June 25, 2024, 07:48:19 PM

Show Posts

This section allows you to view all posts made by this member. Note that you can only see posts made in areas you currently have access to.


Messages - ☬♥ ❞ ρüηʝ@♭αη мʊ☂ї@αґ ❞ ♥☬

Pages: 1 ... 9 10 11 12 13 [14] 15 16 17 18 19 ... 29
261
Shayari / happy children day :)
« on: November 14, 2012, 04:57:04 AM »
Har insaan ch wassda , ikk bachha hunda
 Gallan dil diyaan khol ke dassda , ikk bachha hunda
 Apni mauj ch turna , parwaah kise di karni nai
 Bahute seyaane kehn , eh umar da kachha hunda
 Har insaan ch wassda , ikk bachha hunda !!!

262
Shayari / Re: ਸਾਰੇ ਫੁੱਲਾ ਦਾ
« on: November 14, 2012, 04:41:09 AM »
sahi kiha ji :sad:

...
Main Suneya Ajj Kal Kise Nu Oh Pyaar Haale V Karde Ne,


Nahi Badli Aadat Ohna Di, Dil Da Vapaar Haale V Karde Ne,



   wahi ji wahh :sad:

263
Shayari / ਸਾਰੇ ਫੁੱਲਾ ਦਾ
« on: November 13, 2012, 11:04:20 PM »
ਸਾਰੇ ਫੁੱਲਾ ਦਾ ਮੁਕੱਦਰ ਇਕੌ ਜਿਹਾ ਨਈ ਹੁੰਦਾ,,,,

ਕੁਝ ਸਿਹਰੇ ਦੀ ਸਜਾਵਟ ਬਣਦੇ ਨੇ ਤੇ ਕੁਝ ਕਬਰਾ ਦੀ ਰੌਣਕ,,

264
ਜੇਕਰ ਕਰੇ ਕੋਈ ਹੱਦ ਤੋ ਜਿਆਦਾ ਪਿਆਰ, ਫਿਰ ਉਹਨੂੰ ਦੂੱਖ ਦੇ ਕੇ
 ਰੁਲਾਈ ਦਾ ਨਹੀ ««

 »» ਸੱਜਨਾ ਮੇਰੀ ਇੱਕ ਗੱਲ ਯਾਦ ਰੱਖੀਂ, ਜੇ ਕੋਈ ਅੱਗੇ ਸਿਰ ਝੁਕਾਵੇ ਤਾਂ ਐਂਵੇਂ ਰੱਬ ਬਣ ਜਾਈਦਾ ਨਹੀ «

265
Shayari / ਇੱਕ ਦਿਨ ਸੌਨਾ ਨੇ
« on: November 13, 2012, 10:52:06 PM »


ਇੱਕ ਦਿਨ ਸੌਨਾ ਨੇ ਲੌਹੇ ਨੂੰ ਪੁੱਛਿਆ ਆਪਾ ਦੌਨਾ ਨੂੰ ਲੌਹੇ ਦੀ ਹਥੌੜੀ ਨਾਲ ਕੁਟਿਆ ਜਾਦਾ ਹੈ
 ਪਰ ਤੂ ਐਨਾ ਚਿੱਕਦਾ ਕਿਓਂ ਆ......??
 ਲੌਹਾ - ਜੱਦ ਆਪਣੇ ਹੀ ਆਪਣੇ ਨੂੰ ਮਾਰਦੇ ਆ ਤਾਂ ਜਿਆਦਾ ਦਰਦ ਹੁੰਦਾ ਹੈ ...!!!

266
Fun Time / Re: Pick you birth month and Comment
« on: November 13, 2012, 10:26:40 AM »
feb -born the craziest lol

267
Fun Time / sari raat asi nmbr tera launde rahe
« on: November 10, 2012, 09:47:06 AM »
sari raat asi nmbr tera launde rahe,
 customer care wale hor e kahani paunde rahe,
 cmputr wali bibi kehndi sajan tuhade kise hor nal bzy ne,
 asi redial te redial button dbaunde rahe,
 saver hon nu aa gyi te nmbr bzy c hun v,
 savere hoyi mulkat jdo ilzaam ik-duje te launde rahe,
 gusse vich call register check kita te pta lga k asi ik duje da iko time nmbr milaunde rahe. :P :P :P
 

268
Shayari / how much i love you
« on: October 16, 2012, 01:07:21 PM »
:love: For a long time I have been trying to muster courage to tell you about how much I love you. And for some reason, my heart says, that finally today i'll let you know,
When the glow off the white pages of the book reflect on your skin, my heart skips a beat. When the

wind carries to my ear your sweet laughter it feels like my world has come to a standstill.
And for some reason today, my heart says, that finally today I'll let you know, how very much I love you. :love:

269
Shayari / Re: japhii
« on: October 11, 2012, 04:55:31 PM »
hehehe,,,,   :blush:

270
Shayari / Re: Marzi Te Malak di chalni
« on: October 11, 2012, 04:50:43 PM »
hanji hanji

271
Shayari / japhii
« on: October 11, 2012, 04:50:01 PM »
ghutt ke japhi :hug: pa li kamle ne mainu eh
 keh ke...
 ki milda aa "maano" tenu mere ton
 door reh ke ....
:blush: :blush: :blush:

273
Shayari / ਮੈਨੂੰ ਯਕੀਨ ਸੀ
« on: October 11, 2012, 04:45:54 PM »
ਮੈਨੂੰ ਯਕੀਨ ਸੀ ਆਪਣੇ ਪਥਰ ਦਿਲ ਹੋਣ ਤੇ ਪਰ,
 
 ਇਕ ਹੰਝੂ ਡੁੱਲਿਆ ਤੇ ਮੇਰਾ ਵਹਿਮ ਖੁਰ ਗਿਆ.

274
jii thnxxxx

275
Shayari / Marzi Te Malak di chalni
« on: October 11, 2012, 04:42:45 PM »
Marzi Te Malak di chalni
Jithe Bhaj Sakda ToOn Bhaj Bandeya ..
Rakhna Datte ne Apne Rang Vich Raazi ..
Chahe Patharan Vichon Heere ToOn Labh Bandeya ..

276
Shayari / ਸੂਰਤਾਂ ਤੇ ਤਾ ਹਰ ਕੋਈ ਮਰਦਾ,
« on: October 11, 2012, 04:40:47 PM »
♥• ਸੂਰਤਾਂ ਤੇ ਤਾ ਹਰ ਕੋਈ ਮਰਦਾ,___♥•
 ♥• ਅਸੀਂ ਸੋਹਣੇ ਦਿਲ ਨਾਲ ਸਾਂਝ ਪਾਈ ਹੋਈ ਆ,
 ___♥•
 ♥• ਲੋਕੀ ਪਰਖਦੇ ਨੇ ਰੱਬ ਦੇ ਬਣਾਏ
 ਜਿਸਮਾ ਨੂੰ,___♥•
 ♥• ਅਸੀਂ ਸੋਹਣੀ ਰੂਹ ਨਾਲ ਜ਼ਿੰਦਗੀ ਸਜ਼ਾਈ ਹੋਈ
 ਆ,♥•

277
ਮਨ ਚੋਂ ਮੇਰੇ ਸ਼ਿਕਵੇ ਸਾਰੇ ਤੇ ਸਾਰੇ ਹੀ ਫਿਕਰ ਗਏ ਨੇ,_
 - ਅਪਣੇ ਅਤੇ ਪਰਾਏ ਸਭ ਹੀ ਜਦ ਤੋਂ ਮੈਨੂੰ ਵਿਸਰ ਗਏ ਨੇ,_
 
 -- ਬੜੇ ਹੀ ਸੁਪਨੇ ਮਨ ਵਿਚ ਲੈ ਕੇ ਜੀਵਨ ਦਾ ਰਾਹ ਚੁਣਿਆ ਹੈ ਸੀ_
 --ਜੱਗ ਦੇ ਭੀੜ ਭੱੜਕੇ ਅੰਦਰ ਪਰ ਉਹ ਸੁਪਨੇ ਸਾਰੇ ਬਿਖਰ ਗਏ ਨੇ_

278
PJ Games / Re: Wish something for the Person above you...
« on: October 11, 2012, 04:28:56 PM »
dujea di khushi vekhan vale,,,khud v onaaa hi khush rehn  :rabb:

279
Shayari / earth is round
« on: October 11, 2012, 11:35:26 AM »
Excellent saying by a crazy girl:

 Good boys are found in every corner of earth
 But unfortunately earth is round.


 :D: :D: :D: :D: :D:

280
Shayari / grandfather
« on: October 11, 2012, 11:30:15 AM »
"An hour with your grandchildren can make you feel young again. Anything longer than that, and you start to age quickly."

Pages: 1 ... 9 10 11 12 13 [14] 15 16 17 18 19 ... 29