November 25, 2024, 11:14:51 PM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 52 53 54 55 56 [57] 58 59 60 61 62 ... 317
1121
Shayari / Re: ਦੀਵਾ ਸਮਝ ਕੇ ਹਨੇਰੀ
« on: August 08, 2011, 01:15:47 PM »
eh v ghaint aa

theek aa miyan fajluu :hehe:

1122
Shayari / Re: ਪਾਓ ਭੰਗੜੇ
« on: August 08, 2011, 01:14:05 PM »
:hehe Badi jaldi Dooli lai aandi :hehe:


Hun jo Ghar wich bhartu paina :hehe: Ohnnu we sambhal leo ustad ji :excited: :hug:


pehla viah 2 2 mahine tak chalde c ,ohi viah aa tera ,ajkall vanguu nhi ik din ch sab kuj ho janda , :hehe:

1123
Shayari / Re: ਦੀਵਾ ਸਮਝ ਕੇ ਹਨੇਰੀ
« on: August 08, 2011, 01:11:09 PM »
tusi sare hi bahut vadhiya ho  :smile:

1124
Shayari / Re: ਪਾਓ ਭੰਗੜੇ
« on: August 08, 2011, 01:10:12 PM »


ਮਸਾਂ ਮਸਾਂ ਵਿਆਹ ਸਿਰੇ ਚਾੜਿਆ

ਸਭ ਦਾ ਮਨ ਪਰਚਾਇਆ

ਟਾਇਮ ਨਾਲ ਹੀ ਡੋਲੀ ਲੈ ਕੇ

ਫਤਿਹ ਸੀ ਘਰ ਨੂੰ ਆਇਆ

ਘਰ ਵਿਚ ਆ ਕੇ ਸਭ ਬਰਾਤੀਆਂ

ਵਾਹਵਾ ਖੌਰੂ ਪਾਇਆ

ਕੁਦਰਤ ਨੇ ਸੀ ਪਾਣੀ ਵਾਰ ਕੇ

ਜੋੜੀ ਨੂੰ ਅੰਦਰ ਲੰਘਾਇਆ

ਖੌਰੂ ਪਾਉਦੇ ਬਰਾਤੀਆਂ ਨੂੰ

ਝੰਡੇ ਨੇ ਮਸਾਂ ਟਿਕਾਇਆ

ਟੱਲੀ ਹੋਏ ਫਿਰਦੇ ਸੀ ਸਭ ਨੂੰ

ਅਸੀਂ ਫੜ ਫੜ ਮੰਜਿਆਂ ਤੇ ਪਾਇਆ

ਸੁੱਖੀ ਸਾਂਦੀ ਡੋਲੀ ਘਰ ਵਾੜ ਕੇ

ਮੈਨੂੰ ਸੁਖ ਦਾ ਸਾਹ ਆਇਆ


1125
hahahahaha


saghi teri jindgi tan lagg gyi pj de lekhe,j chale gyi ,chat kon read kreya kru ? :D:

1126
Shayari / ਦੀਵਾ ਸਮਝ ਕੇ ਹਨੇਰੀ
« on: August 08, 2011, 12:58:35 PM »



ਦੀਵਾ ਸਮਝ ਕੇ ਹਨੇਰੀ ,ਸੂਰਜ ਨਾਲ ਮੱਥਾ ਲਾ ਬੈਠੀ
ਕਦੇ ਜੋ ਰੁਮਕਦੀ ਸੀ ਬਾਗਾਂ ਵਿਚ,ਮੱਥੇ ਕਾਲਖ ਲਾ ਬੈਠੀ
ਸੂਰਜ ਨੇ ਚੜਨਾ ਸੀ ,ਆਖਿਰ ਚੜ ਗਿਆ ਧਰਤ ਦੇ ਬੂਹੇ
ਜਿਹਨੂੰ ਆਖਦੇ ਸੀ ਲੋਕ ਕਦੇ ਸਰਗਮ ਜਿੰਦਗੀ ਦੀ
ਰੱਬ ਵਰਗਾ ਦਰਜਾ ਜੋ , ਹੱਥੀਂ ਆਪਣੇ ਗਵਾ ਬੈਠੀ


1127
eh beloda kaun aa galib miya ta nai

nai nai aap he keh tusi mai ta ta ameen keh lol

haan miyan fajluu ,galib hi aa blora  :D:

1128
jaan vale nu kaun rok sakda rab sabhde ruh nu santi deve ameen

pj ton jaan di gall ho rahi aa ,duniyan ton nhi ,

kinni wari kiha topic read kite bina comment na kreya ker ustada  :hehe:

1129


ਦਿਨ ਆ ਗਏ ਨੇ ਨੇੜੇ ਪੀ ਜੇ ਤੋਂ ਜਾਣ ਦੇ
ਭੀੜੇ ਲੱਗਦੇ ਵਿਹੜੇ ਹੁਣ ਇਸ ਮਕਾਨ ਦੇ
ਪਤਝੜਾਂ ਤੁਰ ਗਈਆਂ ਖੋਹ ਕੇ ਰੂਪ ਬਹਾਰਾਂ ਦੇ
ਵੇਖ ਲਏ ਨੇ ਰੂਪ ਮੈਂ ਬਥੇਰੇ ਇਨਸਾਨ ਦੇ
hmmm vadia likheya a ..
sareyan ne hi holi holi chlae jana a ethon ....

hauli hauli kdo ?jdo hatha ch khoondiyan aa gayiyan  :D:

1130
Fun Time / Re: Happy Birthday Saghi
« on: August 08, 2011, 11:11:04 AM »
happy b'day aadi  :rockon: :rockon: :rockon: :rockon:

1131
PJ Games / Re: movie antaakshri
« on: August 08, 2011, 10:58:29 AM »
mugel-e-azam

1132
PJ Games / Re: Tuhanu kehda jaanvar Vadia LAghda
« on: August 08, 2011, 10:53:03 AM »

:hehe: main we galt nikleya :sad:

hor titli galt aa , :D:

1133
PJ Games / Re: movie antaakshri
« on: August 08, 2011, 10:52:08 AM »
guru maneyo granth

1134
PJ Games / Re: Describe Yourself In Single Word
« on: August 08, 2011, 10:50:58 AM »
pagal :pagel:

1135
sahi aa ,GURU GRANTH SAHIB JI ton ucha koi nhi  :rabb: :rabb: :rabb: :rabb: :rabb: :rabb: :rabb: :rabb:

1136
PJ Games / Re: movie antaakshri
« on: August 08, 2011, 10:43:12 AM »
lavaris

1137
PJ Games / Re: Tuhanu kehda jaanvar Vadia LAghda
« on: August 08, 2011, 10:42:31 AM »


saghi :hehe: Tittli te udd-da pachi aa jaanvar nahi :hehe:

fateh :hehe: titli tan keet ptanga aa panchhi nhi :hehe:

1138
PJ Games / Re: movie antaakshri
« on: August 08, 2011, 10:38:43 AM »
arakshan

1139
PJ Games / Re: Tuhanu kehda jaanvar Vadia LAghda
« on: August 08, 2011, 10:37:27 AM »


ਮਨੁੱਖ

1140
Lyrics / Re: ਮੇਰੇ ਗੀਤ
« on: August 08, 2011, 10:33:39 AM »


=D> gaint aa ustad ji :hehe:


haasa we aa reha :hehe: :D:

hassn layi hi likheya aa veer ,apa ron wale kamm hi nhi kride :D: :D: :D: :D: :D:

Pages: 1 ... 52 53 54 55 56 [57] 58 59 60 61 62 ... 317