June 23, 2024, 02:32:14 PM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 3 4 5 6 7 [8] 9 10 11 12 13 ... 317
141
Shayari / ਮੈਂ ਪੈਰਾਂ ਦੀ ਧੂੜ ਸਾਂ
« on: December 04, 2011, 05:12:20 PM »
ਮੈਂ ਪੈਰਾਂ ਦੀ ਧੂੜ ਸਾਂ
ਤੇ ਤਸੀ ਸੀਨੇ ਦੇ ਨਾਲ ਲਾ ਲਿਆ
ਤੁਸੀ ਚੰਨ ਹੋ ਤੇ ਮੈਂ ਕਾਲਖ
ਕਿਉ ਮੈਨੂੰ ਮੱਥੇ ਲਾ ਲਿਆ
ਕਿਉ ਆਦਤ ਪਾਈ ਪਿਆਰ ਦੀ
ਕਿਉ ਮੈਥੋਂ ਹੱਥ ਛੁਡਾ ਲਿਆ



RG

142
ਯਾਰ ਤੇਰੇ ਦੇ ਰਾਹ ਤੇਰੇ ਕੋਲ ਆ ਕੇ ਮੁਕ ਗਏ ਨੇ
ਤੇਰੇ ਅੱਖ ਮਟੱਕੇ ਦੱਸ ਕਦ ਮੁਕਣੇ ਨੇ

ਤੇਰੀ ਅੱਖ ਦੇ ਪੱਟੇ ,ਪਟਵਾਰੀ ਤੋਂ ਲਲਾਰੀ ਬਣ ਗਏ ਆਂ
ਦੱਸ ਮੇਰੇ ਵਰਗੇ ਕਿੰਨੇ ਪਾਏ ਸੁੱਕਣੇ ਨੇ

ਮੰਨਿਆ ਤੇਰੇ ਇਸ਼ਕ 'ਚ ਹੋਏ ਅੰਨੇ ਆਂ
ਸਾਡੀ ਪਿੱਠ ਪਿੱਛੇ ਕਿੰਨੇ ਬੁੱਲੇ ਲੁੱਟਣੇ ਨੇ


RG

143
Jokes Majaak / BF /GF
« on: November 25, 2011, 01:36:19 AM »
zindgi  ch BF /GF bnaune v bahut jaroori ne  :hug:



puchho kyun? :lost:
 


kyun k zindgi ch sirf khushiyan hi jaroori  nhi  :smile:



kalesh v bahut jaroori hai  :thaa:

144
Shayari / Re: ਬੜੇ ਉਤਾਵਲੇ ਥੇ ਵੋ,,,,,
« on: November 25, 2011, 01:29:56 AM »
akha sab kuj das dindiya :hehe:

145
Shayari / Re: ਖਵਾਹਿਸ਼
« on: November 25, 2011, 01:26:31 AM »
kya baat aa

147

ਸੌਖਾ ਹੋਵੇ ਜੇ ਸੁਖੀ ਵੱਸਣਾ ਵਿਚ ਜਹਾਨ
ਜੋਗੀ ਜਾਂਦੇ ਨਾ ਵਿਚ ਪਹਾੜਾ ਦੇ

ਮੰਗਿਆ ਜੇ ਮਿਲ ਜਾਣ ਬਾਦਸ਼ਾਹੀਆਂ
ਕੁਰੂਕਸ਼ੇਤਰ ਵਿਚ ਹੁੰਦੀਆ ਨਾਂ ਜੰਗਾ 

ਜੇ ਰੱਬ ਨੂੰ ਕਿਸੇ ਨਾਲ ਪਿਆਰ ਨਾ ਹੋਵੇ
ਟੱਟਣ ਨਾ ਸਾਹਾਂ ਦੀਆਂ ਡੋਰਾ ਕਦੇ



RG

148
PJ Games / Re: **Singing Competition 2011 - Deadline Nov 30, 2011**
« on: November 23, 2011, 10:56:46 AM »
Tur gye vlait





RG - Lyrics :cooll:

Singer pj member  :blink:




149
Shayari / Re: ਮੈ ਪੂਜਣ ਬੈਠਾ ਰਾਮ
« on: November 22, 2011, 09:24:03 AM »
very nice....luved the thought behind it..
thx

150
Shayari / ਮੈ ਪੂਜਣ ਬੈਠਾ ਰਾਮ
« on: November 22, 2011, 09:13:07 AM »
ਮਨ ਦੇ ਮੰਦਰ ਰਾਵਣ ਬੈਠਾ

ਮੈ ਪੂਜਣ ਬੈਠਾ ਰਾਮ

ਕਿਥੋਂ ਟੋਲ ਲਿਆਵਾਂ ਸੂਰਜ

ਲੇਖਾਂ ਵਿਚ ਡੂੰਘੀ ਸ਼ਾਮ

RG

151
PJ Games / Re: **Singing Competition 2011 - Deadline Nov 30, 2011**
« on: November 22, 2011, 06:18:43 AM »


...
sajjna ne turr jana

152
hun main fer name change karta... coz mumtaaj sohna nahi lagga..

 :D: :D: :D: :D: kyun? ,sekhon ne tan  shaahjahaan rakh liya

154
Shayari / Re: ਆਖਿਰ ਕੀ ਰਿਸ਼ਤਾ ਸੀ ,
« on: November 17, 2011, 02:22:28 AM »
ਆਖਿਰ ਕੀ ਰਿਸ਼ਤਾ ਸੀ ,
ਟਾਹਣੀ ਦਾ ਪੰਛੀ ਦੇ ਨਾਲ ......
ਓਹਦੇ ਉਡਣ ਤੋਂ ਬਾਅਦ ਵੀ ਕਿੰਨਾ ਚਿਰ ਕੰਬਦੀ ਰਹੀ :sad: :sad:



kyaa baat aa ,nice  :okk:

155
Shayari / Re: ਪੀ ਜੇ ਚਲੋ-ਚਲੀ ਦਾ ਮੇਲਾ
« on: November 17, 2011, 02:20:57 AM »
Bahut vadia ustad ji :sad:

tere bina v raunka hai ni veer  :sad: :sad: :sad: :sad: :sad: :sad:

156
Shayari / Re: PJ sarpanch
« on: November 17, 2011, 02:19:12 AM »
eh tiger kithe aa ? aunda ni ajj kall? :thinking:

158
PJ Games / Re: **Singing Competition 2011 - Deadline Nov 30, 2011**
« on: November 17, 2011, 01:46:20 AM »
mainu age gana nai labhda kerha gava.. aje te testing chal rehi aa..

mai likhda koi duet fir gaune aa apa dono 8-> 8->

159
PJ Games / Re: **Singing Competition 2011 - Deadline Nov 30, 2011**
« on: November 17, 2011, 01:39:45 AM »
oh din zindgi de gye  :sad: :sad: :sad: :sad: :sad: :sad: :sad: :cry: :cry: :cry:

160
PJ Games / Re: **Singing Competition 2011**
« on: November 15, 2011, 11:40:56 PM »
lol sekhon :D:





galib jine marzi duet gava lavi gal hee hai koi..
likhda fer pj te duet gana  koi ok   :blink:

Pages: 1 ... 3 4 5 6 7 [8] 9 10 11 12 13 ... 317