June 25, 2024, 07:57:07 PM

Show Posts

This section allows you to view all posts made by this member. Note that you can only see posts made in areas you currently have access to.


Messages - ☬♥ ❞ ρüηʝ@♭αη мʊ☂ї@αґ ❞ ♥☬

Pages: 1 ... 7 8 9 10 11 [12] 13 14 15 16 17 ... 29
221
ਡੁੱਬਦਾ ਜਾਂਦਾ ਸੀ ਧਰਮ ਹਿੰਦੂਆਂ ਦਾ, ਸਾਡੇ ਗੁਰੂਆਂ ਆਣ ਬਚਾਇਆ
 ਇਹ ਕੁਰਬਾਨੀ ਭੁੱਲ ਨੀ ਸਕਦਾ, ਮੇਰਾ ਡਾਢਾ ਸਾਹਿਬ ਹਿੰਦੂਆਂ ਦਾ ਜਾਇਆ
 
 ਮੇਰਾ ਗੁਰੂ ਤੇਗ ਬਹਾਦਰ , ਹਿੰਦ ਦੀ ਚਾਦਰ....
 ਜੇ ਹਿੰਦ ਤੇ ਇਹ ਚਾਦਰ ਨਾ ਹੁੰਦੀ ਤਾਂ ਹਿੰਦੂਸਤਾਨ, ਮੁਗਸਲਤਾਨ ਹੋਣਾ ਸੀ....
 
 shri ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਓੁਹਨਾਂ ਦੀ ਸ਼ਹੀਦੀ ਨੂੰ ਕੋਟ ਕੋਟ ਪਰਣਾਮ....

 :rabb: :rabb: :rabb:

222
Shayari / Re: apne apne college ya school tym di koi mithi yaad dassso :)
« on: November 25, 2012, 05:10:33 AM »

223
Shayari / ਤੂੰ ਰੁਸਿਆ ਵਾਰ ਵਾਰ
« on: November 24, 2012, 11:38:46 AM »
ਤੂੰ ਰੁਸਿਆ ਵਾਰ ਵਾਰ ਤੇ ਮੈਂ ਮਨਾਇਆ ਸੌ ਵਾਰ
 ਅੱਜ ਮੈਂ ਰੁਸਿਆ ਤੇ ਤੂੰ ਨਾ ਆਇਆ ਇੱਕ ਵਾਰ
 ਦਿੰਦਾ ਰਿਹਾ ਸੀ ਮਿਸਾਲ ਸਾਨੂੰ ਤੂੰ ਕਠੋਰ ਹੋਣ ਦੀ
 ਰਤਾ ਬਹਿ ਕੇ ਨਾ ਕੋਲੇ ਦਰਦ ਵੰਡਿਆ ਇੱਕ ਵਾਰ
 ਜੀਅ ਕਰੇ ਤੈਥੋ ਲਵਾਂ ਮੈਂ ਹਿਸਾਬ ਉਸ ਰਾਤ ਦਾ
 ਜਦੋਂ ਦਿਲ ਸੀ ਉਦਾਸ ਨਾ ਬਹਿਲਾਇਆ ਇੱਕ ਵਾਰ
 ਰੱਖ ਪੈਰਾਂ ਥੱਲੇ ਹੱਥ ਵੈਰ ਕੰਢਿਆਂ ਨਾਲ ਪਾਏ ਮੈਂ
 ਜੜ੍ਹੇ ਹੱਥਾਂ ‘ਚ ਨਾਸੂਰ ਨਾ ਸਲਾਹਿਆ ਇੱਕ ਵਾਰ
 :sad: :sad: :sad: :sad:

224
Shayari / Re: apne apne college ya school tym di koi mithi yaad dassso :)
« on: November 24, 2012, 11:37:19 AM »
:D: hahah bs mundea vare hi mithia yaada c lolzzz.....  koi hor nai :D:

225
Shayari / Re: ਮਾਂ ਬਿਨ ਨਾ ਕੋਈ ਘਰ ਬਣਦਾ ਏ
« on: November 22, 2012, 01:39:06 PM »
thnxxx :)

226
Shayari / apne apne college ya school tym di koi mithi yaad dassso :)
« on: November 22, 2012, 01:35:49 PM »
school ya college di mithi yaad jo tuhanu hun v yaad aave te  mann hush ho jave,,, daaso

meri school tym ch ta jad asi nagar kirtan te jande c students oh yaad bdi pyaari aa..


te college vali :hehe:  har roj kise na kise da bday mnaa k class cho bahr aa jande c aapa sare frnds,,,, :happy:

but hun uni ch eda da kuj nai hunda :sad:


227
Members Pics / Re: Post your Baby pic
« on: November 22, 2012, 10:22:26 AM »
thnnku jiii

228
Shayari / ਮਾਂ ਬਿਨ ਨਾ ਕੋਈ ਘਰ ਬਣਦਾ ਏ
« on: November 22, 2012, 10:10:28 AM »
ਮਾਂ ਬਿਨ ਨਾ ਕੋਈ ਘਰ
 ਬਣਦਾ ਏ,
 ਪਿਉ ਬਿਨ ਨਾ ਕੋਈ
 ਤਾਜ,
 ਮਾਂ ਦੇ ਸਿਰ ਤੇ
 ਐਛਾ ਹੁੰਦੀਆ,
 ਪਿਉ ਦੇ ਸਿਰ ਤੇ
 ਰਾਜ,
 ਮਾਪਿਆ ਬਿਨ ਨਾ ਕੋਈ ਰਿਸ਼ਤੇ
 ਬਣਦੇ,
ਨਾ ਬਣਦਾ ਏ ਪ੍ਰੀਵਾਰ,
 ਬਿਨ ਮਾਪਿਆ ਸਭ ਸੁੰਨੀਆ
 ਰਾਹਾਂ,
 ਉਨਾਂ ਰਾਹਾ ਚ\'
 ਨਾ ਰਲਦਾ ਕੋਈ ਨਾਲ

229
Members Pics / Re: Post your Baby pic
« on: November 22, 2012, 10:02:18 AM »
my sweet nephew  :love: :kiss:

gurnoor singh bhullar

230
Complaints / Re: Maano Billi da account locked
« on: November 22, 2012, 04:13:38 AM »
???? eh koi gaal ta nai aa :huhh:  eve block kartaaa

231
ਬੰਦੇ ਨਾਲ ਬੰਦੇ ਦਾ ਪਿਆਰ ਹੋਣਾ ਚਾਹੀਦਾ,
 ਯਾਰੀਆ ਦੇ ਵਿਚ ਇੱਤਬਾਰ ਹੋਣਾ ਚਾਹੀਦਾ,
 ਸੱਜਣਾ ਦੇ ਦਿਲਾਂ 'ਚੋ ਨਹੀ ਬਾਹਰ ਹੋਣਾ ਚਾਹੀਦਾ,
 ਬੁਹਤਾ ਰੁਖਾ, ਕੌੜਾ ਨਹੀ ਵਿਹਾਰ ਹੋਣਾ ਚਾਹੀਦਾ,
 ਐਵੇ ਹੱਥ ਜੋੜੀ ਜਾਣੇ ਐਵੇ ਕੰਨ ਫੜੀ ਜਾਣੇ,
 ਡਰਾਮੇ ਬਾਜ਼ਾ ਕੋਲੋ ਖਬਰਦਾਰ ਹੋਣਾ ਚਾਹੀਦਾ,
 ਲੋੜ ਨਹੀ ਦਿਖਾਵੇ ਵੱਜੋ ਪੈਰੀ ਹੱਥ ਲਾਈ ਜਾਣੇ,
 ਦਿਲਾਂ ਵਿੱਚ "ਦੇਬੀ" ਪਿਆਰ ਹੋਣਾ ਚਾਹੀਦਾ....

232
Shayari / Re: maa
« on: November 20, 2012, 06:08:08 AM »
matma di thandi shaa hundi eh
malik di dargah hundi eh
bhor toon thandi jisdi mamta wali shaa hundi eh
maa te bas maa hundi eh


shote hundia bachpan wch jadd kujh nhn c sujda
maa toon bina dil gal nu koi nhn c bhujda
mamta di oh miti gurri bhaut hi niggi jahi taa dindi eh
sabb  risthy dunia te milde
per maa te sajna maa hundi eh
 
raab b russ ke langh janda jithe maa da didaar na labda
lakh saja lai mehl oh sajna maa bina ghar suna suna lagda
apne hath nal jadd main os nu os dairyy te pa ta
mar mar qouka main rowa
raab aa ki din vikahta


chali gayi jithe shard ke mine nu
pta nhn kahri thaa hundi eh
sabb rishty dunia te milde per maa te sajna maa hundi eh
 
jasmine grewal :sad:


sahi aaa :|

...
ਨਹੀ ਆਸਰਾ “ਮਾਂ”
ਵਰਗਾ ਲੱਖ ਦੁਨੀਆ
ਵਸਦੀ ਏ—
“ਪਿਉ” ਦੇ ਸਿਰ ਤੇ
ਐਸ਼ਾਂ ਹੁੰਦੀਆਂ ਇਹ ਗੱਲ
ਸੱਚ ਦੀ ਏ

233
Shayari / maa
« on: November 20, 2012, 05:50:36 AM »
ਜੋ ਮਰਜ਼ੀ ਕਹੋ ਰੋਟੀਆ ਤੇ ਜੁੱਤੀਆ !!!!!
 ਮਾਂ ਦੇ ਹੱਥ ਦੀਆ ਹੀ ਵਧੀਆ ਲੱਗਦੀਆ
 
 ਤੁਹਾਨੂੰ ਕੀ ਲੱਗਦਾ ਕੂਮੈਟ ਕਰਕੇ ਦੱਸੋ ??

234
Pics / eh punjab nai mera
« on: November 19, 2012, 01:17:58 PM »
 :sad: :sad: :sad: punjab  nai ho sakda mera,,jithe ijaat nai hundi maawan di

235
Fun Time / Re: post funny pics ...pj members
« on: November 19, 2012, 01:05:55 PM »
ohhh mai nai vekhdi koi online hai ya nai,,,,,,,,,,,,,,,, bt photo sohni aaa thnkuu siso

...
sardaaraaaa  :thinking:

236
swah song wa samj noi lagi koe muslim bhajan lagda  :D:  :laugh:
apni thnking aaa...rbb ne dimag dita samj lao :hehe:

237
Sohne Geet aa ( Noora Sisters) de mein last night dekhe c
hanji sohnaa bahut..awaaz boht pyaari aa :hehe:

238
PJ Games / Re: Last textmessage that u received
« on: November 18, 2012, 12:24:16 PM »
ki plan aa kal da :hehe:

239
eh punjabi font hi  hai... jo video ch hai ohi likheya,,,,

240
[ਇਹ ਜੰਲਧਰ ਦੀਆ ਕੁੜੀਆ ਦੁਆਰਾ ਗਾਇਆ ਸੂਫ਼ੀ ਗੀਤ ਜਰੂਰ ਸੁਣੋ]
 
 ਬੁੱਲੇ ਨੂੰ ਲੋਕੀ ਮੱਤਾਂ ਦਿੰਦੇ,ਬੁੱਲਿਆ ਆ ਬਹਿ ਜਾ ਵਿੱਚ ਮਸੀਤੀ,
 ਵਿੱਚ ਮਸੀਤਾਂ ਦੇ ਕੀ ਕੁੱਝ ਹੁੰਦਾ, ਜੇ ਦਿਲੋ ਨਵਾਜ਼ ਨਾ ਕੀਤੀ,
 ਬਾਹਰੋ ਧੋਵੇ ਲੱਤਾਂ-ਗੋਡੇ ਅੰਦਰੇ ਰਹੀ ਪਲੀਤੀ,
 ਤੇਰਾ ਦਿਲ ਖਿਡਾਵੇ ਮੁੰਡੇ-ਕੁੜੀਆ ਸਜ਼ਦੇ ਕਰੇ ਮਸੀਤੀ,
 ਕੰਨਾਂ ਨੂੰ ਹੱਥ ਲਾਵੇ ਪਹਿਲੇ ਫੇਰ ਨਵਾਜ਼ ਤੇ ਨੀਤੀ,
 ਦੁਨੀਆ ਦਾਰਾਂ ਰੱਬ ਦੇ ਨਾਲ ਵੀ ਚਾਰ-ਸੌ-ਵੀਹ(420) ਤੈਅ ਕੀਤੀ....
 
 ਕਿਸ ਤਰਾਂ ਦੀ ਲੱਗੀ ਗਾਇਕੀ ਕੂਮੈਟ ਕਰ ਕੇ ਜਰੂਰ ਦੱਸਿਉ ਜੀ ??



http://youtube-yailike.blogspot.in/2012/11/allah-hoo-by-nooran-sisters-coke-studio.html

Pages: 1 ... 7 8 9 10 11 [12] 13 14 15 16 17 ... 29