November 25, 2024, 08:20:06 AM

Show Posts

This section allows you to view all posts made by this member. Note that you can only see posts made in areas you currently have access to.


Topics - RG

Pages: 1 ... 23 24 25 26 27 [28] 29 30 31 32 33 ... 40
541
Shayari / Dedicate to the people,died in Tsunami in Japan
« on: March 11, 2011, 12:04:57 PM »
 
 
ਕੀ ਡਾਢੇ ਰੱਬ ਨੂੰ ਕਹਿ ਸਕਦੇ

ਸਭ ਉਹਦੀਆਂ ਮੌਜਾਂ ਨੇ

ਸੁੱਤਿਆਂ ਨੂੰ ਹੀ ਆ ਧਾੜ ਪਈ

ਚੜ ਆਈਆਂ ਫੌਜਾਂ ਨੇ

ਧਰਤੀ ਦੇ ਚੱਪੇ ਚੱਪੇ ਤੇ

ਕਹਿੰਦੇ ਉਹਦਾ ਵਾਸਾ ਏ

ਹਰ ਸਾਹ ਵਿਚ ਆਪੇ ਚੱਲਦਾ ਏ

ਸਭ ਉਹਦਾ ਭਰਵਾਸਾ ਏ

ਕਦੇ ਜ਼ਿੰਦਗੀ ਹਰ ਲੈਂਦਾ

ਕਦੇ ਜੀਵਨ ਦਾਤਾ ਏ

ਜਿਹਦੇ ਕਣ ਕਣ ਵਿਚ ਵਸਦਾ ਸੀ

ਉਹ ਬਾਗ ਉਜਾੜ ਦਿੱਤਾ

ਧਰਤੀ ਫੁਲਵਾੜੀ ਤੇਰੀ ਏ

ਇਹਦਾ ਰੂਪ ਵਿਗਾੜ ਦਿੱਤਾ

"ਪਵਨ ਗੁਰੂ ਪਾਣੀ ਪਿਤਾ"

ਸਾਡੀ ਬਾਣੀ ਕਹਿੰਦੀ ਏ

ਰੱਬਾ ਆਪਣੇ ਬੋਲਾਂ ਨੂੰ

ਤੂੰ ਆਪ ਵਿਸਾਰ ਦਿੱਤਾ

ਬਸ ਇਕੋ ਅਰਜ਼ ਮੇਰੀ

ਧਰਤੀ ਤੇ ਮਿਹਰ ਕਰੀਂ

ਕਲਯੁਗ ਦੇ ਜੀਵਾਂ ਨੂੰ 

ਦਾਤਾ ਤੂੰ ਮਾਫ ਕਰੀਂ

ਜੋ ਤੁਰ ਗਏ ਦੁਨੀਆਂ ਤੋਂ

ਪਾਣੀ ਵਿਚ ਪਾਣੀ ਹੋ ਗਏ

ਤੇਰੇ ਚੋਂ ਉਪਜੇ ਸੀ

ਤੇ ਤੇਰੇ ਵਿਚ ਸਮੋ ਗਏ

ਉਹਨਾ ਮਾਸੂਮਾ ਨੂੰ

ਤੂੰ ਸਵੀਕਾਰ ਕਰੀਂ
 

542
Shayari / ਪੀ ਜੇ ਸਭ ਦਾ ਸਾਂਝਾ ਏ
« on: March 11, 2011, 11:20:55 AM »
 
ਪੀ ਜੇ ਸਭ ਦਾ ਸਾਂਝਾ ਏ

ਕੋਈ ਹੀਰ ਤੇ ਕੋਈ ਰਾਂਝਾ ਏ

ਏਥੇ ਮੇਲਾ ਲੱਗਿਆ ਰਹਿੰਦਾ ਏ

ਕੋਈ ਆਉਦਾ ਏ ਕੋਈ ਜਾਂਦਾ ਏ

ਕਿਤੇ ਤੁਰਲੇ ਵਾਲੀਆਂ ਪੱਗਾਂ ਨੇ

ਚੁੰਨੀਆ ਨੇ ਲਾਈਆਂ ਅੱਗਾਂ ਨੇ

ਕਿਤੇ ਟੌਪ ਤੇ ਕਿਧਰੇ ਜੀਨਾਂ ਨੇ

ਕੁੜੀਆਂ ਪੱਟੀਆਂ ਕਿਤੇ ਸ਼ੁਕੀਨਾ ਨੇ

ਕਿਤੇ ਹੀਰ ਸਹੇਲੀਆਂ ਨਾਲ ਫਿਰੇ

ਕਿਤੇ ਰਾਂਝਾ ਚੂਰੀ ਖਾਂਦਾ ਏ

ਕੋਈ ਮਜਨੂੰ ਬਣ ਕੇ ਬੈਠਾ ਏ

ਤੇ ਗੱਲਾਂ ਦੇ ਵੱਟੇ ਖਾਂਦਾ ਏ
 

543
 
ਪੀ ਜੇ ਤੇਰੇ ਕਰਕੇ ਨੀ ਸਾਡੇ ਹੋਗੇ ਚਰਚੇ ਨੀ

ਹੁਣ ਬੈਠੇ ਰਹਿਨੇ ਆਂ ਸਾਡੇ ਘੱਟ ਗਏ ਖਰਚੇ ਨੀ

ਕੁਝ ਗੱਲਾਂ ਸਿਖ ਲਈਆ,ਕੁਝ ਬਾਤਾਂ ਆ ਗਈਆਂ

ਕੁਝ ਕੁੜੀਆ ਚਿੜੀਆ ਵੀ ਸਾਡੇ ਦਿਲ ਤੇ ਛਾ ਗਈਆਂ

ਕੁਝ ਯਾਰ ਕਮਾ ਲਏ ਨੇ ਤੇਰੇ ਵਿਹੜੇ ਖੜ ਕੇ ਨੀ
 

544
 
ਜਦੋਂ ਦੀ ਪੀ ਜੇ ਦੀ ਨਵੀ ਨੀਂਹ ਧਰ ਤੀ

ਸਰਪੰਚ ਨੇ ਘਰੇ ਭੁੱਖ ਹੜਤਾਲ ਕਰਤੀ

ਫੋਟੋ ਗਰਨੇਡ ਸਿੰਘ ਦੀ ਮੂਹਰੇ ਜਾ ਕੇ ਸੌਂਹ ਚੱਕਤੀ

ਕਹਿੰਦਾ ਹੁਣ ਛੱਡ ਦੇਣਾ ਦੇਸ਼

ਤੇ ਤਾਲਿਬਾਨ ਚ ਹੋ ਜਾਣਾ ਭਰਤੀ

ਜੇ ਦੇਣਾ ਨਹੀ youtube ਦਾ ਲਿੰਕ

ਮੈ ਪਿੰਡ ਵਾਲੀ ਲਿੰਕ ਰੋਡ ਪੱਟ ਦੂੰ

ਪੀ ਜੇ ਠੀਕ ਕਰ ਦਿਓ ਮੈ ਰੋਣੋ ਹਟ ਜੂੰ

545
Shayari / ਬੱਲੇ ਗਰਨੇਡ ਸਿਆਂ
« on: March 09, 2011, 06:23:45 AM »
 
 
ਨਹੀ ਰੀਸਾਂ ਤੇਰੀਆ ਬੱਲੇ ਗਰਨੇਡ ਸਿਆਂ

ਲਾਹ ਤੇ ਤੂੰ ਬਾਕੀ ਸਾਰੇ ਥੱਲੇ ਗਰਨੇਡ ਸਿਆਂ

PJ ਦੀ ਹੋ ਗੀ ਬੱਲੇ ਬੱਲੇ ਗਰਨੇਡ ਸਿਆਂ

ਨਵੀ ਵਹੁਟੀ ਵਾਗੂੰ ਤੂੰ PJ ਨੂੰ ਸ਼ਿੰਗਾਰ ਤਾ

ਕੀਮਤੀ ਸਮਾਂ ਤੂੰ PJ ਉਤੋ ਵਾਰ ਤਾ

ਜਿੱਤ ਲਿਆ ਮੋਰਚਾ ਇਕੋ ਹੱਲੇ ਗਰਨੇਡ ਸਿਆਂ

546
 
ਸਾਧਾਂ ਵਾਲਾ ਬਾਣਾ ਪਾ ਕੇ ਇਸ਼ਕ ਲੜਾਉਦਾ

ਪੀ ਜੇ ਸਰਪੰਚ ਫਿਰੇ ਨਢੀਆ ਫਸਾਉਂਦਾ

ਦਾਹੜੀ ਤੇ ਮਸ਼ੀਨ ਇਹਨੇ ਇਉ ਮਾਰਤੀ

ਜਿਵੇ ਘਾਹ ਦੀ ਕਿਆਰੀ ਬਕਰੀ ਨੂੰ ਚਾਰਤੀ

ਕਹਿੰਦਾ ਮੈਨੂੰ ਛੇਤੀ ADMIN ਬਣਾ ਦਿਓ

ਚਾਹੇ ਮੇਰੇ ਦਾਹੜੀ ਨਕਲੀ ਹੀ ਲਾ ਦਿਉ

ਬਸ ਮੈਨੂੰ KP ਦੇ ਬਰਾਬਰ ਬਿਠਾ ਦਿਉ


ਤੇ KP ਹੱਥ ਭਾਵੇ ਛਿੱਤਰ ਫੜਾ ਦਿਉ

ਸੀ ਨਾ ਮੈ ਕਰਾਗਾ ਮੈਨੂੰ ਸੌਹ ਰੱਬ ਦੀ

ਪਰ ਮੈਨੂੰ ਚਾਹੀਦੀ ਸਪੋਟ ਸਭ ਦੀ


PJ ਤੇ ਹਰ ਆਉਦੀ ਜਾਂਦੀ ਕੁੜੀ ਨੂੰ ਇਹ ਰਹੇ ਛੇੜਦਾ

ਜਿਹੜੀ ਨਾ ਬੁਲਾਵੇ ਉਹਨੂੰPERSONAL MSG ਭੇਜਦਾ

NOOR ਨੇ ਵੀ ਇਹਨੂੰ ਪਾਇਆ ਨਹੀਓ ਘਾਹ

ਇਹਨੇ ਲਾ ਤੀ ਪੂਰੀ ਵਾਹ

ਕਹਿੰਦਾ ਪੱਟ ਕੇ ਵਖਾਊ ਮੈ ਵੀ ਜੱਟ ਬੱਲੀਏ


ਮੈ ਕਿਹੜਾ ਮਿਰਜੇ ਤੋ ਘਟ ਬੱਲੀਏ

ਬਸ ਇਕੋ ਦੁਖ ਮਾਰੇ ਮੇਰੀ ਜਿੰਦ ਨੂੰ

ਖਾ ਕੇ ਡੋਡੇ ਢਿੱਡ ਵਿੱਚ ਪੈਂਦੇ ਵੱਟ ਬੱਲੀਏ


5 - 7 ਪੈਗ ਲਾ ਕੇ ਆਉਦਾ PJ ਤੇ

ਸਿਆਣਾ ਬੰਦਾ ਗੰਦ ਫੇਰ ਵੀ ਨਹੀ ਪਾਉਦਾ PJ ਤੇ

ਹੋਇਆ ਕੀ ਜੇ ਕੁੜੀਆ ਤੇ ਅੱਖ ਰੱਖਦਾ

ਉਹਨੂੰ ਕੀ ਪਤਾ ਇਹ ਕੰਮ ਨਹੀ ਉਹਦੇ ਵਸ ਦਾ

ਕੁੜੀਆ ਨਹੀ ਇਥੇ ਤਾ ਪੁਰਾਣੇ ਖੁੰਡ ਬੈਠੀਆ

ਪੱਤ ਝੜ ਦੀਆ ਵੇਲਾ ਹੋਈਆ ਰੁੰਡ ਮੁੰਡ ਬੈਠੀਆ

ਭੋਲਾ ਏ ਵਿਚਾਰਾ ਗੱਲ ਦਿਲ ਨੂੰ ਇਹ ਲਾ ਬਹਿੰਦਾ

ROYAL STAG ਪੀ ਕੇ  ਗੱਲ ਫੇਰ ਇਹ ਭੁਲਾ ਦਿੰਦਾ   


547
Shayari / PJ ਬਦਲ ਗਿਆ
« on: March 09, 2011, 04:36:41 AM »
 
ਕੀ ਕਰੀਏ ਹੁਣ ਯਾਰੋ PJ ਬਦਲ ਗਿਆ

ਲੁਕ ਲੁਕ ਹੌਕੇ ਭਰੀਏ PJ ਬਦਲ ਗਿਆ

ਇੰਜ ਲਗਦਾ ਜਿਵੇ ਓਪਰੀ ਜਿਹੀ ਥਾਂ ਆ ਗਏ ਹਾਂ

ਝੱਲੇ ਹੋਏ ਫਿਰਦੇ ਕੁਝ ਵੀ ਲੱਭ ਦਾ ਨਾ 

ਕਿਹੜੇ ਸੈਕਸ਼ਨ ਦੇ ਵਿਚ ਵੜੀਏ PJ ਬਦਲ ਗਿਆ
 

548
 
ਮੈ ਤਾਂ ਪਹਿਲਾ ਵਾਲੇ PJ ਦੇ ਰੰਗ ਵਿੱਚ ਵੀ ਅਜੇ ਨਹੀ ਸੀ ਰੰਗਿਆ

ਨਵਾਂ ਰੰਗ ਸੱਜਣਾ ਕਿਉ ਮੇਰੇ ਉਤੇ ਪਾ ਤਾ

ਅੱਜ ਇਉ ਲੱਗਦਾ ਜਿਵੇ ਮੈਨੂੰ ਕਿਸੇ ਡੰਗਿਆ

ਕਾਹਤੋ ਸੱਜਣਾ ਤੂੰ ਪੁਰਾਣੇ ਨੂੰ ਨਵੇ 'ਚ ਰੰਗਿਆ

ਮਾਵਾਂ ਨੂੰ ਜਿਉ ਪਰਦੇਸੀ ਪੁੱਤ ਨਹੀ ਦਿਸਦੇ

ਸਾਨੂੰ ਸ਼ਇਰੀ 'ਚ ਰੀਸੰਟ ਟੋਪਿਕ ਨਹੀ ਦਿਸਦੇ

ਫਰੰਟ ਵਾਲੇ ਪੇਜ ਤੇ ਆ ਕੇ ਮੇਰਾ ਦਿਲ ਡੁੱਬਦਾ

ਪਹਿਲਾਂ ਵਾਲੇ ਮੈਸਿਜ ਨੂੰ ਫਿਰਾਂ ਲੱਭਦਾ

ਦੁਖ ਮੈਨੂੰ ਡਾਢਾ ਲੱਗ ਗਿਆ ਗਰਨੇਡ ਸਿਆਂ

ਮੈਨੂੰ ਮੇਰਾ ਯਾਰ ਨਹੀਉ ਲੱਭਦਾ
 

549
Lok Virsa Pehchaan / PUNJAB DE ASHKA NU VOTE PAO
« on: March 08, 2011, 08:13:38 AM »
ਆਪਣੇ ਪੰਜਾਬ ਦੀ ਧਰਤੀ ਤੇ ਬੜੇ ਆਸ਼ਕ ਹੋਏ ਨੇ,ਉਹਨਾ ਦੇ ਇਸ਼ਕ ਹਕੀਕੀ ਦੇ ਕਿੱਸੇ ਅੱਜ ਵੀ ਅਸੀਂ ਬੜੇ ਚਾਅ ਨਾਲ ਸੁਣਦੇ ਹਾਂ.
ਤੁਹਾਨੂੰ ਇਹਨਾ ਵੱਚੋਂ ਕਿਹੜਾ ਕਿੱਸਾ ਸਭ ਤੋਂ ਵੱਧ ਪਸੰਦ ਹੈ ?ਤੇ ਕਿਓ?ਦਿਲ ਕਰੇ ਤਾਂ ਦੋ ਲਾਇਨਾ ਲਿਖ ਦਿਓ,ਨਹੀ ਤਾਂ ਵੋਟ ਜਰੂਰ ਕਰਿਓ . ਨਾਲ ਇਹ ਵੀ ਦੱਸੋ ਕਿ ਕਿਹੜੀ ਇਸ਼ਕ ਕਹਾਣੀ ਦੀ ਉਮਰ ਸਭ ਤੋਂ ਛੋਟੀ ਹੈ

apne punjab di dharti te bre ashk hoye ne,ohna de ishk hakeeki de kisse asi ajj v bre chaa naal sun de han ,tuhanu ehna vicho kehra kissa sab ton vadh pasand hai ?te kyun? j dil kre tan do lines likh deyo.nahi tan vote jaroor kareyo,nal eh v dasso k kehri ishk khani di umar sab ton chhoti hai

550
Shayari / ਪੀ ਜੇ 'ਤੇ ਗਾਲਿਬ ਦਾ ਵਿਆਹ
« on: March 06, 2011, 09:13:54 AM »

ਅੱਜ ਮੈਨੂੰ ਫੇਰ PJ ਦਾ ਵਿਹੜਾ ਯਾਦ ਆਇਆ
 
ਰਾਤੀ ਮੈਨੂੰ ਮੇਰੇ ਵਿਆਹ ਦਾ ਸੁਪਨਾ ਆਇਆ
 
ਤੇ ਮੇਰੀ ਜੰਜ ਨੂੰ PJ ਵਾਲਿਆਂ ਨੇ ਸੀ ਸਜਾਇਆ

ਸਰਪੰਚ ਮੈਨੂੰ ਦਿੰਦਾ ਸੀ ਵਧਾਈਆਂ,

HITLER ਨੇ ਪੀ ਕੇ, ਆਰਕੈਸਟਰਾ ਵਾਲੀਆਂ ਖੜਕਾਈਆਂ

ਬਰਾੜ ਨੇ ਚੇਤਕ ਨੂੰ ਮੇਰੀ ਕਾਰ ਤੋਂ ਵੱਧ ਸਜਾਇਆ

ਵਿਆਹ 'ਚ ਨੱਚਦੀ KP ਦੇ ਕਿਸੇ ਨੇ ਚੂੰਡੀ ਵੱਢ ਤੀ

ਗਰਨੇਡ ਸਿੰਘ ਦੀ ਤਾਂ ਅੱਖ ਉਹ ਨੂੰ ਫਿਰੇ ਲੱਭਦੀ

ਸੰਧੂ ਨੇ ਪੀ ਕੇ ਚੁਟਕਲਾ ਜਦੋ ਸੁਣਾਇਆ,

ਸਰਬ ਨੇ ਪੈਗ ਲਾ ਕੇ ਵੇਟਰ ਖੜਕਾਇਆ

ਵਿਆਹ 'ਚ ਗਿਆਨ ਦੀ ਗੱਲਾਂ ਕਰਦੀ ਕੁਦਰਤ ਤੇ

ਮੇਰੇ ਛੋਟੇ ਭਾਈ ਦਾ ਦਿਲ ਆਇਆ

ਕੱਟਿਆ ਸੀ ਜਦੋ ਮੈਂ ਰਿਬਨ

ਬਿੱਲੂ ਬਕਰੇ ਨੇ ਮੇਰੀ ਸਾਲੀ ਤੇ ਅੱਖ ਰੱਖ ਲੀ

ਬਿੱਲੂ ਨੂੰ ਐਂਟੀ ਨੇ ਕਰੈਕਟਰ ਲੂਜ਼ ਕਹਿਕੇ,

ਪਕੌੜਿਆਂ ਦੀ ਪਲੇਟ ਉਹਦੇ ਮੂਹਰਿਓ ਚੱਕ ਲੀ

ਪਾਵਰਲਿਫਟਰ ਤੇ NOOR ਜਦੋਂ ਗੱਲੀਂ ਰੁਝ ਗਏ

ਨਵੀ ਬੜੈਚ ਨੇ ਉਹਨਾ ਦੇ ਕੁਝ ਪੋਜ਼ ਖਿਚ ਲਏ

ਮੰਡ ਨੇ ਵੀ ਸਰਿਆਂ ਤੋਂ ਅੱਖ ਜਿਹੀ ਬਚਾ ਕੇ

ਪੈਗ ਨਾਲ ਮੁਰਗੇ ਦੀ ਟੰਗ ਚੁੱਕ ਲਈ

ਮਾਨ ਸਾਬ ਫਿਰਦੇ ਸੀ ਟੱਲੀ ਜਿਹੇ ਹੋਏ

ਮਰਜਾਨਾ ਗਿੱਲ ਵੀ ਖੂੰਜੇ ਲੱਗਾ ਬੈਠਾ

ਦੋਵੇਂ ਕਿਸੇ ਸਹੇਲੀ ਨੂੰ ਯਾਦ ਕਰ ਰੋਏ

ਪਰਿੰਸ ਤੇ ਹਿਟਲਰ ਨੇ ਤਾਂ ਪੀਣ ਵਾਲੇ ਫੱਟੇ ਚੱਕ ਤੇ

ਇਹਨਾ ਨੂੰ ਦੇਖ ਰਤਨੋ ਨੇ ਤਵੇ ਕੱਸ ਤੇ

ਸ਼ੁਕੀਨ ਮੁੰਡਾ ਨੱਚ ਨੱਚ ਝੱਲਾ ਹੋ ਗਿਆ

ਬਲੌਰੀ ਅੱਖ ਨੇ ਖਿਚ ਕੇ ਸਟੇਜ ਤੋਂ ਥੱਲੇ ਲਾਹਿਆ

ਤੇ ਬੈਠਾ ਕੇ ਇਕ ਸ਼ੇਅਰ ਸੁਣਾਇਆ

ਹੋਣੀਆਂ ਸੀ ਲਾਂਵਾਂ ਅਜੇ ਬਹੁਤ ਕੁਝ ਬਾਕੀ ਸੀ

ਅਜੇ ਤਾਂ ਮੈਂ ਵਹੁਟੀ ਵੱਲ ਮਾਰੀ ਵੀ ਨਹੀ ਝਾਤੀ ਸੀ

ਉਤੋਂ ਮੇਰੀ ਬੇਬੇ ਮੈਨੂੰ ਆਣ ਜਗਾਇਆ

ਤੇ ਯਾਰੋ ਮੈਂ ਤੜਕੇ ਹੀ ਉਠ ਪੀ ਜੇ ਤੇ ਇਹ ਹਾਲ ਸੁਣਾਇਆ


viah da yaaro mEcard nhi chhpaeya
j koyi reh giya ohnu reception te sad lvanga

551

ਗਲਤੀ ਨਾਲ ਵੜੇ ਅਸੀ ਇਸ਼ਕ ਦੀ ਗਲੀ

ਸਾਨੂੰ ਦਿਸਿਆ ਨਾ ਰਾਹ ਕੋਈ ਹੋਰ

ਜਵਾਨੀ ਵਿਚ ਆਉਦੇ ਜਿਨੇ ਵੀ ਮੋੜ

ਉਹਨਾ ਤੇ ਲੱਗਿਆ ਹੋਣਾ ਚਾਹੀਦਾ ਏ ਸਾਇਨ ਬੋਰਡ

552
Complaints / modify option
« on: March 02, 2011, 08:45:48 AM »


modify optin da ki chakker aa ,apa apne topic nu kinni vaari modify ker sakde han ,i think modify option ghatto ghat ik din layi ta jaroor honi chahidi hai.plz give one day to modify a topic

553


ਤੇਰੀਆਂ ਮੈਂ ਕਰ ਦੂੰ ਗੀ MODIFY ਆਦਤਾਂ
ਇਕ ਵਾਰ ਜੇ ਤੂੰ ਮੇਰੇ ਵੱਸ ਪੈ ਗਿਆ
ਹੱਸਣਾ ਵੀ ਭੁੱਲ ਜੇ ਗਾ, ਤੱਕਣਾ ਵੀ ਭੁੱਲ ਜੇ ਗਾ
ਤੱਕਲੇ ਵਰਗਾ ਸਿੱਧਾ ਕਰ ਦੂੰ ਗੀ ਸੱਜਣਾ
ਮੇਰੇ ਬਾਰੇ ਇਕ ਕੁੜੀ ਅੱਜ ਕੱਲ ਇਹੋ ਸੋਚਦੀ ਏ ਸੱਜਣਾ


554
Shayari / ਕਿਥੋ ਮਿਲਦਾ ਇਸ਼ਕ ਦਾ ਬਰੂਦ
« on: March 02, 2011, 12:30:59 AM »
ਕਿਥੋ ਮਿਲਦਾ ਇਸ਼ਕ ਦਾ ਬਰੂਦ

ਪਾ ਕੇ ਦਿਲ 'ਚ ਚਲਾਉਣਾ ਜਰੂਰ

ਉਡੇ ਦਿਲ ਨੂੰ ਮੈ ਅੱਖੀ ਦੇਖਣਾ ਜਰੂਰ

ਜਿਨੀ ਵਾਰੀ ਇਹਨੇ ਮੈਨੂੰ ਤੋੜੀਆ

ਉਸ ਤੋ ਵੱਧ ਇਹਦੇ ਟੁਕੜੇ ਦੈਖਣੇ ਜਰੂਰ

555

ਮੈਂ ਸ਼ਿਕਾਰੀ ਹਾਂ ਮੈਨੂੰ  ਚਿੜੀਆ ਦੀ
ਸੋਂਹਦੀ ਨਹੀ ਯਾਰੀ
ਖੋਟੇ ਨੇ ਮੇਰੇ ਰੰਗ
ਮੈਂ ਝੂਠਾ ਹਾਂ ਲਾਲਰੀ
ਸ਼ੁਹਰਤ ਦਾ ਸਿਆਹ ਸੱਪ
ਮੇਰੇ ਗਲ 'ਚ ਪਲਮਦੈ
ਡੱਸ ਜਾਏਗਾ ਮੇਰੇ ਗੀਤਾਂ ਸਣੇ
ਦਿਲ ਦੀ ਪਟਾਰੀ
shiv

556
Shayari / ਇਕ ਦਿਨ ਰੱਬ ਨੇ ਇਉ ਲੈ ਜਾਣਾ
« on: March 01, 2011, 09:16:35 AM »

ਕਿਤੇ ਪਈ ਏ ਜ਼ਮੀਨ, ਲੈ ਕੇ ਰੱਖੇ ਨੇ ਪਲਾਟ

ਇਕ ਬਰੈਮਟਨ ਵਿਚ ਪਿਆ ਏ ਮਕਾਨ

ਇਕ ਦਿਨ ਰੱਬ ਨੇ ਇਉ ਲੈ ਜਾਣਾ

ਜਿਵੇ ਘਰੋ ਚੋਰ ਲੈ ਜਾਂਦੇ ਨੇ ਸਮਾਨ 
:rabb: :rabb: :rabb:

557
Shayari / ਇਸ ਰੰਗ-ਰੰਗੀਲੀ ਦੁਨੀਆ 'ਤੇ
« on: February 28, 2011, 11:22:30 AM »


ਇਸ ਰੰਗ-ਰੰਗੀਲੀ ਦੁਨੀਆ 'ਤੇ
ਬੇਰੰਗੀ ਉਮਰ ਲੰਘਾਉਣੀ ਪਈ
ਇਸ ਘੁੰਮਣਘੇਰੀ ਦੁਨੀਆਂ ,ਚੋਂ
ਮੈਨੂੰ ਆਪਣੀ ਟਿਕਟ ਕਟਾਉਣੀ ਪਈ.

558
Shayari / ਦਿਲ ਵਿਚ ਧੜਕਣ ਕਿਸੇ ਦੀ
« on: February 28, 2011, 10:06:01 AM »

ਦਿਲ ਵਿਚ ਧੜਕਣ ਕਿਸੇ ਦੀ

ਪਰ ਫੜਕਦਾ ਸਾਲਾ ਕਿਸੇ ਲਈ

ਜੇ ਕਿਤੇ ਫੜਕਣ ਦੀ ਅਵਾਜ ਆ ਜੇ

ਤਾਂ ਦਸੋ ਯਾਰੋ ਮੇਰਾ ਕੀ ਬਣੇ

ਹਰ ਸੋਹਣੀ ਨੂੰ ਦੇਖ ਕੇ ਦਿਲ
 
ਵਿਚੋ ਨਿਕਲਦੀ ਹਾਏ

ਆਵਾਜ ਹਾਏ ਦੀ ਆਜੇ

ਤਾਂ ਦਸੋ ਯਾਰੋ ਮੇਰਾ ਕੀ ਬਣੇ

ਮੇਰੇ ਸੁਪਨਿਆ ਦੀ ਕੋਈ COPY ਕਰਾ ਕੇ

PJ TE POST ਕਰ ਦੇ ਤਾ

ਤਾਂ ਦਸੋ ਯਾਰੋ ਮੇਰਾ ਕੀ ਬਣੇ

559
Shayari / ਕੀ ਹੋਇਆ ਅਸੀ ਗੱਭਰੂ ਬਣਗੇ
« on: February 28, 2011, 06:06:50 AM »

ਕੀ ਹੋਇਆ ਅਸੀ ਗੱਭਰੂ ਬਣਗੇ

ਥੋੜੇ ਜਿਹੇ ਰੰਗ ਬਦਲੇ

ਇਉ ਲਗਦਾ ਮੇਰੇ USERNAME ਨੇ

ਅੱਖਾਂ 'ਚ ਪਾ ਲਏ ਕਜਲੇ

ਦਿਲ ਤਾ ਗਿੱਲ ਦਾ ਉਹੀ ਸੱਜਣਾ

ਬਸ ਸੋਚਾਂ ਨੇ ਰਾਹ ਬਦਲੇ

560

ਮੇਰੇ ਦਿਮਾਗ ਦੀ ਰੀਪੇਅਰ ਕਰਾਦੋ
ਕਿਸੇ ਪਿਆਰੇ ਜੇਹੇ ਮਿਸਤਰੀ ਦੇ
ਦਿਲ ਦੇ ਗੈਰਾਜ ਵਿਚ ਲਾ ਦਿਉ
ਥੋੜੀ ਜਿਹੀ ਡੈੰਟਿੰਗ ਪੇੰਟਿਗ
ਹੱਥ ਕਿਸੇ ਨਢੀ ਦਾ ਫਿਰਾ ਦਿਉ
ਪਰਖਦੀਆ ਨਹੀ ਲਇਟਾ ਅੱਜ ਕੱਲ ਪਿਆਰ ਨੂੰ
ਟੁੱਟ ਗਈਆ ਨੇ ਤਾਰਾ ਜੁੜਵਾ ਦਿਉ
 


Pages: 1 ... 23 24 25 26 27 [28] 29 30 31 32 33 ... 40