November 27, 2024, 03:42:44 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 119 120 121 122 123 [124] 125 126 127 128 129 ... 317
2461


ਕੱਛਾ ਤਾਂ ਪਾਗਲ ਹੈ

ਕੱਛੇ ਦਾ ਕੀ ਏ

ਇਹਨੂੰ ਧੋ ਧੋ ਕੇ ਮਿਲਦਾ ਕੀ ਏ

ਕੱਛਾ ਤਾਂ ਪਾਗਲ ਹੈ

ਦੋ ਘੜੀਆਂ ਗਿੱਲਾ ਹੋ ਕੇ ਸੁੱਕ ਜਾਊ

ਜੇ ਧੋਈ ਜਾਵਾਂਗੇ ,ਇਹਦੀ ਵੀ ਆਕੜ ਮੁੱਕ ਜਾਊ


2462
Shayari / Re: ਘੁੱਗੀ ਟੇਲਰ ਬੜਾ ਸਿਆਣਾ
« on: June 14, 2011, 04:29:35 AM »
GAALIB VEER KACHE DA parachute  :surp:  KINNA KU WADDA KACHA SILLA LIA TUSSI LAGDA TENT LAPETI FIRDE HO :pagel:


 :D: :D: :D: :D: :D: :D: :D: :D: :D: :D: :D: :D: :D: :D: :D: :D: :D:
aje kachhe ne baht rang vikhaune aa


2463
Shayari / Re: ਘੁੱਗੀ ਟੇਲਰ ਬੜਾ ਸਿਆਣਾ
« on: June 14, 2011, 04:28:53 AM »
balle ustad ji :D: :D: :D: :D: gane to kache da chittar bna ta :D: :D:


dekhi chall bas hun tu ,kachha kehde kehde ganeya ch fit hunda

2464
Shayari / Re: ਘੁੱਗੀ ਟੇਲਰ ਬੜਾ ਸਿਆਣਾ
« on: June 14, 2011, 04:23:17 AM »


ਸਤਰੰਗਾ ਕੱਛਾ ਮੈਂ ਸਵਾ ਲਿਆ

ਤੇ ਕੁੜੀਆਂ ਦੀ ਖੈਰ ਨਹੀ

ਫਿਰਾਂ ਉਡਦਾ ਮੈਂ

ਕੱਛਾ ਪੈਰਾਸ਼ੂਟ ਬਣਾ ਲਿਆ

ਧਰਤੀ ਤੇ ਲੱਗਦੇ ਪੈਰ ਨਹੀ

ਜਿਸ ਦਿਨ ਦਾ ਘੁੱਗੀ ਤੋਂ

ਕੱਛਾ ਸਵਾ ਲਿਆ

ਧੋ ਕੇ ਸੀ ਪਾ ਲਿਆ

ਆਪਣਾ ਏ ਗੈਰ ਨਹੀ


2465
Shayari / Re: ਘੁੱਗੀ ਟੇਲਰ ਬੜਾ ਸਿਆਣਾ
« on: June 14, 2011, 04:19:15 AM »
main we le aya kaccha kale rang da :excited:


punjab pihre dukaana te ehde naal da mangda :hehe:


inne nu ustad nu we yaad aa gya :omg:


ki ਘੁੱਗੀ ਟੇਲਰ sade pind wich aa gya :hehe:

punjab nu  ustad ne toffy de ke maneya  :candies:

ta phir pind wale
ਘੁੱਗੀ ਟੇਲਰto  punjab singh lai kale rang da kaccha saweaya :hehe:
:D: :D: :D: :D: :D: :D: :D: :D: :D: :D: att aa

2466
Shayari / Re: ਘੁੱਗੀ ਟੇਲਰ ਬੜਾ ਸਿਆਣਾ
« on: June 14, 2011, 04:16:56 AM »
minu pata lag gaya kis di gall ho rahi a eh main dasdi aa  :lost: :lost:


tu punn khatt lai das k  :D: :D: :D: :D: :D:

2467
Shayari / Re: ਘੁੱਗੀ ਟੇਲਰ ਬੜਾ ਸਿਆਣਾ
« on: June 14, 2011, 04:16:21 AM »



ਕੋਠੇ ਤੇ ਬੇਰ ਪਿਆ
ਚੰਗੇ ਭਲੇ ਕੱਛੇ ਨੂੰ
ਸਪਰਿੰਗਾ ਨੇ ਘੇਰ ਲਿਆ

2468
Shayari / Re: ਘੁੱਗੀ ਟੇਲਰ ਬੜਾ ਸਿਆਣਾ
« on: June 14, 2011, 04:11:25 AM »
oh kachha ,,,pyaar nishaani .....
 
deti ghuggi nu duaani ....
 
oh kachha jug jug jeeve ,,,,
 
kachee  mithde mewe allah sab nu deve .......
 
oh gal sun ghugiya ..dhola...... :okk:
 
kache de button laawi ohla .....
X_X X_X



kyaa baatan ,fail kerte shayer sare :excited: :excited: :excited: :excited: :excited: :excited: :excited: :excited: :excited: :excited: :excited: :excited: :excited: :excited:

2469
Help & Suggestions / Re: ਸਹਾਇਤਾ karo
« on: June 14, 2011, 04:08:32 AM »
:angr: hega koi :angr:


mainu pta nhi ehde bare ,mai tan hi nhi ayeya X_X X_X X_X X_X X_X X_X

2470
Jokes Majaak / Re: ME & NOOR
« on: June 14, 2011, 04:06:42 AM »
sanu ki pta tusi eh kehdiyan galla kerde ho ?code words ch  :pagel: :pagel: :pagel: :pagel: :pagel: :pagel: :pagel: :pagel:

2471
Shayari / Re: ਘੁੱਗੀ ਟੇਲਰ ਬੜਾ ਸਿਆਣਾ
« on: June 14, 2011, 04:04:46 AM »
LOL GHUGGI EH KITEH GURPREET GHUGGI TA NAHI :pagel:


NA NA VEER OH ENI JOGA KITHE ,EH TAN PJ DA DEIGNER AA :D:

2472
Jokes Majaak / Re: DaBaNgG speech to his workers in English:
« on: June 14, 2011, 04:03:43 AM »



DaBaNgG speech to his workers in English:










"Do do, not do not do.


Eat ur husband and lie in oven. What my goes?


your goes your father's goes".


.


.


.


.


.


.


.




.


In punjabi


"karna hai karo, nahi karna tan na karo,


khasma nu khao te chulle vich pao


mera ki janda ae? jo janda ae twaada te twaade peo da janda ae "



 :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: EAT UR HUSBAND :D: :D: :D: :D: :D: :D:

2473
Shayari / Re: ਘੁੱਗੀ ਟੇਲਰ ਬੜਾ ਸਿਆਣਾ
« on: June 14, 2011, 04:00:28 AM »
:D: :D: :D: :D: :D: :D: kaim wa ustaada


kerti na chadayi  designer di  :D: :D: :D: :D: :D: :D: :D: :D: :D: :D:

2474

ki gwauna mere kollo :hehe: :D:


garare ker lai ,kachha gauna tu :D: :D: :D: :D: :D: :D:

2475
Shayari / Re: ਘੁੱਗੀ ਟੇਲਰ ਬੜਾ ਸਿਆਣਾ
« on: June 14, 2011, 03:54:53 AM »



ਪੀ ਜੇ ਉਤੇ ਹੋਕੇ ਦਿੰਦਾ

ਮੈਂ ਹਾਂ ਡਿਜ਼ਾਇਨਰ ਸਭ ਨੂੰ ਕਹਿੰਦਾ

ਕੱਛੇ ਪਜਾਮੇ ਦੋਵੇ ਸਵਾ ਲਓ

ਪੰਜ ਰੁਪਈਏ ਹੀ ਬਸ ਲੈਂਦਾ

ਕੁੜੀਆ ਦੇ ਫਿਰੇ ਮੇਚੇ ਲੈਂਦਾ

ਸਾਡੇ ਵਾਰੀ ਅੰਦਾਜੇ ਲਾਉਦਾ

ਫੁੱਲਾਂ ਵਾਲਾ ਕੱਛਾ ਸਿਓਂ ਕੇ

ਨਾਲਾ ਕਹਿੰਦਾ ਮੁੱਫਤ ਚ ਪਾਉਨਾਂ

ਦੋ ਚਾਰ ਕੱਛੇ ਸਿਓਂ ਕੀ ਦਿੱਤੇ

ਹੁਣ ਦੁਨੀਆਂ ਤੇ ਛਾਉਣਾ ਚਾਹੁੰਦਾ






.

2476
Shayari / ਘੁੱਗੀ ਟੇਲਰ ਬੜਾ ਸਿਆਣਾ
« on: June 14, 2011, 03:49:27 AM »


ਘੁੱਗੀ ਟੇਲਰ ਬੜਾ ਸਿਆਣਾ

ਬਣਦਾ ਏ ਬੜਾ ਬੀਬਾ ਰਾਣਾ

ਕੱਟ ਵੱਢ ਕੇ ਡਿਜ਼ਾਇਨ ਬਣਾਉਦਾ

ਕਹਿੰਦਾ ਮੈਂ ਲਹਿੰਗੇ ਵੀ ਸਿਊਂਦਾ

ਸਾਡੇ ਕੱਛੇ ਨੂੰ ਲਾਰੇ ਲਾਉਦਾ

ਅਸੀਂ ਸਿਵਾਉਣਾ ਸੀ ਘੁੰਗਰੂਆਂ ਵਾਲਾ

ਆਖੇ ਮੈਂ ਤਾਂ ਬਿਜ਼ੀ ਬਾਹਲਾ

ਕੁੜੀਆਂ ਨੇ ਲਹਿੰਗੇ ਆਰਡਰ ਕਰਤੇ

ਘੁੱਗੀ ਹੁਣੀ ਮਸ਼ਹੂਰ ਕਰਤੇ..

ਹੁਣ ਉਹ ਧਰਤੀ ਪੈਰ ਨਹੀ ਲਾਉਦੇ

ਖੇ ਮੈਨੂੰ ਤਾਂ ਆਰਡਰ ਯੂ ਐਸ ਏ ਤੋਂ ਆਉਦੇ

by punjab singh

2477
:D: :D: balle balle ikalea ne mere picheo kapde we nave bna lae :D: :D: :sad:


tere layi v bnayeya  aa,fiker na ker ,paun nu tyar reh :D: :D: :D: :D: :D: :D: :D: :D: :D: :D:

2478
oh te kehnda pehla vyah kar phir banega lehnga  :lost: :lost:


asi bna rahe aa, tu tyar reh  :D: :D: :D: :D: :D:

2479
LOL KACHA KITEH ENNI TARRIFFA SUN KE PHAAT NA JAWE :pagel: :D: :D:


 :D: :D: :D: :D: :D: :D: :D: :D: :D: :D: nhi fatda ,garranty vala aa

2480
ahhahahahahhahh lol nice




kachha pasand aa gya lagda 22 nu :D: :D: :D: :D: :D: :D: :D: :D: :D: :D: :D:

Pages: 1 ... 119 120 121 122 123 [124] 125 126 127 128 129 ... 317