This section allows you to view all posts made by this member. Note that you can only see posts made in areas you currently have access to.
Messages - RG
Pages: 1 ... 47 48 49 50 51 [52] 53 54 55 56 57 ... 317
1021
« on: August 13, 2011, 05:01:49 AM »
peenda haan ta peen dinde v nai fatt sinda han ta seen dinde v nai app keh k sanu jeenu nu layi yaadan wich aa k jeen dinde v nai.. jaskaran...
ethe dee ,bhain di gall hoyi jandi aa,maa de beebe putt,tainu aashki da preassure piya aa, :D: :D: :D: :D: :D:
1022
« on: August 13, 2011, 04:46:31 AM »
nice one bro bahut vadiya
thnx sarb veer
1023
« on: August 13, 2011, 04:44:56 AM »
ਮੈਨੂੰ ਜਨਮ ਲੈਣ ਦਿਓ ਲੋਕੋ ਮੈਂ ਬਣੂਗੀ ਕਿਸੇ ਦੀ ਭੈਣ ਕਿਸੇ ਦੀ ਵਹੁਟੀ ਜਰਾ ਤੁਸੀ ਸੋਚੋ ਮੈਂ ਬਣੂਗੀ ਕਿਸੇ ਦੀ ਮਾਂ ਦੇਵਾਂਗੀ ਨਿੱਘੀ ਜਿਹੀ ਛਾਂ ਕਾਹਤੋਂ ਕੁੱਖ ਚ ਮਾਰਦੇ ਹੋ ਧੀ ਭੈਣ ਕਿਸੇ ਦੀ ਬਣ ਲੈਣ ਦਿਓ ਕਾਹਤੋਂ ਬੇ-ਮੌਤ ਮਾਰਦੇ ਹੋ
ਮੈਂ ਵੀ ਬਣ ਕੇ ਮੁੰਡਾ ਦਿਖਾਊਂ ਸਾਰੇ ਕੰਮ ਮੈਂ ਕਰ ਕੇ ਦਿਖਾਊਂ ਦੇਸ਼ ਦਾ ਨਾਮ ਵੀ ਉਚਾ ਕਰਵਾਊਂ ਮੇਰੇ ਜਨਮ ਲੈਣ ਤੋਂ ਕਿਓ ਨਕਾਰਦੇ ਹੋ ਧੀ ਭੈਣ ਕਿਸੇ ਦੀ ਬਣ ਲੈਣ ਦਿਓ ਕਾਹਤੋਂ ਬੇ-ਮੌਤ ਮਾਰਦੇ ਹੋ ਅਗਰ ਏਹੀ ਕੰਮ ਸਾਰੇ ਦੇਸ਼ ਮੇਂ ਹੂਆ ਨਾ ਮਿਲੇਗੀ ਮਾਸੀ ਤੇ ਨਾ ਕੋਈ ਭੂਆ ਮੁੰਡਿਆਂ ਦੀ ਖਾਤਿਰ ਸਾਨੂੰ ਪਿਆਰਾ,ਕਿਓਂ ਸੂਲੀ ਚਾੜਦੇ ਹੋ ਧੀ ਭੈਣ ਕਿਸੇ ਦੀ ਬਣ ਲੈਣ ਦਿਓ ਕਾਹਤੋਂ ਬੇ-ਮੌਤ ਮਾਰਦੇ ਹੋ
bahut sohna ,keep it up =D> =D> =D> =D> =D> =D> =D>
1024
« on: August 13, 2011, 04:31:31 AM »
ਸਾਨੂੰ ਅੱਜ ਪਤਾ ਲੱਗਾ ਵਿਛੋੜਾ ਹੁੰਦਾ ਕੀ,
ਸਾਡੇ ਦਿਲ ਨਾਲ ਖੇਡ ਤੇਰਾ ਭਰ ਗਿਆ ਜੀ
ਕਾਹਨੂੰ ਪਾਇਆ ਸੀ ਪਿਆਰ ਜੇ ਨਿਭਾਉਣਾ ਨਹੀ ਸੀ ਆਉਦਾ
ਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨਹੀ ਸੀ ਆਉਦਾ :cry: :cry: :cry:
nice one , =D> =D> =D> =D> =D>
1025
« on: August 13, 2011, 04:27:45 AM »
ustad ji hun te london wich we dange hoon lag pae
haan veer ,news nhi dekhiyan tu ?
1026
« on: August 13, 2011, 04:24:53 AM »
ਸਾਊਥਹਾਲ ਤੋਂ ਹੁੱਲੜਬਾਜ਼ ਵੀ ਡਰ ਗਏ ਮਸਜਿਦਾਂ ਮੂਹਰੇ ਸਿੱਖ ਸੀ ਖੜ ਗਏ ਗੁਰੂ ਘਰ ਅੱਗੇ ਮੁਸਲਿਮ ਵੀਰ ਸੀ ਅੜ ਗਏ ਬਾਹਾਂ ਦੇ ਵਿਚ ਬਾਹਾਂ ਪਾ ਕੇ,ਦੋ ਧਰਮ ਖੜ ਗਏ
1027
« on: August 13, 2011, 04:00:48 AM »
ਤਾਰੇ ਦੀ ਚਿੱਠੀ ਲੰਡਨ ਤੋ ਆਵੇਗੀ ਮਾਂ ਦੇ ਦਿਲ ਨੂੰ ਡੰਗ ਜਾਵੇਗੀ ਮਾਂ, ਦੁਕਾਨ ਸੜ ਗਈ, ਘਰ ਵੀ ਲੁੱਟਿਆ ਸਵਰਗਾਂ ਦੇ ਵਿਚ ਜਾਵੇ ਦਮ ਘੁੱਟਿਆ ਢਿੱਡ ਨੂੰ ਗੰਢਾ ਦੇ ਦੇ ਰੱਖਿਆ ਸੀ ਜੋ ਕੁਝ ਜੋੜ ਕੇ ਲੋਕਾ ਦੀ ਰਲ ਕੇ ਆਈ ਸੁਨਾਮੀ ਲੈ ਗਈ ਦਿਲ ਦੇ ਅਰਮਾਨ ਰੋੜ ਕੇ
1028
« on: August 13, 2011, 01:10:30 AM »
1029
« on: August 13, 2011, 01:09:20 AM »
ਅੱਜ ਵੀ ਤੇਰੀ ਰੱਖੜੀ ਆਪੇ ਬੰਨ ਲਈ ਗੁੱਟ ਉਤੇ ਅੱਜ ਫੁੱਟੀਆਂ ਕੁਝ ਕਰੂੰਬਲਾਂ ਯਾਦਾ ਦੇ ਰੁੱਖ ਉਤੇ ਮੂੰਹ ਆਪੇ ਮਿੱਠਾ ਕਰ ਲਿਆ,ਫਿਰ ਤੇਰਾ ਨਾਂ ਲੈ ਕੇ ਤੇਰਾ ਵੀਰ ਪਰਦੇਸੀ ਕਰ ਤਾ ਮਜਬੂਰੀਆਂ ਨੇ ਲੁੱਟ ਕੇ
1030
« on: August 13, 2011, 12:45:28 AM »
main te harwale kam te hundi aa ji..
te mai har wele news chanels te hunaa aa
1031
« on: August 13, 2011, 12:41:22 AM »
mainu te kite desia nai one idda keha??? emi apne kolo hee gallan banyi jande ho
hahahahha jad v mehak nu dekhda eve he hunda yaar
dekh la sandhu de kaare :hehe:
1032
« on: August 13, 2011, 12:38:47 AM »
mainu london de dagia ware kuj nai pata.. ki galib ji tusi dass sakde ke eh information je online read karni hove te kithe kare coz i want to know too ji..plzzzzzzz
world de sab news chenal eh hi dekha rehe aa muskan ji,
1033
« on: August 13, 2011, 12:36:07 AM »
galib ji gal hor paise la deti tusi :sad: main te twada saath dita si..
hahahhaahah,sandhu hi kehnda c k jdo mehak nu dekhda ,ander kavi jiha vad janda :D:
1034
« on: August 13, 2011, 12:31:44 AM »
hahahhahahaha good one galib ji kia baat kehi hai.. eh sandhu da ki janda ene kerha jhone ware sochna... :D:
tere baare sochn ton vehal mile tan jhone baare soche, :hehe:
1035
« on: August 13, 2011, 12:29:32 AM »
surjit pater ji bahut sohna likhde ne =D> =D>
ਮਾਂ ਚੁਪ ਹੈ ਖੁਰਦੇ ਕਿਨਾਰੇ ਵਾਂਗ ਚੁਪ ਵਗਦੀ ਨਦੀ ਵਾਂਗ ਚੁਪ ਧਰਤੀ ਵਾਂਗ ਚੁਪ ਧਰਤੀ ਜੋ ਰੁੱਖ ਚੋਂ ਫੁਟਦੇ ਪੱਤਿਆਂ ਨੂੰ ਵੇਖ ਉਸ ਦੀਆ ਜੜਾਂ ਨਾਲ ਗੱਲਾ ਕਰਦੀ
by- surjit patar
1036
« on: August 13, 2011, 12:23:03 AM »
ਬੱਦਲੋ ਏਨਾ ਨਾਂ ਬਰਸੋ ਕਿ ਭਿੱਜ ਜਾਣ ਕਪੱੜੇ ਮੇਰੀ ਸਰਕਾਰ ਦੇ,
ਜਿਨੇ ਕਦੇ ਤਿਨਕਾ ਵੀ ਨਹੀਂ ਚੁੱਕਿਆ ਹੋਵੇ ਚੁੱਕਣੇ ਪੈ ਜਾਣ ਪਉਂਚੇ ਸਲਵਾਰ ਦੇ...........
enna fiker sandhu saab ?loka de jhone bhave sukke mar jaan ,teri sarkaar nu paunche na chukkne pain :hehe:
1037
« on: August 13, 2011, 12:20:58 AM »
bahut vadiya likhia aa Galib Saab.. =D> =D> Menu nai lagda haje tak kise v shayar di kalam challi es kand utte.. Kujh hor v likho khaas karke Sikh Kaum di unity teh bahadri bare v...
thnx kudrat raje,likhda kuj hor v ,kudrat ji jdo kite dange hunde aa tan sare change lok saath dinde aa,ik muslim father ton bahader kon houu jehra apna putt guva k v sab nu keh riha c k tusi shaanti rakho ,apne bete na gvaa liyo jaoo ghraa nu,
1038
« on: August 13, 2011, 12:16:55 AM »
very nice ji.. bouat wadia galib ji
thnx sweeto :blink:
1039
« on: August 13, 2011, 12:15:34 AM »
gujra mera khota tere layi lucky rihaa fer , :hehe: mubaarkaan
1040
« on: August 12, 2011, 01:03:20 PM »
nice one bro ... bahut vadiya ...
sachi duniya ch ki cheej kao badal jani kuch nhi pta hunda
so we should ready for changes
Pages: 1 ... 47 48 49 50 51 [52] 53 54 55 56 57 ... 317
|