October 06, 2024, 08:20:26 PM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 110 111 112 113 114 [115] 116 117 118 119 120 ... 317
2281
nahi reesan tuhadiyan dono hi ik dooje ton wad ho 22 =D> =D>
thanx veer

2282
ਵਿਚ ਹਵਾਵਾਂ ਕਦੇ ਵੀ ਦੀਵੇ ਜਗਦੇ ਨਾ
ਪਤਝੜ ਦੀ ਰੁੱਤੇ ਫੁਲ ਕਦੇ ਵੀ ਸਜਦੇ ਨਾ
ਭੁਲ ਕੇ ਵੀ ਨਾ ਸਾਨੂ ਕਿਤੇ ਭੁਲ ਜਾਵੀ


ਯਾਰ ਤੇ ਪਿਆਰ ਗੁਵਾਚੇ ਕਦੇ ਲਭਦੇ ਨਾ.........
.


sahi gall aa 22  =D> =D> =D> =D>

2283
Jokes Majaak / Re: ਐਡੀਟਰ ਪੱਤਰਕਾਰ ਨੂੰ
« on: June 17, 2011, 12:27:24 PM »
ਐਡੀਟਰ ਪੱਤਰਕਾਰ ਨੂੰ "ਜੇ ਤੇਰੀਆ ਕਿਲੋਮੀਟਰ ਲੰਮੀਆ ਖਬਰਾਂ ਛਾਪਣ ਲੱਗ ਗਏ ਤਾ ਕਾਕਾ ਜੀ ਸਤਨਾਮ
ਮਾਣਕ ਦਾ ਪਾਕਿਸਤਾਨੀ ਸਫ਼ਰਨਾਮਾ ਕਿਥੇ ਛਾਪਾਗੇ;ਅਗੇ ਤੋ ਖਬਰਾ ਜੇ ਛਪਵਾਉਣੀਆ ਨੇ ਤਾ
ਸੰਖੇਪ ਵਿਚ ਭੇਜਿਆ ਕਰ ਪੱਤਰਕਾਰ ਨੇ ਫਿਰ ਇਕ ਦਿਨ ਖਬਰ ਭੇਜੀ "ਉਮਰ ੪੫ ਸਾਲ,ਪਿੰਡ ਵਿਰਕ,ਤੀਲ ਬਾਲ ਕੇ ਸਕੂਟਰ ਵਿਚ ਪੇਟ੍ਰੋਲ ਵੇਖਣ ਲੱਗਾ ਸੀ,ਬਾਕੀ ਸਮਝ ਲਵੋ
:D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D:
agg lado eho jehe akhbar nu

2284
Pics / Re: New pic :D
« on: June 17, 2011, 12:24:30 PM »
eh ta munda peepe nu speekar lavayi ferda  :hehe:

2285
 =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D>

2286
Love Pyar / Re: love is painfull
« on: June 17, 2011, 12:11:37 PM »
ਲੋਕੀਂ ਅਕਸਰ ਟੁੱਟਦੇ ਹੋਏ ਤਾਰੇ ਤੋਂ ਕੁਝ ਨਾ ਕੁਝ ਮੰਗਦੇ ਆ__
ਪਰ ਜਿਹੜਾ ਵਿਚਾਰਾ ਆਪ ਹੀ ਟੁੱਟ ਗਿਆ ਉਸ ਨੇ ਕਿਸੇ ਨੂੰ ਕੀ ਦੇਣਾ


sahi gall aa 22

2287
bahotttt wadiya veere =D> =D> yarri hove te sande de sir wargi nai te naa hove :hehe:


sahi gall 22  :agreed: 

2288

ya ya fer o ta pakki aa sadde de sir wargi  :hug: :hug: :hug: :hug: :love:


jhote de sir vargi 22   :thinking: :D: :D: :D: :D: :D: :D: :D: :D: :D:

2289
Jokes Majaak / Re: ਸੇਵਾ ਵਿਖੇ,
« on: June 17, 2011, 12:00:20 PM »
pardhan saab GS nu pm kar do  :D: :D: :D: :D: :D: :D: :D: :D: :D: :D: :D: :D: :D: :D: :D: :D: :D:

2290
very nice ji   =D> =D> =D> =D>


yaari aa sarpancha tere nal apni  :hug: :hug: :hug:

2291
=D> =D>  meri sakool wali arji v pad veere :D:
uper lai k aa topic veer  :hehe:

2292
Pics / Re: galib da ghajni cut..
« on: June 17, 2011, 11:53:49 AM »
lol galib da cut ban gaya


eh topic stick hi ker de 22 ,nale hun koi nva twa la mere te ,eh purana ho gya

2293
Shayari / ਇਹ ਯਾਰੀ ਅਸੀ ਨਹੀਓ ਛੱਡਣੀ
« on: June 17, 2011, 11:51:48 AM »


ਇਹ ਯਾਰੀ ਅਸੀ ਨਹੀਓ ਛੱਡਣੀ

ਗੱਲ ਦਿਲ ਵਿਚੋ ਨਹੀਓ ਕੱਢਣੀ

ਸਾਹਾਂ ਦੀ ਡੋਰ ਭਾਵੇ ਟੁੱਟ ਜਾਵੇ

ਯਾਰੀ ਦੀ ਡੋਰ ਕਦੇ ਨਹੀ ਛੱਡਣੀ

ਜਿੱਤ ਆਪਣੀ ਯਾਰਾ ਦੇ ਨਾਮ ਕਰ

ਯਾਰੀ ਨੂੰ ਸਲਾਮ ਕਰ ਜਾਵਾਂ ਗੇ

ਲੋਕਾ ਨੂੰ ਭਾਵੇ ਅਸੀ ਇਕ ਨਾ ਲੱਗੀਏ

ਪਰ ਦਿਲਾ ਵਿਚ ਇਕ ਮਿਕ ਹਾਂ





 

2294
Jokes Majaak / Re: saver di meri salwar payee
« on: June 17, 2011, 10:49:31 AM »
Sharabi : J sarkar di bagdor mere hath ch hoye tan main sab kuj badal               dayan"

wife : Kanjra, Pehlan apna Pajama Badal, saver di meri salwar payee   
         firda a"


 :D: :D: :D: :D: :D: :D: :D: :D: :D: :D: :D: :D: :D: :D: :D:
vese payi salwar aa te pajama kivre badle?salwar badluga  :thinking: :thinking: :D: :D: :D: :D: :D: :D:

2295
Fun Time / Re: Who is the most lovable user on forum?
« on: June 17, 2011, 10:44:50 AM »
mai ta apni vote patti apni saheli nu :hehe:


tere viah kraun de lachhn nhi lagde mainu :D: :D: :D: :D: :D: :D: :D:

2296
Minu nahi c pata Fateh ki cycle cycle Bol reha c :loll: :loll:


kuj nhi haal tera v noore ,pj te tainu cycle te kachhe bare hi nhi pta?hor apa PHD kerni aa pj te  :D:

2297
Fun Time / Re: Who is the most helpful Admin Or Mod of PJ
« on: June 17, 2011, 10:40:34 AM »
Eh ta sab hi nyc Aa jis nu v kaho help kar dende so vote kis nu kariye :thinking:


noor vadhiya tan sare hi admin aa per per kehra admin kise v situation ch dolda nhi means cool nd calm rehnda aa?

2298

ਸਾਇਕਲ ਮਿੱਤਰਾਂ ਦਾ ਜਾਂਦਾ ਹਵਾ ਵਿਚ ਛੂਕਦਾ

ਬੁੱਲਟਾਂ ਵਾਲਿਆ ਦੇ ਜਾਂਦਾ ਏ ਦਿਲ ਫੂਕਦਾ

ਛੇ ਮਹੀਨੇ ਪਿੱਛੋਂ ਕਦੇ ਟਾਇਰ ਮੰਗਦਾ

ਐਂਵੇ ਨਹੀ ਨਿਤ ਨਿਤ ਸੂਲੀ ਟੰਗਦਾ

ਜੇਬ ਰਹਿੰਦੀ ਭਰੀ ਤੇ ਜਵਾਨੀ ਰਹੇ ਚੜੀ

ਪੱਟਾਂ ਤੇ ਮੱਛੀਆਂ ਬਣਾਉਦਾ ,

ਸਾਇਕਲ ਮਿੱਤਰਾਂ ਦਾ ਜਾਂਦਾ ਹਵਾ ਵਿਚ ਛੂਕਦਾ


2299
Gup Shup / Re: ਸੁਝਾਬ ਜਰੂਰ ਦੇਓ
« on: June 17, 2011, 10:21:36 AM »
ਕਿਰ੍ਪਾ ਕਰਕੇ ਆਪਣੇ ਆਪਣੇ ਕੀਮਤੀ ਸੁਝਾਬ ਜਰੂਰ ਦੇਓ
ਕੁੜੀ ਕਿਵੈ ਫਸਾਈ ਜਾਂਦੀ ਹੈ ਤੇ ਫਸੀ ਹੋਈ ਕਿਵੈ ਭਜਾਈ ਜਾਂਦੀ


fas tan toffi nal hi aa,bhajaun layi mehnat kerni paindi aa :hehe:

2300
Fun Time / Re: Who is the most helpful Admin Or Mod of PJ
« on: June 17, 2011, 10:12:17 AM »
pj sarpanch :pjrocks: ne kiti maddad meri kai baari
fateh vote plz

Pages: 1 ... 110 111 112 113 114 [115] 116 117 118 119 120 ... 317