June 22, 2024, 10:43:30 PM

Show Posts

This section allows you to view all posts made by this member. Note that you can only see posts made in areas you currently have access to.


Topics - RG

Pages: 1 ... 8 9 10 11 12 [13] 14 15 16 17 18 ... 40
241
Shayari / ਫਤਿਹ ਪੰਜਾਬ ਗਾਲਿਬ
« on: June 28, 2011, 10:10:28 AM »


ਅਸੀ ਤਿੰਨ ਆੜੀ

ਘੁੰਮਦੇ ਆ ਪੀ ਜੇ ਸਾਰੀ

ਲੱਭਦੀ ਨੀ ਕੋਈ ਕਵਾਰੀ

ਐਵੇ ਮੱਥਾ ਜਾਨੇ ਮਾਰੀ

ਰਹਿੰਨੇ online ਸਾਰੀ ਦਿਹਾੜੀ

ਹੋਲੀ ਤੁਰਦੀ ਪੀ ਜੇ ਦੀ ਲਾਰੀ

ਧੱਕਾ ਲਾਉਨੇ ਵਾਰੀ ਵਾਰੀ

ਕੋਈ ਚੜਦੀ ਨੀ ਚੱਜ ਦੀ ਸਵਾਰੀ

ਹੁਣ ਹੜਤਾਲ ਕਰਨ ਦੀ ਤਿਆਰੀ

242



ਅਸੀ ਉਜੜੇ ਘਰਾਂ ਵਿਚ ਪਏ ਹੋਏ ਸਮਾਨ ਹੀ ਸਹੀ


ਨਾ ਹੀ ਅਸੀਂ ਗੱਲ ਦੱਸੀ ,ਨਾ ਹੀ ਕਿਸੇ ਨੇ ਕਹੀ


ਸਾਡੇ ਇਕ ਫਰਿਆਦ ਸਦਾ ਬੁੱਲਾਂ ਤੇ ਰਹੀ


ਇਕ ਆਸ ਤੇਰੇ ਉਤੇ ,ਉਹ ਵੀ ਜਾਂਦੀ ਏ ਢਹੀ


ਕਦੇ ਆ ਜਾ ਫੇਰਾ ਪਾ ਜਾ ,ਦੇਖੀਂ ਨਾਂਹ ਨਾ ਕਹੀਂ


243
Help & Suggestions / mainu te Fateh nu spammer bna deo pj te
« on: June 27, 2011, 08:54:24 AM »
jis jaga te pj gabhroo likheya mere te, os jaga te spammer likhdo plzzzzzzzzzzz

244
Shayari / ਮੰਨ ਜਾ ਮਨਾ ਮੁੜ ਆ ਮਨਾ
« on: June 27, 2011, 06:32:22 AM »

ਮੰਨ ਜਾ ਮਨਾ ਮੁੜ ਆ ਮਨਾ
ਵਾਸਤਾ ਏ ਤੈਨੂੰ ਮੇਰੀ ਜਿੰਦ ਦਾ ਮਨਾ
ਤੰਗ ਨਾ ਤੂੰ ਕਰ ਦੇਖਦਾ ਏ ਜਮਾਨਾ
ਕਿਉ ਕਰਦਾ ਏ ਮਨ ਆਈਆਂ 
ਮੰਨ ਜਾ ਮਨਾ ਮੁੜ ਆ ਮਨਾ
ਵਾਸਤਾ ਏ ਤੈਨੂੰ ਮੇਰੀ ਜਿੰਦ ਦਾ ਮਨਾ


ਜੰਗਲ ਤੇ ਬੇਲੇ ਮੈ ਕੀ ਲੈਣੇ ਘੁੰਮ ਕੇ
ਕੰਨ ਪੜਵਾਂਵਾਂ ਕਿਹੜੀ ਗੱਲੋਂ ਖੜ ਕੇ
ਜੋਗ ਮੈ ਨਹੀ ਲੈਣਾ ਜੋਗੀ ਬਣ ਕੇ
ਮੰਨ ਜਾ ਮਨਾ ਮੁੜ ਆ ਮਨਾ
ਵਾਸਤਾ ਏ ਤੈਨੂੰ ਮੇਰੀ ਜਿੰਦ ਦਾ ਮਨਾ



245


ਜਿਹੜੀ ਤੈਨੂੰ ਮਾਰੀ ਅੱਖ ਉਹ ਹੀ ਸਾਨੂੰ ਮੋੜ ਦੇ

ਅਸੀ ਤੈਨੂੰ ਸੱਜੀ ਤੂੰ ਸਾਨੂੰ ਖੱਬੀ ਮਾਰ ਕੇ ਮੋੜ ਦੇ

ਜਿਹੜੇ ਖੱਤ ਤੈਨੂੰ ਲਿਖ ਦਿਲੋ ਅਸੀ  ਘੱਲੇ ਸੀ

ਉਹਨਾ ਦੇ ਹੀ ਪਿਛੇ ਲਿਖ ਕੇ ਜਵਾਬ ਸਾਨੂੰ ਮੋੜ ਦੇ

ਇਕ ਵਾਦਾ ਤੂੰ ਮੇਰੇ ਨਾਲ ਕੀਤਾ ਸੀ ਉਹ ਮੈਨੂੰ ਮੋੜ ਦੇ

ਜਿਹੜੀ ਤੈਨੂੰ ਮਾਰੀ ਅੱਖ ਉਹ ਹੀ ਸਾਨੂੰ ਮੋੜ ਦੇ

246
Gup Shup / Jagbani
« on: June 25, 2011, 10:17:01 AM »

ssa all pj member ,apne pj te ik account "Jagbani" paper da hai,


os tu apa ki benefit lai sakde ha,apne apne vichar daso 

247


ਨਾ ਚੜੀਆਂ ਝਨਾਬ ਦੀ ਛੱਲਾਂ

ਨਾ ਕੈਦੋਂ ਨੇ ਪੁਚਾਈਆਂ ਸੈਦੇ ਕੋਲ ਗੱਲਾਂ

ਕਾਹਤੋਂ ਦਿਲੋਂ ਮੈਨੂੰ ਬੈਠੀਂ ਏਂ ਵਿਸਾਰੀ

ਬਿਨਾ ਗੱਲ ਤੋਂ ਹੀ ਤੋੜ ਗਈ ਏਂ ਯਾਰੀ

ਨਾ ਕੋਈ ਮੁੰਦਰੀ ਨਿਸ਼ਾਨੀ ਨਾ ਕੋਈ ਛੱਲਾ 

ਦਿਲ ਐਂਵੇ ਹੋਇਆ ਤੇਰੇ ਪਿੱਛੇ ਝੱਲਾ

ਨੀ ਮੈਂ ਰਿਹਾ ਉਡੀਕਦਾ ਬੈਠਾ ਕੱਲਾ

ਲਾਰਾ ਲਾ ਕੇ ਨਾ ਆਈ ,ਗੱਲ ਮਾੜੀ

ਬਿਨਾ ਗੱਲ ਤੋਂ ਹੀ ਤੋੜ ਗਈ ਏਂ ਯਾਰੀ




248
Sports Khelan / Gagan Ajit Singh
« on: June 23, 2011, 09:48:02 AM »
Gagan Ajit Singh - The Indian Hockey Legend



sada veer frozpuriya  :superhappy: :superhappy: :superhappy: :superhappy: :superhappy: :superhappy: :superhappy: :superhappy: :superhappy: :superhappy: :superhappy: :superhappy: :superhappy: :superhappy:

249
Complaints / helppppppppppppppp
« on: June 22, 2011, 01:22:24 PM »
plz help admins, nek singh is spamming in the topivc Movie Antaakshri


nimrta sahet benti hai k ohnu samjhayeya jave ,


j mods da hi eh haal aa ,bakiyan to ki aas rakhi ja sakdi aa

250
Sports Khelan / great foot work!
« on: June 22, 2011, 11:44:53 AM »
Best Viva Football Soccer Skills 2008/09

251


ਮਨ ਤਨ ਲਾ ਦੇ ਧੰਨ ਧੰਨ ਹੋ ਜੂ

ਖੁਲੇ ਰੱਖ ਦਰ, ਦਰਸ਼ਨ ਹੋ ਜੂ

ਅਗੇ ਵੱਧ ਮੰਜਿਲ ਆਪੇ ਸਰ ਹੋ ਜੂ

ਹਾਰਾ ਦੇ ਵਿਚ ਜਿੱਤ ਲੁਕੀ ਆ

ਹਰ ਹਰ ਕੇ ਤੈਨੂੰ ਲਭ ਜਾਣੀ ਏ

ਇਕ ਦਿਨ ਮੰਜਿਲ ਮਿਲ ਜਾਣੀ ਏ

ਬਸ ਮਨ ਤਨ ਲਾ ਦੇ ਧੰਨ ਧੰਨ ਹੋ ਜੂ

ਖੁਲੇ ਰੱਖ ਦਰ, ਦਰਸ਼ਨ ਹੋ ਜੂ


ਬੋਚ ਬੋਚ ਪੱਬ ਰੱਖੀ

ਸੋਚ ਸੋਚ ਕੇ ਗੱਲ ਕਰੀ

ਅਰਜੁਨ ਵਾਲੀ ਅੱਖ ਰੱਖੀ

ਦਿਲ ਨੂੰ ਰੱਬ ਦੇ ਵੱਲ ਰੱਖੀ

ਔਖੀ ਘੜੀ 'ਚ ਡੋਲੀ ਨਾ

ਬਸ ਮਨ ਤਨ ਲਾ ਦੇ ਧੰਨ ਧੰਨ ਹੋ ਜੂ

ਖੁਲੇ ਰੱਖ ਦਰ, ਦਰਸ਼ਨ ਹੋ ਜੂ


252
Shayari / ਸੇਵਾ ਵਿਖੇ, ਜੀ ਐਸ ਭਾਜੀ
« on: June 21, 2011, 01:19:22 PM »

ਸੇਵਾ ਵਿਖੇ, ਜੀ ਐਸ ਭਾਜੀ

ਹੋਰ ਸੁਣਾਓ ਕੋਈ ਨਵੀ ਤਾਜ਼ੀ

ਮੈਂ ਤਾਂ ਠੀਕ ਹਾਂ ਰਾਜ਼ੀ ਬਾਜ਼ੀ

ਗੱਲ ਇਕ ਦਿਲ ਦੀ ਕਹਿਣਾ ਚਾਹੁੰਨਾ

ਛੁੱਟੀ ਲੈ ਘਰ ਬਹਿਣਾ ਚਾਹੁੰਨਾ

ਘਰ ਦਾ ਸੁੱਖ ਵੀ ਲੈਣਾ ਚਾਹੁੰਨਾ

ਬਕ ਬਕ ਕਰਦੇ ਸਾਲ ਹੋ ਗਿਆ

ਹੁਣ ਮੈਂ ਵੀ ਚੁੱਪ ਰਹਿਣਾ ਚਾਹੁੰਨਾ

ਹੁਣ ਨਾ ਆਖਿਓ ਜੀ ਨਹੀ ਲੱਗਣਾ

ਤੇਰੇ ਬਿਨ ਮੇਲਾ ਨਹੀ ਸਜਣਾ

ਮੈ ਨਹੀ ਹੋਰ ਕਿਸੇ ਨੂੰ ਠੱਗਣਾ

ਇਕ ਮਹੀਨੇ ਲਈ ਪੀ ਜੇ ਛੱਡਣਾ

ਕੁੜੀਆਂ ਨੂੰ ਕੋਈ ਲਾ ਦਿਓ ਬਹਾਨਾ

ਕਹਿ ਦਿਓ ਗਾਲਿਬ ਡਾਢਾ ਕਾਮਾ

ਪੀ ਜੇ ਦੇ ਕਿਸੇ ਕੰਮ ਚ ਫਸਿਆ

ਇਹ ਨਾ ਕਹਿ ਦਿਓ ਚੋਰੀ ਨੱਸਿਆ

ਮਹੀਨੇ ਪਿੱਛੋਂ ਆਪੇ ਆ ਜੂੰ

ਫਿਰ ਪੀ ਜੇ ਤੇ ਰੰਗ ਮੈਂ ਲਾ ਦੂੰ

ਹੁਣ ਛੁੱਟੀ ਮਨਜੂਰ ਕਰ ਦਿਓ

ਕਿਰਪਾ ਕਰਕੇ ਸਾਇਨ ਕਰ ਦਿਓ

ਛੁੱਟੀ ਮੇਰੀ ਝੋਲੀ ਧਰ ਦਿਓ

ਮੈਂ ਬੜਾ ਧੰਨਵਾਦੀ ਹੋਵਾਂਗਾ

ਪੀ ਜੇ ਨੂੰ ਚੇਤੇ ਕਰ ਰੋਵਾਂਗਾ


















253


ਅੰਬਾਨੀ ਹੋਵੇ ਡੈਡੀ ਤੇ ਟੀਨਾ ਹੋਵੇ ਮਾਂ ਨੀ
ਤੇਰੇ ਤੇ ਕਰ ਦੂੰ ਰੁਪਈਆਂ ਵਾਲੀ ਛਾਂ ਨੀ
ਟਾਟਾ ਦੀ ਕੁੜੀ ਦੇ ਦਿਲ ਵਿਚ ਹੋਵੇ ਮੇਰੀ ਥਾਂ ਨੀ
ਸ਼ਾਹਰੁਖ ਨੇ ਨੱਚਦੇ ਦੀ ਫੜੀ ਹੋਵੇ ਬਾਂਹ ਨੀ

ਜੁਹੂ ਤੇ ਬੰਗਲਾ ਤੇ ਸਵਿਸ ਵਿਚ ਅਕਾਂਊਟ ਹੋਵੇ
ਲਾਇਟ ਜਿਹਾ ਅਫੇਅਰ ਕਰੀਨਾ ਦੇ ਨਾਲ ਹੋਵੇ
ਲੇਟ ਨਾਇਟ ਪਾਰਟੀ 'ਚ ਪੈਂਦੀ ਧਮਾਲ ਹੋਵੇ
ਨਿਊਜ ਚੈਨਲਾ ਤੇ ਚਲਦਾ ਹੋਵੇ ਮੇਰਾ ਨਾਂ ਨੀ
ਸ਼ਾਹਰੁਖ ਨੇ ਨੱਚਦੇ ਦੀ ਫੜੀ ਹੋਵੇ ਬਾਂਹ ਨੀ


254
Shayari / ਦਿਲ ਵਿਚ ਧੜਕਣ ਕਿਸੇ ਦੀ
« on: June 21, 2011, 10:28:45 AM »


ਦਿਲ ਵਿਚ ਧੜਕਣ ਕਿਸੇ ਦੀ

ਪਰ ਫੜਕਦਾ ਸਾਲਾ ਕਿਸੇ ਲਈ

ਜੇ ਕਿਤੇ ਫੜਕਣ ਦੀ ਅਵਾਜ ਆ ਜੇ

ਤਾਂ ਦਸੋ ਯਾਰੋ ਮੇਰਾ ਕੀ ਬਣੇ

ਹਰ ਸੋਹਣੀ ਨੂੰ ਦੇਖ ਕੇ ਦਿਲ
 
ਵਿਚੋ ਨਿਕਲਦੀ ਹਾਏ

ਆਵਾਜ ਹਾਏ ਦੀ ਆਜੇ

ਤਾਂ ਦਸੋ ਯਾਰੋ ਮੇਰਾ ਕੀ ਬਣੇ

ਮੇਰੇ ਸੁਪਨਿਆ ਦੀ ਕੋਈ COPY ਕਰਾ ਕੇ

PJ TE POST ਕਰ ਦੇ ਤਾ
ਤਾਂ ਦਸੋ ਯਾਰੋ ਮੇਰਾ ਕੀ ਬਣੇ
:hehe:




255
Shayari / ਜੇ ਲੱਭ ਜੇ ਗਾਲਿਬ ਕਿਤੇ
« on: June 21, 2011, 10:27:04 AM »

ਜੇ ਲੱਭ ਜੇ ਗਾਲਿਬ ਕਿਤੇ

ਬਣਾਵਾ ਗੇ ਸਾਲੇ ਨੂੰ ਮੋਰ

ਗੱਲਾ ਕਰਦਾ ਏ ਗੋਲ-ਮੋਲ

ਕਹਿੰਦਾ ਮੇਰੇ ਤੋਂ ਸਿਆਣਾ

ਜੰਮਿਆ ਨੀ ਕੋਈ ਹੋਰ

ਕਦੇ ਕਵੀ ਤੇ ਕਦੇ ਵਿਦਵਾਨ

ਬਾਹ ਦੇ ਕੇ ਘੁਲਾੜੀ 'ਚ

ਕੱਢਾਗੇ ਇਹ ਦਾ ਗਿਆਨ

ਕਿਹਨਾ ਦਾ ਇਹ ਜਵਾਈ

ਕਿਥੇ ਇਹਦੇ ਭਾਈ

ਕੱਲਾ ਮਾਰਦਾ ਰਹਿੰਦਾ ਭਕਾਈ
2nd time post karn  laga maf karna,aukhe saukhe jhaleyo 

avde te twa launa nhi chahida par lag gya :hehe:

256
Shayari / ਸੰਧੂ ਲਾਉਦਾ ਮਿੱਠੇ ਤਵੇ
« on: June 21, 2011, 06:44:16 AM »




ਸੰਧੂ ਲਾਉਦਾ ਮਿੱਠੇ ਤਵੇ
ਸਭ ਸਹਾਰ ਜਾਂਦੇ ਨੇ
ਸਾਡੇ ਵਾਰੀ ਕਿਓ ਸਾਰੇ
ਗੱਲ ਦਿਲ ਨੂੰ ਲਾ ਜਾਂਦੇ ਨੇ
ਸਾਡੇ ਵੀ ਦਿਲ ਵਿਚ ਪਿਆਰ ਹੈ
ਸਭ ਦੇ ਲਈ ਸਤਿਕਾਰ ਹੈ
ਬਸ ਗੱਲ ਦਾ ਢੰਗ ਵੱਖਰਾ
ਏਸੇ ਗੱਲ ਦਾ ਤਕਰਾਰ ਹੈ


257
Pics / sandhu te horror movie
« on: June 21, 2011, 05:55:45 AM »
sara tabber baitha

258
Pics / Dabangg te ohdi gharwali lad paye
« on: June 21, 2011, 05:54:20 AM »
sandhu nu kinna gussa chadeya  :D: :D: :D: :D: :D: :D: :D:

259
Pics / so funny
« on: June 20, 2011, 06:21:19 AM »
think about it  :thinking: :thinking: :thinking: :thinking: :thinking:

260
Pics / World's Tallest Building - Burj Dubai
« on: June 20, 2011, 05:49:01 AM »






this is world's tallest building  ,BURJ dubai


and the picture below is taken from world's tallest building 'Burj Dubai' @2,620 ft / 801m!

The persons who are working on the upper most Girders can see the 'ROTATION OF EARTH'. :13: :13: :13: :13:
So terrifying…..



Pages: 1 ... 8 9 10 11 12 [13] 14 15 16 17 18 ... 40