November 21, 2024, 01:36:08 PM

Show Posts

This section allows you to view all posts made by this member. Note that you can only see posts made in areas you currently have access to.


Messages - ♥MaJajAn♥

Pages: [1] 2 3 4 5 6 ... 8
1
Jokes Majaak / Re: Numberdar-- joke thread
« on: September 18, 2016, 05:39:32 AM »
Wife called hubby in office ..
Wife - window is not opening .. What shall I do ?
Hubby - Put some hot water n wait for while. It will open ...
Wife (lil unconvinced)- r u sure ?
Hubby - ya trust me it will do the magic.. Try it ..
(After a while hubby calls back to check) ... Did u do as I told u ! Did it do the needful trick ?
Wife - I don't know about the trick or magic but NOW entire laptop is not starting

...
ਘਰਵਾਲੀ ਆਪਣੇ ਘਰਵਾਲੇ ਨੂੰ ਫੋਨ
ਕਰਦੀ ਹੈ !!
ਘਰਵਾਲੀ : ਕੀ ਕਰ ਰਹੇ ਹੋ ?
ਘਰਵਾਲਾ : ਦਫਤਰ ਵਿਚ ਆ, ਬਹੁਤ
ਬਿਜੀ ਆ, ਤੂੰ ਕੀ ਕਰਦੀ ਪਈ ਆ ?
ਘਰਵਾਲੀ : kFc ਵਿਚ ਬੱਚੇਆ ਨਾਲ ਤੁਹਾਡੇ ਪਿਛੇ ਬੈਠੀ ਆ ਤੇ ਬੱਚੇ ਪੁੱਛ ਰਹੇ ਆ ਕਿ ਬਾਪੂ ਨਾਲ ਕਿਹੜੀ ਭੂਆ ਬੈਠੀ ਆ_

2
Birthdays / Re: happy birthday inder (nambar_dar)
« on: September 18, 2016, 05:16:05 AM »
Happy birthday inderjeet

3
Birthdays / Re: happy birthday neha
« on: January 23, 2016, 12:39:16 PM »
Happy birthday sis  :blowout: :blowout:

4
Birthdays / Re: happy birthday deep shergill
« on: January 23, 2016, 12:37:26 PM »
Happy birthday raman  :blowout:

5
Birthdays / Re: Happy birthday Myself Ghaint
« on: January 23, 2016, 12:34:27 PM »
Happy birthday ghaint  :blowout: :blowout:

6
PJ Games / Re: A-B-C- movie Game.
« on: November 03, 2015, 03:05:57 AM »
Ashqi

7
Gup Shup / Re: pj da sabb ton shreef user da name daso
« on: October 07, 2015, 04:12:49 PM »
Majajan   :blush:

8
Fun Time / Re: Bari Barsi Boliyan
« on: October 02, 2015, 05:32:23 PM »
bari baarsi khatn geya
khat ke leyndi maggi
hon pj te pehla vali rounk nahi haigi  :worried:


9
Discussions / Re: heart touching
« on: October 02, 2015, 05:24:19 PM »
ਦੋ ਚਿੜੀਆਂ ਦੀ ਪ੍ਰੇਮ ਕਹਾਨੀ,ਇਕ ਦਿਨ ਚਿੜੀ ਨੇ ਚਿੜੇ ਨੂੰ ਪੁਛਿਆ ਕੀਤੇ ਤੂੰ ਮੈਨੂੰ ਛੱਡ ਕੇ ਉੱਡ ਤੇ ਨਹੀ ਜਾਵੇਗਾ,ਤਾ ਚਿੜੇ ਨੇ ਕਿਹਾ ਜੇ ਮੈਂ ਉੱਡ ਵੀ ਗਿਆ ਤੂੰ ਮੈਨੂੰ ਫੇਰ ਫੜ ਲਵੀ,ਇਹ ਸੁਨ ਕੇ ਚਿੜੀ ਨੇ ਕਿਹਾ ਮੈਂ ਤੈਨੂੰ ਫੜ ਤੇ ਸਕਦੀ ਹਾਂ ਪਰ ਪਾ ਨਹੀ ਸਕਦੀ,,ਚਿੜਾ ਇਹ ਸੁਨ ਕੇ ਰੋਣ ਲੱਗਾ ਤੇ ਉਸ ਨੇ ਆਪਣੇ ਖੰਭ ਤੋੜ ਦਿਤੇ ਅਤੇ ਕਿਹਣ ਲੱਗਾ ਹੁਣ ਅਸੀਂ ਹਮੇਸ਼ਾ ਇਕਠੇ ਰਹਾਂਗੇ,,
ਇਕ ਦਿਨ ਬੜਾ ਜੋਰ ਨਾਲ ਤੁਫਾਨ ਆਉਣ ਵਾਲਾ ਸੀ,ਚਿੜੇ ਨੇ ਚਿੜੀ ਨੂੰ ਕਿਹਾ ਤੂੰ ਉੱਡ ਜਾ ਮੈਂ ਉੱਡ ਨਹੀ ਸਕਦਾ,, ਚਿੜੀ ਨੇ ਕਿਹਾ ਠੀਕ ਹੈ ਤੂੰ ਆਪਣਾ ਖਿਆਲ ਰਖੀ ਤੇ ਉੱਡ ਗਈ,,ਜਦ ਤੁਫਾਨ ਰੁਕਿਆ ਤੇ ਚਿੜੀ ਵਾਪਿਸ ਚਿੜੇ ਕੋਲ ਪਹੁੰਚੀ,ਤਾਂ ਦੇਖਿਆ ਕੇ ਚਿੜਾ ਮਰ ਚੁਕਾ ਸੀ,ਅਤੇ ਇਕ ਡਲੀ ਤੇ ਲਿਖਿਆ ਸੀ,ਕਾਸ਼ ਇਕ ਬਾਰ ਤੇ ਕਹਿਦੀ ਕੇ ਮੈਂ ਤੈਨੂੰ ਛੱਡ ਨਹੀ ਸਕਦੀ ਤਾਂ ਸ਼ਾਇਦ ਮੈਂ ਤੁਫਾਨ ਤੋਂ ਪਹਿਲਾਂ ਨਹੀ ਮਰਦਾ

10
Request / Re: Request Video Of The Day
« on: October 02, 2015, 04:08:07 PM »

11


 :blowout: :blowout: Happy birthday sis rab tuhanu lambi ummer te khushi dewe  :blowout: :blowout:





12
Request / Re: Request Video Of The Day
« on: July 09, 2015, 03:06:58 AM »

13
Dhanwad pj valeya da jina mainu mutiyar baneya pink suit dita you da eh ehsan kiwe chukawagi



...
Dhanwad sareya da

14
Birthdays / Re: Happy Birthday Garry Sandhu
« on: June 19, 2015, 10:26:20 PM »
:hugg: saaaria da bhtt bhttt dhanwaaad :love:
welcome Garry Sandhu

15
Fun Time / Re: Bari Barsi Boliyan
« on: June 19, 2015, 04:58:12 AM »
Bari barsi khtan geya si khat ke leyanda parna
fevicol nal jod lavo awe tuta dil ki karna  :pagel:

16
Birthdays / Re: Happy Birthday Garry Sandhu
« on: June 19, 2015, 04:50:37 AM »
Pehla ik vi topic nahi si hon do ho gaye  :pagel:

17
Birthdays / Happy Birthday Garry Sandhu
« on: June 19, 2015, 04:46:34 AM »
Happy Birthday Garry Sandhu
rabb you di lambi umer kare te you di har ik wish poori kare
 :blowout: :blowout: :blowout: :blowout: :blowout:



18
Request / Re: Request Video Of The Day
« on: June 19, 2015, 12:28:59 AM »

19
Fun Time / Re: Bari Barsi Boliyan
« on: June 19, 2015, 12:11:25 AM »
barri barri barsi khattan gya c
khatt k laindii aari
mai haan jatti Moga shehar dii
air ghair naal na laiwan yaarii

20
Jokes Majaak / Re: Numberdar-- joke thread
« on: June 18, 2015, 11:50:14 PM »
Teacher:- What is ur NAME??
Studnt :ਕਿਹੜਾ ਸਾਡਾ ਨਾਂ ਨੀਂਜਾਣਦਾ,
Teacher:- In which class U R?
Studnt: ਮਹਿਫਿਲ ਮਿੱਤਰਾਂ ਦੀ ਲੱਗਦੀ ਰੋਜ਼ ਚੁਬਾਰੇ,
Teacher:- Ur HOBIES_??
Studnt:- ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ,
Teacher:- Uff! I MGoing...
Studnt:- ਘਰ ਤੇਰਾ ਲੱਭਲਾਂ ਗੇ ਬਸ ਨਾ ਦੱਸ ਜਾ ਮੁਟਿਆਰੇ !!!
Teacher:- kal apne baapu nu lai k aayi Ohnu dsangi,
Studnt:- ਬਾਪੂ ਸਾਡਾ ਨਹੀਂ ਮੰਨਦਾ,ਬਿੱਲੋ ਹੋਰ ਕਿਤੇ ਕਰ ਲੈ ਟਰਾਈਆਂ..

Pages: [1] 2 3 4 5 6 ... 8