November 25, 2024, 09:15:56 PM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 49 50 51 52 53 [54] 55 56 57 58 59 ... 317
1061
Gup Shup / Re: JARURI SOOCHNA
« on: August 10, 2011, 04:40:37 AM »

ਮਰੇ ਕੱਟਿਆਂ ਦੀ ਖੱਲ ਲਾਹੁਣ ਵਾਲਿਆ

ਤੂੰ ਹੁਣ ਪੰਗਾ ਜੱਟ ਨਾਲ ਪਾ ਲਿਆ

ਹੁਣ ਭੱਜ ਕੇ ਨਾ ਜਾਂਵੀ ਕਾਵਾਂ ਕਾਲਿਆ


1062
Gup Shup / Re: JARURI SOOCHNA
« on: August 10, 2011, 04:36:54 AM »

ਕੋਈ ਕੂੜਾ ਪਾ ਕੇ ਸੁੱਟ ਦਿੰਦਾ

ਤੇ ਨਾਲੀਆਂ ਚ ਫਸੇ ਰਹਿੰਦੇ ਨੇ

ਤੇਰੇ ਵੱਸ ਨਹੀ ,ਭੇਡੂ ਅਕਸਰ

ਮੂੰਹ ਰੰਗਾ ਕੇ ,ਆਪਣੇ ਆਪ ਨੂੰ

ਸ਼ੇਰ ਸਮਝ ਲੈਂਦੇ ਨੇ

1063
Gup Shup / Re: JARURI SOOCHNA
« on: August 10, 2011, 04:32:58 AM »

ਗਿੱਦੜ ਭਬਕੀਆਂ ਵਾਲੇ ਨੂੰ

ਲੋਕੀ ਫੁਕਰ ਫਰੂਟੀ ਕਹਿੰਦੇ ਨੇ

ਲੋਕ ਤੇਰੇ ਵਾਗੂੰ ਪਿਟਦੇ ਨਹੀ

ਜੇ ਕਹਿੰਦੇ ਨੇ ਤਾਂ ਸਹਿੰਦੇ ਨੇ


ਤੇਰੇ ਵਰਗੇ ਲਿਫਾਫੇ

ਹਵਾ ਚ ਉਡਦੇ ਰਹਿੰਦੇ ਨੇ


1064
Gup Shup / Re: JARURI SOOCHNA
« on: August 10, 2011, 04:29:37 AM »

ਪਤਾ ਨੀ ਕਿਹਨੇ ਪੀ ਜੇ ਚ ਵਾੜਿਆ

ਮਰੇ ਕੱਟੇ ਚੁਕਣ ਵਾਲੇ ਨੂੰ

ਹੁਣ ਪਿਟ ਪਿਟ ਮੂੰਹ ਲਾਲ ਕਰ ਲਿਆ

ਕੋਈ ਵਰਾ ਲਓ ਪੂਛ ਵਾਲੇ ਨੂੰ

1065
Gup Shup / Re: JARURI SOOCHNA
« on: August 10, 2011, 04:24:05 AM »

ਬੰਦਿਆਂ ਵਾਗੂੰ ਗੱਲ ਨਹੀ ਆਉਦੀ

ਐਵੇਂ ਪਿੱਟੀ ਜਾਂਦਾ

ਜਿਹੜਾ ਏਥੇ ਭੌਂਕੀ ਜਾਦਾ

ਉਹਨੁੰ ਕੋਈ ਬੁਰਕੀ ਵੀ ਨਹੀ ਪਾਉਦਾ


ਐਂਵੇ ਚਊਂ ਚਊਂ ਕਰ ਕੇ

ਪੀ ਜੇ ਦਾ ਸਿਰ ਖਾਂਦਾ

1066
Gup Shup / Re: JARURI SOOCHNA
« on: August 10, 2011, 04:19:47 AM »

ਛੱਜ ਤਾਂ ਬੋਲੇ ਛਾਨਣੀ ਕੀ ਬੋਲੇ

ਜਿਹਦੇ ਚ ਛੱਤੀ ਸੌ ਛੇਕ

ਉਹ ਕਿਓ ਪਾਵੇ ਰੌਲੇ

ਇਕ ਰੰਨ ਉਹਨੂੰ ਨਚਾਈ ਜਾਂਦੀ

ਤੇ ਉਹ ਨੱਚੇ ਹੌਲੇ ਹੌਲੇ

1067
Gup Shup / Re: JARURI SOOCHNA
« on: August 10, 2011, 04:12:35 AM »

ਮੱਚ ਨਾ, ਮੇਰੇ ਵਰਗਾ ਬਣ ਤਾਂ ਤੂੰ ਸਕਦਾ ਨਹੀ

ਬੱਸ ਵਾਹ ਵਾਹ ਜੋਗਾ ਹੀ ਆਂ ਤੂੰ

ਤੇ ਉਹ ਕਰਨੋ ਥੱਕਦਾ ਨਹੀ

ਪੰਜਾਬੀ ਲਿਖਣੀ ਆਉਦੀ ਨਹੀ

ਸ਼ਾਇਰੀ ਨੂੰ ਮੂੰਹ ਮਾਰਦਾ ਆ

ਪਿੱਟੀ ਜਾ ਹੁਣ

ਜੱਟ ਤਾਂ ਐਦਾਂ ਹੀ ਲਲਕਾਰੇ ਮਾਰਦਾ ਆ

1068
Gup Shup / Re: JARURI SOOCHNA
« on: August 10, 2011, 04:09:16 AM »

ਓ ਮਰ ਜਾਓ ਫੁਕਰ ਫਰੂਟੀਓ

ਸ਼ਰਮ ਨਾਲ ਡੁਬ ਕੇ


ਬੜੇ ਬਣੇ ਸੀ ਚੌਰੇ

ਕੰਪਲੇਂਟਾਂ ਕਰਦੇ ਸੀ ਹੁਬ ਹੁਬ ਕੇ

1069
Gup Shup / Re: JARURI SOOCHNA
« on: August 10, 2011, 04:05:50 AM »


ਇਕੋ ਗੱਲ ਕਰ ਰੋ ਰੋ ਪਿੱਟਦੇ

ਹੁਣ ਪੂਛਾਂ ਥੱਲੇ ਨੂੰ ਡਿਗੀਆਂ

ਹੁਣ ਕਿਓ ਪਿਟ ਪਿਟ ਮਰਦੇ ਹੋ

ਜਦ ਜੱਟ ਸੁਣਾਉਂਦਾ ਸਿੱਧੀਆ



1070
Gup Shup / Re: JARURI SOOCHNA
« on: August 10, 2011, 03:59:14 AM »

ਪੀ ਜੇ ਨੂੰ ਤੂੰ ਬਾਏ ਕਹਿ ਗਿਆ

ਹੁਣ ਨਵੀਆਂ id's ਬਣਾਈਆਂ

ਤੇਰੇ ਵਰਗੇ ਵਿਆਹਾਂ ਉਤੇ

ਮੰਗਦੇ ਫਿਰਨ ਵਧਾਈਆ

ਫੁਕਰਿਓ ਸਮਝ ਜਾਵੋ

ਰੰਨ ਕਰਾਂਉਦੀ ਥੋਡੇ ਤੋਂ ਮਨ ਆਈਆਂ

1071
Gup Shup / Re: JARURI SOOCHNA
« on: August 10, 2011, 03:52:42 AM »

ਕਦੇ ਕਹਿੰਦਾ ਮੇਰੀ ਫੜ ਲਓ ਪੂਛ

ਕਦੇ ਕਹਿੰਦਾ ਮੈਂ ਜਹਾਜ

ਰੰਗ ਬਰੰਗੇ ਬੁਰਕੇ ਪਾਉਣੇ

ਭੇਡੂਆਂ ਦਾ ਨਵਾ ਰਵਾਜ

1072
Gup Shup / Re: JARURI SOOCHNA
« on: August 10, 2011, 03:50:22 AM »
ਇਕੋ ਰੰਨ ਪਿੱਛੇ ਕਈ ਫਿਰਦੇ ਨੇ ਭੇਡੂ ਬਣੇ

ਹੁਣ ਰੁਕਣ ਗੇ ਪੂਛਾਂ ਤੁੜਾ ਕੇ

ਜਿਹਦੀ ਖਾਤਰ ,ਲੜ ਲੜ ਮਰਦੇ

ਉਹਨੂੰ ਲੈ ਜਾਣਾ ਕਿਸੇ ਹੋਰ ਨੇ ਭਜਾ ਕੇ

1073
Gup Shup / Re: JARURI SOOCHNA
« on: August 10, 2011, 03:45:47 AM »

ਨਖਰਿਆਂ ਵਾਲੀ ਨੂੰ ਛੱਡ

ਬਲੌਰੀ ਨੈਣਾ ਵਾਲੀ ਪਿਛੇ ਹੋ ਗਿਆ

ਕੁੜੀਆਂ ਦੇਖ ਭੂੰਡ ਆਸ਼ਕ ਨਹੀ ਬਣ ਜਾਈਦਾ

ਐਂਵੇ ਫਿਰ ਭੂੰ ਭੂੰ ਕਰ ਕੇ

ਸੁੱਤਾ ਪਿਆ ਨਾਗ ਨਹੀ ਜਗਾਈਦਾ

1074
Gup Shup / Re: JARURI SOOCHNA
« on: August 10, 2011, 03:40:56 AM »

ਭੇਡੂ ਲਾਲ ਰੰਗ ਚ ਡਿਗ ਪਿਆ

ਤੇ ਕਹਿੰਦਾ ਮੈ ਸ਼ੇਰ ਬਣ ਗਿਆ

ਭੇਡ ਨੇ ਉਹਨੂੰ ਫੂਕ ਛਕਾ ਤੀ

ਤੇ ਉਹ ਆ ਕੇ ਸ਼ੇਰ ਦੇ ਮੂਹਰੇ ਤਣ ਗਿਆ
 

1075
Gup Shup / Re: JARURI SOOCHNA
« on: August 10, 2011, 03:36:59 AM »

ਗਾਲਾਂ ਕੱਢ ਕੱਢ ਰੌਲਾ ਪਾਉਣਾ

ਕੰਮ ਨੇ ਜਨਾਨੀਆ ਦੇ

ਮੂੰਹ ਤੇ ਚੁੰਨੀ ਲੈ ਲੈ ਗੱਲ ਨਹੀ ਕਰੀ ਦੀ

ਰੋ ਰੋ ਕੇ ਤੂੰ ਕਿਹੜਾ ਸੱਚਾ ਹੋ ਜਾਣਾ

ਜ ਗੱਲ ਕਹੀਏ,ਫਿਰ ਹਿੱਕ ਤੇ ਜਰੀ ਦੀ
 

1076
Gup Shup / Re: JARURI SOOCHNA
« on: August 10, 2011, 03:33:02 AM »

ਜਨਾਨੀਆਂ ਦੇ ਪਿੱਛੇ ਲੱਗ ਜਨਾਨੇ ਬਣ ਕੇ

ਬੰਦਿਆਂ ਦੀ ਜ਼ਾਤ ਨੂੰ ਦਾਗ ਨਹੀ ਲਾਈਦਾ

ਯਾਰ ਆਖੀਏ ਤਾਂ ਸਿਰ ਦੇ ਕੇ ਨਿਭਾਈਏ

ਐਂਵੇ ਗੱਲ ਗੱਲ ਤੇ ਫੁਕਰ ਫਰੂਟੀ ਨਹੀ ਬਣ ਜਾਈਦਾ

1077
Gup Shup / Re: JARURI SOOCHNA
« on: August 10, 2011, 03:27:14 AM »

ਬਾਰ ਬਾਰ ਵੱਖਰੇ ਮਖੌਟੇ ਪਾ ਕੇ ਆਉਦਾ

ਆ ਆ ਕੇ ਪੀ ਜੇ ਤੇ ਨਿੱਤ ਰੌਲਾ ਪਾਉਦਾ

ਇਕ ਸਹੇਲੀ ਛੱਡ ਕੇ ,ਦੂਜੀ ਪਿੱਛੇ ਫਿਰੇ ਭਾਉਂਦਾ

ਇਹਦਾ ਇਕੋ ਕੰਮ ਗਾਲਾ ਕੱਢ ਕੱਢ ਚਿਤ ਪਰਚਾਉਦਾ


1078
tutt paina

1079
Gup Shup / Re: JARURI SOOCHNA
« on: August 10, 2011, 03:17:59 AM »

ਰੌਲਾ ਪਾਈ ਜਾਂਦਾ ਜਿਵੇ ਗਿੱਦੜ ਹਵਾਂਕਦਾ

ਦੂਰੋਂ ਦੂਰੋ ਹੁਣ ਉਹਦੀ ਚੁੰਨੀ ਵਿਚੋਂ ਝਾਕਦਾ

ਮਾਰ ਮਾਰ ਚੀਕਾਂ ਹੁਣ ਕੱਠੇ ਕਰੂ ਸਾਰੇ

ਬਣਿਆ ਸੀ ਜਿਹੜਾ ਰਾਣੀ ਹਾਰ ਨਾਰ
ਦਾ

1080
Gup Shup / Re: JARURI SOOCHNA
« on: August 10, 2011, 02:52:59 AM »

ਪਾ ਕੇ ਝਾਂਜਰਾਂ ਪੀ ਜੇ ਉਤੇ ਨੱਚਦਾ

ਸੰਘ ਪਾੜ ਪਾੜ ਸਾਰਿਆਂ ਨੂੰ ਦੱਸਦਾ

ਨੱਚੀ ਜਾਂਦਾ ਕੁੜੀ ਦੇ ਇਸ਼ਾਰੇ ਤੇ

ਮਹਿਫਿਲ ਚ ਯਾਰ ਮਾਰ ਕਰ ਕੇ

ਜਾ ਚੜਿਆ ਉਹਦੇ ਚੁਬਾਰੇ ਤੇ

Pages: 1 ... 49 50 51 52 53 [54] 55 56 57 58 59 ... 317