October 06, 2024, 04:21:56 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 68 69 70 71 72 [73] 74 75 76 77 78 ... 317
1441
Shayari / Re: ਮੇਰੇ ਵੀਰ ਦਾ ਵਿਆਹ
« on: July 19, 2011, 11:18:57 AM »
fateh bai sohni koun aaaa  :waitin:

bhabi da naam nhi laina gagn

1442
Shayari / Re: ਮੇਰੇ ਵੀਰ ਦਾ ਵਿਆਹ
« on: July 19, 2011, 11:18:21 AM »
yr bhen v koi shagan kardi honi aa???????

oh main karoongiiiiiiiiiiiiiiiiiiiiiiiiiiiii :balle: :balle:

thek aa ,pehla chaah paani puchh ja k sare prauhneya nu

1443
Shayari / Re: ਮੇਰੇ ਵੀਰ ਦਾ ਵਿਆਹ
« on: July 19, 2011, 11:16:11 AM »
ਨੇਕ ਬਾਈ ਵੀ ਚੁਕੀ ਫਿਰਦਾ ਜਲੇਬੀਆਂ ਦਾ ਹਾਰ ਬਣਾ ਕੇ

ਕਹਿੰਦਾ ਮੈਂ ਵੀ ਚਾਦਰਾ ਲਾਉਣਾ,ਬਹੁਤ ਵੇਖੀਆਂ ਜੀਨਾਂ ਪਾ ਕੇ

ਸਰਪੰਚ ਨੇ ਇਕ ਪੈਰ ਤੇ ਖੜ ਕੇ ,ਨੇਕ ਦੇ ਚਾਦਰਾ ਲਾਇਆ

ਪਰਮ ਵੀਰ ਵੀ ਸ਼ਹਿਰੋਂ ਜਾ ਕੇ ,ਜਾਗੋ ਦਾ ਸਮਾਨ ਲੈ ਆਇਆ

1444

:D: vichalon :hehe: kudi kiwe di aa mainu we das dewo mainu pta nahi kiss nu laad la rahe ho tusi :hehe:
oh sabr rakh ,kudi enni sohni aa tu pj te littn lagg jana kudi dekh k ,

1445
Shayari / Re: ਮੇਰੇ ਵੀਰ ਦਾ ਵਿਆਹ
« on: July 19, 2011, 11:10:10 AM »

ਗਾਲਿਬ ਕੱਲਾ ਭੱਜਿਆ ਫਿਰਦਾ

ਕੋਈ ਕੰਮ ਨੂੰ ਹੱਥ ਨਾ ਲਾਵੇ

ਸ਼ਾਮ ਪਈ ਨੂੰ  ਨ੍ਹੇਰੀ ਆਇਆ

ਹੁਣ ਰਸਗੁੱਲੇ ਖਾਈ ਜਾਵੇ

ਖਾ ਪੀ ਕੇ ਫਿਰ  ਨ੍ਹੇਰੀ ਨੇ

ਕੁੜੀਆਂ ਵੱਲ ਦਿੱਤਾ ਗੇੜਾ

ਭਾਬੀਆਂ ਨੇ ਫਿਰ ਨ੍ਹੇਰੀ ਘੇਰਿਆ

ਤੂੰ ਕਿਥੇ ਸੀ ਦਿਓਰਾ

ਸੰਗਦਾ ਸੰਗਦਾ  ਨ੍ਹੇਰੀ ਓਥੋਂ

ਬਾਹਰ ਵੱਲ ਨੂੰ ਭੱਜਿਆ

ਕਾਹਲੀ ਕਾਹਲੀ ਦੇ ਵਿਚ ਆ ਕੇ

ਗਰਨੇਡ ਚ ਆ ਕੇ ਵੱਜਿਆ


1446
Shayari / Re: ਮੇਰੇ ਵੀਰ ਦਾ ਵਿਆਹ
« on: July 19, 2011, 11:02:27 AM »
appa vi aa ge.. galib veer card mainu thura late nai paia viah 3 pages te pounch gia..  :Bye:

muskan enni der la ti ki kerdi rahi bazar ch ,ghar enna kamm piya  :blah:

1447
Shayari / Re: ਮੇਰੇ ਵੀਰ ਦਾ ਵਿਆਹ
« on: July 19, 2011, 10:50:10 AM »
wdhaiyan ji wdhaiyan  sab  nu  kithe aa galib veer  te apna purja kithe  aa jihda veyah aa aajo pehla meinu mil  lo  saare 










aah nale bahr kon digeya peya tight ho  k  kithe oh apna awsome baai ta ni ? galib siha dekh jaa k







 :hug: :hug: :hug: :hug: :hug:
shuker tu ayea veer ,mai kalla kidher kidher hova? tu gya kithe c ?bistre v nhi aye aje ,naanka mail aa gya ,tu pehlan sarpanch da pair gadvi cho kadh mera veer

1448
Shayari / Re: ਮੇਰੇ ਵੀਰ ਦਾ ਵਿਆਹ
« on: July 19, 2011, 10:41:40 AM »

ਨੂਰ ਤੇ ਨੇਹਾ ਆਈਆਂ ਦੋਵੇਂ

ਸੋਹਣਾ ਰੂਪ ਬਣਾ ਕੇ

ਗਗਨ ਵੀਰ ਤੇ ਪਰਮ ਬਾਈ ਵੀ

ਆਏ ਚਾਦਰੇ ਲਾ ਕੇ

ਤੁਰਲੇ ਵਾਲੀਆਂ ਪੱਗਾਂ ਬੰਨੀਆਂ

ਬਹਿ ਗਏ ਚਾਹ ਡੋਲੂ ਵਿਚ ਪਾ ਕੇ

ਇਕੋ ਘੁਟ ਵਿਚ ਪੀ ਗਿਆ ਗਗਨਾ

ਬਹਿ ਗਿਆ ਮੂੰਹ ਮਚਾ ਕੇ

ਸਰਪੰਚ ਵੀ ਫੋਟੋ ਖਿਚਾਈ ਜਾਵੇ

ਕੱਟੇ ਨੂੰ ਜੱਫੀ ਪਾ ਕੇ

ਨਾਨਕੀਆਂ ਦਾ ਮੇਲ ਆ ਗਿਆ

ਹਾਰ ਹਮੇਲਾਂ ਪਾ ਕੇ

ਸੱਗੀ ਆਈ ਘੱਗਰਾ  ਪਾ ਕੇ

ਆਉਦੀ ਨੇ ਹੀ ਬੋਲੀ ਪਾ ਤੀ

ਮੈਂ ਆਈ ਪਟੋਲਾ ਬਣ ਕੇ

ਲੋਟਣ ਮਿੱਤਰਾਂ ਦੇ

ਗਿੱਧੇ ਵਿਚ ਨੱਚਦੀ ਦੇ ਛਣਕੇ

1449
Shayari / Re: ਮੇਰੇ ਵੀਰ ਦਾ ਵਿਆਹ
« on: July 19, 2011, 07:49:50 AM »
parlor ki hunda  :thinking: :thinking: :thinking: sade ghar  :thinking: :thinking:

oh jithe kudiyan sohniyan banen jandiyan aa :D:

1450
Shayari / Re: ਮੇਰੇ ਵੀਰ ਦਾ ਵਿਆਹ
« on: July 19, 2011, 07:49:03 AM »
aj naah rok aj saanu pee lain de ..
:balle:
tere khusiyan de deve da tel sanu choo lain de  X_X

aj uchi uchi bakre balune wa ... :excited:

fire kar kar pind wale sab darune wa  :excited: :excited:


bureraaaaaaaaaaaaaaaaaaaaaaaaaaaaaaaaa :excited: :excited: :excited: :excited: :excited: :excited:

1451
Shayari / Re: ਖਾਲਸੇ ਖਾਲਸ
« on: July 19, 2011, 07:46:41 AM »
fateh rocksssssssssssssssssssssssssssssssssssssssssssssssssssssssssssssssssssssssssssssssssssssssssss :excited: :excited: :excited: :excited: :excited: :excited: :excited: :excited: :excited: :excited: :excited: :excited: :excited: :excited: :excited: :excited: :excited: :excited: :excited: :excited: :excited: :excited: :excited:

1452
Shayari / Re: ਮੇਰੇ ਵੀਰ ਦਾ ਵਿਆਹ
« on: July 19, 2011, 07:45:04 AM »
gadvi vich pair hahah bhut vadia gallib ji viah vali kudi kithe ahh asi vi milna ve kudi nu  :excited: :excited:

oh tan avde ghar baithi aa  :D:
pta nhi parlor gyi honi aa , :thinking:

1453
Shayari / Re: ਮੇਰੇ ਵੀਰ ਦਾ ਵਿਆਹ
« on: July 19, 2011, 07:38:20 AM »

ਸਰਪੰਚ ਵੀਰ ਆ ਪਹੁੰਚਿਆ

ਹਰਾ ਚਾਦਰਾ ਲਾ ਕੇ

ਲਾਲ ਲਾਲ ਜਿਹੀਆ ਅੱਖਾ ਕੱਢੀਆਂ

ਆਇਆ ਫੀਮ ਸੀ ਖਾ ਕੇ

ਆਉਦੇ ਨੇ ਹੀ ਚਾਹ ਦੀ ਥਾਂ ਤੇ

ਪੰਜ ਸੱਤ ਪੈਗ ਸੀ ਲਾਏ

ਪੈਗ ਲਾ ਕੇ ਜਦ ਟੱਲੀ ਹੋਇਆ

ਫਿਰ ਢੋਲੇ ਸੀ ਗਾਏ

ਕੁੜੀਆਂ ਦੇ ਵਿਚ ਵੱਜਦਾ ਫਿਰਦਾ

ਭਾਬੀਆਂ ਦੇ ਵੱਲ ਤੱਕਦਾ

ਕਹਿੰਦਾ ਮੈਨੂੰ ਵੀ ਵਿਆਹ ਦੇਵੋ

ਮੈਂ ਛੜਾ ਜੇਠ ਨਹੀ ਜੱਚਦਾ

ਗੱਲਾਂ ਕਰਦੇ ਕਰਦੇ ਉਹਨੇ

ਹੋਰ ਸੀ ਪੰਗਾ ਪਾਇਆ

ਖੜੇ ਖੜੇ ਨੇ ਪੈਰ ਸੀ ਆਪਣ

ਗੜਵੀ ਵਿਚ ਫਸਾਇਆ

ਫਿਰ ਜੋਰ ਜੋਰ ਦੀ ਪੈਰ ਮਾਰ ਕੇ

ਗੜਵੀ ਨੂੰ ਖੜਕਾਵੇ

ਗੜਵੀ ਦੇ ਵਿਚ ਤੱਤੀ ਚਾਹ ਸੀ

ਫਿਰ ਖੜਾ ਦੁਹਾਈਆਂ ਪਾਵੇ

ਪੰਜਾਬ ਨੇ ਫੜ ਕੇ ਪੈਰ ਓਸਦਾ

ਕੀਤਾ ਨਲਕੇ ਥੱਲੇ

ਮਸਾਂ ਬਚਾਏ ਬਾਈ ਜੀ

ਸੀ ਬੇਹੋਸ਼ ਹੋ ਚੱਲੇ

1454
Shayari / Re: ਮੇਰੇ ਵੀਰ ਦਾ ਵਿਆਹ
« on: July 19, 2011, 07:26:00 AM »
watne wale din hi daru :hehe: mama  viyah wale din pe lawi :excited:

 :D: :D: :D: :D: :D: :D: :D: :D:
tu eve fikr na ker ,baitha reh ,jehra nva prauhna aunda aa ohnu chah paani puchh lai

1455
Shayari / Re: ਮੇਰੇ ਵੀਰ ਦਾ ਵਿਆਹ
« on: July 19, 2011, 07:24:22 AM »
bahut vadia ustad ji te shaan sea :excited:


main we kuj likh lawa ?? :excited:
nhi nhi tu nhi likhna kuj ,bas gallan kri ja  :excited: :excited: :excited: :excited: :excited: :D: :D: :D: :D: :D:

1456
Shayari / Re: ਮੇਰੇ ਵੀਰ ਦਾ ਵਿਆਹ
« on: July 19, 2011, 07:17:47 AM »
bhut vadia likea gallib ji nd punjab singh ne vi  :blowout:

neha aa gi tu v ,a ja chah pi lai pehla  :excited: :excited: :excited: :excited: :excited: :excited: :excited: :excited: :excited:

1457
Shayari / Re: ਮੇਰੇ ਵੀਰ ਦਾ ਵਿਆਹ
« on: July 19, 2011, 06:58:34 AM »
Eh vyah wala card minu v miliya :loll:

pehli prauhun tu hi noor ,viah di ,huntan viah bomb ape hi ho jana aa :excited:

1458
Shayari / Re: ਮੇਰੇ ਵੀਰ ਦਾ ਵਿਆਹ
« on: July 19, 2011, 06:56:53 AM »


ਚਾਰ ਭਾਬੀਆਂ ਫਤਿਹ ਦੀਆਂ 

ਤਾਣ ਫੁਲਕਾਰੀ ਖੜੀਆਂ

ਹੱਸ ਹੱਸ ਰੌਣਕ ਲਾਈ ਜਾਵਣ

ਗੱਲਾਂ ਕਰਦੀਆਂ ਬੜੀਆਂ

ਲਾ ਕੇ ਵਟਣਾ ,ਤੇਲ ਚੜਾ ਕੇ

ਫਤਿਹ ਦਾ ਮੂੰਹ ਜੁਠਾਇਆ

ਸਿਰ ਤੇ ਰੱਖ ਸ਼ਗਨਾ ਦਾ ਪਰਨਾ

ਚੌਂਕੀ ਤੋਂ ਉਠਾਇਆ

ਫਿਰ ਉਹਨਾ ਨੇ ਪੀਲੇ ਚੋਲ ਲੈ

ਸਭਨਾ ਨੂੰ ਦਿੱਤੇ ਵੰਡ ਕੇ

ਨਾਲ ਪਤਾਸੇ ਸਭ ਕੁੜੀਆਂ ਵਿਚ

ਉਹਨਾ ਨੇ ਸੀ ਵੰਡ ਤੇ

ਫਿਰ ਮੁੰਡਿਆਂ ਨੇ ਚੌਲ ਲੈਣ ਲਈ

ਫਤਿਹ ਨੂੰ ਆ ਕੇ ਫੜਿਆ

ਲੈ ਕੇ ਚੌਲਾਂ ਦੀ ਥਾਲੀ ਉਹ

ਜਾ ਚੁਬਾਰੇ ਚੜਿਆ

ਪੰਜਾਬ ਨੇ ਪਿਛੋਂ ਜਾ ਘੇਰਿਆ

ਕਹਿੰਦਾ ਸਾਨੂੰ ਵੰਡ ਦੇ

ਸੱਚੀਂ ਵੀਰੇ ਵਿਆਹ ਤੇਰੇ ਵਿਚ

ਉਚੀ ਨਹੀ ਅਸੀਂ ਖੰਘਦੇ

1459
Shayari / Re: ਮੇਰੇ ਵੀਰ ਦਾ ਵਿਆਹ
« on: July 19, 2011, 06:38:43 AM »
ਰਲਮਿਲ ਭਾਬੀਆਂ ਲਾ ਹੀ ਦਿੱਤਾ

ਅੱਜ ਫਤਿਹ ਨੂੰ ਮਾਈਆਂ

ਖੁਸ਼ੀ 'ਚ ਪੀ ਜੇ ਦੂਹਰਾ ਹੋਇਆ

ਸਾਰੇ ਦੇਣ ਵਧਾਈਆਂ

ਚੌਂਕ ਪੂਰ ਕੇ ਵਟਣਾ ਮਲਿਆ

ਫਤਿਹ ਨੂੰ ਅੱਜ ਭਰਜਾਈਆਂ

ਸਭ ਤੋਂ ਪਹਿਲਾਂ ਵੱਡੀ ਭਾਬੀ

ਮੱਥੇ ਤੇਲ ਛੁਹਾਇਆ

ਉਸ ਤੋਂ ਪਿਛੋਂ ਸਭ ਸੁਹਾਗਣਾ

ਆਪਣਾ ਫਰਜ਼ ਨਿਭਾਇਆ

ਕੁੜੀਆਂ ਨੇ ਵੀ ਮਲ ਮਲ ਵਟਣਾ

ਫਤਿਹ ਨੂੰ ਅੱਜ ਚਮਕਾਇਆ


1460
Shayari / ਟੁੱਟ ਪੈਣੇ ਦਾ ਵਿਆਹ
« on: July 19, 2011, 06:37:07 AM »
ਲਖ ਖੁਸ਼ੀਆਂ ਪਾਤਸ਼ਾਹੀਆਂ ,ਜੇ ਸਤਿਗੁਰ ਨਦਰਿ ਕਰੇਇ








Pages: 1 ... 68 69 70 71 72 [73] 74 75 76 77 78 ... 317