Time / Re: khatra....danger kuri lai« on: June 07, 2011, 10:19:33 AM »
eh v pta lagg ju v kehdi kehdi n vekheya :hehe:
2694
Lyrics / Re: ਮੇਰੇ ਗੀਤ« on: June 07, 2011, 07:55:41 AM »
ਚੰਦਰੀ ਜਵਾਨੀ ਅੱਗ ਲਾ ਦੇਣੀ ਏ
ਸਾਂਭੀ ਨਹੀ ਜਾਂਦੀ ਚੁੱਲੇ ਪਾ ਦੇਣੀ ਏ ਹੁਣ ਤਾਂ ਬਲੌਰੀ ਨੈਣ ਰਹੇ ਟੋਲਦੀ, ਹੀਰਿਆਂ ਜਿਹੇ ਦਿਲ ਪੈਰਾਂ ਵਿੱਚ ਰੋਲਦੀ, ਹੁਣ ਇਹਦੇ ਗਲ ਫਾਹੀ ਪਾ ਦੇਣੀਏ ਚੰਦਰੀ ਜਵਾਨੀ ਅੱਗ ਲਾ ਦੇਣੀ ਏ.. ਤੁਰੀ ਜਾਂਦੀ ਪੈਰਾਂ ਨਾ ਪਤਾਸੇ ਭੋਰਦੀ, ਸੁਣਦੀ ਛਣਕ ਝਾਂਜਰਾਂ ਦੇ ਬੋਰ ਦੀ ਇਹਨਾਂ ਗੱਲਾ ਸੂਲੀ ਤੇ ਚੜਾ ਦੇਣੀ ਏ ਚੰਦਰੀ ਜਵਾਨੀ ਅੱਗ ਲਾ ਦੇਣੀ ਏ ਘੋੜੀਆਂ ਦੀ ਸ਼ੌਕੀ,ਨਾਲੇ ਲੰਡੀ ਜੀਪ ਦੀ, ਲਾ ਲੈਂਦੀ ਬਾਜੀ ਕਦੇ ਕਦੇ ਸੀਪ ਦੀ, ਇਸ਼ਕੇ ਦੀ ਅੱਗ ਹੱਡੀਂ ਲਾ ਦੇਣੀ ਏ ਚੰਦਰੀ ਜਵਾਨੀ ਅੱਗ ਲਾ ਦੇਣੀ ਏ ਲੱਕਿਆਂ ਕਬੂਤਰਾਂ ਦੇ ਵਾਂਗ ਨੱਚਦੀ ਕਰੇ ਕੀ,ਨਾ ਗੱਲ ਉਹਦੇ ਰਹੀ ਵੱਸ ਦੀ ਫੜ ਕਿਸੇ ਪਿੰਜਰੇ 'ਚ ਪਾ ਦੇਣੀ ਏ ਚੰਦਰੀ ਜਵਾਨੀ ਅੱਗ ਲਾ ਦੇਣੀ ਏ ਸਾਂਭੀ ਨਹੀ ਜਾਂਦੀ ਚੁੱਲੇ ਪਾ ਦੇਣੀ ਏ By-Rajdeep 2695
ਘਰ ਦੇਖੇ ਨੇ ਅੱਜ ਕੰਢੇ ਦਰਿਆਵਾਂ ਦੇ ਖੌਰੇ ਨਾਲ ਬਣਾਏ ਕਿਹੜੇ ਚਾਵਾਂ ਦੇ ਖਬਰਾਂ ਨੇ ਕਿ ਪਾਣੀ ਚੜੇ ਦਰਿਆਵਾਂ ਦੇ ਡੁੱਬ ਗਏ ਨੇ ਦਿਲ ਵੀ ਜੱਟ ਭਰਾਵਾਂ ਦੇ ਖੋਲ ਦਿਤੇ ਨੇ ਸੰਗਲ ਮੱਝੀਆਂ ਗਾਵਾਂ ਦੇ ਮਰ ਗਈਆਂ ਨੇ ਫਸਲਾਂ ਨਾਲ ਹਵਾਵਾਂ ਦੇ ਤੁਰ ਪਏ ਝੋਲੇ ਭਰ ਕੇ ਹੌਕਿਆਂ ਹਾਵਾਂ ਦੇ ਕੱਚੇ ਢਾਰੇ ਰੁੜ ਗਏ ,ਪੱਕੇ ਡੋਲ ਗਏ ਹੁਣ ਨਹੀ ਮੁੜ ਕੇ ਆਉਣਾ ਜਾਂਦੇ ਬੋਲ ਗਏ ਰੁੜਦੇ ਜਾਂਦੇ ਡੰਗਰ ਦੁਖ ਸੁਖ ਫੋਲ ਗਏ ਜਿੰਦਗੀ ਦੇ ਵਿਚ ਪਾਣੀ ਹੀ ਵਿਸ ਘੋਲ ਗਏ ਖੌਰੇ ਕਦ ਇਹ ਪਾਣੀ ਮੁੜ ਕੇ ਹੈ ਜਾਣਾ ਬੈਠੀ ਸੋਚੇ ਜਿੰਦਗੀ ਹੁਣ ਹੈ ਕੀ ਖਾਣਾ ਉਲਝ ਗਿਆ ਹੈ ਜਿੰਦਗੀ ਦਾ ਤਾਣਾ ਬਾਣਾ ਅੰਨਦਾਤੇ ਨੂੰ ਦਿਸਦਾ ਨਾ ਅੰਨ ਦਾ ਦਾਣਾ ਰੱਬ ਨੇ ਕਹਿਰ ਕਮਾਇਆ ਆਪਣੇ ਬੰਦਿਆ ਤੇ ਕੀ ਆਖੇ ਕੋਈ ਰੱਬ ਦੇ ਗੋਰਖ ਧੰਦਿਆਂ ਤੇ ਕਰ ਦੇ ਨਜ਼ਰ ਸਵੱਲੀ ਚੰਗਿਆਂ ਮੰਦਿਆਂ ਤੇ ਆਵੇ ਨਾ ਕੋਈ ਆਫਤ ਤੇਰੇ ਬੰਦਿਆਂ ਤੇ By-Rajdeep 2696
Introductions / New Friends / Re: Happy Birthday Noxious« on: June 07, 2011, 07:50:19 AM »
Happy b'day Noxious :rockon: :rockon: :rockon: :rockon: :rockon:
2697
Shayari / Re: ਆ ਗਿਆ ਉਸਤਾਦ ਸਾਡਾ ਨਹਾ ਕੇ;« on: June 07, 2011, 07:43:16 AM »muthiyan meech ke zor hor kise paase naah laah devi ,,,awe ustaad ji kapde libad jaange :D: :D: nhi .odhro tan bchaa hi aa :D: :D: :D: :D: 2698
Shayari / Re: ਪੀ ਜੇ 'ਤੇ HITLER ਦੀ ਬਰਾਤ« on: June 07, 2011, 07:42:13 AM »ok ustaada main chlda majha nu pathe paa awa ,,bhukiyan hongiyna :D: :D:pa aa,paani v pila avi naal hi :D: 2699
Shayari / Re: ਆ ਗਿਆ ਉਸਤਾਦ ਸਾਡਾ ਨਹਾ ਕੇ;« on: June 07, 2011, 07:39:22 AM »kar ustaada ,,,,sade bache rul jaane ne awe :cry: :cry: mai tan swer da muthiyan meech k baitha c ,k ajj log in nhi hona ,akheer muthiyan kholneyan hi payiyan 22 :D: :D: :D: :D: :D: 2700
Shayari / Re: ਪੀ ਜੇ 'ਤੇ HITLER ਦੀ ਬਰਾਤ« on: June 07, 2011, 07:37:54 AM »asi pher paai hi theek wa ,,eh ashiqa naal ta bht bhedi hundi wa ....apan tere chele hi theek wa .. :hug: :hug: :hug: :hug: :D: :D: :D: |