This section allows you to view all posts made by this member. Note that you can only see posts made in areas you currently have access to.
Messages - RG
Pages: 1 ... 56 57 58 59 60 [61] 62 63 64 65 66 ... 317
1201
« on: August 04, 2011, 12:37:40 PM »
wah g wah..... saare passe pyar hi pyar howe,,, mitthi mitthi hawa challe, naal ohde thandi raat howe,, yar menu apnyia bataan sunawe,,rab v utto di rowe... sohne yar da srahna bna ke jatt pakki neend sowe....
kyun chhadeyan nu khraab kerda veer X_X enna sohna mahaul nhi bnayida hunda :pagel:
1202
« on: August 04, 2011, 12:29:55 PM »
ਨਿਬੜੀਆਂ ਦਾ ਕੀ ਨਿਬੇੜਨਾ ਪਾਣੀ ਵਿਚ ਮਧਾਣੀ ਫੇਰਨਾ
ਅੱਖਾਂ ਤੇ ਪੱਟੀਆਂ ਬੰਨ ਕੇ ਉਡਦੀਆਂ ਡਾਰਾਂ ਨੂੰ ਘੇਰਨਾ
ਹਨੇਰਾ ਸਦਾ ਹੀ ਸੋਚਦਾ ਕਿ ਹੋਣੀ ਕਦੇ ਸਵੇਰ ਨਾ
ਸੂਰਜ ਨੂੰ ਕਿਹੜਾ ਰੋਕ ਲਊ ਭਾਵੇਂ ਚੜੇ ਉਹ ਦੇਰ ਨਾ
1203
« on: August 04, 2011, 12:15:43 PM »
ਜੋ ਰੁੱਸ ਗਿਆ ਉਹ ਵੀ ਪਿਆਰ ਏ
ਜੋ ਮੰਨ ਗਿਆ ਉਹ ਦਿਲਦਾਰ ਏ
ਜੋ ਅੜ ਗਿਆ ਉਸ ਨੂੰ ਮਨਾ ਲਾਂ ਗੇ
ਦਿਲ ਆਪਣੇ ਦੇ ਨਾਲ ਲਾ ਲਾਂ ਗੇ
ਅਸੀ ਕਿਹੜਾ ਵੰਡਣੀ ਜਮੀਨ ਏ
ਬਸ ਥੋੜੀ ਦਿਲਾ ਵਿਚ ਤਕਰਾਰ ਏ
ਨਾ ਤੇਰੀ ਜਿੱਤ ਨਾ ਮੇਰੀ ਹਾਰ ਏ
ਮਿਲਗੇ ਤਾਂ ਪਿਆਰ ਹੀ ਪਿਆਰ ਏ
1204
« on: August 04, 2011, 11:51:02 AM »
chalo ji jo vi misunderstanding hoyi si hun gal nu kahtam karo .. galib ji tusi likho kuch fer taza taza
ha veer roti kha ke likhda va :hehe:
1205
« on: August 04, 2011, 10:41:57 AM »
lol
1206
« on: August 04, 2011, 10:40:48 AM »
thanx punjab veer for ur love nd regard , :hug: :hug: :hug: :hug: :hug:
1207
« on: August 04, 2011, 10:37:29 AM »
nai galib 22 asi ta tere mohre kus v nai
kus kyun nhi ? tu veer nhi mera? :hug:
1208
« on: August 04, 2011, 10:13:40 AM »
ssa ustad ji,,,eh v high level aa.....
sat shri akal ptola ji ,nain mamolla ji , :hehe:
1209
« on: August 04, 2011, 10:12:17 AM »
mast hai yaar
mast malanga palle kaale akher hi aa ,ohi payi jane aa :hug:
1210
« on: August 04, 2011, 10:11:07 AM »
:hug: :hug: veer main gya hoya c newyork ..ta krke nahi aya tusi suano kida fateh sher kithe wa apna
oh tan babber sher ban gya hun ,rest te aa thodi der layi ,shikaar ohde kol aap chall k aunda ajkall :D: :D: :D: :D:
1211
« on: August 04, 2011, 10:06:01 AM »
ssa ustaad ji ki haal ne ,,bht sohna likhya :excited: =D>
haal bahut vadhiya aa veer :hug: :hug: :hug: ,tu suna ,kithe c enne din ?
1212
« on: August 04, 2011, 10:01:44 AM »
ਜੋ ਹੁਕਮ ਮੇਰੀ ਸਰਕਾਰ ਦਾ ਗਾਲਿਬ ਥੋਡਾ ਤਾਬੇਦਾਰ ਆ ਹੁਣ ਤਾ ਪੈਨਸਿਲ ਹੀ ਤਲਵਾਰ ਆ ਜਿੱਤ ਜਿੱਤ ਕੇ ਪੱਲੇ ਹਾਰ ਆ
1213
« on: August 04, 2011, 05:12:34 AM »
mubaarka veer bahut bahut :excited: :excited: :excited: :excited: :excited: :excited: :excited: :excited: :excited:
ਸ਼ੁਰੂਆਤਾਂ ਵਿਚ ਹੀ ਚੜਾਈਆਂ ਸੀ ਮੇਰੇ ਯਾਰ ਦੀਆਂ
ਟਾਇਗਰ ਸਟਾਇਲ ਸੀ ਤੇ ਗੱਲਾਂ ਸੀ ਦਿਲ ਠਾਰਦੀਆਂ
ਹੌਲੀ ਹੌਲੀ sub-admin ਬਣਿਆ,ਮਿਹਰਾਂ ਪਰਵਰਦਗਾਰ ਦੀਆਂ
1214
« on: August 04, 2011, 05:02:56 AM »
ਵੋਹ ਰੋਏ ਤੋ ਮੂੰਹ ਮੋੜ ਕੇ ਰੋਏ ਕੁਝ ਮਜਬੂਰੀ ਥੀ ਜੋ ਦਿਲ ਤੋੜ ਕੇ ਰੋਏ ਹਮਾਰੇ ਸਾਮਨੇ ਹਮਾਰੀ ਤਸਵੀਰ ਫਾੜ ਦੀ ਔਰ ਹਮਾਰੇ ਜਾਨੇ ਕੇ ਬਾਦ ਟੁਕੜੇ ਜੋੜ ਕੇ ਰੋਏ
nice one
1215
« on: August 04, 2011, 04:55:24 AM »
fad lao pooch ehdi ,ganda pa k kahi janda gand nu roko :D: :D: :D: :D: :D:
1216
« on: August 04, 2011, 04:49:12 AM »
hun teri poochh digg pyi thalle ,eh v admin hi chakke aa k :D: :D: :D: :D: :D: :D: :D: :D:
1217
« on: August 04, 2011, 04:12:12 AM »
Hangover :hehe:
1218
« on: August 04, 2011, 02:52:51 AM »
om shanti om
1219
« on: August 04, 2011, 02:41:58 AM »
Wah Wah Maula Ishq Di Pauri ,Aashiq Nit Charre
Is Ishak De raah Vich, Duniyan Rore Roj Dharre
ਵਾਹ ਵਾਹ ਮੌਲਾ ,ਇਸ਼ਕ ਦੀ ਪੌੜੀ ਆਸ਼ਕ ਨਿਤ ਚੜੇ ਇਸ ਇਸ਼ਕ ਦੇ ਰਾਹ ਵਿਚ ,ਦੁਨੀਆ ਰੋੜੇ ਰੋਜ਼ ਧਰੇ very nice sandhu veer =D> =D> =D> =D> =D> =D> =D>
1220
« on: August 04, 2011, 02:39:00 AM »
vadia aa :
Hun Thanks te lol na kari :
eh tu ki keh ta fateh ,lol te bina tan sandhu ji nhi sakda :D: :D: :D: :D: :D: :D: :D: :D: per jdo sandhu veer likhda aa ,bahut sohna likhda a :hug: :hug: :hug: :hug: :hug:
Pages: 1 ... 56 57 58 59 60 [61] 62 63 64 65 66 ... 317
|