This section allows you to view all posts made by this member. Note that you can only see posts made in areas you currently have access to.
Messages - RG
Pages: 1 ... 65 66 67 68 69 [70] 71 72 73 74 75 ... 317
1381
« on: July 20, 2011, 11:34:26 AM »
ਮਿਸ ਗਿਲ ਵੀ ਆ ਗੀ ਜਾਗੋ ਵਿਚ ਮੁੰਡਿਆ ਦੇ ਨਾਲ ਲੜਦੀ ਕਹਿੰਦੀ ਅੱਜ ਤਾਂ ਬਾਹਲੀ ਪੀ ਲਈ ਅੱਜ ਨਾ ਅੱਖ ਮੇਰੀ ਖੜਦੀ ਹੁਣ ਮੇਰੇ ਵੱਸ ਨਾ ਰਿਹਾ ਨਹੀ ਬਣ ਕੇ ਪਟੋਲਾ ਜਾਗੋ ਚ ਵੜਦੀ
1382
« on: July 20, 2011, 11:30:36 AM »
Galib Kanak Te Teri Wadd Challe Koi Bharia Challe Dho.. Vouti Teri Nu Le Gye Koi Kirte Dive Di Loh Betha Rove Ga Lake Palang Naal Dho..
:balle: :balle: :balle:
ਨੀ ਪਰਾਹੁਣਾ ਤੇਰਾ ਤੁਰ ਗਿਆ ਲਾਮ ਨੂੰ ਲੈ ਗਿਆ ਨਾਲ ਪਰਾਂਦੀ ਗੱਡੀ ਚੜਦੇ ਦੀ ਚੀਕ ਨਿਕਲਦੀ ਜਾਂਦੀ ਗੱਡੀ ਚੜਦੇ ਦੀ
1383
« on: July 20, 2011, 11:27:41 AM »
ਮੁਸਕਾਨ ਕੁੜੀ ਨੇ ਸੁਥਣ ਸਵਾਈ ਓਹਦੇ ਕੁੰਦੇ ਚਾਰ ਰੱਖਦੀ ਪੱਟੀ ਫੈਸ਼ਨਾ ਦੀ ਪੱਟੀ ਫੈਸ਼ਨਾ ਦੀ ਹੱਥ ਚ ਰੁਮਾਲ ਰੱਖਦੀ
1384
« on: July 20, 2011, 11:25:10 AM »
ashkeeeeeeeeeeeeeee :hehe:
ਨੱਚਦੀ ਨੱਚਦੀ ਦਿਲਰਾਜ ਵੀ ਥੱਕ ਗਈ ਬਹਿ ਗੀ ਵਿੱਕੀ ਕੋਲ ਜਾ ਕੇ ਕਹਿੰਦੀ ਮੈਂ ਨਹੀ ਨੱਚਣਾ ਮਿੱਤਰਾ ਤੂੰ ਦਿੱਤੀਆਂ ਨਹੀ ਝਾਂਜਰਾਂ ਘੜਾ ਕੇ ਤੇਰੇ ਸਿਰ ਚੜ ਮਰ ਜਾਊਂ ਗੀ ਨਹੀ ਲੈ ਆ ਝਾਜਰਾਂ ਜਾ ਕੇ
1385
« on: July 20, 2011, 11:20:51 AM »
ashkeeeeeeeeeeeeeee shi shiiii :hehe:
tere naan te v paunda aakoi boliyan 8->
1386
« on: July 20, 2011, 11:19:44 AM »
ਤੇਰੀ ਮੇਰੀ ਲੱਗੀ ਦੋਸਤੀ ਲੱਗੀ ਕਰੀਰਾਂ ਓਹਲੇ ਨੀ ਪਹਿਲਾਂ ਕਰਦੀ ਸੀ ਸੌ ਸੌ ਗੱਲਾਂ ਹੁਣ ਬੁਲਾਇਆਂ ਨਾ ਬੋਲੇਂ ਚੱਕ ਕੇ ਲੈ ਜਾਊਂਗਾ ਮੋਤੀ ਬਾਗ ਦੀਏ ਕੋਇਲੇ ਚੱਕ ਕੇ ਲੈ ਜਾਊਂਗਾ ਮੋਤੀ ਬਾਗ ਦੀਏ ਕੋਇਲੇ
1387
« on: July 20, 2011, 11:16:06 AM »
:laugh: le hor ke massa te viyah aunda sukh naal :pagel:
tu video bnayi jaani aa jago di k nhi ? funny jihi bnayi bai hun jago ayi aa :balle: :balle: :balle: :balle: :balle: :balle: :balle: :balle:
1388
« on: July 20, 2011, 11:13:37 AM »
menu vi sikha dao bolliya paoniya :blush:
pichhle pgs ton copy ker k pa de :pagel: bai hun jago ayi aa :balle: :balle: :balle: :balle: :balle: :balle: :balle:
1389
« on: July 20, 2011, 11:09:22 AM »
dilraj hun ayi aa beauti parlar cho 8->
1390
« on: July 20, 2011, 10:54:47 AM »
her passe shraab diyan botlan paiyan a ..paani v nhi kite peen lai mera boliyan paondi da muh suk gya a :
edher aa ja dsaghi ,lai coke pi la :balle: :balle: :balle: :balle: :balle: :balle: :balle: :balle:
1391
« on: July 20, 2011, 10:52:50 AM »
ਆ ਜਾ ਨੌਕਸੀ ਬੋਲੀ ਪਾਈਏ ਕਾਹਤੋਂ ਕਰਦੀ ਅੜੀਆਂ ਨੀ ਸੱਗੀ ਫੁੱਲ ਘੜਾ ਦੇਊ ਤੈਨੂੰ ਕੁੜੀਆਂ ਦੇਖਣਗੀਆਂ ਖੜੀਆਂ ਨੀ ਸਿਰ ਤੇ ਲੈਣ ਨੂੰ ਨੌਕਸੀ ਤੈਨੂੰ ਮੈਂ ਲੈ ਦੇਊਗਾ ਫੁਲਕਾਰੀ ਨੀ ਝਾਂਜਰਾਂ ਲਈ ਰੁਸ ਕਿਓ ਗਈ ਤੈਨੂੰ ਸੋਨੇ ਚ ਮੜਾ ਦੇਊ ਸਾਰੀ
:rockon: :rockon: :rockon: :rockon: :rockon: :rockon: :rockon: :rockon: :rockon: :rockon: :rockon: :rockon: :rockon: :rockon: :rockon: :rockon: :rockon:
1392
« on: July 20, 2011, 10:47:48 AM »
ਸੁਣ ਨੀ ਕੁੜੀਏ ਬੋਲੀ ਪਾਵਾਂ ਬੋਲੀ ਵਿਚ ਰੁਮਾਲ ਆ ਜਾ ਨੱਚ ਲੈ ਨੀ ਹਾਣ ਦੇ ਮੁੰਡੇ ਦੇ ਨਾਲ ਆ ਜਾ ਨੱਚ ਲੇ ਨੀ
1393
« on: July 20, 2011, 10:36:59 AM »
ਛੜਾ ਛੜੇ ਨਾਲ ਕਰੇ ਸਲਾਹਾਂ ਆਪਾਂ ਜੁਗਤ ਲੜਾਈਏ ਕੋਈ ਪਤਲੋ ਜਿਹੀ ਆਪਾਂ ਦੋਵੇਂ ਦਿਨ ਚੜਦੇ ਵਿਆਹ ਲਿਆਈਏ ਵਰੀ ਚ ਰੱਖੀਏ ਘੱਗਰੇ ਸੂਫ ਦੇ ਨਾਲੇ ਰਾਣੀ ਹਾਰ ਘੜਾਈਏ ਨੱਚਦੀ ਪਤਲੋ ਨੂੰ ਵੇਖ ਕੇ ਹੀ ਗਸ਼ ਖਾਈਏ
1394
« on: July 20, 2011, 10:27:18 AM »
ਜੇ ਮੁੰਡਿਆ ਤੇਰੀ ਅੱਖ ਵੇ ਦੁਖਦੀ..ਜੇ ਮੁੰਡਿਆ ਤੇਰੀ ਅੱਖ ਵੇ ਦੁਖਦੀ ਮੋਗਿਓਂ ਇਲਾਜ ਕਰਾਲੈ ਵੇ ਤੇਰਾ ਫੈਦਾ ਹੋਜੂ..ਬੱਲੇ ਬਈ ਤੇਰਾ ਫੈਦਾ ਹੋਜੂ..ਸ਼ਾਵਾ ਬਈ ਤੇਰਾ ਫੈਦਾ ਹੋਜੂ਼ ਇੱਕ ਲੂਣ ਦੀ ਡਲੀ..ਇੱਕ ਤੇਲ ਦੀ ਪਲੀ...ਓੱਤੇ ਕੁਤੇ ਦੀ ਪੂਛ ਘਸਾਲੈ ਤੇਰਾ ਫੈਦਾ ਹੋਜੂ..ਬੱਲੇ ਬਈ ਤੇਰਾ ਫੈਦਾ ਹੋਜੂ..ਸ਼ਾਵਾ ਬਈ ਤੇਰਾ ਫੈਦਾ ਹੋਜੂ਼
ਜੇ ਕੁੜੀਏ ਤੇਰਾ ਵਿਆਹ ਨੀਂ ਹੁੰਦਾ...ਜੇ ਕੁੜੀਏ ਤੇਰਾ ਵਿਆਹ ਨੀਂ ਹੁੰਦਾ ਛੜੇ ਤੇ ਚਾਦਰ ਪਾਲੈ..ਨੀਂ ਤੇਰਾ ਫੈਦਾ ਹੋਜੂ..ਬੱਲੇ ਨੀਂ ਤੇਰਾ ਫੈਦਾ ਹੋਜੂ..ਸ਼ਾਵਾ ਨੀਂ ਤੇਰਾ ਫੈਦਾ ਹੋਜੂ਼ ਲਮਢੀਂਗ ਜਿਹਾ..ਨੀਂ ਕੋਈ ਬੁਲੜ ਜਿਹਾ.. ਨੀਂ ਕੋਈ ਅਮਲੀ ਯਾਰ ਫਸਾਲੈ... ਨੀਂ ਤੇਰਾ ਫੈਦਾ ਹੋਜੂ..ਬੱਲੇ ਨੀਂ ਤੇਰਾ ਫੈਦਾ ਹੋਜੂ..ਸ਼ਾਵਾ ਨੀਂ ਤੇਰਾ ਫੈਦਾ ਹੋਜੂ਼
:D: :D: :D: :D: :D: :excited: :excited: :excited: :excited: :excited: :excited: :excited: :excited: :excited: :excited: hun bajheya jago ch rang
1395
« on: July 20, 2011, 10:26:04 AM »
ਜੇ ਮੁੰਡਿਆ ਤੇਰੀ ਅੱਖ ਵੇ ਦੁਖਦੀ..ਜੇ ਮੁੰਡਿਆ ਤੇਰੀ ਅੱਖ ਵੇ ਦੁਖਦੀ ਮੋਗਿਓਂ ਇਲਾਜ ਕਰਾਲੈ ਵੇ ਤੇਰਾ ਫੈਦਾ ਹੋਜੂ..ਬੱਲੇ ਬਈ ਤੇਰਾ ਫੈਦਾ ਹੋਜੂ..ਸ਼ਾਵਾ ਬਈ ਤੇਰਾ ਫੈਦਾ ਹੋਜੂ਼ ਇੱਕ ਲੂਣ ਦੀ ਡਲੀ..ਇੱਕ ਤੇਲ ਦੀ ਪਲੀ...ਓੱਤੇ ਕੁਤੇ ਦੀ ਪੂਛ ਘਸਾਲੈ ਤੇਰਾ ਫੈਦਾ ਹੋਜੂ..ਬੱਲੇ ਬਈ ਤੇਰਾ ਫੈਦਾ ਹੋਜੂ..ਸ਼ਾਵਾ ਬਈ ਤੇਰਾ ਫੈਦਾ ਹੋਜੂ਼
kute di pooch ghsaa lai ve :D: :D: :D: :D: :D: :D: :D: :D: :D: :D: :D: :excited: :excited: :excited: :excited: :excited: :excited:
1396
« on: July 20, 2011, 10:24:19 AM »
meri chunni de sitare jivain amraan te tare nale painda chhankata meri vang da mai jeon joga chhadeya na putt jatt da ....
saghi ne pata nhi kehra munda patt ta :excited: :excited: :excited: :excited: :excited: :excited: :excited:
1397
« on: July 20, 2011, 10:22:48 AM »
mapya ne mai rakhi ladli suhrya ne la lai kam, mera udd gya sunehri ve sone varga rang, mapya ne mai rakhi ladli sohrya ne la lai chakki, haye haye sau val painda vakhi, mapya ne mai rakhi ladli sohrya ne la lai rih ve, ainve janam gvaya chanan vargi dhi ve ainve janam gvaya..."
oh fateh veer ne nhi kamm launi ,phullan wanguu rakhni aa sohni :excited: :excited: :excited: :excited: :excited: :excited:
1398
« on: July 20, 2011, 10:21:00 AM »
pinda vicho pind sunida pind suni da moga v mogee de 2 saadu sune de ghar ghar oona de shoba v andi jandi nu ghara chukande picho marde goda ne lak tera patla jeha baar sahan na joga-2
moge de o nhi wahwa saadh aa pj te :D: :D: :D: :D: :D: :D: 2-3 saadhniyan v aa bai hun jago ayi aa :excited: :excited: :excited: :excited: :excited: :excited:
1399
« on: July 20, 2011, 10:18:06 AM »
ਚਿੜੀ ਚਿੜੇ ਦੀ ਲੱਗੀ ਦੋਸਤੀ
ਲੱਗੀ ਕਿੱਕਰ ਦੀ ਟੀਸੀ
ਚਿੜ ਤਾਂ ਕਰਦਾ ਰਹਿੰਦਾ ਚੀਂ ਚੀਂ
ਚਿੜੀ ਬੈਠੀ ਚੁੱਪ ਕੀਤੀ
ਛੜਿਓ ਮਰ ਜਾਓ ਓਏ
ਤੁਸੀਂ ਸਾਰੀ ਪੀ ਜੇ ਠਿੱਠ ਕੀਤੀ
1400
« on: July 20, 2011, 10:08:03 AM »
mai chakda boli tuc bas nachi jao kise dia v latta zameen te ni lagnia chahidia :balle:
mai ayeya landoo jiha peg la k :hehe:
Pages: 1 ... 65 66 67 68 69 [70] 71 72 73 74 75 ... 317
|