May 23, 2024, 02:33:00 AM

Show Posts

This section allows you to view all posts made by this member. Note that you can only see posts made in areas you currently have access to.


Topics - ☬♥ ❞ ρüηʝ@♭αη мʊ☂ї@αґ ❞ ♥☬

Pages: 1 ... 4 5 6 7 8 [9]
161
Help & Suggestions / plzz start this session for us
« on: April 12, 2011, 01:08:04 PM »
need to suggestion for punjabi boliya on pj.......there we can post and read new punjabi boliyaaa...
plzzzzz ahhh vala page start karvaa deo......punjabi boliya de chahvaan apne comment de sakde ne k oh ki chahunde ne...plzzz

162
Pics / plzz comment on this pic..........
« on: April 12, 2011, 01:23:02 AM »
ki feel hunda is pic nu dekh k.......plzzz comment jroor karna

163
ਉਦੋਂ ਅਕਸਰ ਕੀੜੀ ਦਾ ਆਟਾ ਡੁਲ ਜਾਂਦਾ ਸੀ ,
ਜਦੋ ਮਾਂ ਮੂੰਹ ਤੇ ਚਪੇੜ ਮਾਰਦੀ ਸੀ ,
ਹਰ ਦੂਜੇ ਦਿਨ ਇਕ ਕੋਕੋ ਮੇਰੀ ਚੀਜ਼ ਲੈ ਜਾਂਦੀ ਸੀ ,
ਜਦੋ ਮਾਂ ਮੇਰੀ ਜ਼ਿਦ ਅਗੇ ਹਾਰਦੀ ਸੀ ,
ਉਹ ਮਾਣੋ - ਬਿਲੀ ਤੋਂ ਵੀ ਡਰਦੇ ਸਾਂ ,
ਜਦ ਮਾਂ ਸੁਲਾਉਣ ਲਈ ਤਰਲੇ ਮਾਰਦੀ ਸੀ,

ਪਰ ! ਅਜ ਉਹ ਮਾਣੋ - ਬਿਲੀ ਤੋ ਡਰ ਨਾ ਲਗੇ ,
ਜਦ ਕੋਈ ਨਸ਼ਾ - ਸ਼ਰਾਬ ਮੈ ਕਰਦਾ ਹਾਂ ,
ਨਾ ਕਿਸੇ ਹੀ ਕੀੜੀ ਦਾ ਆਟਾ ਡੁਲੇ ,
ਜਦ ਕਿਹਾ ਮਾਂ-ਬਾਪ ਦਾ ਨਾ ਜਰਦਾ ਹਾਂ ,
ਕਾਸ਼ ! ਉਹ ਕੋਕੋ ਮੇਰੀਆ ਬੁਰਾਈਆ ਲੈ ਜਾਂਦੀ ,
ਜਿਨ੍ਹਾਂ ਨਾਲ ਮੈ ਕਿਸੇ ਦਾ ਬੁਰਾ ਕਰਦਾ ਹਾਂ
                                               - Saab Nrangpuriya

164
ਬੁਲ੍ਹਾਂ ਤੇ ਤੇਰਾ ਨਾਮ੍,ਦਿਲ੍ ਵਿਚ੍ ਤੇਰਾ ਇਂਤ੍ਜ਼ਾਰ੍ ਰਹੇਗਾ.
ਉਜੜਿਆਂ ਨੂਂ ਮੁੜ੍ ਕੇ ਵਸ੍ਸਨ੍ ਦਾ ਖੁਆਬ੍ ਰਹੇਗਾ

ਸਾਨੂਂ ਪਤਾ ਹੈ ਤੂਂ ਮੁੜ੍ ਕੇ ਨਹੀਂ ਆਉਣਾ
ਨਦੀਂਆ ਨੂਂ ਫ਼ੇਰ੍ ਵੀ ਵੈਹ੍ ਚੁਕੇ ਪਾਣੀ ਦਾ ਇਂਤ੍ਜ਼ਾਰ੍ ਰਹੇਗਾ

ਸ਼ੀਸ਼ਿਆਂ ਤੇ ਜੋ ਟਰੇੜਾਂ ਪਾ ਗਾਏ ਨੇ
ਸ਼ੀਸ਼ਿਆਂ ਨੂਂ ਓਨ੍ਹਾਂ ਪਥਰਾਂ ਨਾਲ੍ ਪਿਆਰ੍ ਰਹੇਗਾ

ਤੂਂ ਇਕ੍ ਵਾਰ੍ ਕਰ੍ ਤਾਂ ਸਹੀ ਵਾਧਾ ਮਿਲਣ੍ ਦਾ
ਸਾਨੂਂ ਲਖ੍ਹਾਂ ਕਰੋੜਾਂ ਜਨ੍ਮ ਤਕ੍ ਤੇਰਾ ਇਂਤ੍ਜ਼ਾਰ੍ ਰਹੇਗਾ
:waitin:

165
Gup Shup / read nd comment
« on: April 11, 2011, 01:07:44 PM »
ਦੋਸਤੋ , ਮੇਰੇ ਦੋਸਤ ਤੇ ਉਹਦੀ ਸਹੇਲੀ ਵਿਚ ਮਤ-ਭੇਦ ਆ ਗਏ ਹਨ , ਹਦੋ ਮੈ ਆਪਣੇ ਦੋਸਤ ਤੋ ਸਥਿਤੀ ਦਾ ਜਾਇਜਾ ਲਿਆ ਤਾ ਪਤਾ ਲਗਾ ਕਿ ਸਹੇਲੀ ਤੇ ਉਹ ਲਗਪਗ ਸਤ ਦਿਨਾਂ ਤੋ ਗਲਬਾਤ ਨਹੀ ਕਰ ਰਹੇ ,ਫੇਸਬੁਕ ਤੇ ਮੈਸੇਨਜਰ ਉਹ ਇਕ ਦੂਜੇ ਦੀ ਵੇਟ ਵੀ ਕਰਦੇ ਹਨ , ਪਰ ਚੈਟ ਨਹੀ ਕਰਦੇ, ਕੁੜੀ ਦਾ ਇਲਜਾਮ ਹੈ ਕਿ ਮੁੰਡਾ ਕੁਝ ਦਿਨਾ ਤੋ ਉਹਦੇ ਨਾਲ ਪਹਿਲਾਂ ਦੀ ਤਰਾਂ ਗਲ ਨਹੀ ਕਰਦਾ , ਪਰ ਮੁੰਡੇ ਨੇ ਜਵਾਬ ਚ ਇਹ ਕਿਹਾ ਕੀ ਉਸ ਨੂੰ ਕੋਈ ਯੂਨੀਵਰਸਿਟੀ ਚ ਕੰਮ ਸੀ ਤੇ ਕੁਝ ਹੋਰ ਕਾਰਨਾ ਕਰਕੇ ਵੀ ਉਹ ਗਲ ਨਜੀ ਕਰ ਸਕਿਆ ,ਤੇ ਸਮੇ ਸਿਰ ਉਸ ਨੇ ਕੁੜੀ ਨੂੰ ਸੂਚਿਤ ਵੀ ਕੀਤਾ ਸੀ ,ਪਰ ਪਤਾ ਨਹੀ ਕੁੜੀ ਕਿਉਂ ਮੂੰਹ ਫਲਾ ਕੇ ਬੈਠੀ ਹੈ , ਤੁਸੀ ਦਸੋ ਗਲਤੀ ਕਹਿਦੀ ਹੈ ਇਕ ਦੀ ਜਾਂ ਦੋਵਾਂ ਦੀ ਤੇ ਹੁਣ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ , ਪਲੀਜ਼ ਕੌਮੈਂਟ ਜਰੂਰ ਕਰੋ , ਮੇਰੇ ਦੋਸਤ ਦੀ ਜਿੰਦਗੀ ਦਾ ਸਵਾਲ ਹੈ

166
[font='comic sans ms']ਸਾਰੀ ਜਿੰਦਗੀ ਹੌਰਾਂ ਨੂੰ ਹਸਾਉਦਿਂਆਂ ਦੀ ਬੀਤ ਗਈ
ਇੱਕ ਰੁੱਸੇ ਹੌਏ ਯਾਰ ਨੂੰ ਮਨਾਉਦਿਂਆਂ ਦੀ ਬੀਤ ਗਈ
ਕੌਈ ਨਹੀ ਯਾਰਾ ਸਾਡਾ ਤੇਰੇ ਬਿੰਨਾ
ਬਸ ਇਹੌ ਗੱਲ ਤੈਨੂੰ ਸਮਝਾਉਦਿਂਆਂ ਦੀ ਬੀਤ ਗਈ..........miss u
[/font]

167
Shayari / Keh Ditta Ohne Sanu Ik Pal Wich Bhul Jaan Nu
« on: April 10, 2011, 03:58:11 PM »
 :break: Keh Ditta Ohne Sanu Ik Pal Wich Bhul Jaan Nu,
Par Kinj Bhulla Oh Pal Jo Us Naal Bitaye Si,
Jhoothe Nikle Ohde Keete Sab Vaade,
Par Kinj Bhulla Oh Laare Jo Ohne Sanu Laye Si, :break:

168
ਅਸੀ ਜਿੰਦਗੀ ਨੂੰ ਪੁੱਛਿਆ,,,,,
"ਕਿਉਂ ਸਭ ਨੂੰ ਦਰਦ ਦਿੰਦੀ ਏ..?"
ਜਿੰਦਗੀ ਨੇ ਹੱਸ ਕੇ ਜਵਾਬ ਦਿੱਤਾ,,,,
"ਮੈਂ ਤਾਂ ਸਭ ਨੂੰ ਖੁਸ਼ੀ ਹੀ ਦਿੰਦੀ ਆ,,,
ਪਰ ਇੱਕ ਦੀ ਖੁਸ਼ੀ ਦੂਜੇ ਦਾ ਦਰਦ ਬਣ ਜਾਂਦੀ ਏ..

169
Fun Time / punjab d pehchaan eda d hogi hun......
« on: April 10, 2011, 02:40:10 PM »
Train 'ਚ ਖਡੀ ਕੁੜੀ ਨੇ Platform ਤੇ ਖਡੇ ਮੁੰਡੇ ਨੂੰ ਪੁਿਛਆ

ਕੁੜੀ -ਜੇਹ ਕੋਣਸਾ Station ਹੈ ???

ਮੁੰਡਾ - ਪਿਹਲਾਂ ਆਪਣਾ ਮੋਬਾਇਲ number ਦੇ ਫੇਰ ਦੱਸਾਂਗਾ

ਕੁੜੀ -ਹੇ ਭਗਵਾਨ !! ਪੰਜਾਬ ਆ ਗਿਆ

170
[font='comic sans ms'][/size]ਕਿਉ ਰੱਖਾ ਹੁਣ ਮੈ ਆਪਣੀ ਕਲਮ ਵਿੱਚ ਸਿਆਹੀ,
ਜਦ ਕੌਈ ਅਰਮਾਨ ਦਿਲ ਵਿੱਚ ਮਚਲਦਾ ਹੀ ਨਹੀ,
ਪਤਾ ਨਹੀ ਕਿਉ ਸਭ ਸ਼ੱਕ ਕਰਦੇ ਨੇ ਮੇਰੇ ਤੇ,
ਜਦ ਕੌਈ ਸੁੱਕਾ ਫੁੱਲ ਮੇਰੀ ਕਿਤਾਬ 'ਚੌ ਮਿਲਦਾ ਹੀ ਨਹੀ,
ਕਸ਼ਿਸ਼ ਤਾ ਬਹੁਤ ਸੀ ਮੇਰੇ ਪਿਆਰ 'ਚ,
ਪਰ ਕੀ ਕਰਾ ਕੌਈ ਪੱਥਰ ਦਿਲ ਪਿਘਲਦਾ ਹੀ ਨਹੀ,
ਜੇ ਰੱਬ ਮਿਲੇ ਤਾ ਉਸ ਤੌ ਆਪਣਾ ਪਿਆਰ ਮੰਗਾ,
ਪਰ ਸੁਣਿਆ ਏ ਉਹ ਮਰਨ ਤੌ ਪਹਿਲਾ ਕਿਸੇ ਨੂੰ ਮਿਲਦਾ ਹੀ ਨਹੀ
[/size]
[/size][/font][/font]

171
Shayari / theek hai na pardesioooo
« on: April 10, 2011, 01:52:22 PM »
ਬੋਲੀ ਅਲੱਗ ਹੈ ਤੇ ਵੇਸ ਅਲੱਗ ਹੈ,,ਬਾਣਾ ਅਲੱਗ ਹੈ ਤੇ ਦੇਸ਼ ਅਲੱਗ ਹੈ,,

Punjab ਵਰਗੀ ਮੌਜ ਨਹੀਂ ਲੱਭਦੀ,, Job ਤੇ Study ਦਾ ਬਹੁਤਾ ਹੀ ਜੱਭ ਹੈ,,

ਦਿਨ ਵਿੱਚ 3 ਟਾਇਮ Punjab ਤੀਵੀਆਂ ਰੋਟੀਆਂ ਪਕਾਓੁਦੀਆਂ ਨੇ,,

ਪਰ ਮੇਮਾਂ ਕੋਲ ਤਾਂ ਭਈ KFC, BK,McD ਤੇ subway ਦਾ sub ਹੈ,,,,,

172
ਅਜੇ ਉਮਰ ਨਿਆਣੀ ਨਾ ਇਹ ਏ ਦੁਨੀਆ ਜਾਣੀ

ਅਜੇ ਨਾ ਕੋਈ ਦੁਸਮਣ ਦਿਸਦਾ ਨਾ ਕੋਈ ਹਾਣੀ,

ਚੱਕਿਆ ਨਾ ਲੋਕਾ ਦੇ ਚਿਹਰੇ ਤੋ ਨਕਾਬ ਅਜੇ

"ਮੈ ਹਾ ਕੋਣ"ਮਿਲਿਆ ਨਾ ਇਹਦਾ ਜਵਾਬ ਅਜੇ

ਆਪਣੇ ਗੁਣਾ ਤੇ ਗੁਨਾਹਾ ਦਾ ਕੀਤਾ ਨਾ ਹਿਸਾਬ ਅਜੇ,

ਲੋਕੀ ਮੰਜਿਲ ਤੇ ਪਹੁੰਚਣ ਲਈ ਗਲਤ ਰਸਤੇ ਅਪਣਾਉਦੇ ਨੇ

ਕਈ ਤਾ ਪਹੁੰਚ ਜਾਦੇ ਪਰ ਕਈ ਸਾਰੀ ਉਮਰ ਪਛਤਾਉਦੇ ਨੇ

ਜਿਹਦੀ ਮੰਜਿਲ ਤੱਕ ਪਹੁੰਚਣ ਦੀ ਪੂਰੀ ਆਸ ਨਹੀ

ਲੋਕਾ ਵਾਗੂੰ ਆਪਾ ਕਿਉ ਐਸੀ ਪੋੜੀ ਚੜੀਏ


173
 ਸੁੱਖਾ ਨੂੰ ਜਦੋ ਚੰਨਾ ਦੁੱਖ ਘੇਰੇ ਪਾਉਣਗੇ___ਕਰਾਂਗੇ ਕੀ ਅੱਸੀ ਜਦੋ ਚੇਤੇ ਤੇਰੇ ਆਉਣਗੇ :sad:

174
Pics / india VS srilanka
« on: April 01, 2011, 01:11:31 PM »
chakk de INDIA

175
  ___ਮੁੰਡੇ  ਕੁੜੀ  ਦੀਆਂ  ਸਿਧੀਆਂ  ਗੱਲਾਂ___
___ਨਾ  ਓਹਲਾ   ਨਾ   ਪਰਦਾ ,,,,,,
___love  letter   ਦੇ  ਮੂਕ  ਗਏ  ਚੱਕਰ___
__ਹੁਣ   ਤਾ   broadband  ਕਮ    ਕਰਦਾ,,,,
___ਕਾਕਾ    ਹੁਣ   Patiale   ਦਾ ______ USA   ਵਾਲੀ  ਨਾਲ   chatting   ਕਰਦਾ

176
 


ਟੁੱਟਿਆ    ਜਦ    ਦਿਲ    ਦਾ        ਸ਼ੀਸ਼ਾ
 
ਅਰਮਾਨ    ਦਿਲ    ਦੇ    ਸਾਰੇ   ਬਿਖਰ  ਗਏ....

ਜਦ    ਉੱਠਿਆ   ਜਜਬਾਤਾਂ   ਦਾ   ਤੂਫਾਨ

ਨੈਣਾਂ    ਨਾਲੋਂ  ਨੀਰ   ਨਿੱਖੜ   ਗਏ....
ਦਿਨ   ਵੀ   ਬਣ   ਗਏ   ਕਾਲੀਆਂ   ਰਾਤਾਂ
 
ਸੱਜਣਾਂ    ਦੇ   ਵਾਅਦੇ    ਬਣ   ਗਏ,  ਝੂਠੀਆਂ   ਬਾਤਾਂ....

ਨੈਣਾਂ   'ਚੋਂ    ਵਗਦੇ   ਨੀਰ   ਨੂੰ    ਕਿੱਦਾਂ   ਠੱਲਾਂ

ਪੀੜ   ਹਿਜਰ   ਦੀ   ਜਾਂਦੀ   ਚੀਰ   ਕਲੇਜਾ..
.
ਇਸ   ਦਰਦ    ਨੂੰ    ਕਿੱਦਾਂ   ਝੱਲਾਂ

177

"ਤੇਰੇਹਿਜ਼ਰਦੀਚੋਭਦੇਕੰਡਿਆਂਨਾਲ ਜਿੰਦਕੂੰਜਦੇਵਾਂਗੂਕੁਰ੍ਲਾਉਣਲੱਗੀ... ਝੋਲੀਪੈਜਾਏਖੈਰਤੇਰੀਇਕਝਲਕਦੀ ਮੈਂਰੋਰੋਕੇਪੀਰਮਨਾਉਣਲੱਗੀ .... ਮੁੱਕਣਜੁਦਾਈਆਂਕਰਾਂਦੁਆਵਾਂਨਾਲੇਰੋਰੋਕੇ ਹੁਸਨਅਖਾਂਦਾਮੈਂਗਵਾਉਣਲੱਗੀ...
ਉਂਝਤਾਸਾਹਵਾਂਗੂਰਿਹਾਤੂੰਮੇਰਾਹਿੱਸਾਬਣਕੇ ਪਰਅੱਜਕਲਤੇਰੀਯਾਦਕੁਛਜਿਆਦਾਹੀਸਤਾਉਣਲੱਗੀ ... ਜਦਲੱਗਾਨਾਦਿਲਨੂੰਕਾਇਨਾਤਦਾਰੰਗਕੋਈ ਤੇਰੇਖਿਆਲਾਂਨਾਲਹੀਦਿਲਬਹਿਲਾਉਣਲੱਗੀ .... ਯਾਰੀਲਾਈਦੀਨਹੀਨਾਲਉਚਿਆਂਦੇ ਸਾਰੀਦੁਨੀਆਂਮੈਨੂੰਸਮਝਾਉਣਲੱਗੀ .... ਪਰਸਾਥੀਤੂੰਹੀਹੈ "bhullar" ਦੇਜਨਮਾਂਦਾ ਤਾਹੀਤੂੰਉੰਨਾਯਾਦਆਇਆ ਜਦੋਜਿੰਨਾਵਧਮੈਂਤੈਨੂੰਭੁਲਾਉਣਲੱਗੀ"

178
"ਤੇਰੇਹਿਜ਼ਰਦੀਚੋਭਦੇਕੰਡਿਆਂਨਾਲਜਿੰਦਕੂੰਜਦੇਵਾਂਗੂਕੁਰ੍ਲਾਉਣਲੱਗੀ...ਝੋਲੀਪੈਜਾਏਖੈਰਤੇਰੀਇਕਝਲਕਦੀਮੈਂਰੋਰੋਕੇਪੀਰਮਨਾਉਣਲੱਗੀ ....ਮੁੱਕਣਜੁਦਾਈਆਂਕਰਾਂਦੁਆਵਾਂਨਾਲੇਰੋਰੋਕੇਹੁਸਨਅਖਾਂਦਾਮੈਂਗਵਾਉਣਲੱਗੀ...ਉਂਝਤਾਸਾਹਵਾਂਗੂਰਿਹਾਤੂੰਮੇਰਾਹਿੱਸਾਬਣਕੇਪਰਅੱਜਕਲਤੇਰੀਯਾਦਕੁਛਜਿਆਦਾਹੀਸਤਾਉਣਲੱਗੀ ...ਜਦਲੱਗਾਨਾਦਿਲਨੂੰਕਾਇਨਾਤਦਾਰੰਗਕੋਈਤੇਰੇਖਿਆਲਾਂਨਾਲਹੀਦਿਲਬਹਿਲਾਉਣਲੱਗੀ ....ਯਾਰੀਲਾਈਦੀਨਹੀਨਾਲਉਚਿਆਂਦੇਸਾਰੀਦੁਨੀਆਂਮੈਨੂੰਸਮਝਾਉਣਲੱਗੀ ....ਪਰਸਾਥੀਤੂੰਹੀਹੈ  bhullar ਦੇਜਨਮਾਂਦਾਤਾਹੀਤੂੰਉੰਨਾਯਾਦਆਇਆਜਦੋਜਿੰਨਾਵਧਮੈਂਤੈਨੂੰਭੁਲਾਉਣਲੱਗੀ"

Pages: 1 ... 4 5 6 7 8 [9]