June 16, 2024, 11:20:06 PM

Show Posts

This section allows you to view all posts made by this member. Note that you can only see posts made in areas you currently have access to.


Topics - RG

Pages: 1 ... 7 8 9 10 11 [12] 13 14 15 16 17 ... 40
221

ਪੀ ਜੇ ਮਾੜੇ ਸਰਵਰ ਤੇ ਯਾਰੋ ਚੱਲਦਾ ਏ
ਮਰਜ਼ੀ ਨਾਲ ਉਠਦਾ ਮਰਜ਼ੀ ਨਾ ਸੌਂਦਾ ਏ
ਜਦੋ ਕਿਸੇ ਆਸ਼ਕ ਦੀ ਗੱਲ ਚੱਲਦੀ ਹੋਵੇ
ਇਹ ਸੌਣ ਦੇ ਨਖਰੇ ਕਰਦਾ ਰਹਿੰਦਾ ਏ
ਗਰਨੇਡ ਲੱਗਦਾ ਪੈਸੇ ਪੂਰੇ ਨੀ ਭਰਦਾ ਏ
ਗੱਲ ਕਰਦੇ ਆਸ਼ਕ ਦਾ ਦਿਲ ਡਰਦਾ ਏ
 

222
Shayari / ਸਭ ਹੇਰਾ ਫੇਰੀ ਏ
« on: July 12, 2011, 07:09:09 AM »

ਸਭ ਹੇਰਾ ਫੇਰੀ ਏ

ਤਨ ਮਿੱਟੀ ਦੀ ਢੇਰੀ ਏ

ਤੈਨੂੰ ਲੈ ਤੁਰਨਾ ਉਦੋ

ਜਦੋ ਹੋ ਗਿਆ ਢੇਰੀ ਵੇ

ਤੇਰਾ ਰੱਖਿਆ ਪਰਸ ਸਰਾਣੇ

ਮਿੱਤਰਾ ਰਹਿ ਜਾਣਾ

ਪਤਾ ਨੀ ਲੱਗਣਾ

ਕਦ ਹੋਣੀ ਨੇ ਲੈ ਜਾਣਾ


 

223
Shayari / ਮੇਰੇ ਵੀਰ " ਹਨੇਰੀ " ਲਈ
« on: July 11, 2011, 09:59:15 AM »

ਹਵਾ ਦੀ ਸਰ ਸਰ ਵਿਚ ਲੁਕਿਆ
ਇਕ ਤੂਫਾਨ ਲੱਗਦਾ ਏ
ਚੁਪ ਦੀ ਗਹਿਰੀ ਇਕ ਨਦੀ ਵਿਚ
ਕੋਈ ਸਮੁੰਦਰ ਵਗਦਾ ਏ
ਕੋਈ ਸੋਚਾਂ ਦੇ ਬੂਹੇ ਖੜ ਕੇ
ਨਿਤ ਦਿਨ ਰਹਿੰਦਾ ਠੱਗਦਾ ਏ
ਨਾ ਮੈਨੂੰ ਦਿਸਦਾ ਏ ਕਿਧਰੇ
ਤੇ ਨਾ ਹੀ ਕਿਧਰੇ ਲੱਭਦਾ ਏ


224

ਬਿਨਾ ਸ਼ਿਫਟ ਲਾਇਆਂ ਜੇ ਡਾਲਰ  ਸੌ ਮਿਲ ਜੇ

ਘਰ ਦੀ ਟੁੱਟੀ ਕਿਸ਼ਤ ਸਹੁਰਾ ਭਰ  ਦੇ

ਕਾਰ ਇਨਸ਼ੋਰੈਂਸ ਸਰਕਾਰ ਥੋੜੀ ਘੱਟ ਕਰ ਦੇ

ਬੇਸਮਿੰਟ ਚੋ ਕੱਢ ਕੇ ਰੱਬ ਥੋੜਾ ਉਪਰ ਕਰ ਦੇ

ਫੇਰ ਅਸੀ ਕਿਸੇ ਦੇ ਮਾਰਿਆ ਨਹੀ ਮਰਦੇ   


225
ਪੀ ਜੇ  ਲੁੱਚਿਆ ਦਾ ਡੇਰਾ ਏ
ਹਰ ਪਾਸੇ ਘੁੱਪ ਹਨੇਰਾ ਏ

ਤੂੰ ਲੱਭਦਾ ਦੋਸਤੀਆਂ
ਏਥੇ ਹਰ ਕੋਈ ਵੈਰੀ ਤੇਰਾ ਏ

ਤੂੰ ਹਾਸੇ ਦੀਆਂ ਆਸਾਂ ਲਾ ਬੈਠਾ
ਲੋਕੀ ਬੈਠੇ ਭਰੇ ਨੇ ਜ਼ਹਿਰਾਂ ਦੇ

ਬਸ ਉਪਰੋਂ ਹੀ ਸ਼ਾਂਤ ਲੱਗਦਾ ਏ
ਅੰਦਰ ਨਫਰਤ ਦੀਆਂ ਲਹਿਰਾਂ ਨੇ

ਏਥੇ ਕੋਈ ਕਿਸੇ ਨੂੰ ਜਰਦਾ ਨਾ
ਇਕ ਦੂਜੇ ਦੀ ਜੜ ਵੱਡਦੇ ਨੇ

ਚਹੇਤਿਆਂ ਨੂੰ ਵਾਹ ਵਾਹ ਕਰਦੇ ਨੇ
ਤੇ ਸਾਨੂੰ ਗਾਲਾਂ ਕੱਢਦੇ ਨੇ

226
Discussions / meri gall suno jra
« on: July 10, 2011, 08:17:27 AM »
pj te j koi jyada posta kerda aa te har topic ch comment kerda aa ,tan ehda matlab k oh spam kerda aa?
tusi dasso admin sab tusi ki usefull posta kerde ho aa k ,te tuhade chahete ki usefull posta kerde aa ,tusi kehnde ho k sade hi topic challn te asi hi top poster hoyiye har roz ,hydro aa k ki kerdi aa pj te ,sidhiyan gaala kadh di aa oh ,odo sharm nhi aundi thonu k gaaala v usefull lagdiyan aa ?te mainu dasso tusi kis change te knowledge vale kis topic te discussion kiti aa ? 90 te 84 diyan galla te lagge rehnde ho sing fsaun .pta nhi kehri duniyan ch rehnde ho tusi ?tusi tan punjab naalo v 100 saal pichhe ho ,punjab ch tan asi kde khalistan di gall nhi kerde ,tusi dabbe murde ukhad de rehnde ho ,kde kiti koi tarraki di gall ,te j koi enjoy kerda aa ethe aa k te tusi roka launde ho ,posta delete kern da ki matlab ? rules sareyan layi ikko jihe rakho ,nhi tan na bnaoo rules ,j fateh di thaan te koi kudi hundi tan kise ne kuj nhi c kehna ,sgo sareyan ne aashiki kerni c ehde naal ,
ja tan ip ban ker deo jehra user nhi pasand thonu ,ohdi ,eve thalle kyun lahunde ho kise nu ,mainu tan fateh di kise gall ch spam nhi lagga ,tusi avde chaheteyan diyan galla ch aa k indra gandhi na baneya kro ,

227

ਹੱਸਦੇ ਵਸਦੇ ਘਰ ਨੂੰ ਛੱਡ ਕੇ
ਕੋਈ ਉਜੜਨ ਨਹੀ ਜਾ ਸਕਦਾ

ਸਾਡਾ ਪੈਂਡਾ ਕਦੇ ਨਾ ਮੁਕਣਾ
ਇਸ ਲਈ ਯਾਰੋ ਥੱਕਣਾ ਨਾ

ਸੋਚ ਸਮਝ ਕੇ ਜਿਹੜਾ ਤੁਰਿਆ
ਉਸ ਨੂੰ ਕਦੇ ਡੱਕਣਾ ਨਾ

ਨਾਨਕ ਦੇ ਪੁੱਤ ਵੀਰ ਰਾਂਝੇ ਦੇ
ਵਾਪਸ ਕੌਣ ਬੁਲਾ ਸਕਦਾ



228
Shayari / ਰਾਜਦੀਪ ਤਾਂ ਮਰ ਗਿਆ
« on: July 09, 2011, 11:55:04 PM »

ਰਾਜਦੀਪ ਤਾਂ ਮਰ ਗਿਆ
ਮਰ ਕੇ ਸਵਰਗ ਪਧਾਰ ਗਿਆ
ਵੇਖ ਦਾ ਹੈ ਜਾ ਕੇ ਕੀ
ਮਰ ਕੇ ਉ ਤਾਂ ਫਸ ਗਿਆ
ਸਵਰਗ ਤਾਂ ਪੰਜਾਬ  ਹੀ ਹੈ
ਗੱਲਾ ਦੀ ਸੀ ਭੁੱਖ ਬੜੀ ਲਗੀ
ਪੀ ਜੇ ਦਾ chat ਫੇਰ ਲੱਭ ਗਿਆ

229

ਜੱਟ ਅਖਵਾਈਏ ਤੇ ਫੇਰ ਜੱਟਾਂ ਵਾਂਗਰ ਰਹੀਏ

ਜਿਹੜਾ ਨਾਲ ਤੁਰੇ ਫਿਰ ਉਸਦਾ ਹੱਸ ਕੇ ਭਾਰ ਵੰਡਾਈਏ

230
Complaints / koi help kar devo
« on: July 09, 2011, 09:19:15 AM »
koi new topic post nhi hunda ki  ho gya pj nu ?


ah msg aa janda aa

You can't just post smileys! Please post text as well!

jado mai shayari form ch post karda

231
Shayari / NET ਦੀ ਫੁਲਕਾਰੀ ਤੇ
« on: July 09, 2011, 01:16:50 AM »

NET ਦੀ ਫੁਲਕਾਰੀ ਤੇ

ਰੰਗ ਖਿੜੇ ਖਿੜੇ

ਇਹਦੇ ਬੂਹੇ ਸਦਾ ਹੀ ਖੁੱਲੇ

ਨਾ ਦਿਸਦੇ ਕਦੇ ਭਿੜੇ

ਏਥੇ ਕੁੜੀਆਂ ਚਿੜੀਆਂ ਵੀ ਨੇ

ਤੇ ਆਸ਼ਕ ਛਿੜੇ ਛਿੜੇ

ਕਈ ਸੁਹਜ ਸਿਆਣੇ ਬੈਠੇ

ਤੇ ਕਈ ਸਿਰਫਿਰੇ

ਏਥੇ ਵਕਤ ਵੀ ਏਦਾ ਲੰਘਦਾ

ਜਿਓਂ ਹੱਥੋਂ ਰੇਤ ਕਿਰੇ

ਕਿਤੇ ਹਾਸੇ ਦੀ ਮਹਿਫਿਲ ਲੱਗੀ

ਤੇ ਕਿਧਰੇ ਗੀਤ ਛਿੜੇ

ਕਿਤੇ ਬਬੂ ਮਾਨ ਵਰਗੇ ਗੱਲ ਨੂੰ

ਲਾਈ ਜਾਣ ਸਿਰੇ

ਤੇ ਮੇਰਾ ਆਸ਼ਕ ਵੀਰ ਵੀ

ਦਿਲ ਨੂੰ ਹੱਥ ਵਿਚ ਲਈ ਫਿਰੇ

ਸੋਹਣੀ ਮੁਟੀਆ ਨੂੰ ਦੇਖ ਦੇਖ ਕੇ

ਗੱਬਰੂ ਦਾ ਦਿਲ ਘਿਰੇ

ਇਕ ਸਾਡਾ ਯਾਰ ਲੱਭਦਾ

ਸੱਚਾ ਪਿਆਰ ਫਿਰੇ

ਸੋਹਣੀ ਕਿਧਰ ਗਈ

ਲੱਭਦਾ ਉਹਦਾ ਦਿਲਦਾਰ ਫਿਰੇ

232
ehna to bina j kise hor user bare pta hai tan kirpa kerke das devo

233

ਫਤਿਹ ਸੋਹਣਾ ਛੈਲ ਛਬੀਲਾ ਗੱਭਰੂ ਪੀ ਜੇ ਦਾ
ਨਾ ਜਾਵੇ ਕਿਸੇ ਤੋ ਕੀਲਿਆ ਗੱਭਰੂ ਪੀ ਜੇ ਦਾ
ਕਿਸੇ ਭਾਗਾਂ ਵਾਲੀ ਮਾਂ ਦਾ ਉਹ ਜਾਇਆ ਏ
ਪੰਜਾ ਪਾਣੀਆਂ  ਦਾ ਪੁੱਤ ਅਖਵਾਇਆ ਏ
ਦਿਲ ਸੋਹਣਾ ਤੇ ਰੰਗ ਰੰਗੀਲਾ ਗੱਭਰੂ ਪੀ ਜੇ ਦਾ


ਗੱਲਾ ਕਰਦਾ ਤੇ ਬੜਾ ਜੀ ਲਵਾਉਦਾ
ਲਾ ਦੇ ਰੌਣਕ ਜਦ ਪੀ ਤੇ ਆਉਦਾ
ਰੌਲਾ ਪਾਉਣ ਦਾ ਕਰੇ ਹਰ ਹੀਲਾ
ਫਤਿਹ ਸੋਹਣਾ ਛੈਲ ਛਬੀਲਾ ਗੱਭਰੂ ਪੀ ਜੇ ਦਾ
ਨਾ ਜਾਵੇ ਕਿਸੇ ਤੋ ਕੀਲਿਆ ਗੱਭਰੂ ਪੀ ਜੇ ਦਾ

 
 


234
ਮਨ ਜਾ ਦਿਲਾ  ਛੱਡ ਦੇ ਗਿਲਾ
ਉਹਨੇ ਨਹੀਉ ਆਉਣਾ ਕਿਉ ਆਸਾਂ ਤੂੰ ਲਾਈਆਂ
ਬੇ-ਕਦਰਾਂ ਨੇ ਦੱਸ ਕਦ ਹੈ ਨਿਭਾਈਆਂ
ਜਿਹਦੇ ਪਿਛੇ ਹੋਇਆ ਏ ਤੂੰ ਝੱਲਾ
ਰੋਗ ਲਾ ਕੇ ਬਹਿ ਗਿਆ ਦਿਲ ਨੂੰ ਅਵੱਲਾ
ਚੀਰ ਕੇ ਦਿਲ ਉਹਨੂੰ ਸੀਣਾ ਨਹਿਉ ਆਉਂਦਾ
ਕਾਹਦੇ ਪਿਛੇ ਅੱਡਿਆ ਏ ਉਹਦੇ ਮੂਹਰੇ ਪੱਲਾ   

235

ਇਸ਼ਕ ਦੇ ਵਿਚ ਜਦੋ ਅਸੀ ਅੰਨੇ ਹੋ ਗਏ

ਪਤਾ ਹੀ ਨੀ ਲੱਗਾ ਕਿਸ ਬੰਨੇ ਹੋ ਗਏ

ਮਾਪਿਆ ਦੇ ਸੀ ਅਸੀ ਲਾਡਲੇ

ਜੱਗ ਦੇ ਲਈ ਇਸ਼ਕ ਦੇ ਸ਼ਰਾਪੇ ਹੋ ਗਏ

236
Shayari / ਮੇਰੀ ਤੇਰੀ ਨਿਭ ਜਾਊਗੀ
« on: July 04, 2011, 03:38:42 AM »



ਤੇਰੀ ਮੇਰੀ,ਮੇਰੀ ਤੇਰੀ ਨਿਭ ਜਾਊਗੀ
ਰੱਖ ਹੌਂਸਲਾ ਅੱਲੜ ਮੁਟਿਆਰੇ
ਜੱਗ ਦੀਆ ਗੱਲਾਂ ,ਤੇ ਪੰਜਾਬੀ ਗੀਤ ਸੁਣ
ਐਂਵੇ ਦਿਲ ਨਾ ਤੂੰ ਛੱਡ ਜਾਵੀ ਨਾਰੇ

237




ਰਾਹ ਮੇਰੀਆਂ ਸੋਚਾਂ ਦੇ ਕੋਈ ਆ ਕੇ ਬੰਦ ਕਰ ਜਾਵੇ
ਹੌਲੀ ਜਿਹੇ ਦਿਲ ਤੇ ਕੋਈ ਆ ਕੇ ਪੱਥਰ ਧਰ ਜਾਵੇ
ਰੀਝਾਂ ਦੇ ਝੱਲੇ ਪੰਛੀ ਨੂੰ ਕੋਈ ਬਿਸ਼ੀਅਰ ਲੜ ਜਾਵੇ
ਕੀ ਲੈਣਾ ਮੈਂ ਸਤਰੰਗੀਆਂ ਜਿਹੀਆਂ ਬਹਾਰਾਂ ਤੋਂ
ਕੋਈ  ਗਮ ਦੀ ਪਤਝੜ ਨਾਮ ਮੇਰੇ ਹੀ ਕਰ ਜਾਵੇ

238
Shayari / ਜ਼ਿੰਦਾ ਰਹਿਣ ਦਾ ਮੁੱਲ
« on: July 01, 2011, 03:43:53 AM »

ਜ਼ਿੰਦਾ ਰਹਿਣ ਦਾ ਮੁੱਲ-

" ਪੀੜਾਂ,ਥੁੜਾਂ.ਪਵਾੜੇ,ਤੇ

ਵੇਖਣਾ,ਸੁਣਨਾ,ਬੋਲਣਾ,ਸੋਚਣਾ

ਬਿਲਕੁਲ ਬੰਦ "

239



ਸਾਡੇ ਕਮਰੇ 'ਚ ਵੜ ਗਈ ਇਕ ਚਿੜੀ


ਰੌਲਾ ਚੱਕ ਤਾ ਬੰਦ ਕਰ ਦਿਉ


ਬਾਰੀਆ, ਬੂਹੇ ,ਰੋਸ਼ਨਦਾਨ


ਇਹਨੂੰ ਪਲ ਲਈ ਬਹਿਣ ਨਾ ਦਿਉ


ਆਪੇ ਹਫ ਕੇ ਡਿਗ ਪਵੇਗੀ

240
Fun Time / punjab veer da cake
« on: June 29, 2011, 04:19:39 AM »
punjab da cake





Pages: 1 ... 7 8 9 10 11 [12] 13 14 15 16 17 ... 40