521
Shayari / ਖਿਲਰੇ ਪਏ ਨੇ ਪੱਤੇ ਪਿਆਰ ਦੇ
« on: March 23, 2011, 11:58:49 AM »ਸਾਡੇ ਦਰਦਾ ਦੇ ਵਿਹੜੇ
ਲਾ ਦੇ ਪਿਆਰ ਵਾਲਾ ਝਾੜੂ
ਖਿਲਰੇ ਪਏ ਨੇ ਪੱਤੇ ਪਿਆਰ ਦੇ
ਕਿਸੇ ਖੂੰਜੇ ਵਿਚ ਲਾ ਦੇ
This section allows you to view all posts made by this member. Note that you can only see posts made in areas you currently have access to. 521
Shayari / ਖਿਲਰੇ ਪਏ ਨੇ ਪੱਤੇ ਪਿਆਰ ਦੇ« on: March 23, 2011, 11:58:49 AM »ਸਾਡੇ ਦਰਦਾ ਦੇ ਵਿਹੜੇ ਲਾ ਦੇ ਪਿਆਰ ਵਾਲਾ ਝਾੜੂ ਖਿਲਰੇ ਪਏ ਨੇ ਪੱਤੇ ਪਿਆਰ ਦੇ ਕਿਸੇ ਖੂੰਜੇ ਵਿਚ ਲਾ ਦੇ 522
Shayari / ਇਹਨਾ ਅੱਖੀਆ 'ਚ ਮੋਗੇ ਵਾਲਾ ਘਰ ਵਸਦਾ ਵੇ« on: March 22, 2011, 02:51:26 AM »ਇਹਨਾ ਅੱਖੀਆ 'ਚ ਮੋਗੇ ਵਾਲਾ ਘਰ ਵਸਦਾ ਵੇ ਅੱਖੀਆਂ 'ਚ ਕਿਵੇ ਬਰੈਮਟਨ ਨੂੰ ਵਸਾਵਾ ਵੇ ਲੰਬੀਆ ਸੀ ਵਾਟਾਂ ਵੀਜਿਆ ਨੇੜੇ-ਨੇੜੇ ਆਇਆ ਤੂੰ ਡਾਕਿਏ ਦੇ ਰਾਹੀਂ ਆ ਕੇ ਦਿਲ 'ਚ ਸਮਾਇਆ ਤੂੰ ਪੁੱਛਨੀਆਂ ਜਾਣ ਦੀ ਤਰੀਕਾ ਹੋਲੀ-ਹੋਲੀ ਤੂੰ ਦੱਸਦਾ 523
Shayari / ਰੱਬ ਰੱਬ ਕਰ ਕੇ ਯਾਰ ਨੀ ਮਿਲਦਾ« on: March 21, 2011, 02:07:08 PM »ਰੱਬ ਰੱਬ ਕਰ ਕੇ ਯਾਰ ਨੀ ਮਿਲਦਾ ਰੱਬ ਮਿਲ ਜਾਂਦਾ ਯਾਰ ਨੀ ਮਿਲਦਾ ਇਕ ਦਰ ਦਾ ਹੋਣਾ ਪੈਂਦਾ ਏ ਯਾਰ ਨੂੰ ਰੱਬ ਬਣਾਉਣਾ ਪੈਂਦਾ ਏ ਜਿਨਾ ਦੇ ਦਿਲ ਵਿਚ ਰੱਬ ਵੱਸਦਾ ਉਥੇ ਕਦੇ ਪਿਆਰ ਨੀ ਵੱਸਦਾ ਜਿਸ ਦਿਲ ਵਿਚ ਪਿਆਰ ਹੈ ਵੱਸਦਾ ਉਸ ਨੂੰ ਵੇਖ ਕੇ ਰੱਬ ਵੀ ਹੱਸਦਾ 524
Shayari / ਕਨੇਡਾ ਆਈ ਨੂੰ ਮਹੀਨਾ ਇਕ ਹੋਇਆ« on: March 21, 2011, 09:15:12 AM »ਆ ਤਾਂ ਹੋ ਗਈ ਕਮਾਲ ਤੇਰਾ ਵੇਖ ਮੰਦਾ ਹਾਲ ਦੋਵੇ ਮਾਰ ਕੇ ਪੱਟਾ ਤੇ ਹੱਥ ਰੋਇਆ ਗੁੰਦਵਾ ਸਰੀਰ ਤੇਰਾ ਢਿਲਾ ਹੋ ਗਿਆ ਕਨੇਡਾ ਆਈ ਨੂੰ ਮਹੀਨਾ ਇਕ ਹੋਇਆ 525
Shayari / ਜੇ ਲੱਭ ਜੇ ਗਾਲਿਬ ਕਿਤੇ« on: March 21, 2011, 04:45:06 AM »ਜੇ ਲੱਭ ਜੇ ਗਾਲਿਬ ਕਿਤੇ ਬਣਾਵਾ ਗੇ ਸਾਲੇ ਨੂੰ ਮੋਰ ਗੱਲਾ ਕਰਦਾ ਏ ਗੋਲ-ਮੋਲ ਕਹਿੰਦਾ ਮੇਰੇ ਤੋਂ ਸਿਆਣਾ ਜੰਮਿਆ ਨੀ ਕੋਈ ਹੋਰ ਕਦੇ ਕਵੀ ਤੇ ਕਦੇ ਵਿਦਵਾਨ ਬਾਹ ਦੇ ਕੇ ਘੁਲਾੜੀ 'ਚ ਕੱਢਾਗੇ ਇਹ ਦਾ ਗਿਆਨ ਕਿਹਨਾ ਦਾ ਇਹ ਜਵਾਈ ਕਿਥੇ ਇਹਦੇ ਭਾਈ ਕੱਲਾ ਮਾਰਦਾ ਰਹਿੰਦਾ ਭਕਾਈ 526
Shayari / ਪੀ ਜੇ ਦਾ ਸ਼ੌਕੀਨ ਗੱਭਰੂ« on: March 21, 2011, 12:06:45 AM »ਪੀ ਜੇ ਦਾ ਸ਼ੌਕੀਨ ਗੱਭਰੂ ਲਾਉਦਾ ਸ਼ਇਰੀ ਦੀਆਂ ਗੇੜੀਆਂ ਨਿੱਤ ਹੁੰਦੇ ਉਹਦੇ ਚਰਚੇ ਕਹਿੰਦੇ ਘੇਰ ਲਿਆ ਰੂਪ ਦੀਆਂ ਨੇਰੀਆਂ ਜੁੱਤੀ ਤਿੱਲੇਦਾਰ ਉਸਦੀ ਪੱਗ ਪੋਚਵੀ,ਬੜੀ ਟੌਹਰ ਕੱਢਦਾ ਕੁੜੀਆਂ 'ਚ ਗੱਲਾਂ ਹੁੰਦੀਆਂ ਨਿੱਤ ਆ ਕੇ ਇਕੋ ਥਾਂ ਖੜਦਾ 527
Shayari / ਜੱਦ ਜੀ ਕਰਦਾ ਕੋਈ Online ਹੋ ਜਾਂਦਾ« on: March 20, 2011, 09:55:39 AM »ਜੱਦ ਜੀ ਕਰਦਾ ਕੋਈ Online ਹੋ ਜਾਂਦਾ ਜੱਦ ਜੀ ਕਰਦਾ ਕੋਈ Offline ਹੋ ਜਾਂਦਾ ਗੱਲ ਨੂੰ ਅੱਧ ਵਿਚਕਾਰੇ ਛੱਡ ਜਾਂਦਾ ਜਿਸ ਦੇ ਨਾਲ ਦਿਲ ਜੁੜ ਜਾਂਦਾ ਉਹ ਕਈ ਕਈ ਦਿਨ ਨਹੀ ਮੁੜਦਾ ਕਈ ਵਾਰ ਉਹ ਆਪਣ ਲਗਦਾ ਏ ਪਲ ਵਿਚ ਪਰਾਇਆ ਹੋ ਜਾਂਦਾ Profile ਵੀ ਘਰ ਵਰਗਾ ਹੀ ਲਗਦਾ ਏ ਕੋਈ ਰੋਜ਼ ਸਾਡੇ ਘਰ ਆ ਕੇ ਮੜ ਜਾਂਦਾ ਏ 528
Shayari / ਮੈ ਮਾਯੂਸੀ ਦੇ« on: March 20, 2011, 09:29:35 AM »ਮੈ ਮਾਯੂਸੀ ਦੇ ਜੰਗਲ ਵਿਚ ਕੋਈ ਹਿਰਨ ਗਵਾਚਾ ਸੀ ਲੱਗਦਾ ਕਿਸੇ ਜਨਮ ਜਨਮ ਦਾ ਤਿਰਹਾਇਆ ਤੇਰੇ ਰੂਪ ਦਾ ਪਾਣੀ ਸੀ ਲੱਭਦਾ 529
Shayari / ਏਥੋਂ ਦਾ ਹਰ ਧਰਮ ਦਿਖਾਵਾ« on: March 20, 2011, 09:23:42 AM »ਏਥੋਂ ਦੀ ਹਰ ਰੀਤ ਦਿਖਾਵਾ ਏਥੋਂ ਦਾ ਹਰ ਧਰਮ ਦਿਖਾਵਾ ਏਥੋਂ ਦਾ ਹਰ ਕਰਮ ਦਿਖਾਵਾ ਏਥੇ ਤਾਂ ਬੱਸ ਕਾਮ ਖੁਦਾ ਹੈ ਏਥੇ ਹਰ ਕੋਈ ਦੌੜ ਰਿਹਾ ਹੈ ਹਰ ਕੋਈ ਦਮ ਤੋੜ ਰਿਹਾ ਹੈ ਹਰ ਕੋਈ ਇਥੇ ਭੱਜਿਆ ਟੁੱਟਿਆ ਇਕ ਦੂਜੇ ਨੂੰ ਜੋੜ ਰਿਹਾ ਹੈ ਇਕ ਦੂਜੇ ਨੂੰ ਤੋੜ ਰਿਹਾ ਹੈ ਆਪਣੇ ਆਪ ਦੁਆਲੇ ਸੁੱਚੀਆ ਤੰਦਾ ਕੱਤ ਰਿਹਾ ਹੈ ਆਪਣੀ ਆਪਣੀ ਮੌਤ ਦਾ ਰਸਤਾ ਹਰ ਕੋਈ ਆਪ ਦੱਸ ਰਿਹਾ ਹੈ ਹਰ ਕੋਈ ਨੰਗਾ ਨੱਚ ਰਿਹਾ ਹੈ ਆਪਣੇ ਉੱਤੇ ਹੱਸ ਰਿਹਾ ਹੈ ਆਪਣੀ ਕੋਲੋ ਲੁਕ ਰਿਹਾ ਹੈ ਆਪਣੇ ਕੋਲੋ ਬਚ ਰਿਹਾ ਹੈ ਆਪਣੀ ਕਬਰ ਲਈ ਹਰ ਕੋਈ ਆਪੇ ਮਿੱਟੀ ਪੱਟ ਰਿਹਾ ਹੈ 530
Shayari / ਰੁੱਤ ਬਹਾਰ ਬਣੀ« on: March 20, 2011, 03:12:57 AM »ਕਹਿੰਦੇ ਜਦ ਉਹ ਹੱਸੀ ਰੁੱਤ ਬਹਾਰ ਬਣੀ ਕਾਮੀ ਨਜ਼ਰੇ ਤੱਕੀ ਤਾਂ ਅੰਗਿਆਰ ਬਣੀ ਸੇਜਾ ਮਾਣ ਕੇ ਥੱਕੀ ਠੰਡੀ ਠਾਰ ਬਣੀ ਝਾਂਜਰ ਪਾਕੇ ਨੱਚੀ ਤਾਂ ਸ਼ਿੰਗਾਰ ਬਣੀ 531
Shayari / ਰੱਬ ਜਾਣੇ ਕਿੰਨਾ ਅਜੇ« on: March 20, 2011, 02:49:16 AM »ਰੱਬ ਜਾਣੇ ਕਿੰਨਾ ਅਜੇ ਹੋਰ ਮੇਰਾ ਪੈਂਡਾ ਰਹਿੰਦਾ, ਕਦੋਂ ਜਾ ਕੇ ਮੁੱਕਣੇ ਨੇ ਰਾਹ ਮੇਰੇ ਸਾਹਵਾਂ ਦੇ ਕਿੰਨਾ ਚਿਰ ਹਾਲੇ ਹੋਰ ਸੋਹਣੀਆ ਨੇ ਡੁੱਬਣਾ ਏ ਕਿੰਨਾ ਚਿਰ ਲੱਥਣੇ ਤੂਫਾਨ ਨਹੀ ਝਨਾਂਵਾ ਦੇ 532
Shayari / ਚੁੱਪ ਕੀਤੀਆ ਵਹੁਟੀਆ« on: March 19, 2011, 02:32:33 PM »ਉਮਰਾ ਦੀਆਂ ਰੋਟੀਆਂ ਚੁੱਪ ਕੀਤੀਆ ਵਹੁਟੀਆ ਗਾਲਿਬ ਦੀ ਅਰਦਾਸ ਰੱਬਾ ਮੇਰੇ ਯਾਰਾ ਦਾ ਕਰਦੇ ਬੇੜਾ ਪਾਰ 533
Shayari / ਤੂੰ ਹੋਲੀ ਦੇਣੇ ਜਦੋ« on: March 19, 2011, 11:00:19 AM »ਛੱਡ ਦੇ ਮੇਰਾ ਖਹਿੜਾ ਮੈ ਸੀ ਉਦੋ ਝੱਲਾ ਤੂੰ ਹੋਲੀ ਦੇਣੇ ਜਦੋ ਮੇਰੀ ਚੀਚੀ 'ਚ ਪਾਇਆ ਸੀ ਛੱਲਾ ਹੁਣ ਜੀ ਕਰਦਾ ਹੋ ਜਾਵਾ ਕੱਲਾ ਪਰ ਤੂੰ ਨਹੀਉ ਛੱਡ ਦੀ ਏ ਪੱਲਾ ਤੂੰ ਹੋਲੀ ਦੇਣੇ ਜਦੋ ਚੀਚੀ 'ਚ ਪਾਇਆ ਸੀ ਛੱਲਾ 534
Shayari / 90 ਨੂੰ ਟੱਪ ਗੀਏ ਮੇਰੀ ਬੇਬੇ« on: March 19, 2011, 10:07:28 AM »90 ਨੂੰ ਟੱਪ ਗੀਏ ਮੇਰੀ ਬੇਬੇ ਕਹਿੰਦੀ ਮੇਰਾ ਰੱਖੀ ਪੁੱਤ ਤੂੰ ਖਿਆਲ ਅੱਜ ਕੱਲ ਉਡੂ ਉਡੂ ਕਰਦਾ ਏ ਮੇਰੇ ਜੀ ਕਿਤੇ ਰਾਤ ਨੂੰ ਮੈ ਉਡ ਨਾ ਜਾਵਾ ਤੂੰ ਹੀ ਰੱਖਣਾ ਏ ਮੇਰਾ ਖਿਆਲ 90 ਨੂੰ ਟੱਪ ਗੀਏ 535
Shayari / ਇਸ਼ਕ ਦੀ ਹੱਟੀ ਵਿਚੋ ਹੀਰ ਨੇ ਚੁੱਕ ਲਏ ਵੱਟੇ« on: March 19, 2011, 08:37:30 AM »ਇਸ਼ਕ ਦੀ ਹੱਟੀ ਵਿਚੋ ਹੀਰ ਨੇ ਚੁੱਕ ਲਏ ਵੱਟੇ ਏਸ ਔਖੇ ਵਣਜ ਵਿਚੋਂ ਅਸੀਂ ਕੀ ਮੋਤੀ ਖੱਟੇ ਘਰ ਛੁਟ ਗਿਆ ਤੇ ਗਏ ਅਸੀਂ ਪੱਟੇ 536
Shayari / ਖੋਤਾ ਟਾਹਣੇ ਨਾਲੋ ਖੁੱਲ ਗਿਆ« on: March 17, 2011, 11:55:18 AM »ਰਾਹ ਪੀ ਜੇ ਦਾ ਇਕ ਦਿਨ ਮੈ ਭੁਲ ਗਿਆ ਖੜਾ ਸੀ ਖੋਤਾ ਟਾਹਣੇ ਨਾਲੋ ਖੁੱਲ ਗਿਆ ਕਹਿੰਦਾ "ਗਾਲਿਬ" ਤੂੰ ਕਿਹੜਾ ਰਾਹ ਭੁਲ ਗਿਆ ਚੱਲ ਮੇਰੇ ਨਾਲ ਮੈ ਥੋਡੇ ਨਾਲ ਖੁੱਲ ਗਿਆ ਗਮਾਂ ਥੋਡਿਆ ਦਾ ਮੈ ਰਾਜ ਦਾਰ ਹੋ ਗਿਆ ਵਿਆਹ ਵਿਚ ਮੇਰਾ ਥੋਡੇ ਨਾਲ ਪਿਆਰ ਹੋ ਗਿਆ 537
Shayari / ਪੀ ਜੇ 'ਤੇ HITLER ਦੀ ਬਰਾਤ« on: March 16, 2011, 10:25:25 AM »ਉਠੋ ਨਾਵੋ ਧੋਵੋ ਅੱਜ ਸ਼ੌਂਕੀ ਦੀ ਬਰਾਤ ਜੀ ਤਿਆਰ ਸਾਰੇ ਹੋਵੋ ਅੱਜ ਸ਼ੌਂਕੀ ਦੀ ਬਰਾਤ ਜੀ ਗੱਡੀਆਂ ਸ਼ਿੰਗਾਰ ਲਵੋ,ਅੱਜ ਸ਼ੌਂਕੀ ਦਾ ਵਿਆਹ ਜੀ ਰੱਖਿਓ ਇੱਜ਼ਤ ਮੇਰੀ, ਪਾਇਓ ਸਿਰ ਨਾ ਸਵਾਹ ਜੀ ਕਰਿਓ ਨਾ ਉਹੀ ਜੋ ਕੀਤੀ ਜਾਗੋ ਵਾਲੀ ਰਾਤ ਜੀ ਉਠੋ ਨਾਵੋ ਧੋਵੋ ਅੱਜ ਸ਼ੌਂਕੀ ਦੀ ਬਰਾਤ ਜੀ ਮੁਸਕਾਨ,ਸਾਗੀ,ਰੂਬੀ,ਸੰਧੂ,ਮੰਡ ਤੇ ਤਿਤਲੀ ਨੂਰ,ਸਰਪੰਚ ਤੁਸੀ ਪਾਇਓ ਭਾਵੇ ਕਿੱਕਲੀ, ਨਖਰੋ ਦੇ ਘਰ ਜਾਣਾ ਕਰੋ ਅਰਦਾਸ ਜੀ ਉਠੋ ਨਾਵੋ ਧੋਵੋ ਅੱਜ ਸ਼ੌਂਕੀ ਦੀ ਬਰਾਤ ਜੀ ਕੋਈ ਜਾ ਕੇ ਜਗਾਓ ਸ਼ੌਂਕੀ ਅਜੇ ਪਿਆ ਏ ਸੁੱਤਾ ਮਜਨੂੰ ਨੂੰ ਬਚਾ ਲੋ ਉਹਨੂੰ ਪੈ ਗਿਆ ਕੁੱਤਾ ਡਰ ਗਿਆ ਮਜਨੂੰ ਉਡੇ ਹੋਸ਼ ਤੇ ਹਵਾਸ ਜੀ ਉਠੋ ਨਾਵੋ ਧੋਵੋ ਅੱਜ ਸ਼ੌਂਕੀ ਦੀ ਬਰਾਤ ਜੀ 538
Shayari / ਮੈ ਅੱਲੇ ਰੱਖ ਲਏ ਜ਼ਖਮ ਜਿਹੜੇ ਤੂੰ ਦਿੱਤੇ ਸੀ« on: March 14, 2011, 12:46:20 PM »ਮੈ ਅੱਲੇ ਰੱਖ ਲਏ ਜ਼ਖਮ ਜਿਹੜੇ ਤੂੰ ਦਿੱਤੇ ਸੀ ਆਉਂਦੀ ਤੇਰੀ ਯਾਦ ਉਚੇੜ ਮੈ ਲੈਨਾਂ ਹਾਂ ਕੋਈ ਦਰਦ ਪੁਰਾਣਾ ਜਦ ਵੀ ਚੇਤੇ ਆ ਜਾਂਦਾ ਫਿਰ ਅਪਣੀ ਦੁਖਦੀ ਰਗ ਨੂੰ ਛੇੜ ਮੈਂ ਲੈਨਾਂ ਹਾਂ 539
Shayari / ਇਕ ਸਾਹ ਸੱਜਣਾਂ ਦਾ« on: March 13, 2011, 12:09:54 AM »ਇਕ ਸਾਹ ਸੱਜਣਾਂ ਦਾ ਇਕ ਸਾਹ ਮੇਰਾ ਕਿਹੜੀ ਥਾਂ ਧਰਤੀ ਉੱਤੇ ਬੀਜੀਏ ਨੀ ਮਾਂ ਗਹਿਣੇ ਤਾਂ ਪਈ ਊ ਸਾਡੇ ਦਿਲ ਦੀ ਧਰਤੀ ਹੋਰ ਮਾਏ ਜੱਚਦੀ ਕੋਈ ਨਾ shiv 540
Shayari / ਪੀ ਜੇ 'ਤੇ HITLER ਦੀ ਜਾਗੋ« on: March 12, 2011, 02:31:15 PM »ਜਾਗੋ ਪੀ ਜੇ ਵਾਲਿਉ ਬਈ ਹੁਣ ਜਾਗੋ ਆਈ ਆ ਬੱਲੇ ਬਈ ਹੁਣ ਜਾਗੋ ਆਈ ਆ ਸ਼ਾਵਾ ਬਈ ਹੁਣ ਜਾਗੋ ਆਈ ਆ ਸ਼ੌਂਕੀ ਦੇ ਵਿਆਹ ਤੇ ਗਾਲਿਬ ਦੀ ਵਹੁਟੀ ਆਈ ਆ ਉਹਦੇ ਸਿਰ ਤੇ ਜਾਗੋ ਚਕਾਈ ਆ ਬਈ ਹੁਣ ਜਾਗੋ ਆਈ ਆ ਅੱਜ ਸ਼ੌਂਕੀ ਦੀ ਸ਼ਾਮਤ ਆਈ ਆ ਹੁਣ ਪਾਉਂਦਾ ਹਾਲ ਦੁਹਾਈ ਆ ਬਈ ਹੁਣ ਜਾਗੋ ਆਈ ਆ ਗਰਨੇਡ ਸਿਆਂ ਵਹੁਟੀ ਜਗਾ ਲੈ ਵੇ ਹੁਣ ਜਾਗੋ ਆਈ ਆ ਚੁੱਪ ਕਰ SAGHI ਮਸਾਂ ਸਵਾਈ ਆ ਗਰਨੇਡ ਨੇ ਲੋਰੀ ਦੇ ਕੇ ਪਾਈ ਆ ਉਠ ਖੜੂਗੀ ਅੜੀ ਕਰੂਗੀ ਉਹਨੂੰ ਚਕਣੀ ਪਊਗੀ ਉਹਨੇ ਹੁਣੇ ਹੁਣੇ ਗੋਦੀਓ ਲਾਹੀ ਆ ਬਈ ਹੁਣ ਜਾਗੋ ਆਈ ਆ ਆਪ ਤਾਂ ਗਰਨੇਡ ਸਿਓਂ ਸੌਂ ਗਿਆ ਤੇ ਵਹੁਟੀ ਨੂੰ ਲੈ ਗਏ ਕੁੱਤੇ ਪੀ ਜੇ ਵਾਲਿਓ ਜਾਗਦੇ ਕਿ ਸੁੱਤੇ ਕੇ ਪੀ ਇਕ ਦਿਨ ਚੜ ਗਈ ਡੇਕ ਟੁੱਟ ਗਿਆ ਟਾਹਣਾ ਆ ਗਈ ਹੇਠ ਝੰਡੇ ਅਮਲੀ ਨੇ ਮਸਾਂ ਬਚਾਈ ਆ ਬਈ ਹੁਣ ਜਾਗੋ ਆਈ ਆ ਸ਼ੌਂਕੀ ਮੁੰਡਾ ਬੜਾ ਸ਼ੁਕੀਨ ਖਾਂਦਾ ਰੋਟੀ ਦੀ ਥਾਂ ਤੇ ਫੀਮ ਪੀ ਜੇ ਇਕ ਨੱਢੀ ਦੇ ਨਾਲ ਇਹਦੀ ਪੀਨਕ ਲਾਈ ਆ ਬਈ ਹੁਣ ਜਾਗੋ ਆਈ ਆ ਸਰਪੰਚ ਨੂੰ ਪਿੰਡ ਚੋਂ ਇਕੋ ਹੀ ਵੋਟ ਉਹ ਵੀ ਨੂਰ ਨੇ ਪਾਈ ਆ ਬਈ ਹੁਣ ਜਾਗੋ ਆਈ ਆ ਕੁੜੀਆਂ ਛੇੜਨ ਮੁੰਡਿਆਂ ਨੂੰ ਤੇ ਮੁੰਡੇ ਛੇੜਨ ਕੁੜੀਆਂ ਬਸ NVIKRAM ਨੇ ਨੀਵੀਂ ਪਾਈ ਆ ਬਈ ਹੁਣ ਜਾਗੋ ਆਈ ਆ ਛੜੇ ਨੇ ਛਤਰੀ ਲਾਈ ਆ ਤੇ ਉਤੇ ਦੇਸੀ ਕਬੂਤਰੀ ਬਹਾਈ ਆ ਬਈ ਹੁਣ ਜਾਗੋ ਆਈ ਆ ਮੰਡ ਨੇ ਬਲੌਰੀ ਤੇ ਅੱਖ ਟਿਕਾਈ ਆ ਬਈ ਹੁਣ ਜਾਗੋ ਆਈ ਆ ਰਤਨੋ ਬਣੀ ਭੰਬੀਰੀ,ਚੈਟ ਚੋਂ ਸਿੱਧੀ ਸਾਡੇ ਵਿਹੜੇ ਆਈ ਆ ਬਈ ਹੁਣ ਜਾਗੋ ਆਈ ਆ ਬਿਲੂ ਬੱਕਰੇ ਨੇ ਮੇਂਗਣਾ ਦੀ ਮਾਲਾ ਗਲ ਵਿਚ ਪਾਈ ਆ ਬਈ ਹੁਣ ਜਾਗੋ ਆਈ ਆ ਐਂਟੀ ਹੱਸ ਹੱਸ ਦੂਹਰੀ ਹੋ ਗਈ ਕੋਈ ਸੰਧੂ ਨੇ ਗੱਲ ਸੁਣਾਈ ਆ ਬਈ ਹੁਣ ਜਾਗੋ ਆਈ ਆ ਗਾਲਿਬ ਦੇ ਵਿਆਹ ਵਿਚ ਰੁਸ ਗਈ ਸੀ ਹੁਣ ਤਿਤਲੀ ਮਸਾਂ ਮਨਾਈ ਆ ਬਈ ਹੁਣ ਜਾਗੋ ਆਈ ਆ NAVI BRAICHਫੋਟੋਆਂ ਖਿੱਚਦਾ, ਮੁਸਕਾਨ ਨੱਚੀ ਜਾਵੇ ਕੱਲੀ ਮਰਜਾਨੇ ਗਿੱਲ ਨੇ ਭੰਗੜੇ ਚ ਰੰਗ ਲਾਇਆ ਭਾਵੇਂ ਹੋਇਆ ਟੱਲੀ ਅੱਜ ਸ਼ੌਂਕੀ ਨੇ ਵੀ ਘੁੱਟ ਲਾਈ ਆ ਬਈ ਹੁਣ ਜਾਗੋ ਆਈ ਆ SAGHI ਤੇ ਰੂਬੀ ਦੋਵੇ ਕੱਠੀਆਂ ਨੇ ਨੱਚੀਆਂ ਨਾਲ ਗਾਲਿਬ ਦੀ ਵਹੁਟੀ ਨਚਾਈ ਆ ਬਈ ਹੁਣ ਜਾਗੋ ਆਈ ਆ ਭੰਨੇ ਬਨੇਰੇ,ਮੁੰਡਿਆਂ ਨੇ ਪੀ ਜੇ ਤੇ ਹਨੇਰੀ ਛਾਈ ਆ ਕੁਦਰਤ ਨੇ ਰਾਜੇ ਰਾਜੇ ਕਹਿ ਕੇ ਮਸਾਂ ਮੁੰਡੀਰ ਮਨਾਈ ਆ ਬਈ ਹੁਣ ਜਾਗੋ ਆਈ ਆ ਗੁਗਲੋ ਚੈਟ ਚ ਪਈ ਸੀ ਸੁਤੀ ਪੰਗੇਬਾਜ ਜੱਟ ਨੇ ਉਹਦੀ ਮੰਜੀ ਮੂਧੀ ਪਾਈ ਆ ਬਈ ਹੁਣ ਜਾਗੋ ਆਈ ਆ ਨਖਰੋ ਦੇ ਨਖਰਿਆਂ ਨੇ ਅੱਗ ਲਾਈ ਆ ਸ਼ੁਕੀਨ ਮੁੰਡੇ ਦੀ ਸ਼ਾਮਤ ਆਈ ਆ ਤੇ ਰਵ ਗਿਲ ਨੇ ਭਸੂੜੀ ਪਾਈ ਆ ਗਾਲਿਬ ਨੱਚੀ ਜਾਵੇ ਹੱਥ ਫੜ ਵਹੁਟੀ ਦਾ ਉਹਦੀ ਅੱਜ ਫੁਲ ਚੜਾਈ ਆ ਬਈ ਹੁਣ ਜਾਗੋ ਆਈ ਆ ਸਾਰੇ ਨੱਚੀ ਜਾਣ,ਬੜੇ ਜੱਚੀ ਜਾਣ ਨਾਲੇ ਜਾਗੋ ਵੀ ਨਚਾਉਣ ਜਾਗੋ ਸਾਰੀ ਪੀ ਜੇ ਤੇ ਘੁਮਾਈ ਆ ਜਾਗੋ ਪੀ ਜੇ ਵਾਲਿਉ ਬਈ ਹੁਣ ਜਾਗੋ ਆਈ ਆ ਬੱਲੇ ਬਈ ਹੁਣ ਜਾਗੋ ਆਈ ਆ ਸ਼ਾਵਾ ਬਈ ਹੁਣ ਜਾਗੋ ਆਈ ਆ |