This section allows you to view all posts made by this member. Note that you can only see posts made in areas you currently have access to.
Topics - RG
Pages: 1 ... 20 21 22 23 24 [25] 26 27 28 29 30 ... 40
481
« on: April 09, 2011, 02:30:03 AM »
ਪੀ ਜੇ ਤੇ ਬੰਦੇਮਾਰ ਸੇਖੋਂ ਆ ਗਿਆ
ਉਹਨੇ ਕਾਲਾ ਤੇਲ ਸਾਰੇ ਪਿੰਡੇ ਤੇ ਲਾ ਲਿਆ
ਤੇ ਕਾਲਾ ਕੱਛਾ ਪਾ ਲਿਆ
ਕੱਲੇ ਨੇ ਆਪਣਾ ਗਰੋਹ ਬਣਾ ਲਿਆ
ਆਉਦੇ ਨੇ ਹੀ ਪਹਿਲਾਂ ਸਾਡਾ ਖੋਤਾ ਢਾਹ ਲਿਆ
ਅੱਧਮੋਇਆ ਉਹਨੂੰ ਕਰ ਕੇ ਹੀ ਸਾਹ ਲਿਆ
ਡਾਂਗ ਦੀ ਬੰਦੂਕ ਉਹ ਬਣਾਈ ਫਿਰਦਾ
ਮੂੰਹ ਤੇ ਵੀ ਕਾਲਾ ਤੇਲ ਲਾਈ ਫਿਰਦਾ
ਕਹਿੰਦਾ ਸਰਪੰਚ ਮੇਰੀ ਅੱਖ ਵਿਚ ਰੜਕੇ
ਇਹਦੇ ਪਿਛੇ ਲੱਗਿਆ ਮੈਂ ਕਈ ਚਿਰ ਦਾ
ਦੂਜਾ ਬੰਦਾ ਗਾਲਿਬ ਮੈਂ ਨਹੀ ਛੱਡਣਾ
ਉਹਨੂੰ ਅੱਜ ਪੀ ਜੇ ਉਤੇ ਮੈਂ ਵੱਡਣਾ
ਕੁੱਕੜ ਬੰਬ ਨਾਲ ਪੀ ਜੇ ਉਡਾਉਣ ਨੂੰ ਫਿਰੇ
ਗਰਨੇਡ ਉਹਦੀ ਪਰੇਡ ਕਰਾਉਣ ਨੂੰ ਫਿਰੇ
ਸਰਪੰਚ ਨੇ ਪੀ ਜੇ ਦੀ ਪੁਲਿਸ ਸੱਦ ਲਈ
ਨਾਲੇ ਸੋਧਣ ਨੂੰ ਸੇਖੋਂ ਨੂੰ ਡਾਂਗ ਕੱਢ ਲਈ
ਕੈਸਾ ਇਹ ਹਾਲ ਹੈ ਬਣਾਈ ਫਿਰਦਾ
ਮੂੰਹ ਕਾਲਾ ਕਰ ਕੱਛੇ ਨਾ,ਲਾਲ ਟਾਈ ਲਾਈ ਫਿਰਦਾ
ਮੈਂਅ ਮੈਂਅ ਕਰ ਕਰ ਕਦੇ ਬੱਕਰੀ ਨੂੰ ਲੱਭਦਾ
ਆਉਦੀ ਜਾਣਦੀ ਕੁੜੀ ਵਿਚ ਫਿਰੇ ਵੱਜਦਾ
ਕਹਿੰਦਾ ਅੱਜ ਨਾ ਰੋਕੋ ,ਮੈਂ ਅੱਜ ਨਹੀ ਹੱਟਦਾ
ਦੇਖਦਾਂ ਆਂ ਅੱਜ ਮੈਨੂੰ ਕਿਹੜਾ ਡੱਕਦਾ
ਸੰਘ ਪਾੜੀ ਜਾਵੇ ਪੀ ਜੇ ਦੇ ਵਿਹੜੇ ਚ ਖੜਾ
ਸਾਰੇ ਸੋਚੀ ਜਾਣ ਇਹਨੇ ਤੰਗ ਕੀਤਾ ਏ ਬੜਾ
ਉਤੋਂ ਗਰਨੇਡ ਬਾਈ ਆ ਸੀ ਗਿਆ
ਉਹਨੇ ਸੇਖੋਂ ਉਤੇ ਜਾਲ ਪਾ ਸੀ ਲਿਆ
ਕਾਬੂ ਆਇਆ ਸੇਖੋਂ ਝਾਕੇ ਬਿੱਲੇ ਵਾਂਗਰਾਂ
ਨਾਲੇ ਜਾਲ ਵਿਚੋਂ ਮਾਰੀ ਜਾਵੇ ਚਾਂਗਰਾਂ
482
« on: April 09, 2011, 01:53:19 AM »
ਮੁਸਕਾਨ ਤੇ ਨਖਰੋ ਦੀ ਪੱਕੀ ਯਾਰੀ ਏ
ਇਹਨਾਂ ਨੇ ਮੁੰਡਿਆਂ ਦੀ ਮੱਤ ਮਾਰੀ ਏ
ਮੁੰਡਿਆ ਦੇ ਦਿਲ ਤੇ ਫਿਰਦੀ ਆਰੀ ਏ
ਪੀ ਜੇ ਤੋ ਮੁੰਡੇ ਪੱਟਣ ਦੀ ਤਿਆਰੀ ਏ
ਮੁਸਕਾਨ ਤਾਂ ਬਸ ਥੋੜਾ ਥੋੜਾ ਛੇੜਦੀ ਏ
ਨਖਰੋ ਤਾਂ ਮਜਨੂੰ ਦੇ ਦਿਲ ਨਾ ਖੇਡਦੀ ਏ
ਮੁਸਕਾਨ ਨੇ ਪੱਟ ਸੁੱਟਿਆ ਸਰਪੰਚ
ਉਹਦੀ ਹੁਣ ਪਿੰਡ ਛੱਡਣ ਦੀ ਤਿਆਰੀ ਏ
483
« on: April 08, 2011, 06:58:26 PM »
ਅੱਖ ਨਾ ਮਿਲਾਵੀ ਕਿਸੇ ਨਾਲ
ਤੂੰ ਹੈ ਮੇਰਾ ਪਿਆਰ
ਤੇਰੇ ਮੇਰੇ ਪਿਆਰ ਦੀ ਕਹਾਣੀ
ਚੰਦਰਾ ਜ਼ਮਾਨਾ ਪੜ ਨਾ ਲਵੇ ਯਾਰ
ਅੱਖਾ ਨੇ ਸੱਚ ਬੋਲਦੀਆਂ
ਨਾ ਕਰ ਇਹਨਾ ਤੇ ਇਤਬਾਰ
484
« on: April 08, 2011, 06:41:49 PM »
ਮੋੜ ਘੋੜ ਅਸੀ ਉਸੇ ਮੋੜ ਤੇ ਹੀ ਆਉਨੇ ਹਾਂ
ਦਿਲ ਨੂੰ ਉਦਾਸ ਅਸੀ ਆਪ ਕਰ ਲੈਨੇ ਆਂ
ਚੰਗੇ ਛੱਡ ਮਾੜਿਆ ਦੇ ਲੜ ਲੱਗ ਜਾਨੇ ਹਾਂ
ਦਿਲ ਸਾਫ ਕਰਦੇ ਕਰਦੇ ਕੂੜਾ ਕਠ ਕਰ ਲੈਨੇ ਹਾਂ
ਜੀ ਜੀ ਕਰਦੇ ਆਪ ਨੂੰ ਗੁਲਾਮ ਕਰ ਲੈਨੇ ਹਾਂ
ਪਿਆਰ ਵਿਚ ਤਿਖੇ ਵਾਰ ਆਪ ਜ਼ਰ ਲੈਨੇ ਹਾਂ
485
« on: April 08, 2011, 07:59:10 AM »
ਮੈਂ ਸੁਪਨਿਆ ਦੇ ਵਿਚ ਜਿਉਨਾ ਹਾਂ
ਮੇਰੇ ਮੂਹਰੇ ਸੱਚ ਨਾ ਆਉਣ ਦਿਉ
ਨਾ ਮਾਰੋ ਵਾਜਾਂ, ਨਾ ਤੋੜੇ ਸੁਪਨੇ
ਮੈਂ ਸੌਣਾ ਚਾਹੁੰਨਾ ਮੈਨੂੰ ਸੌਣ ਦਿਉ
ਨਾ ਬੰਨੋ ਲਫਜ਼ਾ ਨੂੰ ਬੰਦਸ਼ਾਂ ਵਿਚ
ਮੈਨੂੰ ਆਪਣੇ ਹੀ ਗੀਤ ਗਾਉਣ ਦਿਉ
ਕੀ ਲੈਣਾ ਮੈਂ ਰੀਤਾਂ ਰਸਮਾਂ ਤੋਂ
ਮੈਨੂੰ ਅੰਬਰਾਂ ਤੇ ਸਤਰੰਗੀ ਪੀਂਘ ਪਾਉਣ ਦਿਉ
ਰੱਖ ਲਓ ਆਪਣਾ ਤਪਦਾ ਸੂਰਜ
ਮੈਨੂੰ ਚੰਨ ਨੂੰ ਗਲਵਕੜੀ ਪਾਉਣ ਦਿਉ
486
« on: April 07, 2011, 08:30:04 PM »
ਜਪ ਵਾਹਿਗੂਰ ਚਾਹੇ ਤੂੰ ਅੱਲਾ
ਕਦੇ ਨਹੀ ਰਹੇਂਗਾ ਤੂੰ ਕੱਲਾ
ਪਾ ਲੈ ਚੀਚੀ ਚ ਉਹਦੇ ਨਾਂ ਦਾ ਛੱਲਾ
ਤੇਰੇ ਗਮਾਂ ਦਾ ਨਬੇੜਾ ਕਰੂ ਉਹੀ ਅੱਲਾ
ਬਸ ਉਹਦੇ ਵਿਚ ਖੋ ਜਾ
ਛੱਡ ਚਲਾਕੀਆਂ ਤੇ ਹੋ ਜਾ ਝੱਲਾ
ਮਹਿੰਗੇ ਮੁਲ ਵਿਕਦੇ ਨੇ ਸੱਜਣ ਏਥੇ
ਉਹਦਾ ਪਿਆਰ ਵਕੇਂਦਾ ਏ ਸਵੱਲਾ
ਜਪ ਵਾਹਿਗੁਰੂ ਜਾਂ ਅੱਲਾ
487
« on: April 07, 2011, 08:18:07 PM »
ਰੱਬ ਜੇ ਦਿਖਾਵੇ, ਮੌਤ ਪਿਛੋਂ ਕੀ ਨੇ ਨਜ਼ਾਰੇ
ਰੌਲਾ ਪੈ ਜੇ ਪਹਿਲਾਂ ਮੈਂ ਰੱਬਾ ਦੇਖਣੇ ਨੇ ਨਜ਼ਾਰੇ
ਕਰਨਗੇ ਅਰਦਾਸ ਰੱਬਾ ਲੈ ਜਾ ਇਕ ਵਾਰ
ਭੋਲੇ ਕਾ ਟਿੱਡਾ ਵੀ ਬੈਠਾ ਵਾਰੀ ਦੀ ਉਡੀਕ ਵਿਚ ਯਾਰ
ਲੈ ਜਾ ਰੱਬਾ ਇਕ ਵਾਰ ਆਖੇ ਬੈਠਾ ਵਾਰ ਵਾਰ
ਬੈਠੇ ਲੋਕੀ ਗੱਲਾਂ ਕਰਿਆ ਕਰਨ ਗੇ
ਕਰਮਾਂ ਭਾਗਾਂ ਵਾਲੇ ਲੈਂਦੇ ਨੇ ਨਜ਼ਾਰੇ
ਅਸੀ ਦੁਨੀਆਂ ਤੇ ਬੈਠੇ ਧੰਦ ਪਿਟਦੇ ਵਿਚਾਰੇ
ਰੱਬਾ ਅਸੀ ਕਦੋ ਦੇ ਖੜੇ ਹਾਂ ਕਿਨਾਰੇ
ਮਾਰੇ ਕੋਈ ਮੈਨੂੰ ਧੱਕਾ, ਦੇ ਦਏ ਮੈਨੂੰ ਵੀ ਹੁਲਾਰੇ
ਸਾਨੂੰ ਜਿਉਦਿਆਂ ਨੂੰ ਮਿਲਣੇ ਨਹੀ ਨਜ਼ਾਰੇ
488
« on: April 07, 2011, 08:48:53 AM »
Mand- sandhu nu-" teri gharwali naal teri laradi khatm ho gayi?" Sandhu-" haaaa,goddeyan perne ho k aayi mere kol" :he: Mand-"sachiiiii? : ki kehndi fer? :wait: Sandhu-"kehndi,bed de thaleyon nikkal aa :comeon: ,hun nhi kuttdi" :thaa:
489
« on: April 07, 2011, 07:11:08 AM »
ਅੱਜ ਫੇਰ ਸਾਡੀ ਪੀ ਜੇ ਬਿਮਾਰ ਹੋ ਗਈ
ਕਿਹੜੀ ਚੰਦਰੀ ਹਵਾ ਅੱਜ ਇਹਨੂੰ ਛੋਹ ਗਈ
ਕੋਈ ਮਿਰਚਾਂ ਤਾਂ ਵਾਰੋ ,ਇਹਦੀ ਨਜ਼ਰ ਉਤਾਰੋ
ਕੀ ਹੋ ਗਿਆ ਏ ਇਹਨੂੰ,ਕੋਈ ਦੱਸੋ ਤਾਂ ਯਾਰੋ
ਕਿਓ ਅੱਜ ਫੇਰ ਬੂਹੇ ਇਹਨੇ ਬੰਦ ਕਰ ਲਏ
ਕਿਓ ਦੇਖ ਕੇ ਸਾਨੂੰ ਅੱਖੀਂ ਹੱਥ ਧਰ ਲਏ
ਅਸੀਂ ਇਹਦੇ ਬਿਨਾ 'ਕੁਝ ਨਹੀਂ',
ਕੋਈ ਦੱਸੋ ਇਹਨੂੰ ਜਾ ਕੇ
ਗਰਨੇਡ ਸਿਆਂ ਇਹਦੀ ਨਬਜ਼ ਦਿਖਾ ਲੈ
ਕੋਈ ਵੈਦ ਬੁਲਾ ਕੇ
490
« on: April 06, 2011, 12:03:38 PM »
ਸਾਡੇ ਪਿੰਡ ਵਾਲਾ ਜਦੋ ਲੁਧਿਆਣੇ ਵੜ ਜਾਵੇ
ਮਾਲਾ ਵਿਚ ਜਾਕੇ ਉਹਦੀ ਅੱਖ ਖੜ ਜਾਵੇ
ਬਰਗਰ ਦਾ ਨਸ਼ਾ ਉਹਨੂੰ ਚੜ ਜਾਵੇ
ਵਿੰਨਡੋ ਸ਼ੋਪਿਗ ਵਿਚ ਸਾਰਾ ਦਿਨ ਲੱਘ ਜਾਵੇ
491
« on: April 04, 2011, 08:59:15 AM »
ਮੈ ਰਹਿ ਨਹੀ ਸਕਦਾ, ਮੈ ਕਹਿ ਨਹੀ ਸਕਦਾ ਮੇਰੀਆਂ ਮਜਬੂਰੀਆਂ ਨੇ ਤੇਰੀਆਂ ਦੂਰੀਆਂ ਨੇ ਦੂਰੀਆਂ ਮੈ ਸਹਿ ਨਹੀ ਸਕਦਾ ਮੈ ਰਹਿ ਨਹੀ ਸਕਦਾ
492
« on: April 04, 2011, 03:59:40 AM »
ਹਾਂ ਮੈਂ ਜੁਗਨੀ ਦਾ ਸੱਜਣਾ ਜੁਗਨੀ ਹਾਂ ਮੈਂ ਜੁਗਨੀ ਤੇ ਮਰਨਾ ਜੁਗਨੀ ਮੈਨੂੰ ਕੱਲਾ ਛੱਡ ਕੇ ਜਾਂਦੀ ਫਿਰ ਵਾਜਾਂ ਮਾਰ ਬੁਲਾਂਦੀ ਜੁਗਨੀ ਹਾਂ ਨਾਂਹ ਹਾਂ ਨਾਂਹ ਕੁਝ ਨਾ ਕਹਿੰਦੀ ਆ ਜੁਗਨੀ ਆ ਜਾ ਆ ਜਾ ਹੱਥ ਨਾ ਆਉਂਦੀ ਏ ਜੁਗਨੀ ਕਰਦੀ ਜਿਨੂੰ ਪਿਆਰ, ਲਾਉਦੀ ਪਾਰ ਜੁਗਨੀ ਕਹਿੰਦੀ ਏ, ਮੈਂ ਛੱਡਿਆ ਏ ਘਰ ਬਾਰ ਫਿਰ ਵੀ ਨਾਲ ਨਾ ਸਾਡੇ ਆਉਦੀ ਏ ਮੈਨੂੰ ਝੂਠ ਬੋਲ ਕੇ ਜਾਂਦੀ ਏ ਬਈ ਝੂਠਾ ਮੈਨੂੰ ਬਣਾਉਦੀ ਏ ਮੈਨੂੰ ਸਾਰੀ ਰਾਤ ਜਗਾਉਂਦੀ ਏ ਆ ਸੁਪਨੇ ਬੜੇ ਦਿਖਾਉਂਦੀ ਏ ਜੁਗਨੀ ਔਖੇ ਸੌਖੇ ਖੇਡ ਰਚਾਉਂਦੀ ਏ ਓ ਜੁਗਨੀ ਆ ਜਾ ਆ ਜਾ ਹੱਥ ਨਾ ਆਉਂਦੀ ਏ ਮੇਰੇ ਨਾਲ ਮੇਰਾ ਪਰਛਾਵਾਂ ਦੱਸ ਮੈਂ ਕਿਸ ਨੂੰ ਹਾਲ ਸੁਣਾਵਾਂ ਦੱਸ ਮੈਂ ਜਾਵਾਂ ਕੀਹਦੇ ਕੋਲ ਤੇਰੇ ਮਿਠੇ ਮਿਠੇ ਬੋਲ ਓਏ ਸਾਨੂੰ ਕੱਢ ਗਈ ਸਾਨੂੰ ਵੱਢ ਗਈ ਸਾਨੂੰ ਛੱਡ ਗਈ ਤੂੰ ਜੁਗਨੀ ਜੁਗਨੀ ਮੈਨੂੰ ਮਾਰ ਗਈ ਤੂੰ ਯਾਰ ਮੇਰੀ ਤੂੰ ਪਿਆਰ ਮੇਰੀ ਤੂੰ ਜੁਗਨੀ ਜੁਗਨੀ ਨਾ ਜੀਣ ਤੂੰ ਮੈਨੂੰ ਦੇਂਦੀ ਏ ਨਾ ਮਰਨ ਤੂੰ ਮੈਨੂੰ ਦੇਂਦੀ ਏ ਓ ਜੁਗਨੀ ਟੱਪ ਟੱਪ ਖੂਨ ਬਹਾਉਂਦੀ ਏ ਜੁਗਨੀ ਆ ਜਾ ਆ ਜਾ ਹੱਥ ਨਾ ਆਉਂਦੀ ਏ ਹਾਂ ਮੈਂ ਜੁਗਨੀ ਦਾ ਸੱਜਣਾ ਜੁਗਨੀ ਹਾਂ ਮੈਂ ਜੁਗਨੀ ਤੇ ਮਰਨਾ ਜੁਗਨੀ Des raj lachkani & party
493
« on: April 03, 2011, 11:08:07 AM »
Sandhu ne ik Robot kharideya...jis di khasiyat c...k... jerha v osde saamne jooth bole..osde oh THAPPAR maarda c...
Jado Sandhu Robot nu ghar lai ke aaya... taan ohne dekheya ke.. osda putt (Pappu) school ton wapis aa reha c..
Sandhu -->> Putt.. kitho aaya..??
Pappu -->> Bapu.. school ch extra class laga ke aaya c..!!
Robot ne Pappu de THAPPAR maar ditta. . :angr:
Sandhu -->> sach sach dass... kitho aaya..??
Pappu -->> film dekhan geya c..!!
Sandhu -->> kerhi film.. ??
Pappu -->> 3 IDIOTS..!! :smile:
Robot ne fer Pappu de thappar maar ditta..
Sandhu -->> sach sach dass.. kerhi film c. .??
Pappu -->> HASEENA KI JWANI.. !! :blush:
Sandhu -->> jado main teri umar da c... main nahi kade edda diya filma dekhda c..!!
Robot ne hun Sandhu de thappar maar ditta... :angr:
Sandhu te Pappu diya galla sun ke... Sandhu di gharwaali (Preeto) aaondi hai..
Preeto Sandhu nu -->> tera hee Munda aa.. Jooth taan boluga hee..!! . . . . . . . . . . . hun Robot ne PREETO de thappar maar ditta... :angr: :angr:
Sandhu .... ....Pappu .... :angr: :angr: :angr:
494
« on: April 02, 2011, 09:21:20 AM »
ਪੀ ਜੇ ਦੀ ਸੱਥ ਦੇ ਬਾਬੇ
ਦੋ ਹਜਾਰ ਸੱਤ ਦੇ ਬਾਬੇ
ਦੇਖ ਕੇ ਨਵੇ ਮੁੰਡੇ ਕੁੜੀਆਂ ਨੂੰ
ਪੋਲਾ ਪੋਲਾ ਹੱਸਦੇ ਬਾਬੇ
ਨਵੀਂ ਪੀੜੀ ਦੀਆਂ ਨਵੀਆਂ ਗੱਲਾਂ
ਉਹਨਾ ਤੋ ਮੂੰਹ ਵੱਟਦੇ ਬਾਬੇ
ਸਾਡਾ ਵੇਲਾ ਕੀ ਵੇਲਾ ਸੀ
ਨਾਲ ਦਿਆਂ ਨੂੰ ਦੱਸਦੇ ਬਾਬੇ
ਬੇਅਕਲੀ ਹੈ ਅੱਜ ਦੀ ਪੀੜੀ
ਬੈਠ ਅਵਾਜ਼ੇ ਕੱਸਦੇ ਬਾਬੇ
ਕੁੜੀਆਂ ਚਿੜੀਆਂ ਦੀਆਂ ਗੱਲਾਂ ਵਿਚ
ਫਿਰ ਵੀ ਜਾਂਦੇ ਫੱਸਦੇ ਬਾਬੇ
ਹੱਸਣ ਵਾਲੀ ਗੱਲ ਤੇ ਰੋਂਦੇ
ਰੋਂਦੀ ਗੱਲ ਤੇ ਹੱਸਦੇ ਬਾਬੇ
ਪਾ ਕੇ ਜੀਨਾਂ ,ਸੁੱਟ ਕੇ ਖੂੰਡੀ
ਖੁਦ ਨੂੰ ਜੈਂਕੀ ਦੱਸਦੇ ਬਾਬੇ
ਬੂਹਾ ਢੋਹ ਕੇ ਬੈਠੇ ਰਹਿੰਦੇ
ਖਿੜਕੀਆਂ ਵਿਚ ਦੀ ਤੱਕਦੇ ਬਾਬੇ
ਸਾਡੀ ਪੀ ਜੇ ਬਦਲ ਗਈ ਏ
ਕਹਿ ਕੇ ਜਾਂਦੇ ਨੱਸਦੇ ਬਾਬੇ
495
« on: April 02, 2011, 04:28:27 AM »
ਸਿੱਖ ਆਪਣੇ ਆਪਣਿਆ ਦੇ ਵੈਰੀ ਹੋ ਗਏ
ਸਿੱਖ ਧਰਮ ਵਿਚ ਜੱਥੇਦਾਰ ਬਾਹਲੇ ਹੋ ਗਏ
ਕੋਈ ਯਾਦ ਨੀ ਕਰਦਾ ਬਾਬੇ ਨਾਨਕ ਨੂੰ
ਹੁਣ ਬਿਨਾ ਸ਼ਹਾਦਤ ਤੋ ਹੀ
ਗੂਰ ਗੋਬਿੰਦ ਬਣਨ ਲੱਗ ਪਏ
496
« on: April 02, 2011, 03:40:39 AM »
ਬੁੱਲ ਫਰਕਦੇ ਰਹਿਣਗੇ
ਦਿਲ ਧੜਕਦੇ ਰਹਿਣਗੇ
ਜਦ ਤੱਕ ਜਿਉਂਦੇ ਹਾਂ
ਖੂਨ ਖੌਲਦੇ ਰਹਿਣਗੇ
ਕੁਝ ਦਗੇਬਾਜ਼ ਅੱਖਾਂ ਦੇ ਵਿਚ
ਰੜਕਦੇ ਰਹਿਣਗੇ
ਹਨੇਰਿਆਂ ਦੇ ਵਿਚ ਚਾਣਨ
ਲਭਦੇ ਰਹਾਂਗੇ
ਜੋ ਬੇ ਵਕਤ ਚਲੇ ਗਏ
ਸੋਚਾਂ ਦੇ ਵਿਚ ਲੱਭਦੇ ਰਹਿਣਗੇ
ਜੋ ਰੰਗ ਚੜੇ ਸੀ
ਹੌਲੀ ਹੌਲੀ ਲੱਥਦੇ ਰਹਿਣਗੇ
ਆਪਣੇ ਆਪਣਿਆ ਤੋ ਦੂਰ
ਵਕਤ ਨਾਲ ਹੁੰਦੇ ਰਹਿਣਗੇ
497
« on: April 01, 2011, 08:58:10 AM »
ਗਿੱਲ ਤੋਂ ਗਾਲਿਬ ਬਣਿਆ ਸੀ
ਗਾਲਿਬ ਤੋਂ ਟਿੱਡਾ ਹੋ ਗਿਆ
ਪੀ ਜੇ ਵਾਲਿਓ,
ਮੈਂ ਵੱਡਾ ਕਿੱਡਾ ਹੋ ਗਿਆ
ਤੁਰਦਾ ਸੀ ਦੋ ਪੈਰਾਂ ਤੇ
ਹੁਣ ਖੰਭ ਵੀ ਉਗ ਆਏ
ਇਹਨਾਂ ਖੰਭਾਂ ਕਰਕੇ ਹੀ
ਮੈਂ ਤਿਤਲੀ ਵੱਲ ਸਿੱਧਾ ਹੋ ਗਿਆ
ਗਿੱਲ ਤੋਂ ਗਾਲਿਬ ਬਣਿਆ ਸੀ
ਗਾਲਿਬ ਤੋਂ ਟਿੱਡਾ ਹੋ ਗਿਆ
498
« on: March 31, 2011, 10:07:12 AM »
ਹੀਰ ਛੱਡ ਗਈ ਸਹੇਲੀਆਂ ਨੂੰ ਰਾਂਝੇ ਨੇ ਛੱਡ ਜਾਣਾ ਯਾਰਾਂ ਬੇਲੀਆਂ ਨੂੰ ਇਕ ਦਿਨ ਪੀ ਜੇ ਨੂੰ ਅਸੀ ਵੀ ਛੱਡ ਜਾਣਾ ਕਹਿ ਕੇ ਅਲਵਿਦਾ ਇਹਨਾ ਹਵੇਲੀਆਂ ਨੂੰ ਮੱਝੀਆਂ ਚਰਾਈਆਂ ਸਾਨੂੰ ਨੀ ਰਾਸ ਆਈਆਂ ਇਕ ਨਹੀ ਕਈ ਹੀਰਾਂ ਮੇਰੇ ਪਾਸ ਆਈਆਂ ਕੈਦੋ ਤੇ ਸੈਦੇ ਨੇ ਵੀ ਬੜਾ ਸਾਥ ਦਿਤਾ ਚੂਰੀਆਂ ਖਵਾਈਆਂ ਸਾਨੂੰ ਨੀ ਰਾਸ ਆਈਆਂ ਤਖਤ ਹਜਾਰਾ ਪੀ ਜੇ ਵਾਲਾ ਛੱਡ ਤੁਰ ਜਾਣਾ ਏ ਯਾਰਾਂ ਬੇਲੀਆਂ ਨੂੰ ਇਕ ਦਿਨ ਛੱਡ ਤੁਰ ਜਾਣਾ ਏ ਰੱਬ ਕਰੇ ਯਾਰਾਂ ਦੀਆਂ ਸਾਰੀਆਂ ਹੀ ਰੀਝਾਂ ਹੋਣ ਪੂਰੀਆਂ ਹੀਰਾਂ ਖਵਾਉਦੀਆਂ ਰਹਿਣ ਰਾਂਝਿਆਂ ਨੂੰ ਚੂਰੀਆਂ
499
« on: March 31, 2011, 05:04:46 AM »
ਮੇਰੇ ਵਿਚਲੀ 'ਮੈ' ਮੇਰੇ ਦੋਸਤਾ ਚੁੱਪ ਦੇ ਘਰ ਵਿਚ ਰਹਿਣਾ ਸਿਖਦੀ ਏ
ਸੂਝਵਾਨ ਤੇ ਸਿਆਣਿਆ ਨਾਲ ਕਦੇ ਨਹੀਓ ਮਿਕਣਾ
ਜੇ ਕੋਈ ਮਾੜਾ ਚੰਗਾ ਬੋਲ ਦਵੇ ਉਦੇ ਅਗੇ ਝੁਕਣਾ ਏ
PJ ਦੇ ਨਾਲ-ਨਾਲ ਚੱਲਣਾ ਹਜੇ ਮੈ ਸਿਖਣਾ ਏ
500
« on: March 31, 2011, 03:18:15 AM »
ਉਹ ਵੀ ਤੁਰ ਗਈ ਏ ਪੇਕੇ
ਪਿਛੋ ਟੁੱਟ ਗਏ ਨੇ ਠੇਕੇ
ਜੱਟ ਕੱਲਾ ਬੈਠਾ ਵੇਖੇ
ਉਹਦੀ ਤਸਵੀਰ ਨੂੰ
ਹੁਣ ਦੋ ਚਾਰ ਦਿਨ ਲਾਇਆ
ਰਾਝਾ ਆਖਦਾ ਏ ਹੀਰ ਨੂੰ
ਮੈ ਵੀ ਸੁੱਖ ਦਾ ਸਾਹ ਲੈ ਲਾ
ਦੋ ਪੱਲ ਯਾਰਾ ਦੇ ਨਾਲ ਬਹਿਲਾ
Pages: 1 ... 20 21 22 23 24 [25] 26 27 28 29 30 ... 40
|