2521
ਵਿਹੜੇ ਮੰਜੀਆਂ ਕਿਸ ਡਾਹੀਆਂ
ਸੋਨੇ ਦੇ ਕਲਿੱਪ ਵਾਲੀਏ
ਤੈਨੂੰ ਨਜ਼ਰਾਂ ਕਿਸ ਲਾਈਆਂ
This section allows you to view all posts made by this member. Note that you can only see posts made in areas you currently have access to. 2522
Fun Time / Re: ਕਿਸੇ ਦੀ ਵੀ ਸ਼ਕਲ ਇੰਨੀ ਮਾੜੀ ਨਈ ਹੁੰਦੀ ਜਿੰਨੀ ਓਸਦੇ ਵੋਟਰ ਅਡੈਂਟਿਟੀ ਕਾਰਡ ਤੇ ਹੁੰਦੀ ਹੈ« on: June 13, 2011, 01:19:16 AM »
:D: :D: :D: :D: :D: :D: :D:
2524
Introductions / New Friends / Re: PJ's Fashion Designer Gaganjot Singh Chugh« on: June 12, 2011, 01:04:50 PM »oakha na lva shek kra la vich shek tan sare krayi firde aa ,pj de designer da ki fayeda ,fer 2525
Introductions / New Friends / Re: PJ's Fashion Designer Gaganjot Singh Chugh« on: June 12, 2011, 12:57:21 PM »hahahahahahahahnek 22 hass na meri majburi samj veer :sad: 2526
Introductions / New Friends / Re: PJ's Fashion Designer Gaganjot Singh Chugh« on: June 12, 2011, 12:52:16 PM »
22 ik phulla wala kachha hi design ker de ,jihde ch pakha lagga hove ,garmi bdi aa ajj kal, :hehe:
2527
Lyrics / Re: ਮੇਰੇ ਗੀਤ« on: June 12, 2011, 12:19:55 PM »ਕਿੰਨੀ ਸੋਹਣੀ ਲੱਗਦੀ ਪੰਜਾਬੀ ਮੁਟਿਆਰ ਸੂਟ ਨਾਲ ਪਾਉਦੀ ਜਦੋ ਜੁੱਤੀ ਤਿਲੇਦਾਰ ਧੱਕ ਧੱਕ ਮੁੰਡਿਆਂ ਦਾ ਦਿਲ ਧੜਕੇ ਬੈਠੇ ਨੇ ਕਈ ਦਿਲ ਹੱਥਾਂ ਵਿਚ ਫੜ ਕੇ ਉਂਗਲਾਂ ਤੇ ਕਿਸੇ ਨੂੰ ਨਚਾਉਣ ਨੂੰ ਫਿਰੇ ਮੁੰਡਾ ਕੱਲਾ ਕੱਲਾ ਅੰਗ ਉਹਦਾ ਸੋਨੇ 'ਚ ਮੜਾਉਣ ਨੂੰ ਫਿਰੇ ਗਲ ਵਿਚ ਪਾ ਕੇ ਰੱਖਦੀ ਏ ਗਾਨੀਆ ਖੌਰੇ ਕਿਹੜੇ ਦਿਲਜਾਨੀ ,ਦਿੱਤੀਆਂ ਨਿਸ਼ਾਨੀਆਂ ਹੁਣ ਹੱਥੀਂ ਛਾਪਾਂ ਛੱਲੇ ਪਾਉਣ ਨੂੰ ਫਿਰੇ ਮੁੰਡਾ ਕੱਲਾ ਕੱਲਾ ਅੰਗ ਉਹਦਾ ਸੋਨੇ 'ਚ ਮੜਾਉਣ ਨੂੰ ਫਿਰੇ ਕੁੜੀਆ 'ਚ ਉਹਦੀ ਸਰਦਾਰੀ ਚੱਲਦੀ ਕਰੇ ਨਾ ਪਰਵਾਹ ਕਿਸੇ ਗੱਲ ਦੀ ਝਾਂਜਰਾ ਦੀ ਛਣ ਛਣ ਦਿਲ ਡੰਗਦੀ ਚੋਬਰਾਂ ਦੇ ਸੀਨੇ ਅੱਗ ਲਾਉਣ ਨੂੰ ਫਿਰੇ ਮੁੰਡਾ ਕੱਲਾ ਕੱਲਾ ਅੰਗ ਉਹਦਾ ਸੋਨੇ 'ਚ ਮੜਾਉਣ ਨੂੰ ਫਿਰੇ by-rajdeep 2530
Knowledge / Re: Host nu punjabi vish ki kehnde ney (Punjabi word for Host.... )« on: June 10, 2011, 09:03:34 AM »I am new to forum and looking if someone can help me...tu avda rola chad , phale mainu das spam nu punjabi ch ke kehnde ne ,mai parso da rola pay jana aa 2531
Shayari / Re: Contribution« on: June 10, 2011, 08:44:17 AM »4 peg laa k yaar tan daler ho jande botal ni hi sidha hath paunde aah ik peg mangn wala kam nai hunda sathon phir :D: :D:asi ta 22 chaar janeya ne 1 botal pini hundi aa majburi aa 22 sadi ,asi botal nu hath nhi pa sakde :D: :D: :D: :D: :D: 2532
Gup Shup / Re: grenade singh banned from chat« on: June 10, 2011, 08:34:19 AM »PJ Sarpanch tun ajj vi April Fools khedi jana... dekh kinne fool kathe keete aa ethey22 teri phullwari de phull aa ,tu chahe fool samjhi chal , :rockon: :rockon: :rockon: :rockon: :rockon: :rockon: :rockon: 2533
Shayari / Contribution« on: June 10, 2011, 08:25:57 AM »Contribution ਕਰ ਕੇ ਅੱਜ ਕੱਲ ਯਾਰਾਂ ਦੀ ਮਹਿਫਲ ਚੱਲਦੀ ਏ ਦੋ ਦੋ ਪੈਗ ਲਾ ਕੇ ਯਾਰਾਂ ਦੀ ਮਹਿਫਲ ਭੱਖਦੀ ਜਾਂਦੀ ਏ ਪੀ ਕੇ ਪਊਆ ਇਕ ਪੈਗ ਮੰਗਣਾ ,ਸਭ ਦੇ ਦਿਲ ਨੂੰ ਡੰਗਦਾ ਜਾਂਦਾ ਚਾਰ ਪੈਗ ਲਾ ਕੇ ਗਿੱਲ ਦੇ ਅੰਦਰ ਇਕ ਗਾਣਾ ਬਣ ਜਾਂਦਾ ਸੁੱਤੀ ਪਈ ਮਹਿਫਲ ਵਿਚ ਫੇਰ ਦਿਨ ਚੜਦਾ ਜਾਂਦਾ 2534
Shayari / Re: ਸਾਨੂੰ ਚਾਹੀਦਾ ਸਾਡਾ ਆਸ਼ਿਕਸਤਾਨ« on: June 10, 2011, 02:53:46 AM »Wahji..kinne vadde vadde shayar ne PJ teh.. Mein tah kehni aa next time Best Shayar competition karwa lawo PJ teh.. :happy: na na raje competition di ki lod aa ,bas aashiqstan diva deyo :hehe: 2535
2536
Shayari / Re: ਅਕਲਾਂ ਵਾਲੇ« on: June 10, 2011, 02:51:46 AM »Sada ki banuga :D: :D: bande diya sab passo harra hi ne :hehe: :D: :D: :D: :D: :D: :D: 2538
Shayari / Re: ਅਕਲਾਂ ਵਾਲੇ« on: June 10, 2011, 02:47:07 AM »ਅਕਲਾਂ ਵਾਲੇ ਹਾਰਦੇ ਦੇਖੇ hun ehde ch sochn vali kehri gall aa : |