October 06, 2024, 10:30:31 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 84 85 86 87 88 [89] 90 91 92 93 94 ... 317
1761
fateh veer apna att aa  :superhappy: :superhappy: :superhappy: :superhappy: :superhappy: :superhappy: :superhappy: :superhappy: :superhappy: :superhappy: :superhappy: :superhappy: :superhappy: :superhappy: :superhappy:

1762

ਫਤਿਹ ਸੋਹਣਾ ਛੈਲ ਛਬੀਲਾ ਗੱਭਰੂ ਪੀ ਜੇ ਦਾ
ਨਾ ਜਾਵੇ ਕਿਸੇ ਤੋ ਕੀਲਿਆ ਗੱਭਰੂ ਪੀ ਜੇ ਦਾ
ਕਿਸੇ ਭਾਗਾਂ ਵਾਲੀ ਮਾਂ ਦਾ ਉਹ ਜਾਇਆ ਏ
ਪੰਜਾ ਪਾਣੀਆਂ  ਦਾ ਪੁੱਤ ਅਖਵਾਇਆ ਏ
ਦਿਲ ਸੋਹਣਾ ਤੇ ਰੰਗ ਰੰਗੀਲਾ ਗੱਭਰੂ ਪੀ ਜੇ ਦਾ


ਗੱਲਾ ਕਰਦਾ ਤੇ ਬੜਾ ਜੀ ਲਵਾਉਦਾ
ਲਾ ਦੇ ਰੌਣਕ ਜਦ ਪੀ ਤੇ ਆਉਦਾ
ਰੌਲਾ ਪਾਉਣ ਦਾ ਕਰੇ ਹਰ ਹੀਲਾ
ਫਤਿਹ ਸੋਹਣਾ ਛੈਲ ਛਬੀਲਾ ਗੱਭਰੂ ਪੀ ਜੇ ਦਾ
ਨਾ ਜਾਵੇ ਕਿਸੇ ਤੋ ਕੀਲਿਆ ਗੱਭਰੂ ਪੀ ਜੇ ਦਾ

 
 


1763
Fun Time / Re: ਸਿਮ
« on: July 07, 2011, 09:10:52 AM »
 :excited: :excited: :excited: :excited: :excited: :excited: :excited:

1764
ishq jihna de haddi rachya
ohi lagya jaane

hun ishq piche aaashq ronde

pher rone hena de nihanee  :D: :D: :D: :D:

ਅਸ਼ਕਾ ਦੇ ਨਿਆਣੇ ਬੜੇ ਨੇ ਸਿਆਣੇ

ਉਚੀ ਵੀ ਨਹੀ ਬੋਲਦੇ ਬੜੇ ਬੀਬੇ ਰਾਣੇ

ਨਿਤ ਨੇ ਭੁਨਾਉਦੇ ਭੱਠੀਆ ਤੋਂ ਦਾਣੇ

ਅੱਜ ਕੱਲ ਪਾਉਦੇ ਨੇ ਬਰੈਂਡਡ ਬਾਣੇ



1765
=D> =D> =D> =D> =D> =D> =D> =D>

thnx veer  :superhappy: :superhappy: :superhappy: :superhappy:

1766
Shayari / Re: ਮਨ ਜਾ ਦਿਲਾ
« on: July 07, 2011, 07:58:28 AM »
THNX VEER  :hug: :hug: :hug: :hug: :hug: :hug: :hug: :hug: :hug: :hug: :hug: :hug: :hug:

1767
ਮਨ ਜਾ ਦਿਲਾ  ਛੱਡ ਦੇ ਗਿਲਾ
ਉਹਨੇ ਨਹੀਉ ਆਉਣਾ ਕਿਉ ਆਸਾਂ ਤੂੰ ਲਾਈਆਂ
ਬੇ-ਕਦਰਾਂ ਨੇ ਦੱਸ ਕਦ ਹੈ ਨਿਭਾਈਆਂ
ਜਿਹਦੇ ਪਿਛੇ ਹੋਇਆ ਏ ਤੂੰ ਝੱਲਾ
ਰੋਗ ਲਾ ਕੇ ਬਹਿ ਗਿਆ ਦਿਲ ਨੂੰ ਅਵੱਲਾ
ਚੀਰ ਕੇ ਦਿਲ ਉਹਨੂੰ ਸੀਣਾ ਨਹਿਉ ਆਉਂਦਾ
ਕਾਹਦੇ ਪਿਛੇ ਅੱਡਿਆ ਏ ਉਹਦੇ ਮੂਹਰੇ ਪੱਲਾ   

1768
Shayari / Re: ਮਨ ਜਾ ਦਿਲਾ
« on: July 07, 2011, 07:47:36 AM »
poora likh ke pauna veer   :hug: :hug: :hug: :hug: :hug: :hug: :hug: :hug: :hug: :hug: :hug:

1769
Jokes Majaak / Re: 2+4 kinne hunde ne
« on: July 07, 2011, 07:12:19 AM »
 :D: :D: :D: :D: :D: :D: :D: :D: :D:

1770

ਇਸ਼ਕ ਦੇ ਵਿਚ ਜਦੋ ਅਸੀ ਅੰਨੇ ਹੋ ਗਏ

ਪਤਾ ਹੀ ਨੀ ਲੱਗਾ ਕਿਸ ਬੰਨੇ ਹੋ ਗਏ

ਮਾਪਿਆ ਦੇ ਸੀ ਅਸੀ ਲਾਡਲੇ

ਜੱਗ ਦੇ ਲਈ ਇਸ਼ਕ ਦੇ ਸ਼ਰਾਪੇ ਹੋ ਗਏ

1771
PJ Games / Re: Aapde Pind di Film Banawo Competition
« on: July 07, 2011, 02:28:42 AM »
sarpancha tu tan chakk te fatte ,teri tan tauh hi patandera vakhri aa , :excited: :excited: :excited: :excited: :excited: :excited: :excited:

1772
fateh tu punjabi kahdi sikha te apa nu gaala  kadn lag gi eh ta  :hehe:

1773
Shayari / Re: "ਪਿਆਰ"
« on: July 07, 2011, 02:17:36 AM »
vadia likhya veer

1774
Gup Shup / Re: Kaun kaun Chaunda ki new smileys p-j wich add hoon
« on: July 04, 2011, 11:13:33 AM »
sariyan hi add honiyan chahidiytan ne .ah puraniyan tan babe adam vele diyan ne ,
 :superhappy: :superhappy: :superhappy: :superhappy:

Gs 22 j kuj change kerda aa tan sare raula paun lagg jande aa ,purani pj purani pj ,Gs vichara ki kre  :D:

1776
Shayari / Re: ਪੀ ਜੇ ਦੀ ਸੱਥ ਦੇ ਬਾਬੇ
« on: July 04, 2011, 10:29:36 AM »
very nice veer ,kmaal kerti :hug:

1777
ustaad sade de dil wch kidre udaasi e ..
 
upro ta rehda hasda ..andro koi cheez guwachi e ...
 
dil diyan gallan dil wch rakhda ..
 
kuj nu sayeri wch likhda ...
 
bda gujha bhed hai esde dil da ...
 
karna pau hun koi hall sade veer de dil da
dil diyan galla dil vich nhi rakhda
veer thoda kuj dil ch luko ni sakda
eh tan bas eve kheyala de rang ne
haseyan  nu nazr na lagg jave
udaasi tan nazra to bachan da dhangh e

1778
Shayari / Re: ਪੀ ਜੇ ਦੀ ਸੱਥ ਦੇ ਬਾਬੇ
« on: July 04, 2011, 10:23:46 AM »
:D: sahi kita :D: appa nu  te kise ne yaad nahi karna :D:

oh mai te punjab tan tainu roz yaad kerde aa veer :hug: :hug: :hug: :hug: :hug: :hug: :hug: :hug: :hug:

1779
ehh nahi pta :D: :D:

fer tan chhad ti apa pj  :D: :D: :D: :D: :D: :D:

1780
Shayari / Re: ਪੀ ਜੇ ਦੀ ਸੱਥ ਦੇ ਬਾਬੇ
« on: July 04, 2011, 10:17:35 AM »
jamma sahi likheya ustad ji :okk:



 Burraaaaahhhhhhhhhhhhhhhhhhhh :rockon: :hug:

mai kiha chal babeya nu v yaad ker layiye :D: :D: :D: :D: :D: :D:

Pages: 1 ... 84 85 86 87 88 [89] 90 91 92 93 94 ... 317