October 06, 2024, 10:16:51 PM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 116 117 118 119 120 [121] 122 123 124 125 126 ... 317
2401
ssa ustaad ji kida ho ...oh apan tailor master nhi aya aj
machine ch pauncha fasayi baitha aa ,, :D:






naale raat nu avanga mai ,hun chaleya aa,milde aa  :blah:

2402
eh hassa kyu??? :huhh:
tu ayi te mai ron  :cry: lag java eh nhi ho sakda  :D: :D: :D: :D: :D: :D: :D: :D: :D: :D: :D: :D: :D: :D: :D: :D: :D: :D:
 :D:  mainu ta khushi ho rhi aa, mai ta hassu ga  :D: :D: :D: :D: :D: :D: :D: :D: :D:

2403
:wait: :wait: :wait: :wait: :wait: :wait: :wait: :wait: :wait: :wait:



bouat wadia likhia ji... =D>
:wait: :wait:

 :D: :D: :D: :D: :D: :D:

2404
Shayari / Re: ਗੱਲ ਮੁਕ ਨਹੀਂ ਜਾਦੀ.
« on: June 14, 2011, 11:58:18 PM »
dekheya copy paste da kmaal kini wah wah mildi a  :D:
eh nu share karna v keh sakde aa  :rockon:   

2405

ਨੀ ਜਿੰਦੇ ਕੱਲ ਮੈਂ ਨਹੀ ਰਹਿਣਾ
ਅੱਜ ਰਾਤ ਅਸਾਂ ਘੁੱਟ ਬਾਹਾਂ ਵਿਚ
ਗੀਤਾਂ ਦਾ ਇਕ ਚੁੰਮਣ ਲੈਣਾ
ਨੀ ਜਿੰਦੇ ਕੱਲ ਮੈਂ ਨਹੀ ਰਹਿਣਾ

ਨਾ ਕੱਲ ਖਿੜਣਾ ਚਾਨਣ ਦਾ ਫੁੱਲ
ਨਾ ਕੱਲ ਖਿੜਨਾ ਚੰਬਾ
ਨਾ ਕੱਲ ਬਾਗੀ ਮਹਿਕਾ ਫਿਰਨਾ
ਕਰਕੇ ਨੀ ਸਿਰ ਨੰਗਾ
ਨਾ ਅੱਜ  ਵਾਕਣ ਲਿਫ ਲਿਫ ਟਾਹਣਾ
ਧਰਤੀ ਪੈਰੀਂ ਪੈਣਾ
ਨੀ ਜਿੰਦੇ ਕੱਲ ਮੈਂ ਨਹੀ ਰਹਿਣਾ

ਕੱਲ ਨੂੰ ਕੂੰਜਾ ਉੱਡ ਪੁਡ ਜਾਣਾ
ਕਿਧਰੇ ਦੂਰ ਦੇ ਸਹੁਰੀਂ
ਕੱਲ ਤੱਕ ਪੀੜ ਮੇਰੀ ਨੂੰ
ਸਮਿਆ ਵਰ ਲੈ ਜਾਣਾ ਜੋਰੀਂ
ਨਾ ਰੁੱਤਾਂ ਗੱਲ ਕੱਲ ਨੂੰ ਰਹਿਣਾ
ਫੁੱਲਾਂ ਦਾ ਕੋਈ ਗਹਿਣਾ
ਨੀ ਜਿੰਦੇ ਕੱਲ ਮੈ ਨਹੀ ਰਹਿਣਾ

ਨਾ ਅੱਜ ਵਾਕਣ ਮੁੜ ਕੇ ਰਲ ਮਿਲ
ਤੂੰ ਬਹਿਣਾ ਮੈ ਬਹਿਣਾ
ਨਾ ਕੱਲ ਐਦਾਂ ਸੂਰਜ ਚੜਣਾ
ਨਾ ਕੱਲ ਐਦਾਂ ਲਹਿਣਾ 
ਸਮੇ ਦੇ ਪੰਛੀ ਦਾਣਾ ਦਾਣਾ
ਸਾਹਾਂ ਦਾ ਚੁੱਗ ਲੈਣਾ
ਨੀ ਜਿੰਦੇ ਕੱਲ ਮੈਂ ਨਹੀ ਰਹਿਣਾ
ਅੱਜ ਰਾਤ ਅਸਾਂ ਘੁਟ ਬਾਹਾਂ ਵਿਚ
ਗੀਤਾਂ ਦਾ ਇਕ ਚੁੰਮਣ ਲੈਣਾ
ਨੀ ਜਿੰਦੇ ਕੱਲ ਮੈਂ ਨਹੀ ਰਹਿਣਾ
by--shiv





2406
Shayari / Re: ਗੱਲ ਮੁਕ ਨਹੀਂ ਜਾਦੀ.
« on: June 14, 2011, 11:32:51 PM »
ਗੱਲ ਮੁੱਕਗੀ ਕਹਿ ਕੇ ਤੁਰ ਚੱਲੇ,
ਸਾਡੇ ਹਾਸੇ ਲੈ ਕੇ ਤੁਰ ਚੱਲੇ,

ਅਸੀਂ ਤਾਂ ਸਜਨਾਂ ਤੇਰੇ ਹਾਂ,
ਜਦ ਤਕ ਸਾਹਾਂ ਦੀ ਲੜੀ ਰੁਕ ਨਹੀਂ ਜਾਂਦੀ,

 ਗੱਲ ਮੁਕਗੀ ਮੁਕਗੀ ਕਹਿਣ ਨਾਲ,
ਗੱਲ ਮੁਕ ਨਹੀਂ ਜਾਦੀ.......


kya baat hai , :okk: :okk: :okk: :okk: :okk: :okk: :okk:

2407
Jokes Majaak / Re: killa wid his gun
« on: June 14, 2011, 01:24:47 PM »

Hor ki ehh ghugia tootte maran wali  bandook lagdi tuhanu :D: :D:




 :D: :D: :D: :D: :D: :D: :D: :D: :D: :D: :D:

2408
Shayari / Re: ਹਨੇਰੀ ਆਉਣ ਤੋ ਪਹਿਲਾ
« on: June 14, 2011, 01:10:00 PM »
bahottttt wadiya veere =D> =D>
thnx veer

2409
Pics / Noxi te dilraj
« on: June 14, 2011, 12:57:20 PM »

2410
Pics / shaukeen munda
« on: June 14, 2011, 12:56:30 PM »

2411
Pics / chugh da design
« on: June 14, 2011, 12:41:15 PM »

2412
Pics / gagn da lappi
« on: June 14, 2011, 12:38:48 PM »

2413
Gup Shup / Re: TRY this
« on: June 14, 2011, 12:32:49 PM »
bai mai bar bar koshis kiti te
wich do tin baari touch hoya c
 :D: :D: :D: :D: :D:
jhoot bol ke keda mainu nek singh ne medal de dena


asi swer de othe path kri jane aa,ehi try kri jane aa ,sade to ta touch hoyeya ni :thinking:

2414
Gup Shup / Re: TRY this
« on: June 14, 2011, 12:16:16 PM »
:D: :D: :D: :D: :D: :D: :D: :D: :D: :D:

i did touched it couple of times lol


gagn jhooth punjabi ch boleya ker  :D: :D: :D: :D:

2415
Gup Shup / Re: TRY this
« on: June 14, 2011, 12:15:30 PM »
nakk te makhi nhi behn dindi :D: :D: :D:

2416
Pics / Re: tutt peaina
« on: June 14, 2011, 12:13:55 PM »
siraa hi aa tutt paina :dumlak: :dumlak: :dumlak: :dumlak: :dumlak: :dumlak: :dumlak: :dumlak:

2417
Jokes Majaak / Re: killa wid his gun
« on: June 14, 2011, 11:26:48 AM »
 :excited: :excited: :excited: :excited: :excited: :excited: :excited: :excited:

2418
hun te bas p-j kacheya ute tang ta :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D:

2419
kale peele kache sare pai jande ne :D:


p-j utte kacheya di haneria leayi jande ne :D:

paraM ne we hun kaccha sawa lena :hehe:

kudia de piche apna kenchi cycle la lena :hehe:

galib we lai aunda ghoda kale rang da :hehe:

punjab singh de laal kache muhre koi hor kacha na khangda :D:

hun te bas p-j kacheya ute tang ta :D: :D:

:D: :D: :D: :D: :D: :D: :D: :D: :D: :D: :D: :D: :D: :D: :D: :D: :D: :D:

2420
main te pehla sawaeya ustad ne mainu deta pehla kaccha :hehe:


 :D: :D: :D: :D: :D: :D:

Pages: 1 ... 116 117 118 119 120 [121] 122 123 124 125 126 ... 317