This section allows you to view all posts made by this member. Note that you can only see posts made in areas you currently have access to.
Messages - RG
Pages: 1 ... 60 61 62 63 64 [65] 66 67 68 69 70 ... 317
1281
« on: August 01, 2011, 07:36:08 AM »
ਬਾਹਲਾ ਬੋਲ ਕੇ ਵੀ ਦਸੋ ਕਿਸੇ ਕੀ ਖੱਟਿਆ ਚੁਪ ਰਹਿ ਕੇ ਵੀ ਦਸੋ ਕਿਸੇ ਕੀ ਵੱਟਿਆ ਬਾਣੀ ਸਾਡੀ ਕਹਿੰਦੀ ਚੁਪ ਵੱਟ ਬੰਦਿਆ ਲੋਕ ਕਹਿੰਦੇ ਬੋਲ ਬੋਲ ਖੱਟ ਬੰਦਿਆ ਦਸੋ ਕਿਹੜੇ ਖੂਹ ਖਾਤੇ ਛਾਲ ਮਾਰ ਜਾਵਾ
ਹੱਸਦੀ ਦੀ ਲੋਕ ਦੰਦ ਪੂਰੇ ਗਿਣਦੇ ਚੁਪ ਰਹਿੰਦੀ ਅੱਖਾ ਵਿਚੋ ਗੱਲ ਪੜਦੇ ਉਡਦੀ ਜਵਾਨੀ ਵਕਤਾਂ ਨੇ ਫੜ ਲੀ ਬੋਲੀ ਤਾ ਜਵਾਨੀ ਲੋਕਾ ਜੀਬ ਪੂਰੀ ਵੱਢ ਤੀ ਗੂੰਗੇ ਕੋਲੋ ਬਾਤਾਂ ਪੁਛਦੀ ਏ ਦੁਨੀਆ ਚਿੱਟੀ ਬੰਨਾ ਲਾਂ ਤਾਂ ਲੋਕ ਕਾਂਗਰਸੀ ਕਹਿੰਦੇ ਨੇ ਨੀਲੀ ਸਿਰ ਧਰ ਲਾਂ ਤਾਂ ਲੋਕੀ ਅਕਾਲੀ ਮੰਨਦੇ ਰੱਬਾ ਤੂੰ ਜੋ ਬਣਾਇਆ ਸੀ ਉਹਨੂੰ ਕੋਈ ਕਦ ਸਮਝੂ ਬਿਨਾ ਵਜਾ ਲੋਕ ਏਥੇ ਸੂਲੀ ਟੰਗਦੇ ਭੁੱਲ ਗਏ ਨੇ ਸਾਰੇ ਬਾਬਾ ਤੇਰੀ ਬਾਣੀ ਨੂੰ ਲੋਟੂਆਂ ਤੋਂ ਫਿਰਦੇ ਨੇ ਖੈਰਾਂ ਮੰਗਦੇ
1282
« on: August 01, 2011, 07:32:22 AM »
ਦਾਤਾ ਹੀ ਦਿੰਦਾ ਹੈ ਤਾਂ ਹੀ ਮੈ ਖਾਨੀਂ ਆਂ ਚੁੱਲੇ ਤੇ ਦੁੱਧ ਧਰ ਕੇ ਅੱਜਕਲ ਭੁੱਲ ਜਾਨੀਂ ਆਂ ਵੈਸੇ ਤਾਂ ਜੀ ਜੀ ਕਹਿੰਨੀ ਪਰ ਕਰਦੀ ਮਨਮਾਨੀ ਆਂ ਮਾਂ ਪੁੱਤ ਵਿਚ ਰੌਲਾ ਪਵਾ ਕੇ ਆਪ ਸੌਂ ਜਾਨੀਂ ਆਂ
1283
« on: July 31, 2011, 09:07:14 AM »
vadayian mitraa :blowout:
1284
« on: July 31, 2011, 12:18:36 AM »
sarpanch jindabaad
sarpanch apna veer aa,eh galt gall keh hi nhi sakda kise nu ,naale sarpanch veer tu jo kerta thek aa ,eve arguement na kareya ker kise naal
1285
« on: July 30, 2011, 11:44:56 PM »
over population ohna loka ch nhi aa ,jehre 3g use ker sakde aa ,jithe eh problem aa othe loka ne 3g da naam hi nhi suneya ,ehna nautankibaaza ne tan apniyan cheza vechniya ,populaitin control tan thonu pta hi hai kive honi aa ,eh problem awareness den naal solve honi aa 3g nal nhi ,3g naal tan sgoo hor vadhu gi population ,baaki tusi mere ton seyaane ho ,
1286
« on: July 30, 2011, 09:23:01 AM »
Mein te sarey options dekhlaye PJ vich, koi ik jada mashoor ni hega. Par loki kam kaar karke vi bahut chad de ne.
dhann tera jigra 22 ,ti aje v ethe hi aa,
1287
« on: July 30, 2011, 08:55:34 AM »
kus keh nai sakde
ki gall mooh ch chholle paye aa?hor nhi kehna kuj tan LOL hi keh de ,aape samjh javange asi ,
1288
« on: July 30, 2011, 08:42:39 AM »
karm veer ,tusi bahut sohna topic shuru kita aa ,sad sabheyachaar turle waliyan pagga te ghaggreyan takk hi seemat nhi hai ,be shakk eh sade puratan sabheyachaar da ik eham hissa c , i think k time de naal naal ,sabheyachaar ch bahut kuj add hunda janda aa ,te asi bde sehj dhangh naal oh sab kuj adoopt v kerde jande aa,tusi bilkul theek ho k jive asi ajj vichr rahe aa ,jo sada ajj rehn sehn hai ohi sada sabheyachaar hai , mai ik gall jaroor kehna chahunda aa k kyun asi apne aap nu puratan sabheyachar naal jude hon da dikhava kerde aa ?haala k oh bahut hi wadmulla khajana hai sade ateet da ,asi tarakki tan chahunde aa per kuj khaas khetra ch hi ,ajj asi (punjabi,chahe oh jithe kite v rehnde ne ) technology naal bade advanse ho gye aa ,but apni soch nu advance nhi ker sake ,j tarraki hovegi tan har pase ton hovegi ,
sirf puratan pehrave paun naal hi punjabi sabheyachaar show nhi hunda ,mehnat ,lagn te haunsla ,sade sabheyachaar di pehchaan hai ,all over the world ,punjabi apni ese hadd todvi mehnat ker k hi pehchane jande ne ,hun ajj de time ch ese cheez nu apnaun di jaroorat hai ,
1289
« on: July 30, 2011, 07:59:28 AM »
ਸ਼ਾਮ ਦੀ ਮੈਂ ਫਿੱਕੀ ਫਿੱਕੀ ਉੱਡੀ ਉੱਡੀ ਧੁੰਦ ਵਿਚੋ , ਨਿੰਮੇ-ਨਿੰਮੇ ਟਾਵੇ-ਟਾਵੇ ਤਾਰੇ ਪਿਆ ਵੇਖਦਾ
ਦੂਰ ਅੱਜ ਪਿੰਡ ਤੋਂ ਮੈ ਡੰਡੀਆ 'ਤੇ ਖੜਾ ਖੜਾ ਮੰਦਰ ਦੇ ਕਲਸ 'ਤੇ ਮੁਨਾਰੇ ਪਿਆ ਵੇਖਦਾ
ਮੈ ਵੀ ਅੱਜ ਰਾਂਝੇ ਵਾਗੂੰ ਹੀਰ ਖੇੜੀ ਟੋਰ ਕੇ ਤੇ ਸੁੰਨੇ ਸੁੰਨੇ ਆਪਣੇ ਹਜ਼ਾਰੇ ਪਿਆ ਵੇਖਦਾਂ
1290
« on: July 30, 2011, 07:50:44 AM »
baba bura fas gya tu tichran kari jana :D:
1291
« on: July 30, 2011, 07:32:22 AM »
lol
lol ,ik post hor ho gi meri :hehe:
1292
« on: July 30, 2011, 07:11:06 AM »
kyu tusi bizli nal chalde oo
asi ta pj nal chalde aa :D:
1293
« on: July 30, 2011, 06:27:17 AM »
pj users pj nu kyun chhadd jande aa ?
share ur views here ,
1294
« on: July 30, 2011, 02:19:19 AM »
galib veer tusi ta bahut vadia poet o yr........m ur fan galib veer ............gud
thanx veer ,
1295
« on: July 30, 2011, 02:18:45 AM »
vadia likea gallib ji 2nd vala jyada vadia eh :rockon: :rockon:
thnx neha ,tu v nach lai hun , :rockon: :rockon: :rockon: :rockon: :rockon: :rockon: :rockon: :rockon: :rockon:
1296
« on: July 30, 2011, 02:06:09 AM »
Akhan de vich saroor hai. mukhde te noor hai. apni kisi girl friend di sister nal he gal karado kanjro hale sada VIAH badi door hai
tera viah ni nede auna ,pj te baithe da ,tere jwak ne hi mod ban k ban ker dena tainu ,fir auu viah nede :blah:
1297
« on: July 30, 2011, 01:33:28 AM »
ਜਿਹੜਾ ਉਠਿਆ ਨੀ ਵੇਲੇ ਪਰਭਾਤ ਜਿਹਨੇ ਲਾਏ ਨੀ ਗਰਾਉਡ ਗੇੜੇ ਚਾਰ ਮਹਿਫਲਾਂ 'ਚ ਬੈਠ ਪਾਏ ਨਾ ਖਿਲਾਰ ਉਹਦਾ ਰੱਬ ਹੀ ਰਾਖਾ ਯਾਰ
ਜਿਨੇ ਰੰਨ ਰੱਖ ਲੀ ਲਾਡਲੀ ਯਾਰ ਨਿੱਤ ਲੈ ਕੇ ਜਾਂਦਾ ਬਜਾਰ ਉਹਦੇ ਭਾਂਡੇ ਵਿਕਣਗੇ ਇਕ ਦਿਨ ਯਾਰ ਉਹਦਾ ਰੱਬ ਹੀ ਰਾਖਾ ਯਾਰ
ਜਿਹੜਾ ਸ਼ੌਕ ਨਾਲ ਖਾਂਦਾ ਕਾਲੀ ਨਾਗਣੀ ਜਿਹਨੂੰ ਡੋਡਿਆ ਦਾ ਚਸਕਾ ਯਾਰ ਉਹਦੇ ਗੋਡਿਆ ਮੋਢਿਆਂ ਦਾ ਰੱਬ ਹੀ ਰਾਖਾ ਯਾਰ
1298
« on: July 29, 2011, 08:49:42 AM »
ਸੂਰਜ ਤਪ ਕਰਦਾ ਰਹਿ ਗਿਆ ਚੰਨ ਲੈ ਗਿਆ ਸਾਰੇ ਨਜ਼ਾਰੇ ਚੰਨ ਦਾ ਨਾਂ ਲੈ ਲੈ ਕੇ ਆਸ਼ਕਾਂ ਨੇ ਦਿਨ ਗੁਜ਼ਾਰੇ ਹੁਸਨ ਫੇਰ ਮਗਰੂਰ ਬੜਾ ਲਾਉਦਾ ਰਹਿੰਦਾ ਲਾਰੇ ਭੋਲੇ ਆਸ਼ਕ ਸੂਰਜ ਵਾਗੂੰ ਤਪਦੇ ਸਿਖਰ ਦੁਪਿਹਰੇ
1299
« on: July 29, 2011, 08:44:34 AM »
ਮਿਸ ਗਿਲ ਨੱਚੀ ਜਾਵੇ ਪਾ ਕੇ ਪੀਲਾ ਲਹਿੰਗਾ ਆਪੇ ਆਖੀ ਜਾਵੇ ਮੇਰਾ ਲਹਿੰਗਾ ਸਭ ਤੋਂ ਮਹਿੰਗਾ ਨੱਚਦੀ ਮਿਸ ਗਿਲ ਨੂੰ ਆਕੇ ਸਰਪੰਚ ਇਹ ਕਹਿੰਦਾ ਨੀ ਤੂੰ ਨੱਚੇਂ ਭੰਬੀਰੀ ਬਣਕੇ ,ਤੇ ਮੈਂ ਮੱਚਾਂ ਭਮੱਕੜ ਬਣ ਕੇ ਤੇਰੇ ਇਕ ਪੈਰ ਚ ਮੇਰੀ ਤੇ ਇਕ ਪੈਰ ਚ ਕਿਸੇ ਹੋਰ ਦੀ ਝਾਂਜਰ ਛਣਕੇ
1300
« on: July 29, 2011, 08:38:30 AM »
ਪਾ ਪਾ ਭੰਗੜੇ ਕਮਲੇ ਹੋ ਗਏ ਪੀ ਜੇ ਵਾਲੇ ਸਾਰੇ ਪੰਜਾਬ ਨੇ ਫਤਿਹ ਵੀਰ ਤੋਂ ਪੰਜ ਸੌ ਸੌ ਦੇ ਨੋਟ ਵਾਰੇ ਫਤਿਹ ਵੀ ਬੈਠਾ ਸੋਚੀ ਜਾਵੇ ,ਹੋ ਗਏ ਵਾਰੇ ਨਿਆਰੇ ਕਈਆਂ ਨੇ ਤਾਂ ਪੀ ਪੀ ਕੇ ਪਾ ਤੇ ਓਥੇ ਖਿਲਾਰੇ
Pages: 1 ... 60 61 62 63 64 [65] 66 67 68 69 70 ... 317
|