1041
Shayari / ਹਿੰਦੂ ਮੁਸਲਿਮ ਸਿੱਖ ਸੁਣੇ ਸੀ
« on: August 12, 2011, 12:39:30 PM »
ਲੰਡਨ ਦੇ ਵਿਚ ਦੰਗੇ ਹੋ ਗਏ
ਹਿੰਦੂ ਮੁਸਲਿਮ ਸਿੱਖ ਸੁਣੇ ਸੀ
ਆਹ ਕਿਹੜੇ ਦੋ ਧਰਮ ਨੰਗੇ ਹੋ ਗਏ
ਹਿੰਦੂ ਮੁਸਲਿਮ ਸਿੱਖ ਸੁਣੇ ਸੀ
ਆਹ ਕਿਹੜੇ ਦੋ ਧਰਮ ਨੰਗੇ ਹੋ ਗਏ
This section allows you to view all posts made by this member. Note that you can only see posts made in areas you currently have access to. 1041
Shayari / ਹਿੰਦੂ ਮੁਸਲਿਮ ਸਿੱਖ ਸੁਣੇ ਸੀ« on: August 12, 2011, 12:39:30 PM »
ਲੰਡਨ ਦੇ ਵਿਚ ਦੰਗੇ ਹੋ ਗਏ
ਹਿੰਦੂ ਮੁਸਲਿਮ ਸਿੱਖ ਸੁਣੇ ਸੀ ਆਹ ਕਿਹੜੇ ਦੋ ਧਰਮ ਨੰਗੇ ਹੋ ਗਏ 1042
Shayari / Re: ਜ਼ਿੰਦਗੀ ਦੇ ਛੋਟੇ ਸਫਰ ਦੇ ਲੰਬੇ ਕਿੱਸੇ,« on: August 12, 2011, 12:31:00 PM »ਸਿਰ ਮਥੇ ਰੱਬ ਦੇ ਲਿਖੇ ਅਧੂਰੇ ਰਿਸ਼ਤੇ, nice one 1043
Shayari / ਲੰਡਨ ਦੇ ਵਿਚ ਦੰਗੇ ਹੋ ਗਏ« on: August 12, 2011, 12:29:12 PM »
ਜਿਸ ਦੇਸ਼ ਦਾ ਸੁਣਿਆ ਕਦੇ ਛਿਪਦਾ ਨਹੀ ਸੀ ਸੂਰਜ
ਅੱਜ ਕਾਲੀ ਬੋਲੀ ਰਾਤ ਕਿਤੇ ਦਿਸਦਾ ਨਹੀਉ ਸੂਰਜ ਜਿਸ ਨੇ ਲੁਟਿਆ ਕੁੱਲ ਦੁਨੀਆ ਨੂੰ ਭਰਿਆ ਘਰ ਆਪਣਾ ਅੱਜ ਉਸ ਘਰ ਵੱਲ ਨੂੰ ਲੁਟੇਰਿਆ ਨੇ ਰਾਹ ਕਰ ਲਿਆ ਚਿੱਟੀ ਸਵੇਰ ਚੜਦੇ ਸੂਰਜ ਦੀ ਉਡੀਕ ਅੱਜ ਉਸ ਨੂੰ ਹੈ ਜਿਸ ਨੇ ਕਦੇ ਡੁੱਬਦਾ ਸੂਰਜ ਦੇਖਿਆ ਹੀ ਨਹੀਉ 1044
Religous Videos / Re: Very nice Kavishri......... Everyone watch plzzzzzzzzzzzzzz« on: August 11, 2011, 11:25:47 PM »pela kdi sunia ni eh nam, sari kavishri suni te sartaaj da "motia chameli bella ketki dhrek phull tara meera saron te falahi de" chete agia 22 ,bahut vadhiya kvishrikaar si babu rajb ali saho ke wale , pehlan kavishri de chithe hi hunde c ,hun books v kaafi ne ohna di kavishri diyan baki 22 new singes tan purane kaviyan diyan lines hi churaa k likhi jande aa ,e sartaj ki rees ker lauu babu rajb ali di ,viche hi babbu maan aa ,ikko treeka labh gya ehna nu old poets diyan lines chori kro ,kuj hor add kro te gaa devo ,pakistan de punjabi poets diyan lines v shreaam chori ho rahiyan ne , 1045
Introductions / New Friends / Re: 15000 post ho gaiaa« on: August 11, 2011, 11:18:40 PM »hanji gs hori karde hisab ,,thanks dosto nu cut k lagaunde hisab kitab kinya k bandya post sane reply :hehe:LOL nhi kattne? vese hasayeya bahut sanshu de chutkleyan ne ,shayeri ch v material vadhiya hi payeya ehne .j twa launda tan saharda v aa ,hale takk tan ehi report aa :hehe: 1047
Gup Shup / Re: ABT UR FRDZ PLZ CHECK IT« on: August 11, 2011, 09:58:27 AM »tusi munde na sachi ch nakme aa topic da stayanas kar dita ki sateynaas kerta ? : 1048
News Khabran / Re: Sikhs defending Southall London neighborhoods during Riots 2011« on: August 11, 2011, 09:55:21 AM »1049
Birthdays / Re: **Happy Birthday Killa**« on: August 11, 2011, 09:52:54 AM »
janm din diyan mubaarkaan killa :dumlak: :dumlak: :dumlak: :dumlak:
1050
Shayari / Re: Ki Jane koi sada haal (gurmukhi)« on: August 11, 2011, 09:38:24 AM »ਸਾਡੀ ਉਮਰ ਨਿਆਣੀ ਸੀ kya baat aa pinke 22 1051
Shayari / ਨਾਮ ਨੂੰ ਸਵੇਰਾ ਚੰਗਾ ,ਸੰਤਾ ਨੂੰ ਡੇਰਾ ਚੰਗਾ« on: August 11, 2011, 09:36:30 AM »
ਨਾਮ ਨੂੰ ਸਵੇਰਾ ਚੰਗਾ ,ਸੰਤਾ ਨੂੰ ਡੇਰਾ ਚੰਗਾ
ਚੋਰ ਨੂੰ ਹਨੇਰਾ ਚੰਗਾ,ਜਿੱਥੇ ਕਿਤੇ ਲੁਕ ਜੇ ਜਵਾਈ ਭਾਈ ਸਾਊ ਚੰਗਾ ,ਪੁੱਤਰ ਕਮਾਊ ਚੰਗਾ ਟੱਬਰ ਸੰਗਾਊ ਚੰਗਾ,ਝਿੜਕੇ ਤੋਂ ਰੁੱਕ ਜੇ ਇਕ ਗੋਤ ਖੇੜਾ ਚੰਗਾ,ਖੇਤ ਲਾਉਣਾ ਗੇੜਾ ਚੰਗਾ ਜੰਗ ਦਾ ਨਬੇੜਾ ਚੰਗਾ,ਜੇ ਕਲੇਸ਼ ਮੁਕ ਜੇ ਚੌਧਵੀਂ ਦਾ ਚੰਦ ਚੰਗਾ,ਬਾਬੂ ਜੀ ਛੰਦ ਚੰਗਾ ਆਂਵਦਾ ਅਨੰਦ ਚੰਗਾ, ਲਾਉਦਾ ਸੁਣੀ ਤੁਕ ਜੇ BY -Babu rajb ali 1053
Religous Videos / Re: Very nice Kavishri......... Everyone watch plzzzzzzzzzzzzzz« on: August 10, 2011, 10:28:26 AM »
sirf malwe di hi nhi poore punjab di rooh san BABU RAJB ALI
:won: :won: :won: :won: :won: :won: :won: :won: 1054
Jokes Majaak / Re: Sandhu 60th bday« on: August 10, 2011, 10:23:09 AM »
:D: :D: :D: :D: :D: :D: :D: :D:
j cake ch current aa gya? :D: :D: :D: :D: 1055
Jokes Majaak / Re: sandhu police wich« on: August 10, 2011, 10:21:47 AM »hahahahha ehnu punjabi sikha deo koi jamun nu samj aa jave great be sharm :D: 1056
Jokes Majaak / Re: Sandhu te ramu« on: August 10, 2011, 10:20:04 AM »
if 32 :D: :D: :D: :D: :D: :D:
sandh the great 1057
Gup Shup / Re: JARURI SOOCHNA« on: August 10, 2011, 08:29:53 AM »o veer ji mai tuhanu tenna nu kehha aa na ki ik nu sirf aapna gussa kaddo na ki maa behn nu vich lai ke aao ji bakki ji lagge raho gs di parmistion aa aapa ki kar sakde aa 22 jdo tainu pta oh gand paunda ,tu ban ker ohnu asi nhi bolde ,main naam rakheya blora ,ohne blore da peo rakh liya ,fer main doglover rakheya ,te ohne naam rakh liya doglover da peo ,eh bandeya wali gall aa ,?ohne topic ki bnayeya eh jroori soochna read nhi kita tu ? naale tainu nhi pta lagga oh gall kihnu kahi aa ohne ,? 1058
Gup Shup / Re: JARURI SOOCHNA« on: August 10, 2011, 08:20:54 AM »kesse da na lai ke likhn di koi lodd nhi rthe jo vi likhya tusi aaps ch likho vich hor kese nu na lai ke aao sarpanch 22 ,naam di ki gall aa ,id tainu pta hi aa loggin kine kiti aa ,kde italy ton te kde canada ton te kde india ton,pichhle page read ker ,oh burri te bhain ton bina reply nhi kerda ,ohde nalo galt word nhi use kite asi , 1059
Gup Shup / Re: JARURI SOOCHNA« on: August 10, 2011, 04:52:27 AM »ਕਲੀ ਵਿਚ ਡਿਗ ਕਦੇ ,ਕਾਂ ਹੰਸ ਬਣੇ ਨਾ ਹੰਸਾ ਦੀ ਰੀਸ ਕਰ ,ਚਾਲ ਆਪਣੀ ਨਹੀ ਭੁੱਲ ਜਾਈਦਾ ਇਕ ਸੀ ਸਲਾਹ ਦੇਣੀ ,ਤੈਨੂੰ ਮੈਂ ਬਚਿੱਤਰਾ ਐਂਵੇ ਕਿਸੇ ਪਿੱਛੇ ਲੱਗ ,ਪੂੰਝਾ ਨਹੀ ਪਟਾਈਦਾ 1060
Gup Shup / Re: JARURI SOOCHNA« on: August 10, 2011, 04:45:26 AM »ਬਿੱਲੀ ਪਿੱਛੇ ਲੱਗ ਕੇ ਜੋ ਬਿੱਲੇ ਬਣ ਗਏ ਪੀ ਜੇ ਦੀਆਂ ਕੰਧਾਂ ਉਤੇ ਪੂਛਾਂ ਚੱਕ ਤਣ ਗਏ ਮਾਰ ਮਾਰ ਡਾਂਗਾ ਅੱਜ ਉਹ ਥੱਲ ਸੁੱਟ ਲੈਣੇ ਆਂ ਲੋਕੀ ਖਾਂਦੇ ਕੁਕੜ ਅੱਜ ਪੀ ਜੇ ਤੇ ਬਿੱਲਿਆਂ ਨੂੰ ਤੜਕੇ ਲਾਉਣੇ ਆ |