March 28, 2024, 06:52:19 AM

Show Posts

This section allows you to view all posts made by this member. Note that you can only see posts made in areas you currently have access to.


Messages - ☬♥ ❞ ρüηʝ@♭αη мʊ☂ї@αґ ❞ ♥☬

Pages: [1] 2 3 4 5 6 ... 29
1
Birthdays / Re: happy bday to prabhpreet singh gill
« on: February 13, 2013, 11:00:37 AM »
eppppppy bday prince prabh.... 


many many happy returns of the day .god bless u cutiee

2
Birthdays / Re: happy birthday shokeen-munda
« on: February 10, 2013, 12:12:12 PM »
oh te fb del kr gua apni ::-(...

hppy bdyyy shokeeennnnn

3
Shayari / ਛੱਲੇ ਦੀ ਦਾਸਤਾਨ
« on: January 29, 2013, 10:15:00 AM »
ਛੱਲੇ ਦੀ ਦਾਸਤਾਨ[/size] 8-> 8->
  ਛੱਲਾ ਜਿਸ ਨੂੰ ਤਕਰੀਬਨ-ਤਕਰੀਬਨ ਸਾਰੇ
  ਕਲਾਕਾਰਾਂ ਨੇ ਗਇਆ ਹੈ
  ਉਸ ਛੱਲੇ ਦੀ ਦੁੱਖ ਭਰੀ ਦਾਸਤਾਨ ਸ਼ਾਇਦ
  ਤੁਸੀਂ ਨਾ ਸੁਣੀ ਹੋਵੇ........... .........
  ਪੰਜਾਬੀਆਂ ਦੀ ਛੱਲੇ ਨਾਲ ਦਿਲੀਂ ਸਾਂਝ ਹੈ ਸਾਇਦ
  ਹੀ ਕੋਈ ਅਜਿਹਾ ਪੰਜਾਬੀ ਹੋਵੇ ਜਿਸਨੇ
  ਆਪਣੀ ਜਿੰਦਗੀ ਚ' ਕਦੇ ਛੱਲਾ ਨਾ ਗੁਣਗੁਨਾਇਆ ਹੋਵੇ|
  ਪਰ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੂੰ ਛੱਲੇ ਦੇ
  ਪਿਛੋੜਕ ਬਾਰੇ ਪਤਾ ਹੋਵੇਗਾ|
  ਕੌਣ ਸੀ ਇਹ ਛੱਲਾ ??..ਕੀ ਕਹਾਣੀ ਸੀ ਛੱਲੇ ਦੀ..???
  ''ਛੱਲਾ'' ਇਕ ਪਿਓ ਪੁੱਤ ਦੀ ਦਾਸਤਾਨ ਹੈ|
  ਜੱਲਾ ਨਾਂ ਦਾ ਇੱਕ ਮਲਾਹ ਹਰੀਕੇ ਪੱਤਣ ਦਾ ਰਹਿਣ
  ਵਾਲਾ ਸੀ
  ਜਿਸ ਨੂੰ ਰੱਬ ਨੇ ਇੱਕ ਪੁੱਤਰ ਨਾਲ ਨਿਵਾਜਿਆ ਸੀ|
  ਜੱਲੇ ਮਲਾਹ ਨੇ ਉਸਦਾ ਨਾਮ ਛੱਲਾ ਰੱਖਿਆ ਸੀ|
  ਇੱਕੋ ਇੱਕ ਪੁੱਤਰ ਹੋਣ ਕਰਕੇ ਜੱਲੇ ਨੇ ਉਸਨੂੰ ਬੜੇ
  ਲਾਡਾਂ ਨਾਲ ਪਾਲਿਆ|
  ਜਦ ਛੱਲਾ ਛੋਟਾ ਸੀ ਤਾਂ ਉਸਦੀ ਮਾਂ ਮਰ ਗਈ |
  ਜੱਲਾ ਮਲਾਹ ਉਸ ਨੂੰ ਆਪਣੇ ਨਾਲ ਕੰਮ ਤੇ ਲੈ ਜਾਂਦਾ|
  ਇੱਕ ਦਿਨ ਛੱਲੇ ਨੂੰ ਨਾਲ ਲੈ ਕੇ ਜਦ ਜੱਲਾ ਮਲਾਹ ਕੰਮ
  ਤੇ ਗਿਆ
  ਤਾਂ,
  ਜੱਲੇ ਮਲਾਹ ਦੀ ਸਿਹਤ ਖਰਾਬ ਹੋ ਗਈ ਅਤੇ ਉਸਨੇ
  ਸਵਾਰੀਆਂ ਨੂੰ ਬੇੜੀ'ਚ ਬਿਠਾਕੇ ਦੂਸਰੀ ਪਾਰ ਲਿਜਾਣ ਤੋਂ
  ਇਨਕਾਰ ਕਰ ਦਿੱਤਾ|
  ਸਵਾਰੀਆਂ ਕਹਿਣ ਲੱਗੀਆਂ ਕੇ ਆਪਣੇ ਪੁੱਤ ਨੂੰ ਕਹਿ ਦੇ
  ਉਹ ਸਾਨੂੰ ਦੁਸਰੇ ਪਾਸੇ ਛੱਡ ਆਵੇਗਾ|
  ਪਹਿਲਾਂ ਤਾਂ ਜੱਲਾ ਮੰਨਿਆ ਨਹੀ ਪਰ ਸਾਰਿਆਂ ਦੇ ਜੋਰ
  ਪਾਉਣ ਤੇ ਜੱਲੇ ਮਲਾਹ ਨੇ ਛੱਲੇ ਨੂੰ ਬੇੜੀ ਲਿਜਾਣ ਲਈ
  ਕਹਿ ਦਿੱਤਾ ਸਾਰੇ ਬੇੜੀ ਚ' ਸਵਾਰ ਹੋਕੇ ਦਰਿਆ 'ਚ
  ਚਲੇ ਗਏ|
  ਛੱਲਾ ਚਲਾ ਤਾਂ ਗਿਆ ਲੇਕਿਨ ਕਦੇ ਵਾਪਿਸ
  ਨਹੀ ਮੁੜਿਆ|
  ਸਤਲੁਜ ਤੇ ਬਿਆਸ 'ਚ ਪਾਣੀ ਬਹੁਤ ਚੜ ਗਿਆ
  ਸਾਰਿਆਂ ਨੂੰ ਰੋੜ ਕੇ ਆਪਣੇ ਨਾਲ ਲੈ ਗਿਆ|
  ਜੱਲੇ ਮਲਾਹ ਨੂੰ ਉਡੀਕਦੇ -ਉਡੀਕਦੇ ਨੂੰ ਦਿਨ ਢਲ
  ਗਿਆ|
  ਪਿੰਡ ਵਾਲੇ ਵੀ ਆ ਗਏ ਅਤੇ ਛੱਲੇ ਨੂੰ ਲੱਭਣ ਲੱਗ ਗਏ
  ਕਈ ਦਿਨਾ ਤੱਕ ਲੱਭਦੇ ਰਹੇ ਪਰ ਛੱਲਾ ਨਾ ਮਿਲਿਆ |
  ਪੁੱਤ ਦੇ ਵਿਛੋੜੇ ਵਿਚ ਜੱਲਾ ਮਲਾਹ ਪਾਗਲ ਹੋ ਗਿਆ |
  ਓਹ ਨਦੀ ਕਿਨਾਰੇ ਗਾਉਂਦਾ ਫਿਰਦਾ ਰਹਿੰਦਾ...''
  '' ਛੱਲਾ ਮੁੜਕੇ ਨਹੀ ਆਇਆ,
  ਰੋਣਾ ਉਮਰਾਂ ਦਾ ਪਾਇਆ,
  ਮੱਲਿਆ ਮੁਲਕ ਪਰਾਇਆ ....
  ਜਦ ਜੱਲੇ ਮਲਾਹ ਨੂੰ ਛੱਲੇ ਦੀ ਮਾਂ ਚੇਤੇ ਆਉਂਦੀ ਤਾਂ
  ਉਹ ਸੋਚਦਾ ਕਿ ਕਾਸ਼ ਉਹ ਜਿਓੰਦੀ ਹੁੰਦੀ ਤਾਂ ਮੈਂ ਆਪਣੇ
  ਛੱਲੇ ਨੂੰ ਨਾਲ ਨਹੀ ਸੀ ਲੈ ਕੇ ਆਉਣਾ
  ਅਤੇ ਮੇਰਾ ਪੁੱਤ ਅੱਜ ਜਿੰਦਾ ਹੋਣਾ ਸੀ ਤੇ ਉਹ ਰੋਂਦਾ-
  ਰੋਂਦਾ ਗਾਉਣ ਲੱਗ ਜਾਂਦਾ,,''
  ''ਗੱਲ ਸੁਣ ਛੱਲਿਆ ਕਾਵਾਂ, ਮਾਵਾਂ ਠੰਡੀਆਂ ਛਾਵਾਂ......''
  ਜੱਲਾ ਪਾਣੀ ਚ' ਹੱਥ ਮਾਰਦਾ ਤੇ ਲੋਕ ਪੁੱਛਦੇ ਕਿ ਜੱਲਿਆ
  ਕੀ ਲੱਭਦਾ ਏਂ...? ਤਾਂ ਜੱਲਾ ਕਹਿੰਦਾ...''
  '' ਛੱਲਾ ਨੌ-ਨੌ ਖੇਵੇ, ਪੁੱਤਰ ਮਿੱਠੜੇ ਮੇਵੇ, ਅੱਲਾ ਸਭ ਨੂੰ
  ਦੇਵੇ....
  ਰਾਤ ਹੋ ਜਾਂਦੀ ਤਾਂ ਲੋਕ ਕਹਿੰਦੇ ਜੱਲਿਆ ਘਰ ਨੂੰ
  ਚਲਾ ਜਾ ਤਾਂ ਜੱਲਾ ਕਹਿੰਦਾ ਹੈ''
  ''ਛੱਲਾ ਬੇੜੀ ਦਾ ਪੂਰ ਏ, ਵਤਨ ਮਾਹੀਏ ਦਾ ਦੂਰ
  ਏ,ਜਾਣਾ ਪਹਿਲੇ ਪੂਰ ਏ.........''
  ਇਸ ਤਰਾਂ ਜੱਲਾ ਮਲਾਹ ਆਪਣੇ ਪੁੱਤ ਦੀ ਯਾਦ ਚ'
  ਅਪਣੀ ਜਿੰਦਗੀ ਗੁਜ਼ਾਰਦਾ ਰਿਹਾ|
  ਫਿਰ ਉਹ ਹਰੀਕੇ ਤੋਂ ਗੁਜਰਾਤ(ਪਾਕਿਸਤਾਨ )
  ਚਲਾ ਗਿਆ|
  ਅਪਣੀ ਜਿੰਦਗੀ ਦੇ ਕੁੱਝ ਸਾਲ ਜੱਲੇ ਨੇ ਗੁਜਰਾਤ ਚ'
  ਬਿਤਾਉਣ ਤੋਂ ਬਆਦ ਉਸਦੀ ਮੌਤ ਹੋ ਗਈ|
  ਅੱਜ ਵੀ ਗੁਜਰਾਤ (ਪਾਕਿਸਤਾਨ) ਚ
  ਉਸਦੀ ਸਮਾਧੀ ਬਣੀ ਹੋਈ ਹੈ............. ..
  ਕਿਵੇਂ ਲੱਗੀ ਤੁਹਾਨੂੰ ਛੱਲੇ ਦੀ ਦਾਸਤਾਨ... ਆਪਣੇ-ਆਪਣੇ
  ਵੱਡਮੁਲੇ ਸਬਦ ਜਰੂਰ ਲਿਖਣਾ............
  ਧੰਨਵਾਦ,,

4
Shayari / Re: betiyaan
« on: January 29, 2013, 10:11:48 AM »
sade dil vich hun eho hi awaaza aundiaa ne,,chup karke suni jao bs :P

5
Shayari / Re: garoor
« on: January 29, 2013, 10:05:33 AM »
thnxx jii

6
Shayari / betiyaan
« on: January 29, 2013, 10:02:22 AM »
Beautiful poem Dedicated to
 cute dolls of parents.:)
 Bahut chanchal bahut
 khushnuma si hoti hain
 BETIYA,,

 ...
 
Nazuk sa dil rakhti hain masoom si
 hoti hain
 BETIYA,
,
Baat baat par roti hain nadan si hoti
 hai
 BETIYA,,

 Hai Rehmat se bharpoor KHUDA ki
 nemat Ye
 BETIYA,,
 
Ghar bhi mehak uthta hai jab
 muskrati hai
 BETIYA,,
Hoti hai ajib si kefiyt jab chhod ke
 chali jati hai
 BETIYA,,

Ghar lagta hai suna suna
 kitna rula jati hai
 BETIYA,,

 baabul ki laadli hoti hai
 BETiya
:rabb: :rabb: :rabb:

7
Shayari / garoor
« on: January 29, 2013, 09:53:05 AM »
 Jarurat tod dendi hai garur insan da,,,
 
 Na hundi majburi tan har insan khuda hunda.. :okk: :okk: :okk:

8
Shayari / ਓਹ ਕਹਿੰਦਾ
« on: January 23, 2013, 09:04:32 AM »
ਓਹ ਕਹਿੰਦਾ  ਸ਼ੇਅਰਾ ਵਿਚ ਮੇਰਾ ਜਿਕਰ ਨਾਂ ਕਰਿਆ
 ਕਰ,
 ਮੈਂ ਹੱਸਦਾ  ਵੱਸਦਾ  ਆਂ ਮੇਰਾ ਫਿਕਰ ਨਾ ਕਰਿਆ ਕਰ,
 ਸਾਡੇ ਪਿਆਰ ਦੀ ਓਸ ਕਹਾਣੀ ਨੂੰ, ਸ਼ਬਦਾਂ ਵਿੱਚ
 ਨਾ ਜੜਿਆ ਕਰ,
 ਲਿਖ ਲਿਖ ਯਾਦਾਂ ਮੇਰੀ ਨੂੰ,ਨਾ ਕਿਤਾਬਾਂ ਕਾਲੀਆ ਕਰਿਆ ਕਰ,
 
 ਮੈਨੂੰ ਸੁੱਤੇ  ਪਏ  ਨੂੰ ਵੀ ਹਿਚਕੀਆਂ ਆਉਂਦੀਆਂ ਨੇ,
 ਹੱਥ ਜੋੜ ਕੇ ਕਹਿੰਨਾ  ,"ਗੁਰੀ " ਏਨਾ ਯਾਦ
 ਨਾ ਕਰਿਆ ਕਰ.. 
 :break: :break:

9
Competitions / Re: Competition: Punjabi Suit Competition January 2013
« on: January 22, 2013, 10:32:05 AM »
mere kole ta saare suits ee aa :hehe:

good good

10
Gup Shup / Re: dasso????
« on: January 22, 2013, 10:29:36 AM »
eda jwab ta miya shameer g kole hona :D: :D: :D:
chall nalayakkk :laugh:

11
Gup Shup / dasso????
« on: January 22, 2013, 10:21:41 AM »
ਕੋਈ ਦੱਸ ਸਕਦਾ ਕੇ ਉਹ ਕੌਣ ਮਹਾਨ ਇਨਸਾਨ ਸੀ। ਜਿਸ ਨੇ ਆਪਣੀ ਜਿੰਦਗੀ ਵਿੱਚ ਇੱਕ ਅਜਿਹਾ ਕੰਮ ਕੀਤਾ ਕੇ ਉਸ ਦੇ ਮਰਨ ਤੋ ਬਆਦ ਵੀ ਉਹ ਜਿਸ ਨਾਲ ਸੱਚਾ ''ਪਿਆਰ'' ਕਰਦਾ ਸੀ। ਉਸ ਦਾ ਨਾਮ ਹਰ ਇੱਕ ਸੈਕੰਡ ਵਿੱਚ ਕਰੋੜਾ ਲੋਕ ਬੋਲਦੇ ਹਨ ??

12
Gup Shup / Re: pm da bro (karan)
« on: January 20, 2013, 10:07:01 AM »
yeah karan veere

13
Gup Shup / Re: pm da bro (karan)
« on: January 20, 2013, 10:01:02 AM »
teri v te aa :laugh:

...
vaise Ryder de uumar 24 hogi
ae ohnu chota veer Japda
 :rockon:

tu v te aa :laugh:

14
PJ Games / Re: >>>Truth or Dare
« on: January 20, 2013, 06:26:39 AM »
:D:

as a frnd sareya naal pr oh wala pyar ni kise nal krdaa :D:  :D: :D:
okk kri v na :laugh:

dare

15
Gup Shup / Re: pm da bro (karan)
« on: January 20, 2013, 06:24:55 AM »
jad aau dass daugaa

16
PJ Games / Re: >>>Truth or Dare
« on: January 20, 2013, 06:22:28 AM »
pj ch kehdi kudi nu dilo pyar karda :hehe:

17
Gup Shup / Re: pm da bro (karan)
« on: January 20, 2013, 06:21:00 AM »
nai karandeep oh

18
PJ Games / Re: >>>Truth or Dare
« on: January 20, 2013, 06:18:02 AM »
chek kr topic hahaah

19
Gup Shup / pm da bro (karan)
« on: January 20, 2013, 06:17:22 AM »
ssa veere.................ki haal ae :rabb: :rabb:
mai tuhadi shaan ch 5 k lines likhniya chohndi aa,,,
hope u will like :P  :rabb: :rabb:

karan mera shotu te cute jehaa veer aa,,,,  :love: :love:
oh ena k intellegent aa k,,,tusi sare pj de munde apna dimag la lao,,ta v os varge nai bn sakde =D> =D>
osdi soch suche motiya vargi hai
oh hamesha djeya de dukh nu apna mannn vala ae
mai usnu ik bhein bnnn de naate :hug: dena chohni aa

thanku

from ur dear sis gurwinder kaur bhullar (pm)

20
PJ Games / Re: >>>Truth or Dare
« on: January 20, 2013, 06:13:15 AM »
hahah sokha ee aa ,,,,,,,,,,,,,  rukk ja

Pages: [1] 2 3 4 5 6 ... 29