November 25, 2024, 05:25:21 AM

Show Posts

This section allows you to view all posts made by this member. Note that you can only see posts made in areas you currently have access to.


Topics - RG

Pages: 1 ... 9 10 11 12 13 [14] 15 16 17 18 19 ... 40
261
Pics / Smallest Woman in The World
« on: June 20, 2011, 05:40:09 AM »
Smallest woman in the world. Age-22 years

262
Pics / The First Woman Without Arms To Earn a Pilot License
« on: June 20, 2011, 05:37:42 AM »


Jessica Cox, 25, a girl born without arms is world' first girl girl to earn  a Pilot License
The girl from Tucson , Arizona got the Sport Pilot certificate lately and became the first pilot licensed to fly using only her feet.

263
Pics / world's amazing
« on: June 20, 2011, 05:31:43 AM »
world's amazing

264



ਮੈਂ ਠਾਣੇ ਵਿਚ ਨੱਚਾਂ ਚੋਰ ਬਣ ਕੇ

ਡੰਡੇ ਪੈਣ ਘਟਾ ਘਣਘੋਰ ਬਣ ਕੇ

ਗੱਲ ਦਿਲ ਚ ਲੁਕੋਂਵਾਂ ਚਿੱਤ ਚੋਰ ਬਣ ਕੇ

ਠਾਣੇਦਾਰ ਪੁੱਛੇ ਮੈਨੂੰ ਮੋਰ ਬਣ ਕੇ

ਜਿੰਨੇ ਡੰਡੇ ਪੈਣ ਖੜਾਂ ਹੋਰ ਤਣ ਕੇ

ਮੈਂ ਠਾਣੇ ਵਿਚ ਨੱਚਾਂ ਚੋਰ ਬਣ ਕੇ


265


ਸੁੰਨੇ ਪਏ ਵਿਹੜੇ, ਮੈਂ ਖੜਾ ਬਨੇਰੇ

ਦੱਸੋ ਕੀਹਦੇ ਮਾਰਾਂ ਗੀਟੀਆਂ

ਨਾ ਕੋਈ ਹੱਸਦੀ, ਨਾ ਸਾਡੇ ਵੱਲ ਤੱਕਦੀ

ਮੈਂ ਦੱਸੋ ਕੀਹਨੂੰ ਮਾਰਾਂ ਸੀਟੀਆਂ





266


ਤੂੰ ਰੰਗੇਂ ਤੇ ਸਾਨੂੰ ਰੰਗ ਨਾ ਚੜੇ

ਐਨਾ ਕੱਚਾ ਤੇਰੇ ਪਿਆਰ ਦਾ ਰੰਗ ਨਹੀ

ਤੂੰ ਆਵੇਂ ਤੇ ਮੈਂ ਸਜਦਾ ਨਾ ਕਰਾਂ

ਐਨਾ ਦਿਲ ਮੇਰਾ ਅਜੇ ਤੰਗ ਨਹੀ

ਤੇਰੇ ਹੀ ਖਿਆਲਾ ਸਹਾਰੇ ਜਿਊਂਦਾ ਹਾਂ

ਜੀਣ ਦਾ ਕੋਈ ਹੋਰ ਲੱਭਦਾ ਢੰਗ ਨਹੀ



267
PJ Games / movie antaakshri
« on: June 18, 2011, 03:45:18 AM »
Let's play Movie Game ,its an Antaakshri ,but tusi sirf movie da naam hi likhna ha ,
movie ,hindi ,punjabi te english kise v language ch hove
let's enjoy............... :rockon:

let me start :blink:


chak de india

next?

268


ਦੁਨੀਆ ਦੇ ਹਰ ਕੋਨੇ ਵਿਚ ਸਾਡੀ ਸਰਦਾਰੀ ਏ

ਟਾਟਾ ਦੀ ਸਾਡੇ ਕਰ ਕੇ ਵਿਕਦੀ ਸਫਾਰੀ ਏ

ਡੁੱਗ ਡੁੱਗ ਦੀ ਅੱਜ ਕੱਲ ਲੱਗ ਗਈ ਬਿਮਾਰੀ ਏ

ਮਾਪਿਆਂ ਦੀ ਜੇਬ ਵਿਚੋ ਲੱਖ ਸਵਾ ਲੱਖ ਨਿਕਲੇ

ਮੁੰਡਾ ਤਾਂ ਹੀ ਲੈ ਕੇ ਬੁੱਲਟ ਗੇੜੀ ਉਤੇ ਨਿਕਲੇ

ਉਲਝ ਗਿਆ ਏ ਤਾਣਾ ਲੱਗਦਾ ਨੀ ਸੁਲਝਦਾ

ਜਿਨੂੰ ਮਿਲਦਾ ਨੀ ਬੁਲਟ ਉਹ ਹੀ ਰਹਿੰਦਾ ਸੁਲਗਦਾ 

ਭੇਡ ਚਾਲ ਹੋ ਗਈ ਹਰ ਇਕ ਕੰਮ ਵਿਚ

ਪੰਜਾਬੀ ਦੀ ਮੱਤ ਦਾ ਰੱਬ ਹੀ ਰਾਖਾ ਏ

ਦੁਨੀਆ ਦੇ ਹਰ ਕੋਨੇ ਵਿਚ ਸਾਡੀ ਸਰਦਾਰੀ ਏ

ਟਾਟਾ ਦੀ ਸਾਡੇ ਕਰ ਕੇ ਵਿਕਦੀ ਸਫਾਰੀ ਏ
















269
Shayari / ਇਹ ਯਾਰੀ ਅਸੀ ਨਹੀਓ ਛੱਡਣੀ
« on: June 17, 2011, 11:51:48 AM »


ਇਹ ਯਾਰੀ ਅਸੀ ਨਹੀਓ ਛੱਡਣੀ

ਗੱਲ ਦਿਲ ਵਿਚੋ ਨਹੀਓ ਕੱਢਣੀ

ਸਾਹਾਂ ਦੀ ਡੋਰ ਭਾਵੇ ਟੁੱਟ ਜਾਵੇ

ਯਾਰੀ ਦੀ ਡੋਰ ਕਦੇ ਨਹੀ ਛੱਡਣੀ

ਜਿੱਤ ਆਪਣੀ ਯਾਰਾ ਦੇ ਨਾਮ ਕਰ

ਯਾਰੀ ਨੂੰ ਸਲਾਮ ਕਰ ਜਾਵਾਂ ਗੇ

ਲੋਕਾ ਨੂੰ ਭਾਵੇ ਅਸੀ ਇਕ ਨਾ ਲੱਗੀਏ

ਪਰ ਦਿਲਾ ਵਿਚ ਇਕ ਮਿਕ ਹਾਂ





 

270
Fun Time / Who is the most helpful Admin Or Mod of PJ
« on: June 17, 2011, 10:02:46 AM »
plz vote the  Admin who is most helpful,can handle every situation being calm nd cool


tuhanu kehda admin ja mod sab ton vadh helpful lagda hai jehda har situation nu thande dimag naal sambhaal sakda hove

271





ਮਨ ਮੇਰੇ ਦਾ ਮੀਤ ਨਹੀ ਮੰਨਦਾ
ਕਿਥੋਂ ਲਿਖਦਾ ਦਾ ਗੀਤ ਨਹੀ ਮੰਨਦਾ
ਲਫਜਾਂ ਦੀ ਮੈਨੂੰ ਘਾਟ ਮਾਰ ਗਈ
ਜਿਉ ਮੁਸਾਫਿਰ ਨੂੰ ਵਾਟ ਮਾਰ ਗਈ
ਜੀ ਕਰਦਾ ਚੰਨ ਤਾਰਿਆਂ ਤੇ ਲਿਖਦਾ
ਪਰ ਮੈਨੂੰ ਭੈੜੀ ਕਾਲੀ ਰਾਤ ਮਾਰ ਗਈ

272



ਅਣਖ ਦੀ ਖਾਤਰ ਕਈ ਪਿਆਰ ਸੂਲੀ ਚੜ ਗਏ
ਪੰਜਾਬ ਹਰਿਆਣਾ ਯਾਰੋ ਕਤਲਗੱੜ ਬਣ ਗਏ
ਜੱਟ ਮਿਰਜੇ ਦੇ ਨਾਲ ਸਹਿਬਾ ਜੱਟੀ ਨੂੰ ਵੱਢ ਗਏ


ਆਪਣੇ ਹੀ ਲੋਕ ਪਿਆਰ ਦੇ ਦੁਸ਼ਮਨ ਹੋ ਗਏ
ਪਿਆਰ ਪਿਆਰ ਕਰਦੇ ਪਿਆਰ ਨੂੰ ਵੱਢ ਗਏ
ਪੰਜਾ ਪਾਣੀਆ 'ਚ ਫੇਰ ਕੈਦੋਂ  ਜ਼ਹਿਰ ਘੋਲ ਗਏ
ਪੰਜਾਬ ਹਰਿਆਣਾ ਯਾਰੋ ਕਤਲਗੱੜ ਬਣ ਗਏ
ਜੱਟ ਮਿਰਜੇ ਦੇ ਨਾਲ ਸਹਿਬਾ ਜੱਟੀ ਨੂੰ ਵੱਢ ਗਏ


ਸਾਰੀਆ ਪਿਆਰ ਕਹਾਣੀਆ ਨੂੰ ਪੰਜਾਬੀ ਭੁਲ ਗਏ
ਜਦੋ ਆਪਣੇ ਤੇ ਪਈ ਜੁਲਮੀ ਜਲਾਦ ਬਣ ਗਏ
ਪੰਜਾਬ ਹਰਿਆਣਾ ਯਾਰੋ ਕਤਲਗੱੜ ਬਣ ਗਏ
ਜੱਟ ਮਿਰਜੇ ਦੇ ਨਾਲ ਸਹਿਬਾ ਜੱਟੀ ਨੂੰ ਵੱਢ ਗਏ






 

273
Shayari / ਯਾਰ ਭਰਾਵਾਂ ਵਰਗੇ
« on: June 16, 2011, 07:03:58 AM »


ਪੀ ਜੇ ਉਤੇ ਵਕਤ ਪਏ ਤੋਂ

ਪਰਖ ਲਈਂ ਤੂੰ ਯਾਰੀ ਯਾਰਾਂ ਦੀ

ਔਖੇ ਵੇਲੇ ਖੜਕਾ ਦੇਵੀਂ

ਤੂੰ ਬਾਰੀ ਯਾਰਾਂ ਦੀ

ਦਿਲ ਦਰਿਆਵਾਂ ਦੇ ਯਾਰਾਂ ਲਈ

ਦਰਵਾਜੇ ਖੁੱਲੇ ਨੇ

ਯਾਰ ਭਰਾਵਾਂ ਵਰਗੇ

ਬੜੇ ਅਣਮੁੱਲੇ ਨੇ

ਨਾਲ ਭਰਾਵਾਂ ਹੁੰਦੀ ਏ

ਸਰਦਾਰੀ ਯਾਰਾਂ ਦੀ


274




ਯਾਰਾਂ ਦੀ ਯਾਰੀ ਤੇ ਮੈਨੂੰ ਮਾਣ ਭਰਾਵਾਂ ਵਰਗਾ


ਦਿਲ ਨੂੰ ਆਸਰਾ ਉਹਨਾਂ ਦਾ ਸੱਜੀਆਂ ਬਾਹਾਂ ਵਰਗਾ


ਔਖੇ ਵੇਲੇ ਹਿੱਕਾਂ ਤਾਣ ਕੇ ਮੂਹਰੇ ਖੜਦੇ ਨੇ


ਦੇਖ ਦੇਖ ਕੇ ਵੈਰੀਆਂ ਦੇ ਫਿਰ ਸੀਨੇ ਸੜਦੇ ਨੇ


ਜਾਨ ਦੀ ਬਾਜ਼ੀ ਲਾ ਦਿੰਦੇ ਦਿਲ ਦਰਿਆਵਾਂ ਵਰਗਾ
:hug:

 :hug:
 :hug:

275
Shayari / "ਸੱਗੀ "
« on: June 15, 2011, 01:12:35 PM »



ਰੱਬ ਨੇ ਘੜ ਕੇ ਇਕ ਫੁੱਲ ਬਣਾਇਆ

ਇਕ ਇਕ ਪੱਤੀ ਵਿਚ ਸਾਹ ਪਾਇਆ

ਖੁਸ਼ਬੋਆਂ ਦਾ ਰੰਗ ਚੜਾਇਆ

"ਸੱਗੀ "ਉਸਦਾ ਨਾਮ ਰਖਾਇਆ

ਜਦ ਬੋਲੇ ਤਾਂ ਕਿਰਦੇ ਮੋਤੀ

ਦੁਨੀਆ ਤੱਕਦੀ ਖੜੀ ਖਲੋਤੀ

ਹੱਸਦੀ ,ਨੱਚਦੀ ,ਗਾਉਦੀ ਰਹਿੰਦੀ

ਕਦੇ ਕਦੇ ਮੈਨੂੰ ਆੜੀ ਕਹਿੰਦੀ

ਮਰਜਾਣੀ ਕਦੇ ਝਿੜਕ ਨਾ ਸਹਿੰਦੀ

ਖੌਰੇ ਕਿਸ ਦੇ ਦਿਲ ਵਿਚ ਰਹਿੰਦੀ


276

ਨੀ ਜਿੰਦੇ ਕੱਲ ਮੈਂ ਨਹੀ ਰਹਿਣਾ
ਅੱਜ ਰਾਤ ਅਸਾਂ ਘੁੱਟ ਬਾਹਾਂ ਵਿਚ
ਗੀਤਾਂ ਦਾ ਇਕ ਚੁੰਮਣ ਲੈਣਾ
ਨੀ ਜਿੰਦੇ ਕੱਲ ਮੈਂ ਨਹੀ ਰਹਿਣਾ

ਨਾ ਕੱਲ ਖਿੜਣਾ ਚਾਨਣ ਦਾ ਫੁੱਲ
ਨਾ ਕੱਲ ਖਿੜਨਾ ਚੰਬਾ
ਨਾ ਕੱਲ ਬਾਗੀ ਮਹਿਕਾ ਫਿਰਨਾ
ਕਰਕੇ ਨੀ ਸਿਰ ਨੰਗਾ
ਨਾ ਅੱਜ  ਵਾਕਣ ਲਿਫ ਲਿਫ ਟਾਹਣਾ
ਧਰਤੀ ਪੈਰੀਂ ਪੈਣਾ
ਨੀ ਜਿੰਦੇ ਕੱਲ ਮੈਂ ਨਹੀ ਰਹਿਣਾ

ਕੱਲ ਨੂੰ ਕੂੰਜਾ ਉੱਡ ਪੁਡ ਜਾਣਾ
ਕਿਧਰੇ ਦੂਰ ਦੇ ਸਹੁਰੀਂ
ਕੱਲ ਤੱਕ ਪੀੜ ਮੇਰੀ ਨੂੰ
ਸਮਿਆ ਵਰ ਲੈ ਜਾਣਾ ਜੋਰੀਂ
ਨਾ ਰੁੱਤਾਂ ਗੱਲ ਕੱਲ ਨੂੰ ਰਹਿਣਾ
ਫੁੱਲਾਂ ਦਾ ਕੋਈ ਗਹਿਣਾ
ਨੀ ਜਿੰਦੇ ਕੱਲ ਮੈ ਨਹੀ ਰਹਿਣਾ

ਨਾ ਅੱਜ ਵਾਕਣ ਮੁੜ ਕੇ ਰਲ ਮਿਲ
ਤੂੰ ਬਹਿਣਾ ਮੈ ਬਹਿਣਾ
ਨਾ ਕੱਲ ਐਦਾਂ ਸੂਰਜ ਚੜਣਾ
ਨਾ ਕੱਲ ਐਦਾਂ ਲਹਿਣਾ 
ਸਮੇ ਦੇ ਪੰਛੀ ਦਾਣਾ ਦਾਣਾ
ਸਾਹਾਂ ਦਾ ਚੁੱਗ ਲੈਣਾ
ਨੀ ਜਿੰਦੇ ਕੱਲ ਮੈਂ ਨਹੀ ਰਹਿਣਾ
ਅੱਜ ਰਾਤ ਅਸਾਂ ਘੁਟ ਬਾਹਾਂ ਵਿਚ
ਗੀਤਾਂ ਦਾ ਇਕ ਚੁੰਮਣ ਲੈਣਾ
ਨੀ ਜਿੰਦੇ ਕੱਲ ਮੈਂ ਨਹੀ ਰਹਿਣਾ
by--shiv





277
Pics / Noxi te dilraj
« on: June 14, 2011, 12:57:20 PM »

278
Pics / shaukeen munda
« on: June 14, 2011, 12:56:30 PM »

279
Pics / chugh da design
« on: June 14, 2011, 12:41:15 PM »

280
Pics / gagn da lappi
« on: June 14, 2011, 12:38:48 PM »

Pages: 1 ... 9 10 11 12 13 [14] 15 16 17 18 19 ... 40