This section allows you to view all posts made by this member. Note that you can only see posts made in areas you currently have access to.
Topics - RG
Pages: 1 ... 10 11 12 13 14 [15] 16 17 18 19 20 ... 40
281
« on: June 14, 2011, 09:21:37 AM »
ਹਨੇਰੀ ਆਉਣ ਤੋ ਪਹਿਲਾ
ਪੱਤੇ ਖੜ ਖੜ ਕਰਦੇ ਨੇ
ਗੋਤੇ ਵੀ ਉਹ ਖਾਂਦੇ ਨੇ
ਜਿਹੜੇ ਨਦੀਆ 'ਚ ਤਰਦੇ ਨੇ
ਧੋਖੇ ਵੀ ਉਹ ਹੀ ਖਾਂਦੇ ਨੇ
ਜਿਹੜੇ ਪਿਆਰ ਕਰਦੇ ਨੇ
ਲੁਟੇ ਪੁਟੇ ਵੀ ਉਹ ਹੀ ਜਾਂਦੇ ਨੇ
ਜਿਹੜੇ ਮੇਰੇ ਵਰਗੇ ਚੱਕ ਚੱਕ ਅੱਡੀਆਂ
ਗਲ ਫਾਹੇ ਪਾਉਦੇ ਨੇ
282
« on: June 14, 2011, 05:53:16 AM »
Nvikram ਇਕ ਸੀ ਸਾਡਾ ਯਾਰ
ਰਹਿੰਦਾ ਸੱਤ ਸਮੁੰਦਰੋਂ ਪਾਰ
ਯਾਰਾਂ ਦਾ ਯਾਰ ਬੜਾ ਦਿਲਦਾਰ
ਖੁੱਲਾ ਦਿਲ ਰੱਖਦਾ ਸੀ
ਗੱਲਾਂ ਦਾ ਸ਼ਾਹ ਸਵਾਰ
ਹੁਣ ਚੇਤੇ ਆਉਦੀਆਂ ਉਹਦੀਆਂ ਗੱਲਾਂ
ਦਿਲ ਵਿਚ ਉਠਦੀਆਂ ਮੁੜ ਮੁੜ ਛੱਲਾਂ
ਕਿਹਦੇ ਹੱਥ ਸੁਨੇਹੇ ਘੱਲਾਂ
ਹੁਣ ਕਦੇ ਮਿਲਣ ਵੀ ਆਇਆ ਨਹੀ
ਸੀ ਯਾਰ ਭਰਾਵਾਂ ਵਰਗਾ
ਹੁਣ ਕਦੇ ਖਤ ਵੀ ਪਾਇਆ ਨਹੀ :sad: :sad: :sad: :sad: :sad: :sad: :sad: :sad: :sad: :sad:
283
« on: June 14, 2011, 03:49:27 AM »
ਘੁੱਗੀ ਟੇਲਰ ਬੜਾ ਸਿਆਣਾ
ਬਣਦਾ ਏ ਬੜਾ ਬੀਬਾ ਰਾਣਾ
ਕੱਟ ਵੱਢ ਕੇ ਡਿਜ਼ਾਇਨ ਬਣਾਉਦਾ
ਕਹਿੰਦਾ ਮੈਂ ਲਹਿੰਗੇ ਵੀ ਸਿਊਂਦਾ
ਸਾਡੇ ਕੱਛੇ ਨੂੰ ਲਾਰੇ ਲਾਉਦਾ
ਅਸੀਂ ਸਿਵਾਉਣਾ ਸੀ ਘੁੰਗਰੂਆਂ ਵਾਲਾ
ਆਖੇ ਮੈਂ ਤਾਂ ਬਿਜ਼ੀ ਬਾਹਲਾ
ਕੁੜੀਆਂ ਨੇ ਲਹਿੰਗੇ ਆਰਡਰ ਕਰਤੇ
ਘੁੱਗੀ ਹੁਣੀ ਮਸ਼ਹੂਰ ਕਰਤੇ..
ਹੁਣ ਉਹ ਧਰਤੀ ਪੈਰ ਨਹੀ ਲਾਉਦੇ
ਅਖੇ ਮੈਨੂੰ ਤਾਂ ਆਰਡਰ ਯੂ ਐਸ ਏ ਤੋਂ ਆਉਦੇ
by punjab singh
284
« on: June 13, 2011, 12:41:34 PM »
ਕਾਲੇ ਬੱਦਲ ਛਾਏ ਹੋਏ ਸੀ
ਤੇ ਸੰਧੂ ਨੂੰ ਆਪਣੀ ਕਾਲੀ ਬੀਵੀ ਤੋਂ ਚਪੇੜਾਂ ਪੈ ਗਈਆਂ
ਕਿਓਂ?
. . . . .
. . .
. . .
. .
. .
. .
ਕਿਓਂਕਿ ਉਹਨੇ ਗਾਣਾ ਗਾ ਦਿੱਤਾ ..............
ਅੱਜ ਦਿਨ ਚੜਿਆ ਤੇਰੇ ਰੰਗ ਵਰਗਾ
:D: :D: :D: :D: :D: :D: :D:
285
« on: June 13, 2011, 03:30:37 AM »
ਪੀਲੇ ਰੰਗ ਦਾ ਸਵਾ ਲਿਆ ਮੈਂ ਕੱਛਾ
ਤੇ ਉਤੇ ਪਾਏ ਮੋਰ ਘੁੱਗੀਆਂ
ਰਹੇ ਵਸਦਾ ਡਿਜ਼ਾਇਨਰ ਪੀ ਜੇ ਵਾਲਾ
ਜਿਹਨੇ ਗੱਲਾਂ ਦਿਲ ਦੀਆਂ ਬੁੱਝੀਆਂ
ਬੜੀ ਰੀਝ ਨਾ ਬਣਾਇਆ ਉਹਨੇ ਕੱਛਾ
ਬੜਾ ਪਿਆਰਾ ਮੈਨੂੰ ,ਜਿਵੇਂ ਗਾਂ ਨੂੰ ਵੱਛਾ
ਸੀਣਾਂ ਮਾਰੀਆਂ ਨੇ ਸਿੱਧੀਆਂ
ਪੀਲੇ ਰੰਗ ਦਾ ਸਵਾ ਲਿਆ ਮੈਂ ਕੱਛਾ
ਤੇ ਉਤੇ ਪਾਏ ਮੋਰ ਘੁੱਗੀਆਂ
286
« on: June 10, 2011, 08:25:57 AM »
Contribution ਕਰ ਕੇ ਅੱਜ ਕੱਲ ਯਾਰਾਂ ਦੀ ਮਹਿਫਲ ਚੱਲਦੀ ਏ
ਦੋ ਦੋ ਪੈਗ ਲਾ ਕੇ ਯਾਰਾਂ ਦੀ ਮਹਿਫਲ ਭੱਖਦੀ ਜਾਂਦੀ ਏ
ਪੀ ਕੇ ਪਊਆ ਇਕ ਪੈਗ ਮੰਗਣਾ ,ਸਭ ਦੇ ਦਿਲ ਨੂੰ ਡੰਗਦਾ ਜਾਂਦਾ
ਚਾਰ ਪੈਗ ਲਾ ਕੇ ਗਿੱਲ ਦੇ ਅੰਦਰ ਇਕ ਗਾਣਾ ਬਣ ਜਾਂਦਾ
ਸੁੱਤੀ ਪਈ ਮਹਿਫਲ ਵਿਚ ਫੇਰ ਦਿਨ ਚੜਦਾ ਜਾਂਦਾ
287
« on: June 09, 2011, 01:51:36 PM »
288
« on: June 09, 2011, 01:43:15 PM »
289
« on: June 09, 2011, 01:37:52 PM »
290
« on: June 09, 2011, 01:31:28 PM »
291
« on: June 09, 2011, 08:16:38 AM »
ਆ ਜਾਓ ਬਈ ਸਾਰੇ ਆਪਾਂ ਟੱਪੇ ਲਿਖੀਏ
ਢੋਲੇ ,ਮਾਹੀਏ ਗਾਈਏ-
ਲੰਬੀਆਂ ਬੋਲੀਆ ਨਹੀ ਪਾਉਣੀਆਂ ,
ਦੋ ਚਾਰ ਲਾਇਨਾ ਦਾ ਟੱਪਾ ਹੀ ਪਾਉਣਾ ਆ
ਚਲੋ ਚੱਕ ਦਿਓ ਫੱਟੇ
292
« on: June 09, 2011, 07:46:15 AM »
spam nu punjabi ch ki kehnde ne ?plz explain
293
« on: June 09, 2011, 05:46:43 AM »
:D: :D: :D: :D: :D: :D: :D: :D:
294
« on: June 08, 2011, 04:02:41 AM »
ਚੰਗੇ ਭਲੇ ਮੁੰਡੇ ਕੋਲੋਂ
ਗਾਲ ਕੱਢਵਾਉਦੀ ਏ
ਇਕ ਕੁੜੀ ਨਿਤ
ਚੈਟ ਵਿਚ ਆਉਦੀ ਏ
ਬਾਂਦਰ ਬਾਂਦਰ ਕਹਿ ਕੇ
ਚਿੜਾਉਦੀ ਏ
ਪਤਾ ਨੀ ਬਾਂਦਰੀ ਜਿਹੀ
ਕੀ ਚਾਹੁੰਦੀ ਏ
295
« on: June 07, 2011, 12:13:29 PM »
ਹੌਲੀ ਹੌਲੀ ਪੀ ਜੇ ਤੈਨੂੰ ਛਡਣਾ ਏ ਹੁਣ ਹੋਰ ਵੀ ਕੰਮ ਕੋਈ ਲੱਭਣਾ ਏ ਕਈ ਦਿਨ ਤੇ ਰਾਤਾਂ ਤੇਰੇ ਨਾਮ ਕਰਤੇ ਇਕ ਦਿਨ ਬਿਨਾ ਦੱਸੇ ਤੁਰ ਜਾਣਾ ਏ ਜਿਸ ਦਿਨ ਕੰਮ ਕੋਈ ਹੋਰ ਲੱਭ ਜਾਣਾ ਏ ਦਿਲੋ ਭੁਲਾਉਣਾ ਤੈਨੂੰ ਔਖਾ ਏ ਬਸ ਦਿਲ ਨਾਲ ਲਾ ਕੇ ਤੈਨੂੰ ਰੱਖਣਾ ਏ
296
« on: June 07, 2011, 07:53:14 AM »
ਘਰ ਦੇਖੇ ਨੇ ਅੱਜ ਕੰਢੇ ਦਰਿਆਵਾਂ ਦੇ ਖੌਰੇ ਨਾਲ ਬਣਾਏ ਕਿਹੜੇ ਚਾਵਾਂ ਦੇ ਖਬਰਾਂ ਨੇ ਕਿ ਪਾਣੀ ਚੜੇ ਦਰਿਆਵਾਂ ਦੇ ਡੁੱਬ ਗਏ ਨੇ ਦਿਲ ਵੀ ਜੱਟ ਭਰਾਵਾਂ ਦੇ ਖੋਲ ਦਿਤੇ ਨੇ ਸੰਗਲ ਮੱਝੀਆਂ ਗਾਵਾਂ ਦੇ ਮਰ ਗਈਆਂ ਨੇ ਫਸਲਾਂ ਨਾਲ ਹਵਾਵਾਂ ਦੇ ਤੁਰ ਪਏ ਝੋਲੇ ਭਰ ਕੇ ਹੌਕਿਆਂ ਹਾਵਾਂ ਦੇ ਕੱਚੇ ਢਾਰੇ ਰੁੜ ਗਏ ,ਪੱਕੇ ਡੋਲ ਗਏ ਹੁਣ ਨਹੀ ਮੁੜ ਕੇ ਆਉਣਾ ਜਾਂਦੇ ਬੋਲ ਗਏ ਰੁੜਦੇ ਜਾਂਦੇ ਡੰਗਰ ਦੁਖ ਸੁਖ ਫੋਲ ਗਏ ਜਿੰਦਗੀ ਦੇ ਵਿਚ ਪਾਣੀ ਹੀ ਵਿਸ ਘੋਲ ਗਏ ਖੌਰੇ ਕਦ ਇਹ ਪਾਣੀ ਮੁੜ ਕੇ ਹੈ ਜਾਣਾ ਬੈਠੀ ਸੋਚੇ ਜਿੰਦਗੀ ਹੁਣ ਹੈ ਕੀ ਖਾਣਾ ਉਲਝ ਗਿਆ ਹੈ ਜਿੰਦਗੀ ਦਾ ਤਾਣਾ ਬਾਣਾ ਅੰਨਦਾਤੇ ਨੂੰ ਦਿਸਦਾ ਨਾ ਅੰਨ ਦਾ ਦਾਣਾ ਰੱਬ ਨੇ ਕਹਿਰ ਕਮਾਇਆ ਆਪਣੇ ਬੰਦਿਆ ਤੇ ਕੀ ਆਖੇ ਕੋਈ ਰੱਬ ਦੇ ਗੋਰਖ ਧੰਦਿਆਂ ਤੇ ਕਰ ਦੇ ਨਜ਼ਰ ਸਵੱਲੀ ਚੰਗਿਆਂ ਮੰਦਿਆਂ ਤੇ ਆਵੇ ਨਾ ਕੋਈ ਆਫਤ ਤੇਰੇ ਬੰਦਿਆਂ ਤੇ By-Rajdeep
297
« on: June 05, 2011, 12:07:28 PM »
chat vale veera layi :hehe: ਇਕ ਨਿੱਕਲੀ ਤੇ ਇਕ ਹੋਰ ਆ ਗਈ ਇਹ ਤਾਂ ਨਿੱਕਲਦੀਆਂ ਹੀ ਰਹਿਣੀਆਂ ਗਾਲਾਂ ਮੂੰਹੋਂ ਆਉਦੀਆਂ ਤੇ ਜਾਂਦੀਆਂ ਹੀ ਰਹਿਣੀਆਂ ਸਾਨੂੰ ਕਿਹੜਾ ਗੁੜਤੀ 'ਚ ਮਿਲੀਆਂ ਨੇ ਗਾਲਾਂ ਦਿਲ ਹੌਲਾ ਕਰ ਜਾਂਦੀਆਂ ਨੇ ਕਈ ਵਾਰ ਗਾਲਾਂ ਸਕੇ ਭਾਈ ਕਈ ਵਾਰ ਕੱਢ ਜਾਂਦੇ ਗਾਲਾਂ ਉਹ ਵੀ ਕਈ ਵਾਰ ਜਰਨੀਆ ਪੈਂਦੀਆਂ ਨੇ ਗਾਲਾਂ ਇਹ ਤਾਂ ਨਿੱਕਲਦੀਆਂ ਹੀ ਰਹਿਣੀਆਂ ਗਾਲਾਂ ਮੂੰਹੋਂ ਆਉਦੀਆਂ ਤੇ ਜਾਂਦੀਆਂ ਹੀ ਰਹਿਣੀਆਂ ਚੜਦੀ ਜਵਾਨੀ ਵਿਚ ਗਾਲ ਚੰਗੀ ਲੱਗਦੀ ਜਾਂਦੀ ਓ ਜਵਾਨੀ ਗਾਲ ਅਲਵਿਦਾ ਕਰਦੀ ਆਸ ਕਰਦਾ ਹਾ ਸਭ ਛੱਡ ਜਾਣਗੇ ਗਾਲਾ ਇਹ ਤਾਂ ਨਿੱਕਲਦੀਆਂ ਹੀ ਰਹਿਣੀਆਂ ਗਾਲਾਂ ਮੂੰਹੋਂ ਆਉਦੀਆਂ ਤੇ ਜਾਂਦੀਆਂ ਹੀ ਰਹਿਣੀਆਂ
298
« on: June 05, 2011, 10:41:53 AM »
299
« on: June 05, 2011, 10:33:36 AM »
300
« on: June 04, 2011, 12:00:18 PM »
PLZ share ur views hare ,nd vote
Pages: 1 ... 10 11 12 13 14 [15] 16 17 18 19 20 ... 40
|