November 27, 2024, 05:50:54 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 125 126 127 128 129 [130] 131 132 133 134 135 ... 317
2581
Fun Time / Re: ਟੱਪੇ
« on: June 09, 2011, 11:39:59 AM »

kde ghat tolda kde vadh tolda


ni taveetan vala munda

boli teri bolda

2582
Fun Time / Re: ਟੱਪੇ
« on: June 09, 2011, 11:37:41 AM »





ਭੱਠੀਆਂ ਤੋਂ ਭੁਨਾ ਦਾਣੇ
ਅਸੀਂ ਦਿਲ ਤੈਨੂੰ ਦਿੱਤਾ
ਤੇਰੇ ਦਿਲ ਦੀਆਂ ਰੱਬ ਜਾਣੇ

2583
Fun Time / Re: ਟੱਪੇ
« on: June 09, 2011, 11:34:40 AM »

sun ni kudiye pj valiye


pj te na bahuta ayiye

ni har tha teri hundi charcha

charcha na karvayiye

ni mitra de topic vich

comment ker ke lanhg jayiye

2584
Fun Time / Re: ਟੱਪੇ
« on: June 09, 2011, 11:31:43 AM »





ਕੋਠੇ ਤੇ ਆਇਆ ਕਰੋ

ਜਦੋਂ ਅਸੀ ਸੌਂ ਜਾਈਏ

ਤੁਸੀ ਹੌਲੀ ਹੌਲੀ ਗਾਇਆ ਕਰੋ

2585
Fun Time / Re: ਟੱਪੇ
« on: June 09, 2011, 10:48:13 AM »
 :excited: :excited: :excited: :excited: :excited: :excited: :excited: :excited: :excited: :rockon: :rockon: :rockon: :rockon: :rockon: :rockon: :rockon: :rockon: :rockon: :rockon: :rockon: :rockon: :rockon: :rockon: :rockon:

2586
Gup Shup / Re: spam nu punjabi ch ki kehnde ne ?
« on: June 09, 2011, 10:46:53 AM »
:hehe: kutti khanni ve kehnde ah .......


 :13: :13: :13: :D:

2587
Fun Time / Re: ਟੱਪੇ
« on: June 09, 2011, 10:45:19 AM »



ਆ ਨੀ ਕੁੜੀਏ ਬਹਿ ਨੀ ਕੁੜੀਏ
ਹੱਸਦੀ ਲੱਗੇਂ ਪਿਆਰੀ
ਐਸ਼ ਕਰਾਦੂੰਗਾ
ਲਾ ਮਿੱਤਰਾਂ ਨਾਲ ਯਾਰੀ

2588
Fun Time / Re: ਟੱਪੇ
« on: June 09, 2011, 10:40:42 AM »



ਮੈਂ ਤਾਂ ਤੈਨੂੰ ਲੈਣ ਆ ਗਿਆ
ਤੂੰ ਵੜ ਬੈਠੀ ਖੂੰਜੇ
ਨੀ ਲੈ ਕੇ ਜਾਊਂਗਾ
ਮੋਤੀ ਬਾਗ ਦੀਏ ਕੂੰਜੇ

2589
Fun Time / Re: ਟੱਪੇ
« on: June 09, 2011, 10:39:06 AM »

teri ayi mai marja

tera waal vinga na hove

2590
Help & Suggestions / Re: ਸਹਾਇਤਾ
« on: June 09, 2011, 10:35:16 AM »


sarpanch 22 ji kro help munde di

2591
Fun Time / Re: ਟੱਪੇ
« on: June 09, 2011, 10:25:24 AM »


do ghuggiyan bnere te

gore chitte rang valiye
munda ashiq tere te

2592
Gup Shup / Re: spam nu punjabi ch ki kehnde ne ?
« on: June 09, 2011, 10:18:33 AM »
ah theeka. Span nu avagaun vi keh sakde aa.


 :D: :D: :D: :D:


na na 22 ji ,ਠੇਠ ਪੰਜਾਬੀ ਦੱਸੋ

2593
Fun Time / Re: ਟੱਪੇ
« on: June 09, 2011, 10:16:59 AM »



ਬੱਲੇ ਬੱਲੇ ਨੀ ਕੋਠੇ ਉਤੇ ਆ ਜਾ ਸੋਹਣੀਏ

ਤੈਨੂੰ ਚੰਨ ਦੇ ਬਹਾਨੇ ਦੇਖਾਂ

2594
Gup Shup / Re: spam nu punjabi ch ki kehnde ne ?
« on: June 09, 2011, 10:13:28 AM »
spam nu kehnde  a kanjarkhanna...... :hehe:


 :D: :D: :D: :D: :D: :D:

2595
Fun Time / Re: ਟੱਪੇ
« on: June 09, 2011, 10:12:36 AM »



ਆਰੀ ਆਰੀ ਆਰੀ
ਨੀ ਝਾਂਜਰਾਂ ਕੀ ਗੱਲ ਬੱਲੀਏ
ਤੈਨੂੰ ਸੋਨੇ ਚ ਮੜਾ ਦੇਵਾਂ ਸਾਰੀ

2596
Fun Time / Re: ਟੱਪੇ
« on: June 09, 2011, 10:11:05 AM »





ਬੱਲੇ ਬੱਲੇ ਨੀ ਜੇ ਮੈਂ ਹੋਵਾ ਜੱਜ ਬੱਲੀਏ
ਤੇਰੀ ਗੁੱਤ ਤੇ ਕਚਹਿਰੀ ਲਾਵਾਂ

2597
Fun Time / Re: ਟੱਪੇ
« on: June 09, 2011, 10:05:33 AM »

do patr anara de


sadi gali langh sohniye

dukh tuttn bimara de

2598
Fun Time / Re: ਟੱਪੇ
« on: June 09, 2011, 09:43:53 AM »


ਸੁਣ ਨੀ ਕੁੜੀਏ ਸੱਗੀ ਵਾਲੀਏ

ਸੱਗੀ ਤੇਰਾ ਗਹਿਣਾ

ਖੁਲ ਕੇ ਨੱਚ ਲੈ ਨੀ

ਹੁਸਨ ਸਦਾ ਨਹੀਂ ਰਹਿਣਾ :superhappy:

2599
Gup Shup / Re: spam nu punjabi ch ki kehnde ne ?
« on: June 09, 2011, 09:36:21 AM »

2600
Fun Time / Re: ਟੱਪੇ
« on: June 09, 2011, 09:35:21 AM »
ਚਲੋ ਵਈ ਕੀ ਦੇਖਦੇ , ਸ਼ੁਰੂ ਹੋ ਜਾਉ,
ਬਾਹਰੀਂ ਬਰਸੀਂ ਖੱਟਨ ਗਿਆ ਸੀ,
ਖੱਟ-ਖੱਟ ਕੇ ਲਿਆਂਦਾ ਪਜਾਮਾਂ
ਜਿਹਰਾ ਭੰਗੜਾ ਨਾਂ ਪਾਵੇ ,
ਉਹ ਆਪਣੀਂ ਮਸ਼ੂਕ ਦੇ ਮੁੰਡੇ ਦਾ ਮਾਮਾ,
:D: :D: :D: :D: :D:

Pages: 1 ... 125 126 127 128 129 [130] 131 132 133 134 135 ... 317