2321
Shayari / Re: ਪੀਲੇ ਰੰਗ ਦਾ ਸਵਾ ਲਿਆ ਮੈਂ ਕੱਛਾ
« on: June 17, 2011, 01:46:05 AM »:happy: kache kache kache ........
:D: :D: :D: :D: :D: :D: :D:
This section allows you to view all posts made by this member. Note that you can only see posts made in areas you currently have access to. 2321
Shayari / Re: ਪੀਲੇ ਰੰਗ ਦਾ ਸਵਾ ਲਿਆ ਮੈਂ ਕੱਛਾ« on: June 17, 2011, 01:46:05 AM »:happy: kache kache kache ........ :D: :D: :D: :D: :D: :D: :D: 2322
Jokes Majaak / Re: Suppose ਤੁਹਾਨੂੰ ਕੁੜੀ ਵਾਲੇ ਦੇਖਣ ਆਉਂਦੇ ਨੇ« on: June 16, 2011, 12:45:47 PM »
ਚੁੱਪ ਰਹੂੰਗਾ ਜਿਨਾ ਚਿਰ ਮਾਹੋਲ ਠੀਕ ਨਹੀ ਹੋ ਜਾਂਦਾ :
2323
News Khabran / Re: Riots in Vancouver Canada On june 15 2011« on: June 16, 2011, 12:06:24 PM »
hale kehnde canada peaceful aa
2324
Shayari / Re: ਅਣਖ ਦੀ ਖਾਤਰ ਕਈ ਪਿਆਰ ਸੂਲੀ ਚੜ ਗਏ« on: June 16, 2011, 11:54:18 AM »sirre veereTHNX PARAM 2325
Shayari / Re: ਅਣਖ ਦੀ ਖਾਤਰ ਕਈ ਪਿਆਰ ਸੂਲੀ ਚੜ ਗਏ« on: June 16, 2011, 11:49:37 AM »att aa galib veere :blink:THNX VEER 2326
Jokes Majaak / Re: ਭਿੰਡਰਾ ਵਾਲਾ ਅਜੇ ਜਿੰਦਾ ਹੈ"« on: June 16, 2011, 11:30:53 AM »
darde dare ne likheya hona hakim ne v :D: :D: :D: :D: :D: :D: :D: :D: :D: :D: :D: 2327
Shayari / Re: ਅਣਖ ਦੀ ਖਾਤਰ ਕਈ ਪਿਆਰ ਸੂਲੀ ਚੜ ਗਏ« on: June 16, 2011, 11:29:56 AM »
veer ajj kal ehi haal aa punjab te hareyana ch 2328
Jokes Majaak / Re: ਭਿੰਡਰਾ ਵਾਲਾ ਅਜੇ ਜਿੰਦਾ ਹੈ"« on: June 16, 2011, 11:28:39 AM »ਤੱਤੀਆਂ ਨਹੀ 22 ਜੀ ਟੱਟੀਆਂ :D: :D: :D: :D: :D: ਕਿ ਹਕੀਮ ਤੋਤਲਾ ਸੀ :D: :D: :D: :D: :D: :D: :D: :D: 2329
Shayari / ਅਣਖ ਦੀ ਖਾਤਰ ਕਈ ਪਿਆਰ ਸੂਲੀ ਚੜ ਗਏ« on: June 16, 2011, 11:22:00 AM »ਅਣਖ ਦੀ ਖਾਤਰ ਕਈ ਪਿਆਰ ਸੂਲੀ ਚੜ ਗਏ ਪੰਜਾਬ ਹਰਿਆਣਾ ਯਾਰੋ ਕਤਲਗੱੜ ਬਣ ਗਏ ਜੱਟ ਮਿਰਜੇ ਦੇ ਨਾਲ ਸਹਿਬਾ ਜੱਟੀ ਨੂੰ ਵੱਢ ਗਏ ਆਪਣੇ ਹੀ ਲੋਕ ਪਿਆਰ ਦੇ ਦੁਸ਼ਮਨ ਹੋ ਗਏ ਪਿਆਰ ਪਿਆਰ ਕਰਦੇ ਪਿਆਰ ਨੂੰ ਵੱਢ ਗਏ ਪੰਜਾ ਪਾਣੀਆ 'ਚ ਫੇਰ ਕੈਦੋਂ ਜ਼ਹਿਰ ਘੋਲ ਗਏ ਪੰਜਾਬ ਹਰਿਆਣਾ ਯਾਰੋ ਕਤਲਗੱੜ ਬਣ ਗਏ ਜੱਟ ਮਿਰਜੇ ਦੇ ਨਾਲ ਸਹਿਬਾ ਜੱਟੀ ਨੂੰ ਵੱਢ ਗਏ ਸਾਰੀਆ ਪਿਆਰ ਕਹਾਣੀਆ ਨੂੰ ਪੰਜਾਬੀ ਭੁਲ ਗਏ ਜਦੋ ਆਪਣੇ ਤੇ ਪਈ ਜੁਲਮੀ ਜਲਾਦ ਬਣ ਗਏ ਪੰਜਾਬ ਹਰਿਆਣਾ ਯਾਰੋ ਕਤਲਗੱੜ ਬਣ ਗਏ ਜੱਟ ਮਿਰਜੇ ਦੇ ਨਾਲ ਸਹਿਬਾ ਜੱਟੀ ਨੂੰ ਵੱਢ ਗਏ 2330
Lyrics / Re: ਮੇਰੇ ਗੀਤ« on: June 16, 2011, 09:16:49 AM »ਕਿਥੇ ਗਈਆ ਗਿੱਲਾ ਤੇਰੀਆ ਅੰਨੀਆਂ ਦਲੇਰੀਆਂ ਦੁਨੀਆ ਤੋ ਗਿਆ ਬਾਪੂ ਝੁੱਲੀਆਂ ਹਨੇਰੀਆਂ ਖਿੰਡ ਗਈਆਂ ਹੱਥ ਵਿਚੋ ਖੇਡਾਂ ਸਭੇ ਮੇਰੀਆਂ ਬਾਪੂ ਦੇ ਸਿਰ ਨਾਲ ਸੀ ਸਰਦਾਰੀਆਂ ਉਹਦੇ ਬਿਨਾਂ ਬਾਜੀਆਂ ਮੈ ਜਿੱਤ ਕੇ ਵੀ ਹਾਰੀਆਂ ਜਿਥੇ ਕਦੇ ਬੈਠ ਅਸੀ ਸਾਂਝਾ ਚੁੱਲਾ ਸੇਕਿਆ ਬਾਪੂ ਦਾ ਸੀ ਰਾਜ ਕਦੇ ਰੋ ਕੇ ਨਾਂ ਦੇਖਿਆ ਹੁਣ ਉਹਦੇ ਬਿਨਾ ਅੱਖਾ ਨਮ ਰਹਿਣ ਮੇਰੀਆ ਕਿਥੇ ਗਈਆ ਗਿੱਲਾ ਤੇਰੀਆ ਅੰਨੀਆ ਦਲੇਰੀਆਂ ਦੁਨੀਆ ਤੋ ਗਿਆ ਬਾਪੂ ਝੁੱਲੀਆ ਹਨੇਰੀਆ ਖੇਤਾਂ ਵੱਲ ਭੱਜੇ ਜਾਂਦੇ, ਮਾਰਦੇ ਦੁੜੰਗੇ ਸੀ ਤੀਆਂ ਵਾਗੂੰ ਦਿਨ ਲੰਘੇ,ਚੰਗੇ ਸੀ ਜਾਂ ਮੰਦੇ ਸੀ ਜਿਨਾ ਉੱਤੇ ਚੜ-ਚੜ ਬਾਪੂ ਨੂੰ ਸਤਾਉਂਦੇ ਸੀ ਸੁੰਨੀਆ ਨੇ ਸਭ ਉਹ ਕਿੱਕਰਾਂ ਤੇ ਬੇਰੀਆਂ ਕਿਥੇ ਗਈਆ ਗਿੱਲਾ ਤੇਰੀਆ ਅੰਨੀਆ ਦਲੇਰੀਆਂ ਦੁਨੀਆ ਤੋ ਗਿਆ ਬਾਪੂ ਝੁੱਲੀਆ ਹਨੇਰੀਆ ਤੇਰੇ ਨਾਲ ਬਾਪੂ ਇਹ ਘਰ ਸੱਚੀਂ ਘਰ ਸੀ ਅੰਮੀ ਦੇ ਪਿਆਰ ਨਾਲੋ ਮਿੱਠਾ ਤੇਰਾ ਡਰ ਸੀ ਜਿਹੜੇ ਵਿਹੜੇ ਮੋਢਿਆਂ ਤੇ ਚੁੱਕ-ਚੁੱਕ ਫਿਰਦਾ ਸੀ ਟੋਟੇ ਹੋਇਆ ਵਿਹੜਾ ਹੁਣ ਪੈ ਗਈਆਂ ਢੇਰੀਆ ਕਿਥੇ ਗਈਆ ਗਿੱਲਾ ਤੇਰੀਆ ਅੰਨੀਆ ਦਲੇਰੀਆਂ ਦੁਨੀਆ ਤੋ ਗਿਆ ਬਾਪੂ ਝੁੱਲੀਆ ਹਨੇਰੀਆ by --Rajdeep 2331
Lyrics / Re: ਮੇਰੇ ਗੀਤ« on: June 16, 2011, 09:15:15 AM »ਚੂੜੇ ਵਾਲੀ ਬਾਂਹ ਕੱਢ ਕੇ ਸੇਕਦੀ ਗੈਰਾਂ ਦੀ ਲੋਹੜੀ ਯਾਦ ਉਹਦੀ ਧੂਣੀ ਵਾਂਗਰਾ ਸਾਡੇ ਦਿਲ ਵਿਚ ਧੁਖੇ ਥੋੜੀ ਥੋੜੀ ਚੂੜੇ ਵਾਲੀ ਬਾਂਹ ਕੱਢ ਕੇ ਸੇਕਦੀ ਗੈਰਾ ਦੀ ਲੋਹੜੀ ਬੁਲੀਆਂ ਦੰਦਾਸੇ ਰੰਗੀਆਂ ਹੱਥਾ ਤੇ ਮਹਿੰਦੀ ਦਾ ਰੰਗ ਗੂੜਾ ਪੈਰਾ 'ਚ ਪੰਜੇਬ ਛਣਕੇ ਤੇ ਬਾਹਾਂ 'ਚ ਛਣਕਦਾ ਚੂੜਾ ਲਾਟ ਵਾਗੂੰ ਮੱਚਦੀ ਫਿਰੇ ਨੀ ਮੈ ਬਣ ਗਿਆ ਅਧ ਜਲੀ ਮੋਹੜੀ ਚੂੜੇ ਵਾਲੀ ਬਾਂਹ ਕੱਢ ਕੇ ਸੇਕਦੀ ਗੈਰਾਂ ਦੀ ਲੋਹੜੀ ਅੱਗ ਰੰਗਾ ਸੂਟ ਪਾ ਲਿਆ ਨਾਲੇ ਸਿਰ ਉਤੇ ਲੈ ਲੀ ਫੁਲਕਾਰੀ ਨੀ ਸਜਰੇ ਗੁਲਾਬ ਵਰਗੀ ਪੌਣਾਂ ਮੰਗਦੀਆ ਖੁਸ਼ਬੂ ਉਧਾਰੀ ਇਕੋ ਗੱਲ ਮਾੜੀ ਸੋਹਣੀਏ ਮੁਖ ਸਾਡੇ ਵਲੋ ਬੈਠੀ ਏਂ ਤੂੰ ਮੋੜੀ ਚੂੜੇ ਵਾਲੀ ਬਾਂਹ ਕੱਢ ਕੇ ਸੇਕਦੀ ਗੈਰਾਂ ਦੀ ਲੋਹੜੀ by-- rajdeep 2332
Pics / Re: Gagan KainTH« on: June 16, 2011, 08:08:30 AM »Baaki mera babbar khalsa naal koi lena dena nai aa veer:D: :D: :D: :D: :D: :D: 2334
Shayari / Re: ਯਾਰ ਭਰਾਵਾਂ ਵਰਗੇ« on: June 16, 2011, 07:27:51 AM »:hug: ustad ji bhut hi sohna :hug:veer tere li hamesha hajir aa tera veer galib :hug: :hug: :hug: :hug: :hug: :hug: :hug: :hug: :hug: :hug: :hug: :hug: 2335
Shayari / Re: ਯਾਰ ਭਰਾਵਾਂ ਵਰਗੇ« on: June 16, 2011, 07:15:56 AM »bai shi kha ...must likhiya e....... :Tumbup:THNX VEER 2336
Shayari / ਯਾਰ ਭਰਾਵਾਂ ਵਰਗੇ« on: June 16, 2011, 07:03:58 AM »ਪੀ ਜੇ ਉਤੇ ਵਕਤ ਪਏ ਤੋਂ ਪਰਖ ਲਈਂ ਤੂੰ ਯਾਰੀ ਯਾਰਾਂ ਦੀ ਔਖੇ ਵੇਲੇ ਖੜਕਾ ਦੇਵੀਂ ਤੂੰ ਬਾਰੀ ਯਾਰਾਂ ਦੀ ਦਿਲ ਦਰਿਆਵਾਂ ਦੇ ਯਾਰਾਂ ਲਈ ਦਰਵਾਜੇ ਖੁੱਲੇ ਨੇ ਯਾਰ ਭਰਾਵਾਂ ਵਰਗੇ ਬੜੇ ਅਣਮੁੱਲੇ ਨੇ ਨਾਲ ਭਰਾਵਾਂ ਹੁੰਦੀ ਏ ਸਰਦਾਰੀ ਯਾਰਾਂ ਦੀ 2340
Pics / Re: Gagan KainTH« on: June 16, 2011, 06:03:04 AM »Dhanvaad ustad ji veer gagan gma da shakari aa koi gam ch dubiya hove edda ban koi :hehe: ,vese aa vi keaim aa =D> =D> =D> |