1081
Gup Shup / Re: JARURI SOOCHNA
« on: August 10, 2011, 02:39:26 AM »
ਕਰਦਾ ਸੀ ਯਾਰੀ ਯਾਰੀ
ਕਾਹਦੀ ਅੱਖ ਕੁੜੀ ਨੇ ਮਾਰੀ
ਤੂੰ ਖਿਲਰ ਗਿਆ ਪੀ ਜੇ ਤੇ
ਬਣ ਕੇ ਰੋਡਵੇਜ਼ ਦੀ ਲਾਰੀ
ਕਾਹਦੀ ਅੱਖ ਕੁੜੀ ਨੇ ਮਾਰੀ
ਤੂੰ ਖਿਲਰ ਗਿਆ ਪੀ ਜੇ ਤੇ
ਬਣ ਕੇ ਰੋਡਵੇਜ਼ ਦੀ ਲਾਰੀ
This section allows you to view all posts made by this member. Note that you can only see posts made in areas you currently have access to. 1081
Gup Shup / Re: JARURI SOOCHNA« on: August 10, 2011, 02:39:26 AM »
ਕਰਦਾ ਸੀ ਯਾਰੀ ਯਾਰੀ
ਕਾਹਦੀ ਅੱਖ ਕੁੜੀ ਨੇ ਮਾਰੀ ਤੂੰ ਖਿਲਰ ਗਿਆ ਪੀ ਜੇ ਤੇ ਬਣ ਕੇ ਰੋਡਵੇਜ਼ ਦੀ ਲਾਰੀ 1082
Gup Shup / Re: JARURI SOOCHNA« on: August 10, 2011, 02:33:22 AM »
ਤੈਨੂੰ ਉਗਲਾਂ ਤੇ ਨੱਚਦੇ ਨੂੰ ਬੜਾ ਚਿਰ ਹੋ ਗਿਆ ਆ ਜਾ ਤੈਨੂੰ ਪੀ ਤੇ ਨਾਚਾਵਾਂ,ਤੇਰੇ ਪੈਰੀਂ ਝਾਂਜਰਾ ਪਾਵਾਂ ਇਕ ਛੱਡ ਦੂਜੀ ਨਾਲ ਆਸ਼ਕੀ ਤੂੰ ਕਰਦਾ ਆ ਜਾ ਤੈਨੂੰ ਸੱਚਾ ਆਸ਼ਕ ਬਣਾਵਾਂ 1083
Jokes Majaak / Re: ਫੁਕਰੀ..« on: August 10, 2011, 02:28:52 AM »ਫੁਕਰੀ ਐਕਟਿਵਾ ਤੇ , :happy: kya baat aa ustad ,hsaa hsaa marta :D: :D: :D: :D: :D: :D: 1084
Gup Shup / Re: JARURI SOOCHNA« on: August 10, 2011, 02:27:54 AM »
ਆ ਜਾ ਤੈਨੂੰ ਗਿਣਤੀ ਸਿਖਾਵਾਂ ਤੈਨੂੰ ਸ਼ਾਇਰੀ ਦੇ ਰੰਗ ਦਿਖਾਵਾਂ ਪਤਾ ਜਿਹਦੀ ਡੁਗਡੁਗੀ ਤੇ ਤੂੰ ਨੱਚੀ ਜਾਨਾ ਆ ਜਾ ਤੈਨੂੰ ਡਮਰੂ ਤੇ ਨਚਾਵਾਂ 1085
Gup Shup / Re: JARURI SOOCHNA« on: August 10, 2011, 02:22:22 AM »mod j es to baad ethe reply kita ta dheyan rakhi ehe mera topic aa 1 warning teinu ਹੁਣ ਗਿੱਦੜ ਭਬਕੀਆਂ ਮਾਰਦਾ ਪਹਿਲਾਂ ਬਣ ਗਿਆ ਰਾਣੀ ਹਾਰ ਨਾਰ ਦਾ ਹੁਣ ਉਹਨੂੰ ਲੈ ਆ ਏਥੇ ਮੋੜ ਕੇ ਤੇਰੇ ਨਾਲ ਕਰਾਦੂਗੀ ਸ਼ਾਇਰੀ ਗਲਤ ਮਲਤ ਸ਼ਬਦ ਜੋੜ ਕੇ 1086
Gup Shup / Re: JARURI SOOCHNA« on: August 10, 2011, 02:14:06 AM »ਬਚਿੱਤਰ ਬਣ ਗਿਆ ਰਾਣੀ ਹਾਰ ਨਾਰ ਦਾ ਪਾ ਕੇ ਬੁਰਕਾ ਪੀ ਜੇ ਦੇ ਉਤੇ ਆਉਦਾ ਜਿਵੇ ਉਹ ਨਚਾਈ ਜਾਂਦੀ ਏ ਇਹ ਨੱਚਦਾ ਤੇ ਤਾੜੀਆਂ ਵਜਾਉਂਦਾ 1087
Gup Shup / Re: JARURI SOOCHNA« on: August 10, 2011, 02:10:48 AM »
haale tan shuru-aat aa veer ,tu dekhi chall 1088
Gup Shup / Re: JARURI SOOCHNA« on: August 10, 2011, 02:09:12 AM »hahaha :D: :D: :D: :D: gujra pa lai tu v jhanjraa ,ho ja tyar mujre nu 1089
Gup Shup / Re: JARURI SOOCHNA« on: August 10, 2011, 02:08:18 AM »LAO JI SAARI JANTA NU KTTA TE HATH JOD K BENTI AA K MERA PUTT GUACH GEYA BOLRA OHNU LABH K BHEJO GHAR OHDI BURRI ROTI NI KAHNDI PAI bachiter sihaa,lai hun tera putt tan aa gya ,hun tu avde peo da putt ban k aa ja ,tainu samjhauna jaroori soochna,sare bhull jange tu nhi bhulenga eh topic sari jindgi 1090
Gup Shup / Re: JARURI SOOCHNA« on: August 10, 2011, 02:05:18 AM »
jnab mainu pta nhi c k tusi hun sub admin nhi rahe ,agge ton tuhadi kise gall da gussa nhi kita javega hamesha maan sanmaan hi ditta javega 1091
Discussions / Re: thonu pj ton bhajaun layi ki kuj kita ja sakda aa« on: August 10, 2011, 12:22:27 AM »User id ki si? Te je hor das sakde: Eh kadon hoya? Kithey hoya? BACHITER SINGH ,jo mera maan sanmaan ker riha pj te 1092
Discussions / thonu pj ton bhajaun layi ki kuj kita ja sakda aa« on: August 10, 2011, 12:08:31 AM »
main sare pj members nu benty kerda aa ,k ik gall mind ch rakh k apna keemti time te anmule shabd ethe waste kro ,k j kall kise naal tuhadi koi behas hundi aa tan tuhada saath kise ne nhi dena,tuhadiyan sariyan posta be matlabiyan ho janiyan ne ,tusi jinna marji sohna likh lao ,jinni marji creativity dikha devo ethe ,ik fake id ton user aun ge te thodi dand lah k tur jaan ge ,thodi maa nu ,thodi bhain nu bura kehn ge ,te etho de sub admin te kuj mods ohna nu poori hwa den ge ,eh sari ladayi nu bda enjoy kita javega ,new oh v fake id wale user nu bahut jayda appriciate ker k tuhade sare kite kraye te paani feriya javega ,te gall kudi di hoyi ,chahe oh kudi di hi galti hove akhaa meet k sari pj ne tuhade duaale ho jana ,tuhanu pj ton kadhn layi ,te j tusi kuj bologe tan ban hovoge jan fir demote ker ditte javoge ,
so meri hath bann k benti aa k pj te sahi hunde hoye v tusi apne aap nu sahi sabit nhi ker sakde ,sach chahe sareya de sahmne hove ,kudi ne sab de akhha te pattiyan bann deniyan ne ,so ethe fake id to avo ,enjoy kro te javo ,koi fayeda nhi ethe apni creativiti dekhaun da ,gabhroo banen da jan mod banen da 1093
Gup Shup / Re: JARURI SOOCHNA« on: August 09, 2011, 11:54:11 PM »ਤੂੰ ਸ਼ਾਇਰੀ ਚ ਹੋਵੇਂ ਤੇ ਤੇਰੀ ਰੇਲ ਮੈਂ ਬਣਾਵਾਂ ਤੱਤੇ ਤਵੇ ਤੇ ਬੈਠਾ ਕੇ ਤੇਰੀਆਂ ਘੀਸੀਆਂ ਕਰਾਵਾਂ ਤੂੰ ਮਿੰਨਤਾਂ ਕਰੀ ਜਾਵੇਂ ਪਰ ਪਾਣੀ ਨਾ ਮੈਂ ਪਾਵਾਂ 1094
Gup Shup / Re: JARURI SOOCHNA« on: August 09, 2011, 11:45:22 PM »LAO JI SAARI JANTA NU KTTA TE HATH JOD K BENTI AA K MERA PUTT GUACH GEYA BOLRA OHNU LABH K BHEJO GHAR OHDI BURRI ROTI NI KAHNDI PAI ਬੁੜੀ ਬਚਿਤਰ ਦੀ ਨੇ ਛਿੱਤਰ ਜੰਮ ਕੇ ਪੀ ਜੇ ਤੇ ਧਰ ਤਾ ਹੁਣ ਟੁੱਟੇ ਛਿੱਤਰ ਨੇ ਪੀ ਜੇ ਤੇ ਚਿੱਕੜ ਕਰ ਤਾ 1095
Gup Shup / Re: JARURI SOOCHNA« on: August 09, 2011, 11:39:48 PM »LAO JI SAARI JANTA NU KTTA TE HATH JOD K BENTI AA K MERA PUTT GUACH GEYA BOLRA OHNU LABH K BHEJO GHAR OHDI BURRI ROTI NI KAHNDI PAI bachiter singh bare tan ehi shabd aa k ਰੁਪਈਏ ਦੀ ਹਾਂਡੀ ਗਈ ਕੁੱਤੇ ਦੀ ਜਾਤ ਪਛਾਣੀ ਗਈ 1096
Gup Shup / Re: JARURI SOOCHNA« on: August 09, 2011, 11:39:13 PM »
funny tan sub admin asi v bahut kuj likheya ,per tusi kde dheyan nhi dita,chlo koi na j tusi hun ehnu appreciate ker hi ditta tan ,hun eh topic lock na kreyo , naale us user nu appriciate krida hunda jihdi koi iddentiti hove ,reply tan main v ker sakda c ,per nhi kita v kahde layi gall vadhauni aa ,tusi admin ho k agg te tail payi jande ho , 1097
Pics / Re: saghi new singture by sarpanch« on: August 09, 2011, 01:14:03 PM »
phila phila ehne v bahut ghund kade :hehe:
1098
Shayari / Re: ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼« on: August 09, 2011, 10:04:52 AM »
sant rm udasi bahut hi vadhiya kavi c ,jujharoo kavi c 1099
PJ Games / Re: Whose profile you visited last/Who visited your profile last?« on: August 09, 2011, 10:01:41 AM »
Tutt paine de :blowout:
1100
Shayari / ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼« on: August 09, 2011, 09:59:32 AM »
ਮੈ ਤਾਂ ਜੀਅ ਹਾਂ ਇਕ ਨਰਕਾ ਦੇ ਹਾਣ ਦਾ
ਮੈ ਨਹੀ ਸੁਰਗਾਂ ਦੇ ਸੁੱਖਾਂ ਸਿਆਣਦਾ ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼ ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼ ਮੈਨੂੰ ਜੁੜਿਆ ਜੜਾਂ ਦੇ ਨਾਲ ਰਹਿਣ ਦੇ ਫੁੱਲਾ ਕਹਿਣ ਮੈਨੂੰ ਕੰਡਾ ਚਲੋ ਕਹਿਣ ਦੇ ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼ ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼ ਕਰੇ ਜੋਦੜੀ ਨੀ ਇਕ ਦਰਵੇਸ਼ ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼ ਮੈਨੂੰ ਮੇਰੀ ਮਾਂ ਦੇ ਵਰਗਾ ਪਿਆਰ ਨੀ ਮਿਲੂ ਕਿਹੜੀਆਂ ਵਲੇਤਾਂ ਚੋਂ ਉਧਾਰ ਨੀ ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼ ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼ ਮੈਨੂੰ ਖਿੜਿਆ ਕਪਾਹ ਦੇ ਵਾਗੂੰ ਰਹਿਣ ਦੇ ਘੱਟ ਮੰਡੀ ਵਿਚ ਮੁੱਲ ਪੈਂਦਾ ਪੈਣ ਦੇ ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼ ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼ by -Sant Ram Udasi |