1321
November 26, 2024, 03:25:32 AM
This section allows you to view all posts made by this member. Note that you can only see posts made in areas you currently have access to. 1323
Shayari / Re: ਮੈ PJ ਤੇ ਕਰਨੀ ਹੜਤਾਲ« on: July 25, 2011, 11:32:37 PM »:hehe: .. aa set se.. karde aa kesse din hartal :hehe: saare mauj mele ker laye ,hun kerni tu hadtaal? :hehe: 1324
Shayari / ਸੋਹਣਾ ਪਲ ਕਦ ਆਉਣਾ ਏ« on: July 25, 2011, 11:29:00 PM »ਮੇਰੀ ਜਿੰਦਗੀ ਦਾ ਸੋਹਣਾ ਪਲ ਕਦ ਆਉਣਾ ਏ ਜਦ ਮੈ ਸੌਣਾ ਏ ਉਸੇ ਸਮੇ ਰੀਝਾਂ ਨੂੰ ਫਲ ਲੱਗ ਜਾਣਾ ਏ ਹੁਸਣ ਨੇ ਵੀ ਮੇਰੇ ਗੱਲ ਲੱਗ ਜਾਣ ਏ ਅੱਖ ਜਦੋ ਖੁਲਣੀ ਰੀਝਾ ਨੇ ਸੌ ਜਾਣਾ ਏ ਜੀਣ ਦਾ ਸਵਾਦ ਮਿੱਟੀ ਮਿਲ ਜਾਣਾ ਏ ਸੁਪਨਾ ਹੀ ਸੰਸਾਰ ਏ ਸੁਪਨਾ ਹੀ ਬਹਾਰ ਏ ਉਸ ਵਿਚੋ ਜੋ ਨਿਕਲ ਗਿਆ ਸਿਰ ਉਸ ਦੇ ਤਲਵਾਰ ਏ 1325
Shayari / Re: Chanab Ronde Honge« on: July 25, 2011, 11:28:00 PM »GALLIB JI mera khen da matlab cc vadia likea tuci vi punjabi vich main dove read kar ke hi post kitamainu tan pta hi c ,pinke nu ki pta apa ik dooje naal mzak kerde c :hehe: 1326
Shayari / Re: Chanab Ronde Honge« on: July 25, 2011, 09:34:37 AM »bhut vadia likea gallib ji and nadeem ne :D: :D: :D: :D: :D: :D: :D: :D: :D: bina read kite comment kerta neha :D: :D: :D: :D: :D: :D: jo Nadeem 22 ne likheya ohi mai gurmukhi ch likh ta 1327
Shayari / Re: Chanab Ronde Honge« on: July 25, 2011, 07:38:38 AM »Bullan Utte Kine Hi Jawab Ronde Honge, ਬੁੱਲਾਂ ਉਤੇ ਕਿੰਨੇ ਹੀ ਜਵਾਬ ਰੋਂਦੇ ਹੋਣਗੇ ਡੋਬ ਕੇ ਦੋ ਦਿਲਾਂ ਨੂੰ ਝਨਾਬ ਰੋਂਦੇ ਹੋਣਗੇ ਦੋ ਪਲ ਬਹਿ ਕੇ ਮਾਰ ਗਈ ਉਡਾਰੀ ਜੋ ਓਸ ਤਿਤਲੀ ਨੂੰ ਗੁਲਾਬ ਰੋਂਦੇ ਹੋਣਗੇ ਪਾਗਲਾਂ ਦੇ ਵਾਂਗ ਕਰ ਖੁਦ ਨਾਲ ਗੱਲਾਂ ਹੀ ਉਚੀ-ਉਚੀ ਜਨਾਬ ਰੋਂਦੇ ਹੋਣਗੇ ਮਾਰ ਕੇ ਉਡਾਰੀ ਜੋ ਸੀ ਬੱਦਲਾ ਨੂੰ ਚੁੰਮਦੇ ਪਿੰਜਰੇ ਚ ਬੰਦ ਉਹ ਉਕਾਬ ਰੋਂਦੇ ਹੋਣਗੇ ਰੀਝਾਂ ਦੀਆਂ ਪਾ ਕੇ ਲੀਰਾਂ ਗਲ ਵਿਚ ਰਾਤਾਂ ਨੂੰ ਅੱਖਾਂ ਦੀਆਂ ਗਲੀਆਂ ਚ ਖੁਆਬ ਰੋਂਦੇ ਹੋਣਗੇ ਕੱਲੇ ਕਿਤੇ ਬੈਠ ਕੇ ਉਹ ਕਰ ਕਰ ਯਾਦ ਸਾਨੂੰ ਮੁੱਖ ਉਤੇ ਰੱਖ ਕੇ ਕਿਤਾਬ ਰੋਂਦੇ ਹੋਣਗੇ ਫਰੋਲੀਂ ਤੂੰ ਪੁਰਾਣੀਆਂ ਕਿਤਾਬਾਂ ਕਿਤੇ ਗੌਰ ਨਾਲ ਯਾਰਾ ਤੈਨੂੰ ਦਿੱਤੇ ਜੋ ਗੁਲਾਬ ਰੋਂਦੇ ਹੋਣਗੇ 1328
Shayari / Re: ਕੋਲ ਉਸ ਦੇ ਜਾਣ ਨੂੰ ਦਿਲ ਨਾਂ ਕਰੇ ਫਿਰ,ਬਣ ਗਏ ਜਦ ਤੋਂ ਅਸੀਂ ਮਹਿਮਾਨ ਉਸ ਲਈ,« on: July 25, 2011, 07:18:17 AM »
ਹਾਣ ਦੀ ਲੱਗੀ ਨਾਂ ਜਦ ਉਸ ਨੂੰ ਧਰਤੀ ਇਹ,
ਹੇਠਾਂ ਲੈ ਆਏ ਅਸੀਂ ਅਸਮਾਨ ਉਸ ਲਈ, bahut sohniyan lines ne =D> =D> =D> =D> =D> =D> =D> =D> 1329
Shayari / Re: ਵੀਰ ਮੇਰਾ ਘੋੜੀ ਚੜਿਆ« on: July 25, 2011, 04:03:55 AM »ਸਰਪੰਚ ਦਾ ਰੌਲਾ ਸੁਣ ਕੇ ਸਾਰੇ ,ਹੋ ਗਏ ਉਹਦੇ ਦੁਆਲੇ ਸੰਧੂ ਨੇ ਫਿਰ ਰੌਲਾ ਦੇਖ ਚੋਰੀ ਜਿਹੇ ਜੇਬ ਚ ਰਸਗੁੱਲੇ ਪਾ ਲਏ ਓਧਰ ਲਾਵਾਂ ਦੇ ਲਈ ਲੈ ਗਏ ,ਫਤਿਹ ਨੂੰ ਓਹਦੇ ਸਾਲੇ ਸੁੱਖੀਂ ਸਾਂਦੀ ਲਾਵਾਂ ਹੋਈਆਂ,ਫਿਰ ਸਟੇਜ ਵੱਲ ਪਾ ਤੇ ਚਾਲੇ ਲਾਲ ਸਾਲੂ ਵਿਚ ਲਿਪਟੀ ਵਹੁਟੀ ,ਬੈਠੀ ਫਤਿਹ ਨਾਲ ਲੱਗ ਕੇ ਫਤਿਹ ਦਾ ਰੰਗ ਸੀ ਐਦਾਂ ਉਡਿਆ ,ਜਿਵੇ ਕੋਈ ਲੈ ਗਿਆ ਉਹਨੂੰ ਠੱਗ ਕੇ 1330
Shayari / Re: ਵੀਰ ਮੇਰਾ ਘੋੜੀ ਚੜਿਆ« on: July 25, 2011, 03:40:25 AM »ਸਰਪੰਚ ਦਾ ਰੌਲਾ ਸੁਣ ਕੇ ਸਾਰੇ ,ਹੋ ਗਏ ਉਹਦੇ ਦੁਆਲੇ ਸੰਧੂ ਨੇ ਫਿਰ ਰੌਲਾ ਦੇਖ ਚੋਰੀ ਜਿਹੇ ਜੇਬ ਚ ਰਸਗੁੱਲੇ ਪਾ ਲਏ ਓਧਰ ਲਾਵਾਂ ਦੇ ਲਈ ਲੈ ਗਏ ,ਫਤਿਹ ਨੂੰ ਓਹਦੇ ਸਾਲੇ ਸੁੱਖੀਂ ਸਾਂਦੀ ਲਾਵਾਂ ਹੋਈਆਂ,ਫਿਰ ਸਟੇਜ ਵੱਲ ਪਾ ਤੇ ਚਾਲੇ 1331
Shayari / Re: ਵੀਰ ਮੇਰਾ ਘੋੜੀ ਚੜਿਆ« on: July 25, 2011, 03:25:49 AM »ki yaaro ho gya ... :angr: punjab ahh tan bda kaim aa veer :excited: :excited: :excited: :excited: :excited: 1332
Shayari / Re: ਵੀਰ ਮੇਰਾ ਘੋੜੀ ਚੜਿਆ« on: July 25, 2011, 03:14:41 AM »ਫੀਤਾ ਪਾਸੇ ਕਰ ਸਾਰੇ ਜਣੇ ਫਿਰ ਹੋ ਗਏ ਪੀਣ ਦੁਆਲੇ ਮੰਡ ਸਾਬ ਨੇ ਵੀ ਲੁਕ ਛਿਪ ਕੇ 5-7 ਪੈਗ ਸੀ ਲਾ ਲਏ ਕੁੜੀਆ ਤੁਰ ਗਈਆਂ ਵਹੁਟੀ ਦੇਖਣ,ਤੇ ਫਤਿਹ ਰਹਿ ਗਿਆ ਕੱਲਾ ਬਾਰ ਬਾਰ ਸਵਾਰੀ ਜਾਵੇ ਗਲ ਚ ਪਾਇਆ ਪੱਲਾ Punjab ਵੀਰ ਫਿਰ ਸੰਜਨਾ ਨੂੰ ਦੇਖੀ ਜਾਵੇ ਵਿਚੇ ਵਿਚ ਕਾਹਲੀ ਕਾਹਲੀ ਪਕੌੜੌ ਖਾਈ ਜਾਵੇ ਸਰਪੰਚ ਬਣਾਈ ਜਾਵੇ ਵੀਡੀਓ ਉਹਨੇ ਕੈਮਰੇ ਤੇ ਅੱਖ ਟਿਕਾਈ ਐਨਾ ਰੁਝ ਗਿਆ ਵੀਡੀਓ ਵਿਚ ,ਉਹਨੇ ਕੰਨ ਚ ਜਲੇਬੀ ਪਾਈ ਫਿਰ ਬਿੱਲੋ ਬਿੱਲੋ ਕਹਿ ਕੇ ਉਹਨੇ ਚੱਕ ਦਿੱਤੀ ਸੀ ਦੁਹਾਈ 1333
Shayari / Re: ਵੀਰ ਮੇਰਾ ਘੋੜੀ ਚੜਿਆ« on: July 25, 2011, 03:06:23 AM »sukr wa ustaad ji apan ribbon katya ..bda time ho gya c :excited: tere bina ribbon kive kattde ,tu mudeya hi na 2 mint gya :D: :D: :D: :D: :D: :D: :D: :D: 1334
Shayari / Re: ਵੀਰ ਮੇਰਾ ਘੋੜੀ ਚੜਿਆ« on: July 25, 2011, 02:58:50 AM »ਘੋੜੀ ਉਤੇ ਬੈਠਾ ਫਤਿਹ ਬੰਨ ਕੇ ਸਿਹਰੇ ਪੰਜਾਬ ਵੀ ਗੁੱਟ ਤੇ ਗਾਨਾ ਬੰਨ ਕੇ ਕੋਲ ਖੜਾ ਸੀ ਮੇਰੇ ਘੋੜੀ ਉਤੋਂ ਲਹਿਆ ਉਹਨੂੰ ਤੇ ਸਾਲੀਆਂ ਮੂਹਰੇ ਕੀਤਾ ਸਾਲੀਆਂ ਮੂਹਰੇ ਫੜ ਕੇ ਖੜੀਆਂ ਲੋਹੇ ਵਾਲਾ ਫੀਤਾ ਹੁਣ ਕੀ ਕਰੀਏ,ਕੀ ਜੁਗਤ ਲੜਾਈਏ,ਪੁੱਛੇ ਮੈਨੂੰ ਜੀਤਾ ਸਾਲੀਆਂ ਕਹਿੰਦੀਆਂ 500 ਲੈਣਾ,ਅਸੀਂ 250 ਤੇ ਅੜ ਗਏ ਪੰਜਾਬ ਕਹੇ ਅਸੀਂ ਕੁਝ ਨਹੀ ਦੇਣਾ,ਸਾਰੇ ਓਥੇ ਖੜ ਗਏ ਵਿਚ ਪੈ ਕੇ ਨੇਰੀ ਨੇ ਆਖਿਰ 300 ਤੇ ਗੱਲ ਨਬੇੜੀ ਇੰਝ ਹੋ ਗਈ ਫਤਿਹ ਦੀ ਸਹੁਰੇ ਘਰ ਪਹਿਲੀ ਫੇਰੀ 1335
Religous Videos / Re: Assan Bhi Othe Jaana« on: July 24, 2011, 07:52:21 AM »ਜਾਣਾ ਹੀ ਜਾਣਾ ਪੱਕਾ ਪਤਾ ਜਾਣਾ ਹੱਸ ਦੇ ਖੇਡਦੇ ਰੂਹਾਂ ਨੇ ਜਾਣਾ ਤਨ ਨੇ ਥੱਲੇ ਮੂੰਹ ਬਣਾ ਕੇ ਬੈਠੇ ਰਹਿ ਜਾਣਾ 1338
Religous Videos / Assan Bhi Othe Jaana« on: July 24, 2011, 03:45:07 AM »
:superhappy: :superhappy: :superhappy: :superhappy: :superhappy: :superhappy: :superhappy: :superhappy: 1339
Discussions / Re: meri gall suno jra« on: July 23, 2011, 10:02:23 AM »Here is a brief explanation: 22 tu tension kyun laina aa ? ethe loki gallan ker k bhull jande aa v asi eh gall kahi c ? 1340
Birthdays / Re: MUBARKA JANAMDIN DIYAN LAKH LAKH THONU MANN SEKHON VEER JI :)« on: July 23, 2011, 12:37:20 AM » |