October 06, 2024, 06:30:53 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 77 78 79 80 81 [82] 83 84 85 86 87 ... 317
1621
Shayari / Re: ਖੰਡੇ ਦੀ ਧਾਰ
« on: July 14, 2011, 03:24:40 AM »
Main we kall ehi pushna si sarpanch bai nu :hehe:

main socheya chad pare kahto pushna  ajj te bai ne kuj likheya :hehe:

att aa veer tu v :D: :D: :D: :D: :D: :D: :D: :D:

1622
ji galib ji bolo izazat ha ji
chlo j tusi ezazat de hi ditti tan keh hi dinna aa ji
ik tan ਦੁਧ ਦੇ ਦਾਧੁਨੇ ਵਿਚੋ is di samjh nhi laggi mainu ,dudh di kaadni hundi aa ,te ohde cho lassi da glass kive kadh liya nale ਪੀਤਲ ਦੀ ਲੱਸੀ ਦਾ ਗਲਾਸ ehda ki matlab hoyeya ,pittal di lassi k pital da glass?dudh vale bhaande cho lassi da glass kive kadh liya ?
ਝਾੱਸ ? eh ki hunda ?
blori ji likhn nu dil kre odo likheya kro ,dhakka jiha na kreya kro shayeri naal
shayeri shayer nu ove auni chahidi aa jive rukhaa nu patte ,hope u don'mind ji

1623
Shayari / Re: ਖੰਡੇ ਦੀ ਧਾਰ
« on: July 14, 2011, 03:16:54 AM »
ਅਸੀਂ ਜੰਮੇ ਹਾਂ  ਵਿੱਚੋਂ
ਵਧੇ ਫੁੱਲੇ ਹਾਂ ਅਸੀ ਕ੍ਰਿਪਾਨ ਦੇ ਨਾਲ ।
ਜੇਕਰ ਜੀਆਂਗੇ
ਜੀਆਂਗੇ ਅਣਖ ਦੇ ਨਾਲ
ਜੇਕਰ ਮਰਾਂਗੇ
ਮਰਾਂਗੇ ਸ਼ਾਨ ਦੇ ਨਾਲ



kahde cho jamme aa ? :thinking:

1624
=D> =D> =D> =D> bahut vadia ustad ji =D> =D> -=D>

thnx veer :rockon: :rockon: :rockon: :rockon:

1625
ਦੁਧ ਦੇ ਦਾਧੁਨੇ ਵਿਚੋ ,,,,
ਕਡੇਆ ਪੀਤਲ ਦੀ ਲੱਸੀ ਦਾ ਗਲਾਸ ,,,,,,,,,
ਨਹੀ ਲਭਦਾ ਹੁਣ machini ਰਿੜਕੇਆ  ,,,,,,
ਦਹੀ ਦਾ ਉਹ ਮੀਠਾ ਮਿਠਾਸ ,,,,,,
ਘੇਉ ਛਨੇ ਵਿਚ ਤਰਦਾ  ,,,
ਉਤੋ ਘਰ ਦੀ ਕਡੀ ਸਕਰ ਦੀ ਉਹ ਚਾਸ ,,,,
ਚਕੀ ਨਾਲ ਪੀਸੇ ਆਟੇ ਦਾ ਉਹ ਸੁਆਦ ,,,,
ਮੇਨੂ ਦੁਵਾਰਾ ਮਿਲ ਜਾਵੇ ਉਹ ਕਾਸ਼ ,,,,,
ਦਾਦੀ ਦੀ ਗੁਥਲੀ ਵਿਚ ਲੁਕੋਇਆ ,,,,
ਪਤਾਸ਼ਿਆ ਦੇ ਭੂਰੇ ਚੂਰੇ ਦਾ ਉਹ ਝਾੱਸ,,,,,,
ਦੁਧ ਦੇ ਦਾਧੁਨੇ ਵਿਚੋ ,,,,
ਕਡੇਆ ਪੀਤਲ ਦੀ ਲੱਸੀ ਦਾ ਗਲਾਸ ,,,,,,,,,
Arsh B.
 
 
Dudh da glass original video Ravinder Grewal upload by Rocky singh GSP


blori ji ,je izazat hove tan ik gal kehni c ji ,keh deva  ji ?

1626
awesome 22 ji .
thnx

 :hug: :hug: :hug: :hug: :hug: :hug:

1627
goli maar bheje main .. bheja shor krta hai  :Cry:

goli di ki lod aa? mera sheyer poora pad liya ker   :hehe:

1628
mai taan ethe hi aan ... :smile:
vadia likheya a ..vaise hun pj te pehlan wali gal nhi a ..

hassadi saghi nhi labhdi ta likheya :sad:
 

1629

ਤਿਤਲੀ ਉਡਗੀ ਭੌਰ ਨੀ ਲੱਭਦੇ
ਫੁੱਲ ਵਿਚਾਰੇ ਲੱਭਣ ਸਹਾਰੇ
ਕੰਡਿਆ ਦੇ ਵਿਚ ਘਿਰ ਗਏ ਸਾਰੇ
 
ਸੋਹਣੀ ਇਕ ਮੁਸਕਾਨ ਨੀ ਲੱਭਦੀ
ਇਕ ਗੱਭਰੂ ਦੀ ਜਾਨ ਨੀ ਲੱਭਦੀ
ਗਭਰੂ ਨੂੰ ਜੋ ਪੱਟ ਕੇ ਰੱਖ ਦੇ
ਕਿਧਰੇ ਕੋਈ ਨਖਰੋ ਨਹੀ ਲੱਭਦੀ

ਕਮਲੀ ਨੇ ਜਿਸ ਨੂੰ ਕਮਲਾ ਕੀਤਾ
ਅੱਜ ਕੱਲ ਉਹ ਗਭਰੂ ਨਹੀ ਲੱਭਦਾ
ਹਰ ਇਕ ਨੂੰ ਜੋ ਛੇੜ ਕੇ ਲੰਘਦੀ ਸੀ
ਹੁਣ ਕੁੜੀ ਪਟਾਕਾ ਨੀ ਲੱਭਦੀ
ਇਕ ਆਸ਼ਿਕ ਦੀ ਦਲੇਰੀ ਨੀ ਲਭਦੀ
ਲਾਇਟ ਜਿਹੀ  ਸ਼ਾਇਰੀ ਨੀ ਲੱਭਦੀ

ਨਾ ਸਿਰ ਸੁਹੀ ਫਲਕਾਰੀ ਲੱਭਦੀ
ਨਾ ਸੱਗੀ ਨਾ ਪਰਾਂਦੇ ਲੱਭਦੇ
ਨਾ ਗਭਰੂ ਮੇਲੇ ਜਾਂਦੇ ਲੱਭਦੇ

ਹੁਸਨਾਂ ਤੇ ਹੁਣ ਨੂਰ ਨਹੀ ਦਿਸਦਾ
ਦਿਲ ਹੋਇਆ ਹੁਣ ਚੂਰ ਹੈ  ਕਿਸਦਾ   
ਕੁਦਰਤ ਰਾਜੇ ਉਤੇ ਅੱਜ ਕੱਲ ਹੱਸਦੀ

1630
Shayari / Re: jo pj nu chhadd gye
« on: July 13, 2011, 09:40:00 AM »
:D: :D: hor ki karna bai :hehe:


Ronde nu hasawo :hehe:

Ehh ni ki app we hasde hasde oss naal beh ke roon lag jawo

idda koi hilla nahi niklda hunda :loll:

eh v gall sahi aa

1631
Shayari / Re: jo pj nu chhadd gye
« on: July 13, 2011, 09:39:01 AM »
topic rone dhone lai si, tusi maskharia krn lagpe

22 billu kon samjave ehna nu

1632
PJ Games / Re: What's your latest purchases?
« on: July 13, 2011, 09:18:34 AM »
beer :hehe:

1634

majjh hi chori karni si tu :D: :D: aukha phir tera :hehe:
:D: :D: :D: :D: :D: :D: :D: :D: :D: :D: eh v sahi aaa

1635
Shayari / Re: jo pj nu chhadd gye
« on: July 13, 2011, 08:54:16 AM »
eh bahut vadi dukhi atama va :hehe:

1636
Shayari / Re: jo pj nu chhadd gye
« on: July 13, 2011, 08:38:52 AM »
dukh takleefa dhakkee...... bhai saab funny shayri paayeyaa karo...jehde dukhi hunde oh pehlaa bahut dukhi hunde..aa padh ke hor dukhi ho jaange :D: :D:

tainu ta har gall ch hi dukh dekde aa

1637
fer samaj ni laggi mainu :D: :D: baahli complicated wording hundi aa..
saaf saaf likheyaa karo ke bhai asin dukhi haan :D: :D:

mainu pata tu ki sochdi aa, ki je koi dukhi gall likhda ta oh dukhi hi hove ga , eda nhi hunda  :cooll:

1638
thanx param veer te fateh veer  :hug:

1639
Shayari / jo pj nu chhadd gye
« on: July 13, 2011, 08:22:44 AM »

ਇਕ ਤਿੱਤਲੀ ਤੇ ਕਈ ਭੌਰ ਏਥੋਂ ਮਾਰ ਗਏ ਉਡਾਰੀਆਂ
ਸੁੰਨਾ ਕਰ ਗਏ ਬਗੀਚਾ,ਖਾਲੀ ਹੋ ਗਈਆਂ ਕਿਆਰੀਆਂ
ਫੁੱਲ ਮੁਰਝਾ ਗਏ, ਉਦਾਸ ਕਲੀਆਂ ਨੇ ਸਾਰੀਆਂ
ਕੋਈ ਮੁੜਕੇ ਨਾ ਆਇਆ ਮੈ ਹਾਕਾਂ ਬਹੁਤ ਮਾਰੀਆਂ

1640
PJ Games / Re: Describe Yourself In Single Word
« on: July 13, 2011, 08:19:55 AM »
ਮਸਤ

Pages: 1 ... 77 78 79 80 81 [82] 83 84 85 86 87 ... 317