1181
Shayari / Re: ਸਾਡੇ ਪਿੰਡ ਇਕ ਫੁਕਰ ਫਰੂਟੀ ਬਾਬਾ ਆਇਆ
« on: August 06, 2011, 03:13:37 AM »sohna likhiya Galib Saab.. par fuker farooti da ki matlab hunda?thnx kudrat raje,
fuker frooti :D: means kuj v nhi ,lifaafa jehra hwa ch uddeya fire
This section allows you to view all posts made by this member. Note that you can only see posts made in areas you currently have access to. 1181
Shayari / Re: ਸਾਡੇ ਪਿੰਡ ਇਕ ਫੁਕਰ ਫਰੂਟੀ ਬਾਬਾ ਆਇਆ« on: August 06, 2011, 03:13:37 AM »sohna likhiya Galib Saab.. par fuker farooti da ki matlab hunda?thnx kudrat raje, fuker frooti :D: means kuj v nhi ,lifaafa jehra hwa ch uddeya fire 1182
Shayari / Re: ਅਸਲੀ ਮਤਲਬ ...« on: August 06, 2011, 03:07:45 AM »nai nai mere nal koi nai hoya ik vaar hoyeya hove tan chete hove ehnu ,hun tan dhokha v thakk gya :D: :D: :D: 1183
Shayari / Re: gall kanme ya banme di honi a« on: August 05, 2011, 11:26:58 PM »
oh v sochi jani aa tere baare ajje v ,tere chutkale nhi bhullde ohnu :D: :D:
1184
Shayari / Re: ਸਾਡੇ ਪਿੰਡ ਇਕ ਫੁਕਰ ਫਰੂਟੀ ਬਾਬਾ ਆਇਆ« on: August 05, 2011, 11:18:29 PM »BALE TERE APNI TREEF APE KARI JANA :D: :D: :D: :D: :D: na na bai ,asi enne joge kithe ,eh tan fukr farooti babe de gun gaan aa :hehe: 1185
Shayari / ਸੌਂਹ ਤੈਨੂੰ ਲੱਗੇ« on: August 05, 2011, 11:04:19 PM »ਸੌਂਹ ਤੈਨੂੰ ਲੱਗੇ ਤੇਰੇ ਜਲਿਆਂ ਦੇ ਬਾਗ ਦੀ ਸੌਂਹ ਤੈਨੂੰ ਊਧਮਾਂ ਸਰਾਭਿਆਂ ਦੇ ਖਾਬ ਦੀ ਰਖਣੀ ਏ ਸ਼ਾਨ ਬੀਬਾ ਤੂੰਹੀਓਂ ਹੀ ਪੰਜਾਬ ਦੀ ਤੇਰੇ ਖਿੜਦੇ ਰਹਿਣ ਗੁਲਾਬ ਓ ਸ਼ੇਰਾ ਜਾਗ ਓ ਜੱਟਾ ਜਾਗ ਸ਼ਿਵ 1186
Shayari / Re: ਰੱਬ ਨੇ ਉਹਦੀ ਖੁਵਾਹਿਸ਼ ਤਾ ਪੂਰੀ ਕਰਤੀ.....« on: August 05, 2011, 11:29:32 AM »ਬੇ ਵਜਹ ਪਤਾ ਨਹੀ ਕਿੳ ੳਹਨੇ ਦੂਰੀ ਕਰਤੀ, wah ji wah ,sekhon veer,kyaa baatan ne 1187
Shayari / Re: ਪੰਜਾਬੀਆ ਦੀ ਸਰਦਾਰੀ ਬਣੀ ਰਹੇ« on: August 05, 2011, 11:28:01 AM »ਟੇਢੀ ਪੱਗ ਦਿਆ ਪੇਚਾ ਚੋ , nice veer ,keep it up =D> =D> =D> =D> 1188
Shayari / Re: etbar...« on: August 05, 2011, 11:21:24 AM »Ek Pyari Baat. nice one sandhu veer , =D> =D> =D> 1189
Fun Time / Re: Kuch Dasso Apne Bachpan Baare....« on: August 05, 2011, 10:04:54 AM »
mere ta bachpan hi pj te aya aa,
1190
Shayari / Re: ਸਾਡੇ ਪਿੰਡ ਇਕ ਫੁਕਰ ਫਰੂਟੀ ਬਾਬਾ ਆਇਆ« on: August 05, 2011, 10:03:30 AM »vaise aah fukr frooti pj tae v aunda k nai :hehe: tusi gall karo apa le aune aa janab :hehe: 1191
Shayari / Re: ਸਾਡੇ ਪਿੰਡ ਇਕ ਫੁਕਰ ਫਰੂਟੀ ਬਾਬਾ ਆਇਆ« on: August 05, 2011, 09:59:17 AM »bahut nice veer ji ਫੁਕਰ ਫਰੂਟੀ ਬਾਬਾ ਆਇਆ .... vaisae title baut att laga ਫੁਕਰ ਫਰੂਟੀ ਬਾਬਾ ਆਇਆ :THNX :smile: kyi dina da mooh te chadeya c fukr frooti ,ajj fer likh hi ditta :hehe: 1192
Shayari / ਸਾਡੇ ਪਿੰਡ ਇਕ ਫੁਕਰ ਫਰੂਟੀ ਬਾਬਾ ਆਇਆ« on: August 05, 2011, 09:55:02 AM »ਸਾਡੇ ਪਿੰਡ ਇਕ ਫੁਕਰ ਫਰੂਟੀ ਬਾਬਾ ਆਇਆ ਪਿੰਡ ਵਿਚ ਆ ਕੇ ਬੋਹੜ ਦੇ ਥੱਲੇ ਡੇਰਾ ਲਾਇਆ ਕਹਿੰਦਾ ਮੈਥੋਂ ਪੁੱਛਾਂ ਲੈ ਲਉ ਇਹ ਮੇਰਾ ਸਰਮਾਇਆ ਲਾਊਡ ਸਪੀਕਰ ਲਾ ਕੇ ਪਿੰਡ ਵਿੱਚ ਰੌਲਾ ਪਾਇਆ ਸਾਡੇ ਪਿੰਡ ਇਕ ਫੁਕਰ ਫਰੂਟੀ ਬਾਬਾ ਆਇਆ ਘਰ ਘਰ ਜਾ ਕੇ ਕਹਿੰਦਾ ਮੈਨੂੰ ਕੁਝ ਦਾਨ ਕਰ ਦਿਓ ਮੇਰੇ ਚੇਲੇ ਬਣ ਜਾਉ ਜਾਂ ਮੇਰਾ ਸਨਮਾਨ ਕਰ ਦਿਉ ਮੈ ਡਮ ਡਮ ਵੱਜਦਾ ਫਿਰਦਾਂ ਝੋਲੀ ਮੇਰੀ ਭਰ ਦਿਉ ਕਈਆ ਨੇ ਫਿਰ ਫੜ ਫੜ ਕੇ ਬਾਬਾ ਖੜਕਾਇਆ ਸਾਡੇ ਪਿੰਡ ਇਕ ਫੁਕਰ ਫਰੂਟੀ ਬਾਬਾ ਆਇਆ ਨਿੱਤ ਭੇਸ ਵਟਾ ਕੇ ਆਉਦਾ ਚੋਲੇ ਰੰਗ ਬਰੰਗੇ ਪਾਉਦਾ ਨਾ ਕਿਸੇ ਹੋਰ ਦੀ ਸੁਣਦਾ ,ਰਹਿੰਦਾ ਕੱਟੇ ਵਾਂਗ ਅੜਾਉਦਾ ਲੋਕਾਂ ਨੂੰ ਪੱਟਣ ਵਾਲੇ ਨਿੱਤ ਨਵੇ ਜੁਗਾੜ ਬਣਾਉਦਾ ਪਿੰਡ ਦੇ ਕਈਆ ਲੰਡੂਆਂ ਨੂੰ ਉਹਨੇ ਪਿਛੇ ਲਾਇਆ ਸਾਡੇ ਪਿੰਡ ਇਕ ਫੁਕਰ ਫਰੂਟੀ ਬਾਬਾ ਆਇਆ ਰੌਲਾ ਪਾ ਪਾ ਥੱਕਿਆ ਕਿਸੇ ਨੇ ਗੱਲ ਨਾ ਗੌਲੀ ਚੇਲਿਆ ਦੇ ਨਾਲ ਮਿਲ ਕੇ ਪਾਵੇ ਕਾਵਾਂ ਰੌਲੀ ਚੇਲੇ ਵੀ ਛੱਡ ਕੇ ਤੁਰ ਗਏ ਉਹਨੂੰ ਹੌਲੀ ਹੌਲੀ ਨੇਰੇ ਦਾ ਉੱਲੂ ਚਾਨਣ ਤੋ ਫਿਰੇ ਘਬਰਾਇਆ ਸਾਡੇ ਪਿੰਡ ਇਕ ਫੁਕਰ ਫਰੂਟੀ ਬਾਬਾ ਆਇਆ RG 1193
Shayari / ਔਖੇ ਪੈਂਡੇ ਲੰਮੀਆਂ ਨੇ ਰਾਹਾਂ MOD ਦੀਆਂ« on: August 05, 2011, 01:27:14 AM »ਔਖੇ ਪੈਂਡੇ ਲੰਮੀਆਂ ਨੇ ਰਾਹਾਂ MOD ਦੀਆਂ ਧੱਕੇ ਤਕਲੀਫਾਂ ਸੱਖਤ ਸਜਾਵਾਂ MOD ਦੀਆਂ ਪੀ ਜੇ ਤੂੰ ਬਸ ਤੂੰ ਹੀ ਤੂੰ 1194
Maan-Sanmaan/Respect+ / Re: New Chat Mod - ashfaq_gujr« on: August 05, 2011, 01:25:10 AM »
gujr saab mubaarkan chat mod ban gye tusi ,meri ehi duaa aa k tere dost hamesha tere dost bane rehn ,tere hatho kise da dil na dukhe ,
baaki tera hun rabb raakha mere veer 1195
Complaints / Re: admin plz demote galib he had no sense of homur as a mod ....« on: August 05, 2011, 01:09:55 AM »Gill Galib ji, jida mein duje topics vich keha. Mods da kam hai pyar satikar naal bulayuna, please aggey ton ehda na boleyo kise user nu, eh tuhanu warning hai. ਜੋ ਹੁਕਮ ਮੇਰੀ ਸਰਕਾਰ ਦਾ ਗਾਲਿਬ ਥੋਡਾ ਤਾਬੇਦਾਰ ਆ 1199
Help & Suggestions / Re: need ur help users. . . . .« on: August 04, 2011, 01:46:38 PM »nvikaram pehli tan gall tu sun lai kaka meri ,ik tu hi seyana aa gya pj te ,jo sab ton jwab mang riha aa,koi creativity nhi teri ,koi chajj di post nhi kiti chat ton bina ,j tainu kise kudi ne pm kerta k mere naal galib eda boleya ,te tu baans vangu jive fook maari vajj piya ,bina eh jane k asl gall ki aa ,tu lambiyan lambiyan galla likh k seyana nhi ban javenga , pj ik eda di site aa ethe chheti kite kise nu comment nhi milda chahe tu jo marji likhi ja ,lok apne mood de hisab naal aunde aa,jida da kise da mood aa agla gall ker lainda aa, teri ikko hi ratt layi hoyi aa ,j koi changa kamm nhi ker sakda tan maade layi enna jor nhi layida hun sub-admin v tere ton puchh k faisla kre kise gall da ,ohna ch koi gall tan hi sub -admin bne aa oh ,do din ho gye thonu mahaul khraab kerdeyan nu ,id's badal badl k ,j tainu enna hi dukh aa kise user de pj chhaddn da tan pehla kde eh dukh jahar nhi kita tu ?tezy v gya pj ton ,codename v gya te hor bde vadhiya vadhiya user chale gye odo tu kde nhi boleya ,tainu pta ethe hor kine vadhiya vadhiya user ne jo nhi aa rahe ?,raula paun naal te bina vjaa baar baar ohi galla likhn naal tu sahi sabt nhi ho javenga baaki gall aa russ k jan di te jan nu main v ja sakda aa,mainu v kyi vaar galt boleya gya ,pj patiance check kerdi aa sab da ,jis ch haini oh chaleya janda aa,jehra har gall sahaar sakda aa oh baitha rehnda naale j blori nu galt bolna aunda tan sehna v auna chahida .chek the pm ,pehla ohne mainu stupid mind kiha c , j ehi gall j do mod mundeyan ch hoyi hundi fer v eda hi kerde ? kde v nhi ,kise ne haal v nhi c puchhna ,mai kinni waar mod te sub admin lad de dekhe aa per koi baat da batanged nhi bnaunda 1200
Shayari / Re: ਜੋ ਮੰਨ ਗਿਆ ਉਹ ਦਿਲਦਾਰ ਏ« on: August 04, 2011, 12:47:49 PM »haha....koi na mela shadyian da 2-4 din hi lagda.. fer ta koi madona naal te koi anglina naal hi labhda,,, ;-) kyaa baatan ne teriyan :blah: :excited: :excited: :excited: :excited: |