401
Shayari / ਅਸੀਂ ਕਈਆਂ ਦਿਲਾਂ ਵਿਚੋਂ ਕੱਢੇ ਹੋਏ ਆਂ
« on: May 01, 2011, 01:16:04 AM »ਅਸੀਂ ਕਈਆਂ ਦਿਲਾਂ ਵਿਚੋਂ ਕੱਢੇ ਹੋਏ ਆਂ
ਤਾਂ ਹੀ ਦਿਲਾਂ ਦੀਆਂ ਰਮਜ਼ਾਂ ਨੂੰ ਜਾਣਦੇ
ਅਸੀ ਉਜੜੇ ਘਰਾਂ ਦੇ ਵਿਚ ਗੋਲੇ ਹਾ
ਕੱਲੇ ਬੈਠੇ ਉਦਾਸੀਆ ਨੂੰ ਮਾਣਦੇ
This section allows you to view all posts made by this member. Note that you can only see posts made in areas you currently have access to. 401
Shayari / ਅਸੀਂ ਕਈਆਂ ਦਿਲਾਂ ਵਿਚੋਂ ਕੱਢੇ ਹੋਏ ਆਂ« on: May 01, 2011, 01:16:04 AM »ਅਸੀਂ ਕਈਆਂ ਦਿਲਾਂ ਵਿਚੋਂ ਕੱਢੇ ਹੋਏ ਆਂ ਤਾਂ ਹੀ ਦਿਲਾਂ ਦੀਆਂ ਰਮਜ਼ਾਂ ਨੂੰ ਜਾਣਦੇ ਅਸੀ ਉਜੜੇ ਘਰਾਂ ਦੇ ਵਿਚ ਗੋਲੇ ਹਾ ਕੱਲੇ ਬੈਠੇ ਉਦਾਸੀਆ ਨੂੰ ਮਾਣਦੇ 402
Shayari / ਕਮਲੀ ਨੇ ਕਮਲਾ ਕਰਤਾ« on: April 30, 2011, 12:42:58 PM »ਕਮਲੀ ਨੇ ਕਮਲਾ ਕਰਤਾ ਸ਼ੌਂਕੀ ਤੋਂ ਯਮਲਾ ਕਰਤਾ ਸੀ ਕਦੇ ਦਰਿਆਵਾਂ ਵਾਂਗੂੰ ਸ਼ੂਕਦਾ ਹੁਣ ਬੇਲਿਆਂ ਚ ਫਿਰੇ ਕੂਕਦਾ ਦਿਲ ਨੂੰ ਇਕ ਰੋਗ ਜਿਹਾ ਲਾ ਗਈ ਹੱਥ ਚ ਕਾਸਾ ਫੜਾ ਗਈ ਆਸ਼ਕ ਤੋਂ ਮਜਨੂੰ ਬਣਾ ਗਈ ਹਾਸੇ ਸੀ ਵੰਡਦਾ ਰਹਿੰਦਾ ਜਿੰਦ ਨੂੰ ਦੁਖਾਂ ਵਿਚ ਪਾ ਗਈ 404
Shayari / ਬਿਨਾ ਗੱਲ ਤੋ ਅੱਜ ਇਕ ਮੱਖੀ ਮਾਰ ਤੀ« on: April 29, 2011, 09:53:23 PM »ਬਿਨਾ ਗੱਲ ਤੋ ਅੱਜ ਇਕ ਮੱਖੀ ਮਾਰ ਤੀ ਬੜਾ ਤੰਗ ਕਰ ਦੀ ਸੀ ਵਾਰ ਵਾਰ ਜੀ ਹੱਥ ਦਾ ਇਕੋ ਦਮ ਵਾਰ ਹੋ ਗਿਆ ਇਕ ਕਤਲ ਸਾਡੇ ਤੋ ਸ਼ਰੇਆਮ ਹੋ ਗਿਆ ਨਾ ਅਸੀ ਡਰੇ ਨਾ ਹੋਏ ਫਰਾਰ ਜੀ 405
Shayari / COLD_BLOOD BRAR« on: April 29, 2011, 09:44:25 PM »COLD_BLOOD BRAR ਨੇ ਹੁਣ ਪੀ ਜੇ ਤੇ ਨਹੀ ਆਉਣਾ ਜਿਹੜਾ ਗੀਤ ਉਹ ਗਉਦਾ ਸੀ ਉਹਨੇ ਹੁਣ ਨਹੀ ਗਾਉਣਾ ਬੱਚ ਜਾਉ ਪਾਸੇ ਹੱਟ ਜਾਉ ਉਹ ਅੱਖਾਂ ਬੰਦ ਕਰਕੇ ਚੇਤਕ ਭਜਾਈ ਆਉਦਾ ਏ ਕਹਿੰਦਾ ਮੈ ਹਾਰਨ ਨਹੀ ਵਜਾਉਣਾ ਮੈ ਪੀ ਜੇ ਤੇ ਨਹੀ ਆਉਣਾ ਉਹਨੂੰ ਪੀ ਜੇ ਦਾ Password ਵਾਰ ਵਾਰ ਭੁਲ ਜਾਂਦਾ ਏ ਉਹਨੇ ਹੁਣ ਆਪਣਾ ਚੇਤਕ Yahoo ਤੇ ਭਜਾਉਣਾ ਪਰ ਪੀ ਜੇ ਤੇ ਨਹੀ ਆਉਣਾ bai ji gussa ni karida 406
Shayari / ਬੰਦਾ ਨਹੀ ਮਾੜਾ,ਮਾੜੀ ਹੁੰਦੀ ਇਕ ਸੋਚ« on: April 29, 2011, 11:49:23 AM »ਬੰਦਾ ਨਹੀ ਮਾੜਾ,ਮਾੜੀ ਹੁੰਦੀ ਇਕ ਸੋਚ ਇਸ ਸੋਚ ਨੇ ਹੀ ਥਾਂ ਥਾਂ ਆਪਣਾ ਰੰਗ ਦਿਖਾ ਦਿੱਤਾ ਜਿਉਦਿਆ ਯਹੂਦੀਆ ਨੂੰ ਨਰਕ ਵਿਖਾ ਦਿੱਤਾ ਵੰਡ ਸੰਤਾਲੀ ਦੀ ਨੇ ਆਪਣਿਆ ਨੂੰ ਲੜਾ ਦਿੱਤਾ ਇਕ ਮਾੜੀ ਸੋਚ ਨੇ ਨਸਲਵਾਦ ਹੀ ਲਿਆ ਦਿੱਤਾ ਕਿਨੀ ਚੰਗੀ ਸੋਚ ਸੀ ਸਾਡੇ ਬਾਬੇ ਨਾਨਕ ਦੀ ਪੰਥ ਤੋ ਵੀ ਵਾਰ ਗਏ ਗੂਰ ਸਾਡੇ ਪਰਵਾਰ ਸੀ ਉਹਨਾ ਦੀ ਕੁਰਬਾਨੀ ਨੂੰ ਅਸੀ ਖੂਹ ਵਿਚ ਪਾ ਦਿੱਤਾ ਧਰਮਾਂ ਤੇ ਰਾਜਨੀਤੀ ਦਾ ਰੰਗ ਚੜਾਤਾ ਦਿੱਤਾ 407
Shayari / ਸਾਨੂੰ ਚਾਹੀਦਾ ਸਾਡਾ ਆਸ਼ਿਕਸਤਾਨ« on: April 29, 2011, 03:08:39 AM »ਅਸੀਂ ਸਭ ਤੋਂ ਵੱਖਰੇ ਹਾਂ ਇਨਸਾਨ ਸਾਨੂੰ ਚਾਹੀਦਾ ਸਾਡਾ ਆਸ਼ਿਕਸਤਾਨ ਅਸੀਂ ਕਿਸੇ ਲਈ ਵਾਰ ਸਕਦੇ ਆਂ ਜਾਨ ਭਾਵੇਂ ਸਾਡੇ ਬੰਬਾਂ ਨੂੰ ਰੂਪ ਤੇ ਗੁਮਾਨ ਸਾਡੇ ਕੋਲ ਅੱਖੀਆਂ ਦੇ ਤੀਰ ਜੋ ਚੱਲਣ ਬਿਨਾ ਕਮਾਨ ਅਸੀਂ ਸਭ ਤੋਂ ਵੱਖਰੇ ਹਾਂ ਇਨਸਾਨ ਸਾਨੂੰ ਚਾਹੀਦਾ ਸਾਡਾ ਆਸ਼ਿਕਸਤਾਨ 408
Shayari / ਮਸਲੇ ਹੋਰ ਵੀ ਬੜੇ ਨੇ ਵਿਚਾਰਨ ਲਈ« on: April 29, 2011, 02:47:16 AM »ਮਸਲੇ ਹੋਰ ਵੀ ਬੜੇ ਨੇ ਵਿਚਾਰਨ ਲਈ ਕੰਮ ਹੋਰ ਵੀ ਬੜੇ ਨੇ ਸਵਾਰਨ ਲਈ ਓ ਕਿਓ ਤੁਲੇ ਹੋ ਮਨੁੱਖਤਾ ਦੇ ਘਾਣ ਦੇ ਲਈ ਦੈਂਤ ਹੋਰ ਵੀ ਬੜੇ ਨੇ ਮਾਰਨ ਦੇ ਲਈ ਕਦੇ ਸੋਚਿਆ ਏ ਦੁੱਖਾਂ ਦੇ ਮਾਰਿਆਂ ਲਈ ਕਦੇ ਕੀਤਾ ਏ ਕੁਝ ਅਨਾਥਾਂ ਵਿਚਾਰਿਆਂ ਲਈ ਕਿਹੜੀ ਗੱਲ ਦਾ ਐਨਾ ਗੁਮਾਨ ਹੋਇਆ ਕੀ ਕੀਤਾ ਏ ਕਿਸਮਤ ਹੱਥੋਂ ਹਾਰਿਆਂ ਲਈ ਕਿਸ ਨਸ਼ੇ ਚ ਚੂਰ ਹੋਈ ਫਿਰਦੇ ਹੋ ਕਿਓ ਇਕੋ ਗੱਲ ਤੇ ਅੜੇ ਕਈ ਚਿਰ ਦੇ ਹੋ ਜੇ ਕੁਝ ਕਰਨਾ ਤਾਂ ਪੰਜਾਬ ਦਾ ਭਲਾ ਕਰਦਿਓ ਕਾਹਤੋਂ ਵੈਰੀ ਬਣੇ ਪੰਜਾਬ ਦੇ ਸਿਰ ਦੇ ਹੋ 409
Shayari / ਕਿਸਨੂੰ ਚਾਹੀਦਾ ਏ ਰਾਮਰਾਜ« on: April 29, 2011, 01:24:57 AM »ਕਿਸਨੂੰ ਚਾਹੀਦਾ ਏ ਰਾਮ-ਰਾਜ ਹਰ ਕੋਈ ਸੱਤਾ ਹੀ ਲੋੜਦਾ ਮਾਸੂਮਾਂ ਦੇ ਖੂਨ ਦੀ ਖੇਡ ਹੋਲੀ ਨਾਂ ਧਰਮਾਂ ਦਾ ਜੋੜਦਾ 410
Shayari / ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ« on: April 29, 2011, 01:19:06 AM »ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ ਨਾ ਲਾਓ ਅੱਗਾਂ ,ਸੁਖ ਦਾ ਸਾਹ ਲੈਣ ਦਿਓ ਕਾਲੀਆਂ ਰਾਤਾਂ ਨੂੰ ਵਾਜਾਂ ਨਾ ਮਾਰੋ ਚਿੱਟੇ ਦਿਨ ਰਹਿਣ ਦਿਓ 411
Shayari / ਅੱਜ ਸਾਰਾ ਦਿਨ ਪੀ ਜੇ ਨੂੰ ਦੇ ਚਲੇ ਹਾਂ« on: April 28, 2011, 12:51:36 PM »ਅੱਜ ਸਾਰਾ ਦਿਨ ਪੀ ਜੇ ਨੂੰ ਦੇ ਚਲੇ ਹਾਂ ਚੰਗਾ ਯਾਰੋ ਹੁਣ ਅਸੀ ਵੀ ਚਲੇ ਹਾਂ ਆਗਲੇ ਸਮਾਚਾਰ ਕੱਲ ਨੂੰ ਸਹੀ ਅੱਜ ਦੀਆਂ ਖਬਰਾਂ ਬੰਦ ਕਰ ਚਲੇ ਹਾਂ 412
Shayari / ਮੈ ਏਦੂੰ ਤਿੱਖਾ ਹੋ ਕੇ ਸੱਜਣਾ ਕੀ ਲੈਣਾ« on: April 28, 2011, 11:18:22 AM »ਤੂੰ ਜਿੰਨਾ ਮੈਨੂੰ ਘੜ ਲਿਆ ਓਨਾ ਕਾਫੀ ਏ ਮੈ ਏਦੂੰ ਤਿੱਖਾ ਹੋ ਕੇ ਸੱਜਣਾ ਕੀ ਲੈਣਾ ਇਕ ਦੋ ਪਲ ਆਪਣੇ ਦਈਂ ਉਧਾਰ ਕਦੇ ਮੈ ਉਹਨਾ ਵਿਚ ਹੀ ਸਾਰੀ ਜਿੰਦਗੀ ਜੀ ਲੈਣਾ ਜੇ ਤੂੰ ਮੰਗੇ ਜਾਨ ਤਾਂ ਜਾਨ ਵੀ ਹਾਜ਼ਿਰ ਏ ਤੇਰੇ ਬਿਨ ਸੱਜਣਾ ਜਾਨ ਤੋਂ ਵੀ ਮੈਂ ਕੀ ਲੈਣਾ ਜੇ ਤੂੰ ਆਖੇਂ ਇਸ਼ਕ ਦੀ ਸੂਲੀ ਚੜ ਜਾਵਾਂ ਜੇ ਦੇਵੇਂ ਜ਼ਹਿਰ ਪਿਆਲਾ ਉਹ ਵੀ ਪੀ ਲੈਣਾ ਕੀ ਲੈਣਾ ਮੈਂ ਇਸ ਚੰਦਰੀ ਜਿਹੀ ਦੁਨੀਆਂ ਤੋਂ ਦੁਨੀਆਂ ਲਈ ਤਾਂ ਮੈਂ ਹੋਠਾਂ ਨੂੰ ਸੀਅ ਲੈਣਾ 413
Shayari / ਮਿੰਨਤਾ ਤਰਲੇ ਕਰ ਕਰ ਜਿੰਦਗੀ ਲੰਘ ਜਾਣੀ ਏ« on: April 28, 2011, 10:43:03 AM »ਮਿੰਨਤਾ ਤਰਲੇ ਕਰ ਕਰ ਜਿੰਦਗੀ ਲੰਘ ਜਾਣੀ ਏ ਆਪਣੀ ਮਰਜ਼ੀ ਅੰਦਰ ਹੀ ਸਾਡੇ ਮਰ ਜਾਣੀ ਏ ਖੋਰੇ ਕਦ ਮਰਜਾਨੀ ਅਕਲ ਵੀ ਆਉਣੀ ਏ ਕਿਸੇ ਨੇ ਸਾਡੇ ਨਾਲ ਕਦੋ ਕੋਈ ਵਿਆਉਣੀ ਏ ਸੁਰਮ ਸਲਾਈ ਪਤਾ ਨਹੀ ਕਿਸ ਭਾਬੀ ਨੇ ਪਾਉਣੀ ਏ 414
Shayari / ਦਾਰੂ ਹੋ ਜਾਏ ਸਸਤੀ« on: April 28, 2011, 10:11:55 AM »ਦਾਰੂ ਹੋ ਜਾਏ ਸਸਤੀ ਤਾਂ ਵੀ ਨਹੀਓ ਲੱਭਦੀ ਮਸਤੀ ਉਚੀ ਹੋ ਜਾਏ ਹਸਤੀ ਨਹੀਓ ਲੱਭਦੀ ਮਸਤੀ ਮੈਂ ਨੂੰ ਅੰਦਰੋਂ ਮਾਰ ਲੈ ਮਸਤੀ ਨੂੰ ਅੰਦਰ ਉਤਾਰ ਲੈ 415
Shayari / ਡੋਡਿਆਂ ਚੋਂ ਲੱਭਦਾ ਨੀਂ ਕੱਖ ਬੱਲੀਏ« on: April 28, 2011, 05:06:07 AM »ਡੋਡਿਆਂ ਚੋਂ ਲੱਭਦਾ ਨੀਂ ਕੱਖ ਬੱਲੀਏ ਉਤੋਂ ਮਾਰ ਤੀ ਤੂੰ ਬਲੌਰੀ ਅੱਖ ਬੱਲੀਏ ਰਹਿੰਦੀ ਖੂੰਹਦੀ ਜਾਨ ਤੂੰ ਕੱਢ ਲੈ ਗਈ ਅਮਲੀ ਦਾ ਬਚਿਆ ਨਾ ਕੱਖ ਬੱਲੀਏ 416
Shayari / ਜੱਟੀ ਮਰਦੀ ਬਾਹਮਣ ਤੇ« on: April 27, 2011, 11:31:29 PM »ਜੱਟੀ ਮਰਦੀ ਬਾਹਮਣ ਤੇ ਬਾਹਮਣ ਮਰਦਾ ਜੱਟੀ ਤੇ ਦੋਨੋ ਗੱਲਾ ਕਰਦੇ ਹੱਟੀ ਤੇ ਜੱਟ ਦੇ ਸੀਨੇ ਤੇ ਭਾਂਬੜ ਮਚਦੇ ਨੇ ਜੱਟ ਤੇ ਬਾਹਮਣ ਲੜਦੇ ਨੇ ਫੇਰ ਮੁਕਦਮੇ ਚਲਦੇ ਨੇ ਐਸੇ ਪਿਆਰ ਮੁਸ਼ਕਲ ਹੀ ਸਿਰੇ ਚੜਦੇ ਨੇ 417
Shayari / ਯਾਰੋ ਇਕ ਦਿਨ ਫਸ ਜਾਣਾ ਏ« on: April 27, 2011, 12:29:57 PM »ਯਾਰੋ ਇਕ ਦਿਨ ਫਸ ਜਾਣਾ ਏ ਹੱਸ ਦਿਆ ਨੱਚ ਦਿਆ ਫਸ ਜਾਣਾ ਏ ਭਾਬੀਆ ਨੇ ਵੀ ਹੱਸ ਜਾਣਾ ਏ ਵੀਰਾਂ ਨੇ ਵੀ ਤਵਾ ਕੱਸ ਜਾਣਾ ਏ ਕੋਲੇ ਬੈਠੀ ਕਿਸੇ ਨੇ ਹੱਸ ਜਾਣਾ ਏ ਯਾਰੋ ਇਕ ਦਿਨ ਫਸ ਜਾਣਾ ਏ ਉਸ ਨੇ ਮੇਰਾ ਹੱਥ ਜੱਦ ਫੱੜ ਲੈਣਾ ਏ ਦਿਲ ਨੇ ਮੇਰਾ ਸਾਥ ਛੱਡ ਜਾਣਾ ਏ ਮੈ ਵੀ ਹੜ ਵਿਚ ਆਪੇ ਹੜ ਜਾਣਾ ਏ ਨਾਲ ਮੈ ਉਸਦੇ ਜੁੜ ਕੇ ਖੜ ਜਾਣਾ ਏ ਯਾਰੋ ਇਕ ਦਿਨ ਫਸ ਜਾਣਾ ਏ ਸਿਆਣਿਆ ਨੇ ਵੀ ਫਿਰ ਕਹਿਣਾ ਏ ਕਾਕਾ ਰੱਬ ਦੀ ਰਜਾ ਵਿਚ ਰਹਿਣਾ ਏ ਮੰਦਾ ਚੰਗਾ ਸਭ ਸਹਿ ਜਾਣਾ ਏ ਯਾਰੋ ਇਕ ਦਿਨ ਫਸ ਜਾਣਾ ਏ 418
Shayari / ਸੇਖੋ ਨੇ ਰੱਬ ਤੋ ਮੰਨਤ ਮੰਗ ਲਈ« on: April 27, 2011, 02:14:44 AM »ਸੇਖੋ ਨੇ ਰੱਬ ਤੋ ਮੰਨਤ ਮੰਗ ਲਈ ਮੰਨਤ ਮੰਗ ਜਿੰਦ ਸੂਲੀ ਟੰਗ ਲਈ ਰੱਬ ਕਹਿੰਦਾ ਅੱਜ ਤੇਰੀ ਮੰਨ ਲਈ ਦੱਸ ਸੇਖੋ ਤੂੰ ਕੀ ਏ ਚਾਹੁੰਨਾ ਸਾਰੀ ਰਾਤ ਤੂੰ ਕਿਉ ਨਹੀ ਸਾਉਨਾ ਸੇਖੋ ਬੋਲਿਆ ਰੱਬ ਜੀ ਸੁਣ ਲਓ ਇਦਾ ਦਾ ਇਕ ਵਰ ਮੈਨੂੰ ਦੇ ਦਿਉ ਸੁਪਨੇ ਹੋ ਜਾਣ ਮੇਰੇ ਪੂਰੇ ਜੋ ਮੈ ਚਾਹਾਵਾ ਜੋ ਮੈ ਸੋਚਾ ਹਰ ਸ਼ੈਅ ਹੋਵੇ ਮੇਰੇ ਮੂਹਰੇ "OK ਬੱਚਾ" ਕਹਿਕੇ ਰੱਬ ਜੀ ਤੁਰ ਗੇ ਸੇਖੋ ਦੇ ਹੱਥ ਆਪੇ ਜੁੜ ਗਏ ਕਹਿੰਦਾ ਰੱਬਾ ਮੇਰੀ ਬਣਾ ਦੇ ਜੋੜੀ ਮੈਨੂੰ ਵੀ ਚੜਾ ਦੇ ਘੋੜੀ ਦੋ ਪਲ ਹੋਏ ਸੋਚ ਸੋਚੀ ਨੂੰ ਇਕ ਚੂੜੇ ਵਾਲੀ ਰੱਬ ਨੇ ਉਹਦੇ ਲੜ ਲਾਤੀ ਤੇ ਸੇਖੋ ਨੂੰ ਉਹਦੀ ਬਾਹ ਫੜਾ ਤੀ ਸੇਖੋ ਖੁਸ਼ੀ 'ਚ ਨਚੇ ਗਾਵੇ ਨਾਲੇ ਪੁਠੀਆ ਛਾਲਾ ਲਾਵੇ ਦੋ ਦਿਨ ਹੱਸ ਖੇਡ ਕੇ ਲੰਘ ਗਏ ਨੈਣ ਨੱਢੀ ਦੇ ਸੇਖੋ ਨੂੰ ਡੰਗ ਗਏ ਰੱਬ ਦਾ ਸ਼ੁਕਰ ਮਨਾਵੇ ਸੇਖੋ ਬੈਂਕ ਤੋ ਸਿਧਾ ਘਰ ਆਵੇ ਸੇਖੋ To be continue........... 419
Shayari / ਆਉਦਾ ਜਾਂਦਾ ਕੱਖ ਨੀ« on: April 26, 2011, 08:48:55 PM »ਆਉਦਾ ਜਾਂਦਾ ਕੱਖ ਨੀ ਦੁਨੀਆ ਤੋ ਵੱਖ ਹਾਂ ਮਾਪਿਆ ਦਾ ਕੱਲਾ ਪੁੱਤ ਕਰਦਾ ਮੈ ਕੱਖ ਨੀ ਸੁਪਨਿਆ ਦਾ ਸੋਦਾਗਰ ਹਾ ਸੋਦਾ ਪੱਲੇ ਕੱਖ ਨੀ ਡੂੰਘਾ ਬੜਾ ਸੋਚਦਾ ਹਾਂ ਲੱਭਦਾ ਕੱਖ ਨੀ ਪਰ ਦੁਨੀਆ ਤੋ ਵੱਖ ਹਾਂ 420
Shayari / ਉਹ ਕੁੱਟੀ ਬੈਠਾ ਚੂਰੀ« on: April 25, 2011, 11:28:51 AM »ਰੱਖ ਸਬਰ ਸਬੂਰੀ ਰੱਬ ਦੇਊਗਾ ਪੂਰੀ ਤੂੰ ਮੰਗਦਾ ਅੱਧੀ ਉਹ ਕੁੱਟੀ ਬੈਠਾ ਚੂਰੀ |