781
Shayari / ਇਹ ਪੰਜਾਬੀਆ ਦਾ ਚੁਬਾਰਾ ਏ
« on: November 17, 2010, 05:39:22 AM »ਇਹ ਪੰਜਾਬੀਆ ਦਾ ਚੁਬਾਰਾ ਏ
ਹਰ ਪੌੜੀ ਸੋਚ ਸਮਝ ਕੇ ਚੜਿਓ
ਦੇਸੀ ਸ਼ਰਾਬ ਵਰਗਾ ਨਜਾਰਾ ਏ
ਵਿਚ ਵਿਹਲੜਾ ਦਾ ਖਿਲਾਰਾ ਏ
ਚਾਰਾਂ ਯਾਰਾਂ ਵਿਚ ੧ ਕੁੜੀ ਦਾ ਪਵਾੜਾ ਏ
This section allows you to view all posts made by this member. Note that you can only see posts made in areas you currently have access to. 781
Shayari / ਇਹ ਪੰਜਾਬੀਆ ਦਾ ਚੁਬਾਰਾ ਏ« on: November 17, 2010, 05:39:22 AM »ਇਹ ਪੰਜਾਬੀਆ ਦਾ ਚੁਬਾਰਾ ਏ ਹਰ ਪੌੜੀ ਸੋਚ ਸਮਝ ਕੇ ਚੜਿਓ ਦੇਸੀ ਸ਼ਰਾਬ ਵਰਗਾ ਨਜਾਰਾ ਏ ਵਿਚ ਵਿਹਲੜਾ ਦਾ ਖਿਲਾਰਾ ਏ ਚਾਰਾਂ ਯਾਰਾਂ ਵਿਚ ੧ ਕੁੜੀ ਦਾ ਪਵਾੜਾ ਏ 782
Shayari / ਜਦ ਮੈ ਮਰਿਆ ਉਹਨੇ« on: November 17, 2010, 05:15:56 AM »ਘਰ ਤਾਂ ਕੋਲੇ ਕੋਲੀ ਸੀ ਜਦ ਮੈ ਮਰਿਆ ਉਹਨੇ ਮੇਰੀ ਅੱਗ ਹੀ ਫਰੋਲੀ ਸੀ 783
ਦੋ ਬੱਚੇ
ਬੱਚੇ ਰੱਬ ਤੋ ਦੋ ਹੀ ਮੰਗੇ ਕਸਮ ਖੁਦਾ ਦੀ ਰਹਿ ਗਏ ਚੰਗੇ ਵੱਡਾ ਜਦ ਸਾਡੇ ਘਰ ਆਇਆ ਪਲਣੇ ਪਾਇਆ,ਪੱਟ ਹੰਡਾਇਆ ਰੱਜ ਰੱਜ ਉਹਨੂੰ ਲਾਡ ਲਡਾਇਆ ਰੱਜ ਕੇ ਪੜਿਆ ਜਿੰਨਾ ਚਾਹਿਆ ਬਹੁਤੇ ਨਾ ਅਸਾਂ ਲੀਤੇ ਪੰਗੇ ਕਸਮ ਖੁਦਾ ਦੀ ਰਹਿ ਗਏ ਚੰਗੇ ਜਦੋ ਅਸਾਡੀ ਨਿੱਕੀ ਜਾਈ ਦਸ ਰੁਪਈਏ ਲੈ ਗਈ ਦਾਈ ਪੜੀ-ਪੜਾਈ ਫੇਰ ਵਿਆਈI ਹੱਸ ਹੱਸ ਕੇ ਅਸਾਂ ਡੋਲੇ ਪਾਈ ਨਾ ਅਸੀ ਕਿਧਰੋ ਕਰਜ਼ੇ ਮੰਗੇ ਕਸਮ ਖੁਦਾ ਦੀ ਰਹਿ ਗਏ ਚੰਗੇ ਦੇਵੇ ਰੱਬ ਹਰ ਘਰ ਨੂੰ ਜੋੜੀ ਕੀ ਕਰਨੀ ਬੱਚਿਆ ਦੀ ਬੋਰੀ ਸੋਹਣੀ ਹੋਏ ਤੇ ਹੋਏ ਥੋਹੜੀ ਰੇਸ਼ਮ ਵਿਚ ਵਲੇਟੀ ਲੋਰੀ ਬਹੁਤੇ ਹੋਣ ਤਾਂ ਫਿਰਦੇ ਨੰਗੇ ਕਸਮ ਖੁਦਾ ਦੀ ਰਹਿ ਗਏ ਚੰਗੇ 784
Shayari / ਬੱਚੇ ਸੱਤ ਹੋ ਗਏ« on: November 16, 2010, 06:45:27 AM »ਸੱਤ ਬੱਚੇ ਸਾਡੇ ਵਿਹੜੇ ਹੋ ਗਏ ਭੀੜੇ ਨੀਵੇਂ ਛੱਤ ਹੋ ਗਏ ਪੰਜ ਪੁੱਤ ਤੇ ਦੋ ਧੀਆ ਬੱਚੇ ਸੱਤ ਹੋ ਗਏ ਹੋਣ ਖਾਣ ਦਾ ਤੇ ਪਾਉਣ ਦਾ ਵੀ ਹੱਜ ਕੋਈ ਨਾ ਸੁੱਕੇ ਟੁੱਕਰਾਂ ਦੇ ਨਾਲ ਹੁੰਦਾ ਰੱਜ ਕੋਈ ਨਾ ਮੂੰਹ ਬੱਚਿਆ ਦੇ ਧੋਂਦੇ ਅਸੀ ਬੱਸ ਹੋ ਗਏ ਪੰਜ ਪੁੱਤ ਤੇ ਦੋ ਧੀਆ ਬੱਚੇ ਸੱਤ ਹੋ ਗਏ ਨਾ ਕੋਈ ਪੜਿਆ ਪੜਾਇਆ,ਇਕ ਹੱਟੀ ਤੇ ਬਾਹਇਆ ਇਕ ਦਰਜ਼ੀ ਦੇ ਪਾਇਆ,ਇਕ ਭੂਆ ਦੇ ਪੁਚਾਇਆ ਅਸੀ ਜੀਂਦੇ ਜੀ ਹੀ ਗਲੀਆ ਦੇ ਕੱਖ ਹੋ ਗਏ ਪੰਜ ਪੁੱਤ ਤੇ ਦੋ ਧੀਆ ਬੱਚੇ ਸੱਤ ਹੋ ਗਏ ਹੋਈਆ ਕੁੜੀਆਂ ਜਵਾਨ, ਹੱਥ ਕੋਠਿਆ ਨੂੰ ਪਾਣ ਇਕੋ ਕੱਲੀ-ਕਾਰੀ ਜਾਨ,ਨਿੱਤ ਜਾਂਦੀ ਏ ਕਮਾਣ ਉਹੋ ਵੇਲਾ ਜਦੋਂ ਕਿਤੇ ਪੀਲੇ ਹੱਥ ਹੋ ਗਏ ਪੰਜ ਪੁੱਤ ਤੇ ਦੋ ਧੀਆ ਬੱਚੇ ਸੱਤ ਹੋ ਗਏ ਗੱਲ ਬੁੱਢਿਆ ਦੀ ਮੰਨੀ, ਰੋੜੀ ਬੁੱਕਲਾ ਚ ਭੰਨੀ ਧਾੜ ਬੱਚਿਆ ਦੀ ਜੰਮੀ,ਗੱਲ ਅਠਵੀ ਨਾ ਮੰਨੀ ਮੇਰੇ ਓਦੋ ਤੋ ਨਰਾਜ਼ ਸਹੁਰਾ ਸੱਸ ਹੋ ਗਏ ਪੰਜ ਪੁੱਤ ਤੇ ਦੋ ਧੀਆ ਬੱਚੇ ਸੱਤ ਹੋ ਗਏ 785
Shayari / ਸੱਜਣਾ ਵੇ ਤੇਰੇ ਨਾਲ ਮੈ« on: November 15, 2010, 10:02:09 PM »ਸੱਜਣਾ ਵੇ ਤੇਰੇ ਨਾਲ ਮੈ ਦਿਨਾਂ ਨੂੰ ਪਲਾਂ ਚ ਜੀ ਲਿਆ ਰੂਹ ਨਸ਼ਿਆ ਗਈ ਉਮਰਾਂ ਲਈ ਜਿਉ ਚਾਨਣ ਦਾ ਘੁੱਟ ਪੀ ਲਿਆ 786
Shayari / ਅਜੇ ਤਾਂ ਮੈ ਹਾਂ ਅਜਨਬੀ« on: November 15, 2010, 05:19:18 AM »
ਅਜੇ ਤਾਂ ਮੈ ਹਾਂ ਅਜਨਬੀ
ਅਜੇ ਤਾਂ ਤੂੰ ਹੈ ਅਜਨਬੀ ਹੈ ਠੀਕ ਕਿ ਤੇਰੀ ਮੈਰੀ ਅਜੇ ਕੋਈ ਪਛਾਣ ਨਹੀ ਅਜੇ ਅਸਾਨੂੰ ਆਪਣੀ ਹੀ ਆਪ ਦੀ ਪਛਾਣ ਨਹੀ ਅਜੇ ਕੋਈ ਪਛਾਣ ਨਹੀ ਅਜੇ ਤਾਂ ਦਿਲ ਨੇ ਅਜਨਬੀ ਅਜੇ ਦਿਮਾਗ ਅਜਨਬੀ ਤੇ ਸ਼ਾਇਦ ਅਜਨਬੀ ਰਹਾਂਗੇ ਇਹ ਆਸ ਹੈ ਉਮੀਦ ਹੈ ਕਿ ਮਿਲ ਪਵਾਗੇ ਪਰ ਕਦੀ ਅਜੇ ਤਾਂ ਮੈ ਹਾਂ ਅਜਨਬੀ ਅਜੇ ਤਾਂ ਤੂੰ ਹੈ ਅਜਨਬੀ 787
Shayari / ਯਾਰੋ ਪੰਜਾਬ ਅਡਵਾਂਸ ਹੋ ਗਿਆ« on: November 15, 2010, 05:15:04 AM »
ਪੰਜਾਬ ਤਾਂ ਯਾਰੋ ਅਡਵਾਂਸ ਹੋ ਗਿਆ
ਖੱਚ ਕਲਚਰ ਸ਼ਰੇਆਮ ਹੋ ਗਿਆ West end ਤੇ Mbd Neopolis ਵਿਚ ਯਾਰੋ ਪੰਜਾਬ ਅਡਵਾਂਸ ਹੋ ਗਿਆ ਖੱਚ ਕਲਚਰ ਸ਼ਰੇਆਮ ਹੋ ਗਿਆ ਅੱਖਾ ਸ਼ਰੇਆਮ ਤੱਤੀਆ ਕਰਦੇ ਨੇ ਪੰਜਾਬੀ ਅੱਜ ਕੱਲ ਸੱਥ ਦੀ ਥਾਂ Mall ਚ ਖੜਦੇ ਨੇ ਯਾਰੋ ਪੰਜਾਬ ਅਡਵਾਂਸ ਹੋ ਗਿਆ ਖੱਚ ਕਲਚਰ ਸ਼ਰੇਆਮ ਹੋ ਗਿਆ ਪੱਛਮ ਤਾਂ ਆਵੇ ਬਦਨਾਮ ਹੋ ਗਿਆ ਖੱਚ ਕਲਚਰ ਏਥੇ ਸ਼ਰੇਆਮ ਹੋ ਗਿਆ ਯਾਰੋ ਪੰਜਾਬ ਅਡਵਾਂਸ ਹੋ ਗਿਆ 788
Shayari / ਬੱਲੇ ਉ ਪੰਜਾਬੀਓ ਖੁਲੇ ਦਿਲ ਰਖਦੇ ਓ« on: November 15, 2010, 05:12:02 AM »
ਬੱਲੇ ਉ ਪੰਜਾਬੀਓ ਸ਼ਾਵਾ ਉ ਪੰਜਾਬੀਓ
ਥੋੜੀ ਜਿਨੀ ਗੱਲ ਵੀ ਕਿਸੇ ਦੀ ਜਰਦੇ ਨੀ ਤਾਰੀਫ ਮਾਨ ਬਿਨਾ ਕਿਸੇ ਕਰਦੇ ਨੀ ਬੱਲੇ ਉ ਪੰਜਾਬੀਓ ਖੁਲੇ ਦਿਲ ਰਖਦੇ ਓ ਘਰ ਦਾ ਜੋਗੀ ਜੋਗੜਾ ਬਾਹਰਲਾ ਜੋਗੀ ਸਿੱਧ ਕਰਦੇ ਨੇ ਬੱਲੇ ਉ ਪੰਜਾਬੀਓ ਖੁਲੇ ਦਿਲ ਰਖਦੇ ਓ ਮਾਨ ਮਰਜਾਨਾ ਕਹਿ ਦੇ ਵੇ ਉਸ ਉਤੇ ਮਰਦੇ ਓ ਬਾਕੀ ਜੇ ਕੋਈ ਮਰ ਜੇ ਪਰਵਾਹ ਨੀ ਕਰਦੇ ਬੱਲੇ ਉ ਪੰਜਾਬੀਓ ਖੁਲੇ ਦਿਲ ਰਖਦੇ ਓ ਇਹ 100 ਵਾਰ ਬਾਦਲ ਨੂੰ ਨਿੰਦਦੇ ਨੇ ਫੇਰ ਜੱਦੀ ਪੁਸ਼ਤੀ ਸਰਦਾਰ ਕੀ ਖਾ ਜਾਣਗੇ ਕਹਿ ਕੇ ਰਾਜੇ ਉਤੇ ਵਰਦੇ ਨੇ ਬੱਲੇ ਉ ਪੰਜਾਬੀਓ ਖੁਲੇ ਦਿਲ ਰਖਦੇ ਓ ਧੀ ਜਵਾਈ ਮੂਹਰੇ ਚੁਪ ਰਹਿੰਦੇ ਨੇ ਸਹੁਰੀਂ ਜਾ ਕੇ ਰੋਲਾ ਪਉਦੇ ਨੇ ਦੋ ਕੁੜੀਆ ਮਗਰੋ ਅਬਾਰਸ਼ਨ ਕਰਵਉਦੇ ਨੇ ਬੱਲੇ ਉ ਪੰਜਾਬੀਓ ਖੁਲੇ ਦਿਲ ਰਖਦੇ ਓ 789
ਸ਼ਰਾਬ ਕਰਦੀ ਖਰਾਬ
ਦਿੰਦੀ ਘਰ ਨੂੰ ਉਜਾੜ ਬੀਅਰ ਨੇ ਲਾਇਆ ਸੀ ਜਾਗ ਪੀਣ ਲੱਗ ਗਏ ਸ਼ਰਾਬ ਸ਼ਰਾਬ ਕਰਦੀ ਖਰਾਬ ਦਿੰਦੀ ਘਰ ਨੂੰ ਉਜਾੜ ਸ਼ੌਕ ਨਾਲ ਚੁੱਕਿਆ ਸੀ ਪਹਿਲਾ ਪੈਗ ਮਿੱਤਰਾ ਨੇ ਹੁਣ 1 ਪੈਗ ਤੋਂ ਬੋਤਲ ਤੇ ਆਗਏ ਜਨਾਬ ਸ਼ਰਾਬ ਕਰਦੀ ਖਰਾਬ ਦਿੰਦੀ ਘਰ ਨੂੰ ਉਜਾੜ ਚੜਦੀ ਜਵਾਨੀ ਵਿਚ ਨਸ਼ਾ ਦੂਣਾ ਕਰਦੇ ਸੀ ਹੁਣ ਐਵੇ ਕਰੀ ਜਾਨੇ ਜਿੰਦਗੀ ਖਰਾਬ ਸ਼ਰਾਬ ਕਰਦੀ ਖਰਾਬ ਦਿੰਦੀ ਘਰ ਨੂੰ ਉਜਾੜ ਦਿੰਦੀ ਹੈ ਕਮਾਈ ਸਰਕਾਰ ਨੂੰ ਸ਼ਰਾਬ ਲੋਕਾ ਨੂੰ ਤਾਂ ਪੈਂਦੀ ਫੇਰ ਕਰਜੇ ਦੀ ਮਾਰ ਸ਼ਰਾਬ ਕਰਦੀ ਖਰਾਬ ਦਿੰਦੀ ਘਰ ਨੂੰ ਉਜਾੜ 790
ਸ਼ਰਾਬ ਇਕ ਸ਼ਿਵ ਸੀ ਜੋ ਪੀ ਕੇ ਸ਼ਰਾਬ ਲਿਖ ਗਿਆ ਬੇਹਿਸਾਬ ਕਾਵ ਪੰਜਾਬੀਆ ਨੂੰ ਕਰਦੀ ਖਰਾਬ ਜਿਸ ਦਾ ਨਾਮ ਹੈ ਸ਼ਰਾਬ ਪੀ ਕੇ ਲੜਨਾ ਲੜਕੇ ਮਰਨਾ ਗੱਲ ਕਿਸੇ ਦੀ ਬਿਨਾ ਪਿਤੇ ਨਾ ਜਰਨਾ ਪੰਜਾਬੀਆ ਨੂੰ ਕਰਦੀ ਖਰਾਬ ਜਿਸ ਦਾ ਨਾਮ ਹੈ ਸ਼ਰਾਬ ਹਰ ਗਲੀ ਮੋੜ ਤੇ ਠੇਕੇ ਨੇ ਯਾਰ ਜਾ ਠੇਕੇ ਜਾ ਠਾਣੇ ਨੇ ਇਹ ਕਦੋ ਲਿਖਣ ਗੇ ਗਾਣੇ ਨੇ ਪੰਜਾਬੀਆ ਨੂੰ ਕਰਦੀ ਖਰਾਬ ਜਿਸ ਦਾ ਨਾਮ ਹੈ ਸ਼ਰਾਬ 791
Shayari / Folk Punjabi Shayari Collection« on: October 25, 2010, 12:13:27 AM »
ਕੀ ਪੁਛਦੇਓ ਹਾਲ ਫਕੀਰਾਂ ਦਾ
ਸਾਡਾ ਨਦੀਉ ਵਿਛੜੇ ਨੀਰਾਂ ਦਾ ਇਹ ਜਾਣਦਿਆ ਕਿ ਕੁਝ ਸ਼ੋਖ ਜਿਹੇ ਰਂਗਾ ਦਾ ਹੀ ਨਾ ਚੰਡੀਗੜ ਹੈ ਜਦ ਧਰਿਆ ਪੈਰ 15 ਵਿਚ ਪਤਾ ਲਗਿਆ ਰੈਂਟਾ ਦੀਆਂ ਪੀੜਾਂ ਦਾ ਕੀ ਪੁਛਦੇੳ ਹਾਲ....... ਸਰਕਾਰ ਤਾ ਸਾਡੀ ਸੌਕਣ ਸੀ ਤੇ ਨੌਕਰੀ ਅਜੇ ਤਕ ਨਾ ਮਿਲਿਆ ਨਾ ਹਾਂ ਹੋਈ ਨਾ ਨਾਂਹ ਹੋਈ ਅਸੀ ਬਣਗੇ ਹਿੱਸਾ ਭੀੜਾਂ ਦਾ ਕੀ ਪੁਛਦੇੳ ਹਾਲ....... ਨਾ ਘਰ ਬਣਿਆ ਨਾ ਪੈਸੇ ਜੁੜੇ ਸਾਥ ਛੁਟ ਗਿਆ ਸਕਿਆਂ ਵੀਰਾਂ ਦਾ ਅਸੀ ਲੱਖਾਂ ਚੀਜਾਂ ਵੇਖ ਲਈਆਂ ਪਰ ਸੁਖ ਕਿਸੇ ਦਾ ਨਾ ਮਿਲਿਆ ਹੁਣ ਦੁਖ ਕਿਸੇ ਨੂਂ ਕੀ ਦੱਸੀਏ ਸੀਨੇ ਵਿਚ ਵੱਜੇ ਤੀਰਾ ਦਾ ਕੀ ਪੁਛਦੇੳ ਹਾਲ....... |