2021
Shayari / Re: ਮਨ ਤਨ ਲਾ ਦੇ ਧੰਨ ਧੰਨ ਹੋ ਜੂ
« on: June 22, 2011, 02:39:58 AM »Yeah sohna likhiya =D>
thnks noor ,tainu pasand ayeya :blush:
This section allows you to view all posts made by this member. Note that you can only see posts made in areas you currently have access to. 2021
Shayari / Re: ਮਨ ਤਨ ਲਾ ਦੇ ਧੰਨ ਧੰਨ ਹੋ ਜੂ« on: June 22, 2011, 02:39:58 AM »Yeah sohna likhiya =D> thnks noor ,tainu pasand ayeya :blush: 2022
Shayari / Re: ਪਿੰਡ ਦੀ ਯਾਦ« on: June 22, 2011, 02:35:53 AM »ਪਰਦੇਸਾਂ ਤੋਂ ਸਾਡੇ ਪਿੰਡ ਦੀਆਂ ਰਾਹਾਂ ਲੰਬੀਆਂ ਨੇ ਸੋਚਾਂ ਦੇ ਵਿਚ ਲੱਭਦੀਆਂ ਹੁਣ ਕੁਝ ਡੰਡੀਆਂ ਨੇ ਧਰਤ ਬੇਗਾਨੀ ਆ ਕੇ ਐਨੇ ਉਲਝੇ ਹਾਂ ਯਾਦਾਂ ਦਿਲ ਚੋਂ ਕੱਢ ਕੇ ਕਿੱਲੀ ਟੰਗੀਆਂ ਨੇ ਪਿੰਡ ਦੇ ਬੋਹੜ ਤੇ ਪਿੱਪਲ ਚੇਤੇ ਆਉਦੇ ਨੇ ਬਸ ਕੁਝ ਤਸਵੀਰਾਂ ਭੇਜੀਆਂ ਮੇਰਿਆਂ ਸੰਗੀਆਂ ਨੇ ਜੀ ਕਰਦਾ ਏ ਮੁੜ ਜਾਂ ਪਿੰਡ ਨੂੰ ਭਲਕੇ ਹੀ ਪਰ ਦਿਲ ਦੀਆਂ ਰੀਝਾਂ ਮਜਬੂਰੀਆਂ ਨੇ ਡੰਗੀਆਂ ਨੇ 2023
Shayari / Re: ਪਿੰਡ ਦੀ ਯਾਦ« on: June 22, 2011, 02:25:20 AM »ustad nu bula le :hehe: main te appe hi aa gya sanu kaun bulaunda ajj kall :sad: tere bina kahdiyan ronka veer :hehe: 2024
Shayari / Re: ਪਿੰਡ ਦੀ ਯਾਦ« on: June 22, 2011, 02:22:07 AM »ਉਹ ਇੱਕ ਲੰਡਾ ਸਾਇਕਲ ਨਾ ਪਿੱਛਲੀ ਬਰੇਕ ਨਾ ਹੀ ਖੱਬਾ ਪੈਂਡਲ shaunki veer pind yaad aunda lagda veer sade nu 2025
Shayari / Re: ਪਿੰਡ ਦੀ ਯਾਦ« on: June 22, 2011, 02:21:39 AM »ustaad ji ajo edr vi :wait: :wait: :wait: aa gya veer tu ta chak te fate veerrrrrrrrrrrrrrrrrrrr :superhappy: 2026
Shayari / Re: ਮਨ ਤਨ ਲਾ ਦੇ ਧੰਨ ਧੰਨ ਹੋ ਜੂ« on: June 22, 2011, 02:07:35 AM »Bahut VAdiya likhyaa 22 jiny v likhyaa ............ AWESOME. gill galib aa ik pj te ohda likheya aa :hehe: 2027
Shayari / ਮਨ ਤਨ ਲਾ ਦੇ ਧੰਨ ਧੰਨ ਹੋ ਜੂ« on: June 22, 2011, 01:48:29 AM »ਮਨ ਤਨ ਲਾ ਦੇ ਧੰਨ ਧੰਨ ਹੋ ਜੂ ਖੁਲੇ ਰੱਖ ਦਰ, ਦਰਸ਼ਨ ਹੋ ਜੂ ਅਗੇ ਵੱਧ ਮੰਜਿਲ ਆਪੇ ਸਰ ਹੋ ਜੂ ਹਾਰਾ ਦੇ ਵਿਚ ਜਿੱਤ ਲੁਕੀ ਆ ਹਰ ਹਰ ਕੇ ਤੈਨੂੰ ਲਭ ਜਾਣੀ ਏ ਇਕ ਦਿਨ ਮੰਜਿਲ ਮਿਲ ਜਾਣੀ ਏ ਬਸ ਮਨ ਤਨ ਲਾ ਦੇ ਧੰਨ ਧੰਨ ਹੋ ਜੂ ਖੁਲੇ ਰੱਖ ਦਰ, ਦਰਸ਼ਨ ਹੋ ਜੂ ਬੋਚ ਬੋਚ ਪੱਬ ਰੱਖੀ ਸੋਚ ਸੋਚ ਕੇ ਗੱਲ ਕਰੀ ਅਰਜੁਨ ਵਾਲੀ ਅੱਖ ਰੱਖੀ ਦਿਲ ਨੂੰ ਰੱਬ ਦੇ ਵੱਲ ਰੱਖੀ ਔਖੀ ਘੜੀ 'ਚ ਡੋਲੀ ਨਾ ਬਸ ਮਨ ਤਨ ਲਾ ਦੇ ਧੰਨ ਧੰਨ ਹੋ ਜੂ ਖੁਲੇ ਰੱਖ ਦਰ, ਦਰਸ਼ਨ ਹੋ ਜੂ 2029
Shayari / Re: fateh sada yaar« on: June 21, 2011, 02:39:57 PM »fateh sada yaar jihnu hoya c pyaar :blush: fateh nu daleri dinne aa thori jihi ,tu avda jootha pani pila ohnu ,nale kudi ne tan mann hi jana a :blah: 2031
Maan-Sanmaan/Respect+ / Re: PJ Gabhru: ਪੰਜਾਬ ਸਿੰਘ« on: June 21, 2011, 02:34:55 PM »koi na sad lain de ,,ehde ta bahla swaad wa :D: :D: :D: :D: :D: :D: :D: 2032
Shayari / Re: ਦਿਲ ਵਿਚ ਧੜਕਣ ਕਿਸੇ ਦੀ« on: June 21, 2011, 02:33:56 PM »ustaad tu sarpanch de chadre ch wad ja :D: :D: :D: aho chadra thora ohda ,oh tan tent lpeti firda aa :D: :D: :D: :D: :D: :D: :D: :D: :D: 2033
Gup Shup / Re: Spam topic« on: June 21, 2011, 02:32:26 PM »kudi mangi oye ,,,,,ustaad ji band baaja leke ayiyo :blowout: :blowout: :blowout: :blowout: :blowout: :blowout: band vaja k baraat lai k auna ma i poori ,tu tyar ho ,teeja viah hon lagga hun pj te , :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :excited: :excited: :excited: :excited: :excited: :excited: :excited: :excited: :excited: :excited: sira hi hoyu eh viah tan chhutti cancel 2034
Maan-Sanmaan/Respect+ / Re: PJ Gabhru: ਪੰਜਾਬ ਸਿੰਘ« on: June 21, 2011, 02:29:16 PM »ohta dhar lawange ji ,,bas tusi ,,pyare hatha naal pila deo :blush: :blush: :blush: :blush: fook maar li kite mooh na sda li ,ehne tan nit chaah pilayeya kerni aa tainu :D: :D: :D: :D: :D: 2036
Shayari / Re: ਜੇ ਲੱਭ ਜੇ ਗਾਲਿਬ ਕਿਤੇ« on: June 21, 2011, 02:25:45 PM »kudiya nu chd ke baaki sab de :D: :D: :D: :D: :D: :D: :D: :D: fateh nu v chhad di ,nhi tan manauna paina ohnu 2038
Shayari / Re: ਜੇ ਲੱਭ ਜੇ ਗਾਲਿਬ ਕਿਤੇ« on: June 21, 2011, 02:21:46 PM »kehda haath lao sade yaar nu ,,, :D: :D: :D: :D: :D: :D: :D: :D: oh aa kihde ............. laal kerte 2039
Maan-Sanmaan/Respect+ / Re: PJ Gabhru: ਪੰਜਾਬ ਸਿੰਘ« on: June 21, 2011, 02:19:43 PM »hahaha ustaad bas bebe lux naal namundi c ta krke wa :D: :D: :D: :D: :D: :D: sada tan lux hi kala ho gya nahaundeya to :D: :D: :D: :D: 2040
Shayari / Re: ਦਿਲ ਵਿਚ ਧੜਕਣ ਕਿਸੇ ਦੀ« on: June 21, 2011, 02:18:10 PM »mai kdon keha c :cry:chal j keh ho gya tan koi na ,asi munde nu samjha lvange ,sadi gall mann ju ga :D: :blah: |