1241
Shayari / Re: ਪੀ ਜੇ ਦਾ ਰੋਗ ਅਵੱਲਾ ਏ
« on: August 03, 2011, 02:53:34 AM »Sahi keha ji ustad ji =D> =D> :hehe:
theek aa ustad ji :hug:
This section allows you to view all posts made by this member. Note that you can only see posts made in areas you currently have access to. 1241
Shayari / Re: ਪੀ ਜੇ ਦਾ ਰੋਗ ਅਵੱਲਾ ਏ« on: August 03, 2011, 02:53:34 AM »Sahi keha ji ustad ji =D> =D> :hehe: theek aa ustad ji :hug: 1242
Shayari / ਪੀ ਜੇ ਦਾ ਰੋਗ ਅਵੱਲਾ ਏ« on: August 03, 2011, 02:48:44 AM »ਪੀ ਜੇ ਦਾ ਰੋਗ ਅਵੱਲਾ ਏ ਕਿਹੜੇ ਚੰਦਰੇ ਵੇਲੇ ਮੈਂ ਇਹਦਾ ਫੜ ਲਿਆ ਪੱਲਾ ਏ ਦਿਲ ਮੋੜਿਆਂ ਨਹੀ ਮੁੜਦਾ ਇਹ ਹੋ ਗਿਆ ਝੱਲਾ ਏ 1243
Shayari / Re: ਕੁਝ ਪਰਦੇਸੀਆਂ ਦੇ« on: August 03, 2011, 02:13:00 AM »nice likhia but samjh nai laggi X_X X_X hun tainu kon samjhave teendiye ,tinde nhi tindaa aa khooh valiyan ,jina naal khooh cho pani bahar kadh de c 1244
Shayari / Re: ਕੁਝ ਪਰਦੇਸੀਆਂ ਦੇ« on: August 03, 2011, 02:05:23 AM »
thanx veer 1245
Shayari / Re: ਹਾਲੇ ਸ਼ਰਾਫਤ ਜਿਉਦੀ ਹੈ« on: August 03, 2011, 02:04:14 AM »very nice ji.. =D> =D> =D> =D> =D>thanx :blowout: 1246
Shayari / Re: ਨਾ ਹਾਂ ਹੋਈ ਨਾ ਨਾਂਹ ਹੋਈ« on: August 03, 2011, 02:03:12 AM »bahut vadia likheya ustad ji :rockon:thanx ustado ke ustad :hug: 1247
Shayari / Re: ਨਾ ਹਾਂ ਹੋਈ ਨਾ ਨਾਂਹ ਹੋਈ« on: August 03, 2011, 01:33:13 AM »wow very nice adi boaut wadia likhia.. =D> =D> =D> thanx :blowout: 1248
Shayari / Re: ਨਾ ਹਾਂ ਹੋਈ ਨਾ ਨਾਂਹ ਹੋਈ« on: August 02, 2011, 11:35:53 PM »chutla v suna de ode te v haas lage.....wasse oh lines vadiya si thnx veer ji , 1249
Shayari / Re: ਨਾ ਹਾਂ ਹੋਈ ਨਾ ਨਾਂਹ ਹੋਈ« on: August 02, 2011, 11:22:15 PM »ohh ok thank u ji...... 22 enna hasa ,edu tan tainu chutkla hi suna dinda main ,sare hass lainde :D: :D: :D: :D: :D: :D: :D: :D: :D: :D: 1250
Shayari / Re: ਨਾ ਹਾਂ ਹੋਈ ਨਾ ਨਾਂਹ ਹੋਈ« on: August 02, 2011, 11:16:01 PM »meinu punjabi padni ni aundi.....koi english alphabets vich dassega plz Pyar tan sada very c Na haan hoyi na naah hoyi Asi ban gye hisa bheera da ki pushde ho haal fakeeran da 1251
Shayari / ਨਾ ਹਾਂ ਹੋਈ ਨਾ ਨਾਂਹ ਹੋਈ« on: August 02, 2011, 10:38:14 PM »ਸਰਕਾਰ ਤਾ ਸਾਡੀ ਸੌਕਣ ਸੀ ਨਾ ਹਾਂ ਹੋਈ ਨਾ ਨਾਂਹ ਹੋਈ ਅਸੀ ਬਣਗੇ ਹਿੱਸਾ ਭੀੜਾਂ ਦਾ ਕੀ ਪੁਛਦੇਓ ਹਾਲ ਫਕੀਰਾਂ ਦਾ 1252
Shayari / ਹਾਲੇ ਸ਼ਰਾਫਤ ਜਿਉਦੀ ਹੈ« on: August 02, 2011, 10:32:39 PM »ਇੰਡੀਆ ਨੂੰ ਛੱਡਣ ਦੀ ਕਨੇਡਾ ਵਿਚ ਵੱਸਣ ਦੀ ਸ਼ਰਾਫਤ ਕੋਸ਼ਿਸ਼ ਕਰਦੀ ਹੈ ਕਦੇ ਹੱਸਦੀ ਕਦੇ ਰੌਂਦੀ ਹਾਲੇ ਸ਼ਰਾਫਤ ਜਿਉਦੀ ਹੈ ਚੁਪ ਦੇ ਘਰ ਵਿਚ ਸੌਂਦੀ ਹੈ ਕਦੇ ਹੱਸਦੀ ਕਦੇ ਰੌਂਦੀ ਵੀਜੇ ਦੀ ਉਡੀਕ ਵਿਚ ਆਸ ਲਾ ਕੇ ਬੈਠੀ ਏ ਹਾਲੇ ਸ਼ਰਾਫਤ ਜਿਉਦੀ ਹੈ 1253
Shayari / ਕੁਝ ਪਰਦੇਸੀਆਂ ਦੇ« on: August 02, 2011, 12:15:16 PM »ਪੱਤਝੜ ਵਿਚ ਵੀ ਕੁਝ ਪੱਤੇ ਰੁੱਖਾਂ ਉਤੇ ਰਹਿ ਗੇ ਨੇ ਕੁਝ ਪਰਦੇਸੀਆਂ ਦੇ ਮਾਪੇ ਪਿੰਡਾਂ ਵਿਚ ਰਹਿਗੇ ਨੇ ਖੂਹ ਤਾ ਹਾਲੇ ਵੀ ਪਿੰਡਾਂ ਵਿਚ ਨੇ ਪਿਆਸੇ ਮਾਪਿਆਂ ਨੂੰ ਟਿੰਡਾ ਹੁਣ ਲੱਭਦੀਆਂ ਨਹੀਂ 1255
Shayari / Re: ਉਹੀ ਵੈਰੀ ਬਣ ਗਏ ਨੇ ,ਜੋ ਵਾਹ ਵਾਹ ਕਰਦੇ ਸੀ« on: August 02, 2011, 09:08:52 AM »=D> vadia likheya ustad ji nhi nhi fateh tu tan veer aa mera , :hug: 1256
Gup Shup / Re: ashfaq_gujr nu chat mod banuna chayi da k nai?« on: August 02, 2011, 09:06:54 AM »
bna devo gujr nu mod,chat ch koi seyana beyana banda v chahida aa
1257
Shayari / ਉਹੀ ਵੈਰੀ ਬਣ ਗਏ ਨੇ ,ਜੋ ਵਾਹ ਵਾਹ ਕਰਦੇ ਸੀ« on: August 02, 2011, 08:57:29 AM »ਉਹੀ ਵੈਰੀ ਬਣ ਗਏ ਨੇ ,ਜੋ ਵਾਹ ਵਾਹ ਕਰਦੇ ਸੀ ਹੁਣ ਪਿੱਠ ਵਾਰ ਨੇ ਕਰਦੇ ,ਜੋ ਯਾਰੀ ਦਾ ਦਮ ਭਰਦੇ ਸੀ ਮੈਂ ਫਰਕ ਕੀ ਕਰਦਾ ਆਪਣਿਆ ਤੇ ਗੈਰਾਂ ਵਿਚ ਲੋਕ ਮਖੌਟੇ ਪਾ ਪਾ ਮਹਿਫਿਲ ਦੇ ਵਿਚ ਵੜਦੇ ਸੀ ਬੇਕਦਰਾਂ ਨਾਲ ਲਾਈਆਂ ਆਖਿਰ ਮਹਿੰਗੀਆਂ ਪੈ ਗਈਆਂ ਉਹੀ ਜੜਾਂ ਨੂੰ ਵੱਢਦੇ ,ਜਿਨਾ ਲਈ ਲੋਕਾਂ ਨਾਲ ਲੜਦੇ ਸੀ 1258
Shayari / Re: ਹੋਣ ਸ਼ਿਕਵੇ ਸ਼ਿਕਾਇਤਾਂ ਚਲੋ ਕੋਈ ਗੱਲ ਨਹੀ ,« on: August 02, 2011, 07:43:49 AM »ਹੋਣ ਸ਼ਿਕਵੇ ਸ਼ਿਕਾਇਤਾਂ ਚਲੋ ਕੋਈ ਗੱਲ ਨਹੀ , very nice 1260
Gup Shup / kis country de user jyada ne pj te« on: August 02, 2011, 07:41:30 AM »
ssa ,pj waleyo ,
pj naal kyi countries de users jude hoye ne ,tuhanu ki lagda hai k sab ton vadh user kis country de ne plz vote from ur country of residende. pta tan lagge jyada mhaan shakhsheeyata kitho ne :hehe: |