June 22, 2024, 10:50:14 PM

Show Posts

This section allows you to view all posts made by this member. Note that you can only see posts made in areas you currently have access to.


Topics - RG

Pages: 1 ... 4 5 6 7 8 [9] 10 11 12 13 14 ... 40
161
Shayari / ਅੰਨਾਂ ਹਜਾਰੇ ਕੋਣ
« on: August 15, 2011, 11:26:00 PM »

ਜੱਟ ਆੜਤੀਏ ਕੋਲ
ਆੜਤੀਆ ਬੈਂਕ ਕੋਲ
ਬੈਂਕ ਵਿਸ਼ਵ ਬੈਂਕ ਕੋਲ
ਵਿਸ਼ਵ ਬੈਂਕ ਸਵਿਸ ਬੈਂਕ ਕੋਲ
ਅੰਨਾ ਹਜਾਰੇ ਪੋਲ ਖੋਲ
ਜੱਟ ਆੜਤੀਏ ਤੋ ਪੁਛਦਾ
ਅੰਨਾਂ ਹਜਾਰੇ ਕੋਣ 

162
Shayari / ਪੀ ਜੇ ਇਕ ਪਾਗਲ ਖਾਨਾ ਏ
« on: August 14, 2011, 12:07:40 PM »

ਪੀ ਜੇ ਇਕ ਪਾਗਲ ਖਾਨਾ ਏ
ਗਾਲਿਬ ਦਾ ਖਾਲੀ ਖਾਨਾ ਏ

ਗਰਨੇਡ , ਪਟਾਕਾ ਦੋਵੇ
ਗੁਜਰਿਆ ਜਮਾਨਾ ਏ

ਝੰਡੇ ਦਾ ਵੀ ਲਗਦਾ
ਖੁੰਝ ਗਿਆ ਨਿਸ਼ਾਨਾ ਏ
 
ਸੋਲਮੇਟ ਵੀ ਹੁਣ ਕਲੋਜਪ ਵਿਚ
ਅੱਖਾ ਕੱਢਦਾ ਏ

ਬਿਜਲੀ ਚਲੀ ਗਈ
ਪੌਵਰ ਲਿਫਟ ਫਸ ਗਿਆ ਏ

ਸੰਧੂ ਦਾ ਘਰਦਿਆ ਬਿਨ ਦਿਲ ਨਹੀ ਲਗਦਾ
ਨਾ ਆਪ ਹੱਸਦਾ ਨਾ ਸਾਨੂੰ ਹਸਾਉਦਾ ਏ

ਤੇਜੀ ਤੋ ਵੀ ਲਗਦਾ
ਧਰਮਾ ਦਾ ਰੰਗ ਲੱਥ ਗਿਆ ਏ

Codename47 ਦੀ ਗੱਡੀ ਵਿਚ ਨੱਢੀ ਬੈਠ ਗਈ
ਤਾਂ ਹੀ ਪੀ ਜੇ ਤੋ ਪਾਸਾ ਵੱਟ ਕੇ ਲੰਘਦਾ ਏ

ਨਖਰੋ ਤੇ ਮੁਸਕਾਨ ਜਵਾਨੀ
ਬਿਊਟੀ ਪਾਰਲਰ ਚੋ ਲਭਦੀਆ ਨੇ

ਦਿਲਰਾਜ ਦੇ ਦਿਮਾਗ ਦੀ ਹਾਲੇ
ਰਿਪੇਅਰ ਚਲਦੀ ਏ

ਸੱਗੀ ਨੂੰ ਮੰਜਿਲ ਮਿਲਗੀ ਲਗਦੀ ਏ
ਤਾਂ ਹੀ ਹੱਸਦੀ ਨੱਚਦੀ ਫਿਰਦੀ ਏ

ਮਨ-ਸੇਖੋ ਦਾ ਮਨ ਪੜਨਾ ਬਾਹਲਾ ਔਖਾ ਏ
ਕਿਸੇ ਕੁੜੀ ਦੇ ਖੜਕਾਇਆ ਹੀ ਦਰ ਖੁਲਦਾ ਏ

ਸਰਬ ਗਿੱਲ ਜਦ ਦਾ ਨੇਕ ਇਨਸਾਨ ਬਣ ਗਿਆ ਏ
ਇਹ ਅੱਗੇ ਨਾਲੋ ਹੋਰ ਬੇਇਮਾਨ ਬਣ ਗਿਆ ਏ

ਪੰਜਾਬ ਸਾਡਾ ਯਾਰ ਯੂ-ਐਸ ਵਿਚ
ਪੰਜਾਬਣ ਲੱਭਦਾ ਗੁਆਚ ਗਿਆ

ਟੁੱਟ ਪੈਣਾ ਪੀ ਜੇ ਦੇ ਰਿਕਾਰਡ ਤੋੜਦਾ ਫਿਰਦਾ ਏ
ਇਸ ਕੰਮ ਵਿਚ ਲੱਗਾ ਉਹ ਬੜੇ ਚਿਰ ਦਾ ਏ

Noxious ਦੇ ਹੱਥੋ ਕਈ MOD ਬਣ ਗਏ
ਮੁੜ ਕੇ ਪੀ ਜੇ ਵਿਚ ਬੜੇ ਕਸੂਤੇ ਫਸ ਗਏ

ਕੁਦਰਤ ਰਾਜੇ ਰਾਜੇ ਕਰ ਸਭ ਦੇ ਦਿਲ ਨੂੰ ਮੋਹ ਲੈਦੀਂ
ਗਿਆਨ ਦੇ ਸਾਗਰ ਵਿਚ ਫਿਰ ਗੋਤਾ ਆਪ ਹੀ ਲਾ ਲੈਂਦੀ 



ਪੀ ਜੇ ਸਰਪੰਚ ਸਰਪੰਚੀ ਲੈ ਕੇ ਕਸੂਤਾ ਫਸ ਗਿਆ ਏ
ਪਿੰਡ ਪੀ ਜੇ ਦੇ ਵੈਲੀਆਂ ਨਾਲ ਖੂੰਡਾ ਨਿਤ ਖੜਕ ਦਾ ਏ


ਖਾਦੀ ਪੀਤੀ ਵਿਚ  COLD BLOOD ਬਰਾੜ
ਇਕ ਨੱਢੀ ਨੂੰ ਗੱਲ ਦਿਲ ਦੀ ਦੱਸ ਗਿਆ ਏ

ਕਰਮਾ ਦਾ ਮਾਰਿਆ ਕਰਮ ਨਹੀ ਸੀ ਮਰਦਾ
ਬਸ ਰੋਟੀਆ ਲਾਹੁੰਦਾ ਲਾਹੁੰਦਾ ਥਕ ਗਿਆ


ਨੂਰ ਦਾ ਵੀ ਹੁਣ ਪੀ ਜੇ ਨੂੰ ਛੱਡਣ ਦਾ ਇਲਾਜ ਚੱਲਦਾ ਏ
ਗਿੱਲ-ਗਾਲਿਬ  ਦਾ ਤਾਂ ਸੱਚੀ ਹੁਣ ਦਿਮਾਗ ਖਰਾਬ ਲੱਗਦਾ ਏ




 

163
Shayari / ਪਾ ਪਾ ਖੱਪ ਗਿਆ ਹਾਂ ਥੱਕ
« on: August 14, 2011, 11:25:45 AM »


ਪਾ ਪਾ ਖੱਪ ਗਿਆ ਹਾਂ ਥੱਕ
ਉੱਡਦਾ ਗੁੱਡਾ ਖਾ ਗਿਆ ਝੱਪ
ਮਾਰੇ ਨੇ ਮੈ ਸਿਰੇ ਦੇ ਬੜੇ ਗੱਪ
ਅੱਜ ਲੋਕੀ ਪੁਛਦੇ ਨੇ ਮੈਥੋ ਸੱਚ
ਝੂਠਾ ਹਾ ਝੂਠੀ ਮੇਰੀ ਜਾਤ
ਰੱਬ ਵੀ ਕਰ ਗਿਆ ਪੱਖਪਾਤ

164
ਸਾਊਥਹਾਲ ਤੋਂ ਹੁੱਲੜਬਾਜ਼ ਵੀ ਡਰ ਗਏ
ਮਸਜਿਦਾਂ ਮੂਹਰੇ ਸਿੱਖ ਸੀ ਖੜ ਗਏ
ਗੁਰੂ ਘਰ ਅੱਗੇ ਮੁਸਲਿਮ ਵੀਰ ਸੀ ਅੜ ਗਏ
ਬਾਹਾਂ ਦੇ ਵਿਚ ਬਾਹਾਂ ਪਾ ਕੇ,ਦੋ ਧਰਮ ਖੜ ਗਏ

165
Shayari / ਲੰਡਨ ਤੇ ਸੁਨਾਮੀ ਆ ਗਈ
« on: August 13, 2011, 04:00:48 AM »

ਤਾਰੇ ਦੀ ਚਿੱਠੀ ਲੰਡਨ ਤੋ ਆਵੇਗੀ
ਮਾਂ ਦੇ ਦਿਲ ਨੂੰ ਡੰਗ ਜਾਵੇਗੀ
ਮਾਂ, ਦੁਕਾਨ ਸੜ ਗਈ, ਘਰ ਵੀ ਲੁੱਟਿਆ
ਸਵਰਗਾਂ ਦੇ ਵਿਚ ਜਾਵੇ ਦਮ ਘੁੱਟਿਆ
ਢਿੱਡ ਨੂੰ ਗੰਢਾ ਦੇ ਦੇ ਰੱਖਿਆ ਸੀ ਜੋ ਕੁਝ ਜੋੜ ਕੇ
ਲੋਕਾ ਦੀ ਰਲ ਕੇ ਆਈ ਸੁਨਾਮੀ 
ਲੈ ਗਈ ਦਿਲ ਦੇ ਅਰਮਾਨ ਰੋੜ ਕੇ


166
Shayari / ਪਰਦੇਸੀ ਵੀਰ ਦੀ ਰੱਖੜੀ
« on: August 13, 2011, 01:09:20 AM »

ਅੱਜ ਵੀ ਤੇਰੀ ਰੱਖੜੀ ਆਪੇ ਬੰਨ ਲਈ ਗੁੱਟ ਉਤੇ
ਅੱਜ ਫੁੱਟੀਆਂ ਕੁਝ ਕਰੂੰਬਲਾਂ ਯਾਦਾ ਦੇ ਰੁੱਖ ਉਤੇ
ਮੂੰਹ ਆਪੇ ਮਿੱਠਾ ਕਰ ਲਿਆ,ਫਿਰ ਤੇਰਾ ਨਾਂ ਲੈ ਕੇ
ਤੇਰਾ ਵੀਰ ਪਰਦੇਸੀ ਕਰ ਤਾ ਮਜਬੂਰੀਆਂ ਨੇ ਲੁੱਟ ਕੇ

167
ਲੰਡਨ ਦੇ ਵਿਚ ਦੰਗੇ ਹੋ ਗਏ

ਹਿੰਦੂ ਮੁਸਲਿਮ ਸਿੱਖ ਸੁਣੇ ਸੀ

ਆਹ ਕਿਹੜੇ ਦੋ ਧਰਮ ਨੰਗੇ ਹੋ ਗਏ



168
Shayari / ਲੰਡਨ ਦੇ ਵਿਚ ਦੰਗੇ ਹੋ ਗਏ
« on: August 12, 2011, 12:29:12 PM »
ਜਿਸ ਦੇਸ਼ ਦਾ ਸੁਣਿਆ ਕਦੇ ਛਿਪਦਾ ਨਹੀ ਸੀ ਸੂਰਜ
ਅੱਜ ਕਾਲੀ ਬੋਲੀ ਰਾਤ ਕਿਤੇ ਦਿਸਦਾ ਨਹੀਉ ਸੂਰਜ
ਜਿਸ ਨੇ ਲੁਟਿਆ ਕੁੱਲ ਦੁਨੀਆ ਨੂੰ ਭਰਿਆ ਘਰ ਆਪਣਾ
ਅੱਜ ਉਸ ਘਰ ਵੱਲ ਨੂੰ ਲੁਟੇਰਿਆ ਨੇ  ਰਾਹ ਕਰ ਲਿਆ
ਚਿੱਟੀ ਸਵੇਰ ਚੜਦੇ ਸੂਰਜ ਦੀ ਉਡੀਕ ਅੱਜ ਉਸ ਨੂੰ ਹੈ
ਜਿਸ ਨੇ ਕਦੇ ਡੁੱਬਦਾ ਸੂਰਜ ਦੇਖਿਆ ਹੀ ਨਹੀਉ

169
ਨਾਮ ਨੂੰ ਸਵੇਰਾ ਚੰਗਾ ,ਸੰਤਾ ਨੂੰ ਡੇਰਾ ਚੰਗਾ
ਚੋਰ ਨੂੰ ਹਨੇਰਾ ਚੰਗਾ,ਜਿੱਥੇ ਕਿਤੇ ਲੁਕ ਜੇ
ਜਵਾਈ ਭਾਈ ਸਾਊ ਚੰਗਾ ,ਪੁੱਤਰ ਕਮਾਊ ਚੰਗਾ
ਟੱਬਰ ਸੰਗਾਊ ਚੰਗਾ,ਝਿੜਕੇ ਤੋਂ ਰੁੱਕ ਜੇ
ਇਕ ਗੋਤ ਖੇੜਾ ਚੰਗਾ,ਖੇਤ ਲਾਉਣਾ ਗੇੜਾ ਚੰਗਾ
ਜੰਗ ਦਾ ਨਬੇੜਾ ਚੰਗਾ,ਜੇ ਕਲੇਸ਼ ਮੁਕ ਜੇ
ਚੌਧਵੀਂ ਦਾ ਚੰਦ ਚੰਗਾ,ਬਾਬੂ ਜੀ ਛੰਦ ਚੰਗਾ
ਆਂਵਦਾ ਅਨੰਦ ਚੰਗਾ, ਲਾਉਦਾ ਸੁਣੀ ਤੁਕ ਜੇ


BY -Babu rajb ali

170
Discussions / thonu pj ton bhajaun layi ki kuj kita ja sakda aa
« on: August 10, 2011, 12:08:31 AM »
main  sare pj members nu benty kerda aa ,k ik gall mind ch rakh k apna keemti time te anmule shabd ethe waste kro ,k j kall kise naal tuhadi koi behas hundi aa tan tuhada saath kise ne nhi dena,tuhadiyan sariyan posta be matlabiyan ho janiyan ne ,tusi jinna marji sohna likh lao ,jinni marji creativity dikha devo ethe ,ik fake id ton user aun ge te thodi dand lah k tur jaan ge ,thodi maa nu ,thodi bhain nu bura  kehn ge ,te etho de sub admin te kuj mods ohna nu poori hwa den ge ,eh sari ladayi nu bda enjoy kita javega ,new  oh v fake id wale user nu bahut jayda appriciate ker k tuhade sare kite kraye te paani feriya javega ,te gall kudi di hoyi ,chahe oh kudi di hi galti hove akhaa meet k sari pj ne tuhade duaale ho jana ,tuhanu pj ton kadhn layi ,te j tusi kuj bologe tan ban hovoge jan fir demote ker ditte javoge ,

so meri hath bann k benti aa k pj te sahi hunde hoye v tusi apne aap nu sahi sabit nhi ker sakde ,sach chahe sareya de sahmne hove ,kudi ne sab de akhha te pattiyan bann deniyan ne ,so ethe fake id to avo ,enjoy kro te javo ,koi fayeda nhi ethe apni creativiti dekhaun da ,gabhroo banen da jan mod banen da

171
ਮੈ ਤਾਂ ਜੀਅ ਹਾਂ ਇਕ ਨਰਕਾ ਦੇ ਹਾਣ ਦਾ
ਮੈ ਨਹੀ ਸੁਰਗਾਂ ਦੇ ਸੁੱਖਾਂ ਸਿਆਣਦਾ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼

ਮੈਨੂੰ ਜੁੜਿਆ ਜੜਾਂ ਦੇ ਨਾਲ ਰਹਿਣ ਦੇ
ਫੁੱਲਾ ਕਹਿਣ ਮੈਨੂੰ ਕੰਡਾ ਚਲੋ ਕਹਿਣ ਦੇ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼

ਕਰੇ ਜੋਦੜੀ ਨੀ ਇਕ ਦਰਵੇਸ਼
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼
ਮੈਨੂੰ ਮੇਰੀ ਮਾਂ ਦੇ ਵਰਗਾ ਪਿਆਰ ਨੀ
ਮਿਲੂ ਕਿਹੜੀਆਂ ਵਲੇਤਾਂ ਚੋਂ ਉਧਾਰ ਨੀ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼

ਮੈਨੂੰ ਖਿੜਿਆ ਕਪਾਹ ਦੇ ਵਾਗੂੰ ਰਹਿਣ ਦੇ
ਘੱਟ ਮੰਡੀ ਵਿਚ ਮੁੱਲ ਪੈਂਦਾ ਪੈਣ ਦੇ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼


by -Sant Ram Udasi

172
Shayari / MOVED: ਬਲਿਹਾਰੀ ਕੁਦਰਤਿ ਵਸਿਆ
« on: August 09, 2011, 03:26:24 AM »

173
Shayari / MOVED: Kothay Uthay
« on: August 09, 2011, 03:21:55 AM »

175
Shayari / ਦੀਵਾ ਸਮਝ ਕੇ ਹਨੇਰੀ
« on: August 08, 2011, 12:58:35 PM »



ਦੀਵਾ ਸਮਝ ਕੇ ਹਨੇਰੀ ,ਸੂਰਜ ਨਾਲ ਮੱਥਾ ਲਾ ਬੈਠੀ
ਕਦੇ ਜੋ ਰੁਮਕਦੀ ਸੀ ਬਾਗਾਂ ਵਿਚ,ਮੱਥੇ ਕਾਲਖ ਲਾ ਬੈਠੀ
ਸੂਰਜ ਨੇ ਚੜਨਾ ਸੀ ,ਆਖਿਰ ਚੜ ਗਿਆ ਧਰਤ ਦੇ ਬੂਹੇ
ਜਿਹਨੂੰ ਆਖਦੇ ਸੀ ਲੋਕ ਕਦੇ ਸਰਗਮ ਜਿੰਦਗੀ ਦੀ
ਰੱਬ ਵਰਗਾ ਦਰਜਾ ਜੋ , ਹੱਥੀਂ ਆਪਣੇ ਗਵਾ ਬੈਠੀ


176
Shayari / friendship day
« on: August 07, 2011, 01:35:33 PM »



ਬਦਲ ਗਈ ਏ ਦੁਨੀਆ ,ਹੁਣ ਯਾਰਾਂ ਤੋਂ ਦਿਲ ਡਰਦਾ

ਐਸੀ ਪਤਝੜ ਛਾਈ ਦਿਲ ਤੇ ਬਹਾਰਾਂ ਤੋਂ ਦਿਲ ਡਰਦਾ

ਲੋਕੀ ਬੁੱਕਲ ਚ ਖੰਜ਼ਰ ਲੈ ਕੇ ਆਉਦੇ ਨੇ ਮੁਲਾਕਾਤਾਂ ਨੂੰ

ਹੁਣ ਸਾਰੇ ਵਾਅਦਿਆਂ ਤੇ ਕੌਲ ਕਰਾਰਾਂ ਤੋਂ ਦਿਲ ਡਰਦਾ


177


ਦਿਨ ਆ ਗਏ ਨੇ ਨੇੜੇ ਪੀ ਜੇ ਤੋਂ ਜਾਣ ਦੇ
ਭੀੜੇ ਲੱਗਦੇ ਵਿਹੜੇ ਹੁਣ ਇਸ ਮਕਾਨ ਦੇ
ਪਤਝੜਾਂ ਤੁਰ ਗਈਆਂ ਖੋਹ ਕੇ ਰੂਪ ਬਹਾਰਾਂ ਦੇ
ਵੇਖ ਲਏ ਨੇ ਰੂਪ ਮੈਂ ਬਥੇਰੇ ਇਨਸਾਨ ਦੇ

178
Shayari / ਪੀ ਜੇ ਉਤੇ ਆ ਜਾ ਬੱਲੀਏ
« on: August 06, 2011, 04:41:05 AM »

ਪੀ ਜੇ ਉਤੇ ਆ ਜਾ ਬੱਲੀਏ

ਦੋਵੇਂ ਰਲ ਕੇ ਕਰਾਈਏ ਬੱਲੇ ਬੱਲੇ

ਜੇ ਗੱਲ ਬਾਤ ਸਿਰੇ ਚੜ ਗਈ

ਗੱਲਾਂ ਕਰਾਂਗੇ yahoo ਦੇ ਬੋਹੜ ਥੱਲੇ

skype ਉਤੇ ਪਹੁੰਚ ਜਾਵਾਂਗੇ

ਜੇ ਹੋ ਗਏ ਪਿਆਰ ਵਿਚ ਝੱਲੇ

179
Shayari / ਸੌਂਹ ਤੈਨੂੰ ਲੱਗੇ
« on: August 05, 2011, 11:04:19 PM »


ਸੌਂਹ ਤੈਨੂੰ ਲੱਗੇ ਤੇਰੇ ਜਲਿਆਂ ਦੇ ਬਾਗ ਦੀ
ਸੌਂਹ ਤੈਨੂੰ ਊਧਮਾਂ ਸਰਾਭਿਆਂ ਦੇ ਖਾਬ ਦੀ
ਰਖਣੀ ਏ ਸ਼ਾਨ ਬੀਬਾ ਤੂੰਹੀਓਂ ਹੀ ਪੰਜਾਬ ਦੀ
ਤੇਰੇ ਖਿੜਦੇ ਰਹਿਣ ਗੁਲਾਬ
ਓ ਸ਼ੇਰਾ ਜਾਗ
ਓ ਜੱਟਾ ਜਾਗ






ਸ਼ਿਵ

180


ਸਾਡੇ ਪਿੰਡ ਇਕ ਫੁਕਰ ਫਰੂਟੀ ਬਾਬਾ ਆਇਆ
ਪਿੰਡ ਵਿਚ ਆ ਕੇ ਬੋਹੜ ਦੇ ਥੱਲੇ  ਡੇਰਾ ਲਾਇਆ
ਕਹਿੰਦਾ ਮੈਥੋਂ ਪੁੱਛਾਂ ਲੈ ਲਉ ਇਹ ਮੇਰਾ ਸਰਮਾਇਆ
ਲਾਊਡ ਸਪੀਕਰ ਲਾ ਕੇ ਪਿੰਡ ਵਿੱਚ ਰੌਲਾ ਪਾਇਆ
ਸਾਡੇ ਪਿੰਡ ਇਕ ਫੁਕਰ ਫਰੂਟੀ ਬਾਬਾ ਆਇਆ
 
ਘਰ ਘਰ ਜਾ ਕੇ ਕਹਿੰਦਾ ਮੈਨੂੰ ਕੁਝ ਦਾਨ ਕਰ ਦਿਓ
ਮੇਰੇ ਚੇਲੇ ਬਣ ਜਾਉ ਜਾਂ ਮੇਰਾ ਸਨਮਾਨ ਕਰ ਦਿਉ
ਮੈ ਡਮ ਡਮ ਵੱਜਦਾ ਫਿਰਦਾਂ ਝੋਲੀ ਮੇਰੀ ਭਰ ਦਿਉ
ਕਈਆ ਨੇ ਫਿਰ ਫੜ ਫੜ ਕੇ ਬਾਬਾ ਖੜਕਾਇਆ
ਸਾਡੇ ਪਿੰਡ ਇਕ ਫੁਕਰ ਫਰੂਟੀ ਬਾਬਾ ਆਇਆ

ਨਿੱਤ ਭੇਸ ਵਟਾ ਕੇ ਆਉਦਾ ਚੋਲੇ ਰੰਗ ਬਰੰਗੇ ਪਾਉਦਾ
ਨਾ ਕਿਸੇ ਹੋਰ ਦੀ ਸੁਣਦਾ ,ਰਹਿੰਦਾ ਕੱਟੇ ਵਾਂਗ ਅੜਾਉਦਾ
ਲੋਕਾਂ ਨੂੰ ਪੱਟਣ ਵਾਲੇ ਨਿੱਤ ਨਵੇ ਜੁਗਾੜ ਬਣਾਉਦਾ
ਪਿੰਡ ਦੇ ਕਈਆ ਲੰਡੂਆਂ ਨੂੰ ਉਹਨੇ ਪਿਛੇ ਲਾਇਆ
ਸਾਡੇ ਪਿੰਡ ਇਕ ਫੁਕਰ ਫਰੂਟੀ ਬਾਬਾ ਆਇਆ

ਰੌਲਾ ਪਾ ਪਾ ਥੱਕਿਆ ਕਿਸੇ ਨੇ ਗੱਲ ਨਾ ਗੌਲੀ
ਚੇਲਿਆ ਦੇ ਨਾਲ ਮਿਲ ਕੇ ਪਾਵੇ ਕਾਵਾਂ ਰੌਲੀ
ਚੇਲੇ ਵੀ ਛੱਡ ਕੇ ਤੁਰ ਗਏ ਉਹਨੂੰ ਹੌਲੀ ਹੌਲੀ
ਨੇਰੇ ਦਾ ਉੱਲੂ ਚਾਨਣ ਤੋ ਫਿਰੇ ਘਬਰਾਇਆ
ਸਾਡੇ ਪਿੰਡ ਇਕ ਫੁਕਰ ਫਰੂਟੀ ਬਾਬਾ ਆਇਆ


RG

Pages: 1 ... 4 5 6 7 8 [9] 10 11 12 13 14 ... 40