November 26, 2024, 03:32:13 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 64 65 66 67 68 [69] 70 71 72 73 74 ... 317
1361
Shayari / Re: ਵੀਰ ਮੇਰਾ ਘੋੜੀ ਚੜਿਆ
« on: July 21, 2011, 03:25:44 AM »
BAS VEER AJ JANN PAHUNCHA DIANI WA SAURE PIND VEER DE  :D:

haan haan veer ribbon ktaunne aa hun

1362
Shayari / Re: ਵੀਰ ਮੇਰਾ ਘੋੜੀ ਚੜਿਆ
« on: July 21, 2011, 03:15:37 AM »
veer sada aj audi chdya ......(ghodi nhi mili time te ) :D:
 
hath wch unse gandasa fadya ...(oh kirpan labhi nhi ) :D:
 
chahh poora  tabbhar nu chdya  :excited:
 
150 car ch jann c challi .. :rockon:
 
sab bitha laye lalli chali ...
 
fateh lage sada rajkumar ... :blowout:
 
gal wch paake sone de haar ...
 
yaran ne vi poori tohr c kadi ... :excited: .
 
afeem ne naale wadh lyi dnadi ...
 
ustaad car sjaake liyaya ..
 
ute fateh weds sohni  likhwaya
 
punjab ne vi poora zor c laya ...
 
jann wala koi rehje na bhukha tihaya ..
 
sanjana meri pagg naal da lehga paya  :blush:
 
tarn bai vi bhjya aya .. :blowout:
 
roadways ne uhnu late karwaya ... :rockon:
 
noxi ne sir tikka laya ... :love:
 
sarpanch bai phire nasyaya ...
:okk:
kudrat kaur vi apni car ch aayi ....
 
naal 3 niyane phire bitayyi ... :D:
 
muskaan vi  bithi dand kadi jaawe ...
 
1min ch 3 wari lipstick laawe ... :excited:
 
fateh veer sada audi ch beh gya ...
 
sada cycle piche reh gya  :blowout:

att kraa ti veer tu tan chakki chall fatte  :rockon: :rockon: :rockon: :rockon: :rockon: :rockon: :rockon: :rockon: :rockon: :rockon: :rockon: :rockon: :rockon: :rockon: :rockon:

1363
Shayari / Re: ਵੀਰ ਮੇਰਾ ਘੋੜੀ ਚੜਿਆ
« on: July 21, 2011, 02:58:47 AM »


ਦੂਰ ਦਾ ਪੈਂਡਾ ਕਰਨਾ ਸੀ,ਮੈ ਤੜਕੇ ਆਣ ਜਗਾਏ
ਮੂੰਹ ਤੇ ਪਾਣੀ ਛਿੜਕ ਛਿੜਕ ,ਮੈਂ ਫੜ ਫੜ ਆਪ ਨਵਾਏ
ਜਦੋਂ ਸੁਰਤ ਜਿਹੀ ਆ ਗਈ ਸਭ ਤਿਆਰ ਸ਼ਿਆਰ ਹੋ ਆਏ
ਕਈਆਂ ਨੇ ਤਾ ਪੈਂਟਾਂ ਪਾਈਆਂ ,ਕਈਆਂ ਚਾਦਰੇ ਲਾਏ

1364
Shayari / Re: ਵੀਰ ਮੇਰਾ ਘੋੜੀ ਚੜਿਆ
« on: July 21, 2011, 02:50:56 AM »
WADIYAAAN 22 JI


oye tu mooh tan dho lai 22,sari jago ch tu majh nu boliyan sunauda riha ,hun aa gya vdhayiyan de ,tyar ho ja braat turn laggi aa

1365
Shayari / Re: ਮੌਤ
« on: July 21, 2011, 02:47:39 AM »
ਜ਼ਿੰਦਗੀ ਦੇ ਵਿੱਚ ਕਿੰਨੀਆਂ ਹੀ ਆਈਆਂ ਹਨੇਰੀਆਂ

ਸਦਾ ਬਚਦੇ ਰਹੇ ਹਾਂ ਮਾਲਕਾ ਰਹਿਮਤਾਂ ਸੀ ਤੇਰੀਆਂ

ਹੁਣ ਵੀ ਆਪਣਾ ਹੱਥ ਸਦਾ ਮੇਰੇ ਸਿਰ ਤੇ ਰੱਖੀਂ

ਕੋਈ ਵੀ ਨਾ ਰੋਵੇ ਟੁੱਟ ਪੈਣੇ  ਦੀ ਮੌਤ ਤੇ

ਕੁਝ ਇਸ ਤਰਾਂ ਦੁਨੀਆਂ ਤੋਂ ਚੁੱਕੀਂ


kyun hun saaliyan ton kutt khaani aa ,braat turn wali aa,

1366
Shayari / Re: ਵੀਰ ਮੇਰਾ ਘੋੜੀ ਚੜਿਆ
« on: July 21, 2011, 02:46:38 AM »
USTAAD JI GHDOIYAN SAB BOOK NE MAIN GYA C BAS KHCHER HI WA UHNA KOLE HUN  :D: :D:


chall chhadd shaan ,dfa ker ghodi nu ,audi kadh tu ,ehnu lai k jayiye  :D:

1367
Shayari / Re: ਬਈ ਹੁਣ ਜਾਗੋ ਆਈ ਆ
« on: July 21, 2011, 02:40:26 AM »


ਜਾਗੋ ਦੇ ਵਿਚ ਪੀ ਜੇ ਵਾਲਿਆਂ ਖੂਬ ਖਿਲਾਰੇ ਪਾਏ
ਭੰਨ ਦਿੱਤੇ ਪਰਨਾਲੇ ,ਨਾਲੇ ਕਈਆਂ ਦੇ ਚੁੱਲੇ ਢਾਏ
ਟੱਲੀ ਹੋ ਕੇ ਕਈਆਂ ਨੇ ਦਾਲ ਦੇ ਡੂੰਗਿਆਂ ਚ ਮੂੰਹ ਫਸਾਏ
ਸਿਰ ਜਾਗੋ ਵਾਲਾ ਤੇਲ ਪਵਾ ,ਕਈ ਕਰਦੇ ਹਾਏ ਹਾਏ
ਕਾਬੂ ਕਰਨੇ ਔਖੇ ਸੀ ,ਮੈਂ ਫੜ ਕੇ ਮਸਾਂ ਸਵਾਏ

1368

ustad ji ki ho geya tuhanu pehla wargi gall keo nahi rahi :sad:
EH TA GALLA NE VEER , BAS HO KUJ NHI  :hehe:

1369
Shayari / Re: ਬਈ ਹੁਣ ਜਾਗੋ ਆਈ ਆ
« on: July 20, 2011, 01:03:25 PM »
ustad ji !! ajo ure we

jaago ayi aa
VEER KAL NU LAUNE AA RONKA   :superhappy: :superhappy: :superhappy: :superhappy: :superhappy:

1370
Shayari / ਹੁਣ ਪਹਿਲਾ ਵਾਲੀ ਗੱਲ ਨਹੀ
« on: July 20, 2011, 12:50:42 PM »

ਦਿਲ ਸੀ ਦਰਿਆਵਾ ਵਰਗਾ
ਲਹਿਰਾ ਤੇ Surfing ਕਰਦੇ
ਮੇਰੇ ਯਾਰਾ ਵਰਗਾ
ਹੁਣ ਪਹਿਲਾ ਵਾਲੀ ਗੱਲ ਨਹੀ
ਮੇਰੇ ਕੋਲੇ ਕੋਈ ਹੱਲ ਨਹੀ
ਕੁਝ ਆਪਣਿਆ ਦੀ
ਕੁਝ ਗੈਰਾ ਦੀ ਮਹਿਰਬਾਨੀ
ਹੁਣ ਮੇਰਾ ਦਿਲ ਮੇਰੇ ਵੱਸ ਨਹੀ
ਦਿਲ ਸੀ ਦਰਿਆਵਾ ਵਰਗਾ

1371
Shayari / ਮੈ ਝੂਠਾ ਦੀ ਪੰਡ
« on: July 20, 2011, 12:44:58 PM »

ਮੈ ਝੂਠਾ ਦੀ ਪੰਡ ਸੱਜਣਾ

ਮੈਨੂੰ ਸਿਰ ਤੇ ਨਾ ਚੱਕ ਸੱਜਣਾ

ਤੈਥੋ ਤੁਰਿਆ ਨਹੀਉ ਜਾਣਾ

ਮੈ ਪੈਰ ਪੈਰ ਤੇ ਝੂਠਾ ਸੱਜਣਾ

1372
Shayari / Re: ਮੇਰੀ ਵੀ ਇਕ ਸਹੇਲੀ ਹੋਵੇ
« on: July 20, 2011, 12:38:49 PM »
Galib ustad kehda aa phir :hehe:

bai hun jago ayi aa :balle: :balle: :balle: :balle: :balle:

1373
Shayari / Re: ਨਾਮ ਮੇਰੇ ਿਦਲ ਤੋਂ...
« on: July 20, 2011, 12:37:10 PM »
te je name hee dass foot lambha hove fer??

fer kandh te likh k sir maro ,dil ki dimag te v likheya jauu

1374
Shayari / Re: ਮੇਰੀ ਵੀ ਇਕ ਸਹੇਲੀ ਹੋਵੇ
« on: July 20, 2011, 12:33:48 PM »
ਭੀੜੀਆਂ ਭੀੜੀਆਂ ਗਲੀਆਂ ਹੋਵਣ
ਨੀਵੀਆਂ ਨੀਵੀਆ ਕੰਧਾਂ
ਦਿਲ ਨੂੰ ਦਿਲ ਦਾ ਰਾਹ ਹੋਵੇ
ਤੇ ਉਡ ਜਾਣ ਸਭ ਦੀਆ ਸੰਗਾਂ
ਕਿਧਰੇ ਕੈਂਠੇ ਪਉਣ ਬੋਲੀਆਂ
ਤੇ ਕਿਧਰੇ ਛਣਕਣ ਵੰਗਾਂ
ਮੇਰੀ ਵੀ ਇਕ ਸਹੇਲੀ ਹੋਵੇ
ਇਹ ਹੀ ਰੱਬ ਤੋ ਮੰਗਾਂ


galib wahwa mashoor hoyi janda , :blush:

1375
Shayari / Re: ਨਾਮ ਮੇਰੇ ਿਦਲ ਤੋਂ...
« on: July 20, 2011, 12:13:34 PM »
galib vi puthi gal karo.. bhala hun roti te kime likha ge.. :D:
jam nal  :hehe:

1376
Shayari / Re: ਨਾਮ ਮੇਰੇ ਿਦਲ ਤੋਂ...
« on: July 20, 2011, 12:07:34 PM »
hammmmmmmm yaar eh dil te name kidda likhde aa????

roti te likh k kha lavo  :hehe:

1377
Shayari / Re: ਬਈ ਹੁਣ ਜਾਗੋ ਆਈ ਆ
« on: July 20, 2011, 11:44:04 AM »
ਛੋਲੇ ਛੋਲੇ ਛੋਲੇ
ਵੇ ਇਕ ਤੈਨੂੰ ਗੱਲ ਦੱਸਣੀ,
ਜੱਗ ਦੀ ਨਜ਼ਰ ਤੋਂ  ਉਹਲੇ
ਦਿਲ ਦਾ ਮਹਿਰਮ ਉਹ ,
ਜੋ ਭੇਦ ਨਾ ਕਿਸੇ ਦਾ ਖੋਲੇ
ਆਹ ਲੈ ਫੜ ਮੁੰਦਰੀ,
ਮੇਰਾ ਦਿਲ ਤੇਰੇ ਤੇ ਡੋਲੇ
ਤੇਰੇ ਕੋਲ ਕਰ ਜਿਗਰਾ,
ਮੈਂ ਦੁੱਖ ਹਿਜ਼ਰਾਂ ਦੇ ਫੋਲੇ
ਨਰਮ ਕੁਆਰੀ ਦਾ
ਦਿਲ ਖਾਵੇ ਹਿਚਕੋਲੇ

:balle:

sohni da dil ni hichkole khanda ,tu na dol ji










bai hun jago ayi aa
 :balle: :balle: :balle: :balle: :balle: :balle: :balle:

1378
Shayari / Re: ਬਈ ਹੁਣ ਜਾਗੋ ਆਈ ਆ
« on: July 20, 2011, 11:39:28 AM »
kon a oh  :mean:

kiker singh ,hor kon  :D: :D: :D: :D: :D:

1379
Shayari / Re: ਬਈ ਹੁਣ ਜਾਗੋ ਆਈ ਆ
« on: July 20, 2011, 11:37:26 AM »
balle balle vai fulkari lai mehak kaur de
utte na vey kikar sihan tera ..
fulkari lai mhk kaur de :balle: :balle: :balle: :balle: :balle: :balle: :balle: :balle: :balle: :balle: :balle: :balle: :balle: :balle: :balle:

hun eh mere kolon na puchheyo k kika singh kon a  :D: :D: :D: :D: :D: :D: :D:

mainu pta oh kon aa ,pj wala hi aa ,ohne naam badl liya aa  :D:

1380
Shayari / Re: ਬਈ ਹੁਣ ਜਾਗੋ ਆਈ ਆ
« on: July 20, 2011, 11:35:56 AM »
kyu oddo hath aa gia si baari vich :hehe"

cheekan maar maar sara pind katha ker liya tere prahune ne  :D: :D: :D: :D: :D: :D: :D: :D: :D: :D: :D: :D: :D:





bai hun jago ayi aa
 :balle: :balle: :balle: :balle:

Pages: 1 ... 64 65 66 67 68 [69] 70 71 72 73 74 ... 317