181
Shayari / Re: ਸਾਨੂੰ ਦੇਖਣ ਦੇ ਲਈ
« on: November 04, 2011, 12:08:58 PM »bahut vadiya sarpanch bai...
tae bai tusi taa att kara ti....
koi na veer ji hosla rakho sarpanch saab thanks kehn ta jarooa aunge :hehe:
This section allows you to view all posts made by this member. Note that you can only see posts made in areas you currently have access to. 181
Shayari / Re: ਸਾਨੂੰ ਦੇਖਣ ਦੇ ਲਈ« on: November 04, 2011, 12:08:58 PM »bahut vadiya sarpanch bai... koi na veer ji hosla rakho sarpanch saab thanks kehn ta jarooa aunge :hehe: 182
Shayari / Re: ਸਾਨੂੰ ਦੇਖਣ ਦੇ ਲਈ« on: November 04, 2011, 12:03:44 PM »
ਗੁਣਾ ਦਾ ਟੋਕਰਾ ਸਰਪੰਚ ਸਾਡਾ
ਐਵੇ ਦਿਲ 'ਚ ਭੁਲੇਖਾ ਨਾ ਰੱਖੀ ਮੁਟਿਆਰੇ ਨੀ ਤੂੰ ਅਜੇ ਤਾਂ ਇਹਨੂੰ ਸੋਫੀ ਦੇਖਿਆ ਏ ਚੰਨ ਜਾਣਦਾ ਇਹਦੇ ਸਾਰੇ ਕਾਰੇ ਨੀ 183
Shayari / Re: ਕਬਰ ਦਿਲਜਾਨੀ ਦੀ ਚੋ ਲੈ ਕੇ ਮਿਟੀ« on: November 04, 2011, 11:58:17 AM »bht shona likhya galib veer Diwali wale din likheya si :sad: 184
Fun Time / Re: pj diyan ਚੁਗਲੀਆਂ« on: November 04, 2011, 11:49:54 AM »
mai suneya gujr ne ik kudi nu phone kita ,phone kudi de jwak ne chakk liya ,kehnda mummy tan shopping kern gyi aa :D:
185
Fun Time / Re: pj diyan ਚੁਗਲੀਆਂ« on: November 04, 2011, 11:45:56 AM »auh jehdi banto di kuri aa na, main sunea lambardara de munde nal bhajj gaye :D: achha? : mai suneya lamberdaara de munde da lado naal chakker aa :hehe: 186
Shayari / Re: ਚੰਨ ਲੈ ਗਿਆ ਸਾਰੇ ਨਜ਼ਾਰੇ« on: November 04, 2011, 11:42:49 AM »vadiya ustaad jithanx guru ji 187
Shayari / Re: ਗਮਾਂ ਦੇ ਹਨੇਰਿਆ ਨੇ« on: November 04, 2011, 11:39:33 AM »
thnx mand saab
sekhon ,chugliyan chugliyan nhi ayi ajj? :D: 188
Fun Time / pj diyan ਚੁਗਲੀਆਂ« on: November 04, 2011, 11:35:19 AM »
all pj memebers ,pehli tan gall es topic nu serious na lai liyo , jiddaa k aksar tusi lai lainde ho :hehe:
fun shun kreyo ,chugliyan ker k ,j kise user di chugli pahunchi aa thodde kol tan tusi ethe share ker sakde ho ,mere kol v kuj chugliyan pahunchiya ne mai hauli hauli share krunga :hehe: tusi apni gall kehn lagge keh sakde ho k mai suneya ......... :blah: 189
Shayari / Re: ਕਬਰ ਦਿਲਜਾਨੀ ਦੀ ਚੋ ਲੈ ਕੇ ਮਿਟੀ« on: November 04, 2011, 11:18:46 AM »sohna likha ustaad jimand saab tusi tan mere senior o pj te , mai thoda ustad kive ho gya :hehe: 190
Shayari / ਕਬਰ ਦਿਲਜਾਨੀ ਦੀ ਚੋ ਲੈ ਕੇ ਮਿਟੀ« on: November 04, 2011, 11:07:44 AM »ਕਬਰ ਦਿਲਜਾਨੀ ਦੀ ਚੋ ਲੈ ਕੇ ਮਿਟੀ ਇਕ ਟੁੱਟਿਆ ਦੀਵਾ ਅੱਜ ਮੈ ਜੋੜਨਾ ਲੈ ਕੇ ਚਾਨਣ ਉਧਾਰਾ ਚੰਨ ਤਾਰਿਆਂ ਦੇ ਕੋਲੋਂ ਦਿਲ ਦੇ ਸੁੰਨੇ ਵਿਹੜੇ ਫਿਰ ਮੈਂ ਰੋੜਨਾ RG 191
Shayari / Re: ਇਸ਼ਕ 'ਚ ਝੱਲਾ« on: October 30, 2011, 10:26:55 AM »galib sia fikar naah kar main tere naal a :hehe: tu v fiker na kri , eho jihe kamm ch mai mahhale naal aa :D: 193
Shayari / ਇਸ਼ਕ 'ਚ ਝੱਲਾ« on: October 30, 2011, 10:24:09 AM »
ਇਕ ਪਾਸੇ ਕੱਲਾ
ਦੂਜੇ ਪਾਸੇ ਮਹੱਲਾ ਯਾਰ ਥੋਡਾ ਛੱਲਾ ਇਸ਼ਕ 'ਚ ਝੱਲਾ ਫਸ ਗਿਆ ਗਲੀ ਭੀੜੀ ਦੇ ਵਿਚ ਕੱਲਾ ਆਉਦਾ ਸੀ ਠਾਠਾਂ ਮਾਰਦਾ ਪਿਛੇ ਸਾਰਾ ਮਹੱਲਾ ਕਿਸੇ ਹੱਥ ਛਿੱਤਰ ਤੇ ਕਿਸੇ ਹੱਥ ਬੱਲਾ ਚੰਦਰੇ ਜਿਹੇ ਲੋਕੀ ਬੋਲੀ ਜਾਣ ਹੱਲਾ ਠਾਹ ਠਾਹ ਵੱਜੀਆ ਤੇ ਕਰੇ ਅੱਲਾ ਅੱਲਾ ਲੋਕੀ ਕਹਿੰਦੇ ਭਜ ਕੇ ਦਿਖਾ ਹੁਣ ਮੱਲਾ ਮਾਰ ਮਾਰ ਲਾਲ ਕਰ ਦਿੱਤਾ ਉਹਦਾ ਥੱਲਾ ਮਸਾ ਸੀ ਬਚਾਈ ਜਾਨ ਅੱਡ ਅੱਡ ਪੱਲਾ RG 194
Shayari / Re: ਲੜਾਕੂ ਜ਼ਹਾਜ« on: October 30, 2011, 06:38:09 AM »hahaha eve kehan nal ki hunda sach bolo tusi :D: mai sachi kehna bomb,mainu tere bf ne dasseya tu sachi bomb aa X_X 195
Shayari / Re: ਲੜਾਕੂ ਜ਼ਹਾਜ« on: October 30, 2011, 06:32:02 AM »hahah hun pata laga kaun aa BOMB :D: :D:bomb tan tu hi aa ,bomb :D: 196
Shayari / ਲੜਾਕੂ ਜ਼ਹਾਜ« on: October 30, 2011, 06:26:43 AM »ਲੋਕਾਂ ਨੂੰ ਗਾਲਿਬ ਸ਼ਾਇਰ ਘੱਟ ਤੇ ਲੜਾਕੂ ਜ਼ਹਾਜ ਜਿਆਦਾ ਲੱਗਦਾ ਬੜਾ ਸਮਝਾਇਆ ਕਈਆ ਨੇ ਪਰ ਫੇਰ ਵੀ ਝੋਲੇ ਵਿਚ ਬੰਬ ਰੱਖਦਾ ਕਈ ਉਹਨੂੰ ਸਮਝਾਉਦੇ ਸਮਝਾਉਦੇ ਆਪ ਕਮਲੇ ਹੋ ਗਏ ਪਰ ਉਹ ਜਦੋ ਜੀ ਕਰਦਾ ਕਿਸੇ 'ਚ ਜਾ ਵੱਜਦਾ RG 197
Discussions / Re: pj da mahaul kon khraab ker rahe ne ?« on: October 30, 2011, 03:36:02 AM »hanji tusi ta kade chat ch gye he nhi?yr sare bande he a chat ch v te ethe v sab kharab karde a ethe topic wich v chat he hundi a topic kujj hunda te jabab koi hor hunda ethe koi nave purane di gall nhi a jisne gand pouna o pa k hatda ethe v gand ghet nhi penda te chat wich v una he a kise nu kahen nalo pehlla apne app nu dekh lao farek e a k uthe ban ho janda sab nu pata lagg janda ethe sirf topic lock ho janda fer nava bana lende a sunny deol ji tusi picture khatam hon te hi kyun aune ho hamesha? :hehe: 198
PJ Games / Re: ***Who's Your Best Friend On PJ***« on: October 27, 2011, 03:46:30 AM »
tutt paina ,punjab ,sekhon ,muskan :hug:
199
Shayari / Re: ਪੀ ਜੇ ਨੇ ਇਕ ਚੌਂਕੀਦਾਰ ਰੱਖ ਲਿਆ« on: October 27, 2011, 03:44:20 AM »das ta de kaun a : :tu ta anterjami aa veer :D: 200
Shayari / Re: ਪਿੱਛੇ ਕਰ ਕਰ ਬਹਾਈਏ,ਮੂਹਰੇ ਹੋ ਹੋ ਬਹਿਣ« on: October 27, 2011, 03:43:24 AM »:D: :D: kyu bai asi kehda kise nu apshab bole :D: ta hi ta topic lock karna :D: |