November 25, 2024, 06:40:44 AM

Show Posts

This section allows you to view all posts made by this member. Note that you can only see posts made in areas you currently have access to.


Topics - RG

Pages: 1 ... 27 28 29 30 31 [32] 33 34 35 36 37 ... 40
621


ਘਰ ਦੇ ਕਲੇਸ਼ ਦੀ ਕੋਈ ਵਜਾ ਨਹੀ ਹੁੰਦੀ
ਓਹਨੂੰ ਸੁਲਝਾਉਣ ਵਾਲੇ ਕਈ ਲੋਕ ਹੁੰਦੇ ਨੇ
ਬਿਨਾ ਵਜਾ ਤੌਂ ਹੀ ਥੋਡੇ ਘਰ ਆਉਦੇ ਨੇ
ਸੁਲਝੀ ਹੋਈ ਤੰਦ ਹੋਰ ਉਲਝਾਉਦੇ ਨੇ

622

ਆਪਣੇ ਹੱਕਾਂ ਦੇ ਲਈ ਚੁੱਕਣੇ ਪੈਂਦੇ ਨੇ ਹਥਿਆਰ
ਸੀਸ ਤਲੀ ਤੇ ਧਰ ਕੇ ਛੱਡਣਾ ਪੈਂਦਾ ਏ ਘਰ ਬਾਰ
ਹਾਲਾਤਾਂ ਨਾਲ ਸਮਝੌਤੇ ਸਿੰਘ ਸੂਰਮੇ ਨਹੀ ਕਰਦੇ
ਜ਼ੁਲਮ ਦੇ ਮੂਹਰੇ ਖੜਦੇ ਹੱਥ ਲੈ ਖੰਡਾ ਤੇ ਤਲਵਾਰ


623
Shayari / ਹੌਲੀ ਚੱਲੋ ਅਗੇ ਦਿਲ ਤੰਗ ਹੈ
« on: February 06, 2011, 12:19:37 PM »


ਹੌਲੀ ਚੱਲੋ ਅਗੇ ਦਿਲ ਤੰਗ ਹੈ
 ਹੱਥਾਂ ਵਿੱਚ ਵੰਗਾ ਥੋੜੀ ਸੰਗ ਹੈ
     ਸੱਜਣਾ ਦੇ ਚਿਹਰੇ ਦਾ ਹੁਣ ਹੋਰ ਹੀ ਰੰਗ ਹੈ

624
Shayari / ਮੈ ਤੇਰੀ ਪੈੜ ਦਾ ਸਿਰਨਾਵਾ ਲੈ
« on: February 05, 2011, 01:06:44 PM »

ਮੈ ਤੇਰੀ ਪੈੜ ਦਾ ਸਿਰਨਾਵਾ ਲੈ
ਤੇਰੇ ਸ਼ਹਿਰ ਆ ਗਿਆ
ਬੁੱਲਾਂ ਤੇ ਤੇਰੇ ਨਾਮ ਲੈਣ ਤੋ ਪਹਿਲਾ
ਮੇਰੇ ਪਾਗਲਪਨ ਸਾਮਣੇ ਆ ਗਿਆ
ਮੈਂ ਤੇਰੀ ਪੈੜ ਦਾ ਸਿਰਨਾਵਾ ਲੈ
ਤੇਰੇ ਸ਼ਹਿਰ ਆ ਗਿਆ

625

ਦਿਲ ਵੱਡਾ ਕਰਨ ਦਾ ਕੋਈ ਨੁਸਖਾ ਦਸੋ
ਹੋਵੇ ਡੱਬ'ਚ ਪਸਤੋਲ ਚਲਾਉਣ ਦਾ ਕੋਈ ਨੁਸਖਾ ਦਸੋ
ਹੋਵੇ ਕੋਲ ਪੈਸਾ ਖਰਚਾ ਘੱਟਾਉਣ ਦਾ ਕੋਈ ਨੁਸਖਾ ਦਸੋ
ਬਿਨਾ ਖਰਚੇ ਤੋ ਹੋ ਜਾਣਾ ਚਰਚੇ ਇਸਾ ਕੋਈ ਨੁਸਖਾ ਦਸੋ
ਪੀਵਾ ਸ਼ਰਾਬ ਕਰੇ ਨਾ ਖਰਾਬ ਕੋਈ ਨੁਸਖਾ ਦਸੋ


626

ਬਾਣੀਆਂ ਦੇ ਮੁੰਡੇ ਠੇਕਿਆ ਦੇ ਉਤੇ ਖੜਦੇ
ਪੰਡਤਾਂ ਨੇ ਵੀ ਮੁਰਗੇ ਵੱਢ ਲਏ ਨੇ
ਜੱਟਾ ਦੀਆ ਬੁਟੀਕਾ ਦੇ ਨੇ ਘਰ ਘਰ ਚਰਚੇ
ਛੱਡ ਤੀਆ ਕਹੀਆਂ ਤੇ ਚੱਕ ਲੀਆਂ ਕੈਂਚੀਆ
ਜੱਟਾ ਨੇ ਘਟਾ ਲਏ ਨੇ ਖਰਚੇ
ਲਾਉਣ ਲਗ ਗਏ ਨੇ ਪੜਤੇ

627


ਮੈ ਤਾਂ ਤੇਰੇ ਰਾਹਾਂ ਦੀ ਮਿੱਟੀ ਸੀ
ਮੈਨੂੰ ਚੱਕ ਕੇ ਭੱਠੇ ਵਾਲਾ ਲੈ ਗਿਆ
ਉਸ ਤੋਂ ਵੀ ਇਨਸਾਫ ਨਾ ਹੋਇਆ
ਖੰਗਰ ਇੱਟ ਵਰਗਾ ਸਾਨੂੰ ਕਰ ਗਿਆ
ਤੇਰੇ ਨਵੇਂ ਘਰ ਦੀਆਂ ਨੀਹਾਂ ਦੇ ਵਿਚ
ਕੋਈ ਚੰਦਰਾ ਆ ਕੇ ਧਰ ਗਿਆ


628
Shayari / ਨਾ ਮੈ ਪੜਿਆ ਨਾ ਮੈ ਲਿਖਿਆ
« on: February 03, 2011, 11:46:08 AM »

              ਨਾ ਮੈ ਪੜਿਆ ਨਾ ਮੈ ਲਿਖਿਆ
                   ਮੇਰੇ ਦਿਲ ਤੇ ਨਾਂ ਤੇਰਾ ਦੱਸ ਫਿਰ ਕਿਸ ਨੇ ਲਿਖਿਆ
                       ਇਸ਼ਕ ਤੇਰੇ ਵਿਚ ਪੈ ਕੇ ਮੈ ਜਿਉਣਾ ਸਿਖਿਆਂ

629
Shayari / GILL ਨੂੰ ਸੱਪ ਡੰਗਣਾ ਚਾਹੁੰਦਾ
« on: February 03, 2011, 06:20:36 AM »

ਮੈ ਰੱਜ ਰੱਜ ਭੱਗੜਾ ਪਾਉਣਾ ਚਾਹੁੰਣਾ
After whisky

ਪੱਬ ਚੱਕ ਕੇ ਨੱਚਣਾ ਚਾਹੁੰਣਾ
After whisky


ਯਾਰਾ ਨਾਲ ਮਹਿਫਲ ਲਾਉਣੀ ਚਾਹੁੰਣਾ
After whisky


Perpose ਕਿਸੇ ਨੂੰ ਕਰਨਾ ਚਾਹੁੰਣਾ
After whisky


ਚਾਚੇ ਨੂੰ ਗੱਲ ਕਹਿਣੀ ਚਾਹੁੰਣਾ
After whisky


GILL ਨੂੰ ਸੱਪ ਡੰਗਣਾ ਚਾਹੁੰਦਾ
After whisky

630
Shayari / PJ Members Baare
« on: February 03, 2011, 02:25:53 AM »
                   

                   ਮੋਗਿਓਂ ਇਲਾਜ ਕਰਵਾ ਲੈ ਤੇਰਾ ਫਾਇਦਾ ਹੋ ਜੂ
                                   SANDHU ਤੋ ਕਲਾਸ ਲਵਾ ਲੈ ਤੇਰਾ ਫਾਇਦਾ ਹੋ ਜੂ
                                   Brar ਤੇ ਵਿਸ਼ਵਾਸ ਤੂੰ ਕਰ ਲੈ ਤੇਰਾ ਫਾਇਦਾ ਹੋ ਜੂ
                                PRINCE ਤੋ Profile ਸਜਾ ਲੈ ਤੇਰਾ ਫਾਇਦਾ ਹੋ ਜੂ
                               MAAN SAAB ਜਿਹਾ ਸਬਰ ਬਣਾ ਲੈ ਤੇਰਾ ਫਾਇਦਾ ਹੋ ਜੂ
                             GURPINDER MAND  ਨੂੰ ਗੂਰੁ ਬਣਾ ਲੈ ਤੇਰਾ ਫਾਇਦਾ ਹੋ ਜੂ
                             Preet Bhandohal ਤੋ ਗੀਤ ਬਣਾ ਲੈ ਤੇਰਾ ਫਾਇਦਾ ਹੋ ਜੂ
                             HITLER ਤੋ ਨਸ਼ਿਆ ਦਾ ਗਿਆਨ ਤੂੰ ਪਾ ਲੈ ਤੇਰਾ ਫਾਇਦਾ ਹੋ ਜੂ
                           Anti jatti ਤੇ KUDRAT ਨਾਲ ਯਾਰੀ ਲਾ ਲੈ ਤੇਰਾ ਫਾਇਦਾ ਹੋ ਜੂ
                                       ਮੋਗਿਓਂ ਇਲਾਜ ਕਰਵਾ ਲੈ ਤੇਰਾ ਫਾਇਦਾ ਹੋ ਜੂ

                         

                           



631



ਸਾਰੇ ਕਹਿੰਦੇ ਨੇ ਗਿੱਲ ਭੋਂਕਦਾ ਏ
ਰੱਬਾ ਏਦੂੰ ਤਾਂ ਕਾਲਾ ਕੁੱਤਾ ਬਣਾ ਦਿੰਦਾ
ਕਿਸੇ ਮਸੀਤ ਤੇ ਬਿਠਾ ਦਿੰਦਾ
ਆਉਦਾ ਜਾਂਦਾ ਰੋਟੀ ਪਾਉਂਦਾ
ਨਾਲੇ ਕਹਿਕੇ ਦਰਵੇਸ਼ ਬਲਾਉਂਦਾ


632

ਮੈਨੂੰ ਘੜੀ ਮੁੜੀ ਰੱਬ ਦਾ ਚੇਤਾ ਆਉਦਾ ਏ
ਹੁਣ ਤਾਂ ਲਗਦਾ ਰੱਬ ਹੀ ਮੈਨੂੰ ਫਸਾਉਦਾ ਏ
ਸੌਹ ਰੱਬ ਦੀ ਕਈ ਵਾਰ ਮੈ ਪੀਣੀ ਛੱਡੀ ਏ
ਮੁੜਕੇ ਪੀਣ ਇਹ ਹੀ ਲਾਉਦਾ ਏ
ਹੁਣ ਤਾਂ ਪੱਕਾ ਸ਼ੱਕ ਏ ਰੱਬ ਹੀ ਮੈਨੂੰ ਫਸਾਉਦਾ ਏ

633


ਮੈ ਉਹਲੇ ਬਹਿ ਕੇ ਨਸ਼ੇ ਕਰ ਲਾਂ ਗਾ
ਕੀ ਲੋੜ ਹੈ ਰੋਲਾ ਪਾਵਣ ਦੀ
ਗੱਲ ਕਰ ਕੋਈ ਨਸ਼ਿਆ ਦੇ ਵੱਲ ਦੀ
ਉਹ ਰੁਸਿਆ ਰੁਸਿਆ ਲੱਗਦਾ ਏ
ਕੋਈ ਕਰ ਤਰਕੀਬ ਮਨਾਵਣ ਦੀ
ਗੱਲ ਕਰ ਕੋਈ ਨਸ਼ਿਆ ਦੇ ਵੱਲਦੀ
ਮੈ ਜਿੰਦਗੀ ਗਹਿਣੇ ਰੱਖ ਸਕਨਾ
ਦੱਸ ਕੀਮਤ ਨਸ਼ਾ ਖਵਾਵਣ ਦੀ
ਮੈ ਉਹਲੇ ਬਹਕੇ ਨਸ਼ੇ ਕਰ ਲਾ ਗਾ
ਕੀ ਲੋੜ ਹੈ ਰੋਲਾ ਪਾਵਨ ਦੀ
ਗੱਲ ਕਰ ਕੋਈ ਨਸ਼ਿਆ ਦੇ ਵੱਲਦੀ

634

ਮਸਾਂ-ਮਸਾਂ ਜਿੰਦੜੀ ਮੈਂ ਨਸ਼ਿਆ 'ਚ ਰੰਗੀ ਵੇ
ਅੱਜ ਮੈਨੂੰ ਜਾਪਦਾ ਏ ਮੇਰੀ ਰਬ ਨੇ ਵੀ ਮਨੀ ਵੇ
ਅੱਜ ਖੁਸ਼ੀਆਂ ਦਾ ਹੋ ਗਿਆ  ਸਵੇਰਾ

ਹਰ ਵੇਲੇ ਨਸ਼ਿਆ ਦੇ  ਵੱਲ ਮੇਰ ਮੂੰਹ ਵੇ
ਬੁੱਲੀਆਂ 'ਚ ਨਾਂ ਤੇਰਾ ਅੱਖੀਆਂ 'ਚ ਤੂੰ ਵੇ
ਜਦੋਂ ਹੱਸਦਾ,ਭੁਲੇਖਾ ਮੈਨੂੰ ਪੈਂਦਾ
ਵੇ ਹਾਸਿਆਂ 'ਚ ਤੂੰ ਹੱਸਦਾ

635
Shayari / ਇੱਕ ਦਰਿਆ ਸਾਡਾ ਵੀ ਵਗਦਾ ਏ
« on: January 30, 2011, 10:54:05 AM »

ਪੰਜ ਦਰਿਆਂਵਾ ਦੀ ਧਰਤੀ ਤੇ
ਇੱਕ ਦਰਿਆ ਸਾਡਾ ਵੀ ਵਗਦਾ ਏ
ਪੰਜਾਂ ਦੇ ਮੂੰਹ ਮੋੜ ਨਾ ਹੋਏ
ਫਿਰ ਸਾਡੇ ਲਈ ਐਨਾ ਜ਼ੋਰ ਕਿਉ ਲੱਗਦਾ ਹੈ
ਜਿਸ ਵਿਹਣ ਵਿਚ ਵਗਦਾ ਏ
ਇਹਨੂੰ ਵਗਦਾ ਰਹਿਣ ਦਿਉ
ਚੜਦੀ ਉਮਰੇ ਹਰ ਇਕ ਨੂੰ ਇਹ ਚੰਗਾ ਲਗਦਾ ਏ
ਪੰਜ ਦਰਿਆਂਵਾ ਦੀ ਧਰਤੀ ਤੇ
ਇੱਕ ਦਰਿਆ ਸਾਡਾ ਵੀ ਵਗਦਾ ਏ

636

PJ ਤੇ  ਕੁਦਰਤ ਦੇ ਰੰਗ ਦਾ, ਬਲੋਰੀ ਦੀ ਅੱਖ ਦਾ
    ਕੋਈ ਆਸ਼ਕ ਨਿਸ਼ਾਨਾ ਕਿਉ ਨੀ ਬਣਦਾ
           ਇਹ ਨਾ ਦੋਨਾ ਤੇ ਕੋਈ PJ ਦਾ
              ਗਭਰੂ  ਦਿਲ ਖੋਲ ਕੇ ਕਿਉ ਨੀ ਮਰਦਾ   :love: :love:

637
Jokes Majaak / small kid's love story
« on: January 22, 2011, 11:16:53 AM »
small kid's love story... :love:

Uske kadam jahan jahan pade,
humne vo jagah chum li
or wo bewafa meri mummy
ko ja kar boli,
aunty aapke beta miti khata hai...! :break: :break:

638
Shayari / ਯਾਰਾ ਸੀ ਮੈਨੂੰ ਸਮਝਾਇਆ
« on: January 22, 2011, 01:58:05 AM »

ਯਾਰਾ ਸੀ ਮੈਨੂੰ ਸਮਝਾਇਆ
ਨਸ਼ਾ ਕਦੇ ਕਿਸੇ ਦੇ ਕੰਮ ਨਾ ਆਇਆ
ਮੈ ਤਾਂ ਜ਼ੋਰ ਬਥੇਰਾ ਲਾਇਆ
ਪਰ ਆਪਣੇ ਆਪ ਤੋਂ ਹਾਰ ਗਿਆ
ਹੱਥੋ ਰਿਸ਼ਤੇ ਗਏ ਨਾਲੇ ਮੈ ਹਾਰ ਗਿਆ 
ਯਾਰਾ ਸੀ ਮੈਨੂੰ ਸਮਝਾਇਆ
ਨਸ਼ਾ ਕਦੇ ਕਿਸੇ ਦੇ ਕੰਮ ਨਾ ਆਇਆ

639
Jokes Majaak / Three ways to catch a TIGER
« on: January 18, 2011, 08:08:38 AM »

Three ways to catch a TIGER
1)Newton Law:-Allow the Tiger to catch you,then u catch the Tiger

2)Veerappan's Law:- Kidnap Tiger's wife & threaten the Tiger to surreder

3)Punjab Police Law:-Catch a Cat & beat it  :thaa: until it agrees that it is a Tiger

640
Gup Shup / Be positive
« on: January 16, 2011, 12:18:23 AM »


ਜੇ ਕਿਤੇ ਰਸਤੇ ਕੋਈ ਕੁੜੀ ਥੋਨੂੰ ਵੀਰ ਕਹਿ ਦੇਵੇ .... ਤਾਂ ਘਬਰਾਉਣਾ ਨਹੀ ... Be Positive .. ਬਸ ਇਕ ਜ਼ੋਰ ਦੀ ਕੰਨ ਦੇ ਥੱਲੇ ਥੱਪੜ ਜੜਕੇ ਕਹਿਣਾ ਚਲ ਘਰੇ ਚਲ ਇਥੇ ਕੀ ਕਰਦੀ ਫਿਰਦੀ ਆ....? :laugh: :laugh: :laugh:

Pages: 1 ... 27 28 29 30 31 [32] 33 34 35 36 37 ... 40