June 15, 2024, 06:19:47 PM

Show Posts

This section allows you to view all posts made by this member. Note that you can only see posts made in areas you currently have access to.


Topics - ☬♥ ❞ ρüηʝ@♭αη мʊ☂ї@αґ ❞ ♥☬

Pages: 1 ... 3 4 5 6 7 [8] 9
141
Love Pyar / ਜਿਂਦਗੀ ਦੇ ਕੁਝ ਖਾਸ ਪਲ
« on: April 22, 2011, 11:55:44 AM »
ਸਾਡੀ ਜਿਂਦਗੀ ਦੇ ਕੁਝ ਖਾਸ ਪਲ ਹਮੇਸ਼ਾ ਉਨਾਂ ਦੇ ਨਾਮ ਰਹਿਣਗੇ ਹੋ ਸਕਦਾ ਹੈ ਉਨਾਂ ਲਈ ਸਾਡੀ ਪਹਿਚਾਣ ਕੁਝ ਵੀ ਨਹੀ , ਪਰ ਸਾਡੇ ਲਈ ਉ ਖਾਸ ਰਹਿਣਗੇ........ ਸਾਨੂਂ ਭੁਲ ਜਾਣ ਚਾਹੇ ਯਾਦ ਰਖਣ ਏ ਉਨਾਂ ਦੀ ਮਰਜ਼ੀ ਹੈ , ਪਰ ਉ ਸਾਨੂਂ ਆਖਰੀ ਸਾਹ ਤਕ ਯਾਦ ਰਹਿਣਗੇ ............."

142
Love Pyar / ਆਉਣਗੀਆਂ ਖੁਸ਼ਿਆਂ ਵੀ
« on: April 22, 2011, 10:21:24 AM »

ਲਿਖਿਆਂ ਮੁੱਕਦਰਾ ਦਾ ਕੋਈ ਖੋਹ ਨੀ ਸਕਦਾ___ ਸਮੇਂ ਤੋਂ ਪਹਿਲਾ ਕੁਝ ਹੋ ਨੀ ਸਕਦਾ___ ਜੇ ਗਮ ਮਿਲ ਗਏ ਨੇ ਤਾਂ ਆਉਣਗੀਆਂ ਖੁਸ਼ਿਆਂ ਵੀ___ ਰੱਬ ਬਦਲੇ ਨਾਂ ਦਿਨ ਇੰਝ ਹੋ ਨੀ ਸਕਦਾ !.......























143
Love Pyar / lv
« on: April 22, 2011, 09:46:07 AM »
[glow=red,2,300]The toughest character in dis wrld is acting as a FRIEND to d prsn whom u luv,,,,,, u cannt express ur luv nd u cannt speak as friend too

144
Love Pyar / DONT SHARE
« on: April 22, 2011, 09:42:46 AM »
"Dont share ur top secrets with anyone.. Becoz, If u urself can't keep ur secrets, Dont expect somebody else to keep it..."VERY TRUE.

145
Lok Virsa Pehchaan / ਪੰਜਾਬ
« on: April 18, 2011, 01:36:44 PM »
ਸੋਹਣੇ ਵਤਨ ਪੰਜਾਬ ਦਾ ਇੱਕ ਛੋਟਾ ਜਿਹਾ ਗਰਾਂ..।

ਯਾਦਾ ਵਿੱਚ ਹੈ ਸੱਜਰੀ ਓਹ ਮੇਰੀ ਜੰਮਣ ਥਾਂ......।

ਕਿੱਕਰਾਂ ਦੀਆਂ ਛਾਵਾਂ ਛੂੰਹਦੀਆਂ ਨੇ ਵਗਦੀਆਂ ਨਹਿਰਾਂ ਨੂੰ.....

ਜਿੱਥੇ ਕੱਚੀਆਂ ਡੰਡੀਆਂ ਚੁੰਮਦੀਆਂ,,ਮੇਰੇ ਪਿੰਡ ਦਿਆਂ ਪੈਰਾਂ ਨੂੰ...।।

 

 

ਉੱਡਕੇ ਕਣਕ ਦੇ ਮੱਕੜੇ ਖੇਡਣ ਨਾਲ ਹਨੇਰੀ ਦੇ.....।

ਜਿੱਥੇ ਸ਼ਾਮੀ ਸੂਰਜ ਛੁਪਦੇ ਏ,ਨਿੱਤ ਉਹਲੇ ਬੇਰੀ ਦੇ...।

ਪਸ਼ੂ ਚਰਾਉਂਦੇ ਪਾਲੀ ਜਿੱਥੇ ਨਗਮੇ ਗਾਓਂਦੇ ਨੇ....।

ਨਾਹ ਕੇ ਪੰਛੀ ਕੰਧਾ ਤੇ ਬਹਿ ਖੰਭ ਸਕਾਉਂਦੇ ਨੈ..।

ਝੋਲੇ ਬੰਨਕੇ ਸਾਇਕਲ ਨਾ,,ਲੋਕੀਂ ਜਾਂਦੇ ਸ਼ਹਿਰਾਂ ਨੂੰ.....

ਜਿੱਥੇ ਕੱਚੀਆਂ ਡੰਡੀਆਂ ਚੁੰਮਦੀਆਂ.......ਮੇਰੇ ਪਿੰਡ ਦਿਆਂ ਪੈਰਾਂ ਨੂੰ...।

146
ਰੁੱਸ ਕੇ ਕਰ ਲਿਆ ਸਾਡੇ ਤੋਂ ਤੂੰ ਅੱਜ ਕਿਨਾਰਾ.......
ਮੈਂ ਵੀ ਇੱਕ ਦਿਨ ਤੇਰੇ ਬਿਨ ਕਰ ਲਵੂੰ ਗੁਜਾਰਾ.........
ਤੈਨੂੰ ਸਾਡੇ ਵਰਗਾ ਪਿਆਰ ਕਿਸੇ ਤੋਂ ਜੁੜਨਾ ਨਈ.....
.ਤੂੰ ਮਗਰੋਂ ਵਾਜਾਂ ਮਾਰਨੀਆਂ,,ਅਸੀਂ ਮੁੜਨਾ ਨਈ...।।।

147
ਸੜੇ ਜਦੋਂ ਪੈਰ ਤੇਰੇ,,ਧੁੱਪਾਂ ਵਿੱਚ ਹੋਵੇਗਾ.......
ਮੇਰਾ ਅਹਿਸਾਸ ਤੈਨੂੰ,,ਦੁੱਖਾਂ ਵਿੱਚ ਹੋਵੇਗਾ....।।
ਦਿਨ ਜਦੋਂ ਸ਼ਾਮਾਂ ਦੀਆਂ,, ਬਾਹਵਾ ਉੱਤੇ ਸੌਣ ਲੱਗੂ.....
ਥੋੜਾ-ਥੋੜਾ ਫੇਰ ਤੈਨੂੰ ,,ਮੇਰਾ ਚੇਤਾ ਆਉਣ ਲੱਗੂ..
ਅੜਿਆ ਜਦੋ ਵੀ ਰਾਵੀ,,ਰੁੱਖਾਂ ਵਿੱਚ ਹੋਵੇਗਾ...
...ਮੇਰਾ ਅਹਿਸਾਸ ਤੈਨੂੰ.........................।।
ਦੇਵੇਗੀ ਤਪਸ਼ ਤੈਨੂੰ,, ਠੰਡੀ ਹਵਾ ਪੌਣ ਦੀ......
ਕੱਲੀ-ਕੱਲੀ ਅੱਗ ਲਾਕੇ ਜਾਊ ਕਣੀ ਸੌਣ ਦੀ......
ਰਲਿਆ ਵਜੂਦ ਮੇਰਾ ਰੁੱਤਾਂ ਵਿੱਚ ਹੋਵੇਗਾ.......
ਮੇਰਾ ਅਹਿਸਾਸ ਤੈਨੂੰ...............................।।


148
Shayari / ਬੰਦਾ ਤੰਗ ਕਾਤੋਂ ਹੁੰਦਾ
« on: April 18, 2011, 01:22:31 PM »
ਕਰਕੇ ਪਿਆਰ ਬੰਦਾ ਤੰਗ ਕਾਤੋਂ ਹੁੰਦਾ,,ਇਹ ਸਵਾਲ ਬਾਕੀ ਨੇ।
ਅੰਬਰਾਂ ਦੇ ਉੱਤੇ ਅੱਧਾ ਚੰਦ ਕਾਤੋਂ ਹੁੰਦਾ,,ਇਹ ਸਵਾਲ ਬਾਕੀ ਨੇ।
ਦਰ ਅੱਗਿਓਂ ਮੁਹੱਬਤਾਂ ਦਾ ਬੰਦ ਕਾਤੋਂ ਹੁੰਦਾ,,ਇਹ ਸਵਾਲ ਬਾਕੀ ਨੇ।
 ਦੁੱਖਾਂ ਨਾਲ ਦਿਲ ਦਾ ਸਬੰਧ ਕਾਤੋਂ ਹੁੰਦਾ,,ਇਹ ਸਵਾਲ ਬਾਕੀ ਨੇ।
..guri...........

149
Shayari / We didn't need fortune we didn't need fame
« on: April 18, 2011, 01:10:26 AM »
We didn't need fortune we didn't need fame
Just a little shelter from the rain
Your hand to hold on to
When times got tough you pulled me through.
We didn't need a castle made of stone
...Just you there as I grow old
Your heart to hold on to
All I ever needed
All I ever needed was you.
You're all I ever needed.......
oh baby.... All I ever needed was you....



150
Shayari / maawan thandiya chaava.. :D
« on: April 18, 2011, 01:07:04 AM »
paira de wich jannat jisde,
sir te thandian chhawan.
akhan de wich noor khuda da,
mukh te rhn duawan.
jinna krke dunia vekhi,rhn salaamat "MAAWAN"...................................'''''''''''


151
Love Pyar / I am afraid to love
« on: April 18, 2011, 01:04:25 AM »
I am afraid to love, and yet I love you.

My fear is like a wall I walk right through.

The wall is there, and yet it doesn't stop me.

I need it still, and yet I still need you.


152
Shayari / ik shaeesha te duja dil...dove tutde kroor ne....
« on: April 13, 2011, 05:12:37 AM »
ਕੱਚ ਅਤੇ ਦਿਲ ਦੀ ਇੱਕੋ ਤਕਦੀਰ,,,ਲੱਖ ਸਾਂਬ ਲਵੋ ਦੋਵੇਂ ਟੁੱਟਦੇ ਅਖੀਰ,ਟੁਟੇ ਜਦੋਂ ਕੱਚ ਕਰੇ ਜਖਮੀਂ,, ਪਰ ਜਦੋਂ ਟੁੱਟਦਾ ਹੈ ਦਿਲ ਵਗੇ ਅੱਖੀਆਂ ਚੋਂ ਨੀਰ.

153
Jokes Majaak / hehehehe
« on: April 13, 2011, 04:59:18 AM »
ਪਤਨੀ: ਜਦੋਂ ਤੁਸੀਂ ਸ਼ਰਾਬ ਪੀ ਕੇ ਆਉਂਦੇ ਹੋ ਤਾਂ ਮੈਨੂੰ ਪਾਰੋ ਕਹਿੰਦੇ ਹੋ।
ਜਦੋਂ ਵਿਸਕੀ ਪੀ ਕੇ ਆਉਂਦੇ ਹੋ ਤਾਂ ਡਾਰਲਿੰਗ ਕਹਿੰਦੇ ਹੋ
ਅੱਜ ਕੀ ਪੀ ਕੇ ਆਏ ਹੋ, ਜੋ ਚੁੜੇਲ ਕਹਿ ਰਹੇ ਹੋ?
ਪਤੀ: ਅੱਜ ਮੈਂ ਹੋਸ਼ ਵਿੱਚ ਹਾਂ :laugh:

154
Lok Virsa Pehchaan / sab nu vadhyiyaa ji
« on: April 13, 2011, 04:36:35 AM »
ਅੰਮ੍ਰਿਤ ਦੀ ਸ਼ਕਤੀ,ਪਤਾਸਿਆਂ ਦੀ ਮਿਠਾਸ ,
ਕਕਾਰਾਂ ਦੀ ਵਰਦੀ ,ਬਾਨੀ ਦੀ ਪਿਆਸ ,,
ਸੰਗਤ ਦੇ ਦਰਸ਼ਨ ਤੇ ਗੁਰੂ ਨਾਲ ਪਿਆਰ ,
ਮੁਬਾਰਕ ਹੋਵੇ ਖਾਲਸੇ ਨੂੰ,ਵਿਸਾਖੀ ਦਾ ਤਿਉਹਾਰ ॥

...ਵਾਹਿਗੁਰੂ ਜੀ ਕਾ ਖਾਲਸਾ !
ਵਾਹਿਗੁਰੂ ਜੀ ਕੀ ਫਤਹਿ !!

155
Shayari / thought
« on: April 13, 2011, 04:34:05 AM »
‎"ਇਨਸਾਨ ਨੂੰ ਆਪਣੀਆਂ ਜਰੂਰਤਾਂ ਦੇ ਮੁਤਾਬਕ ਜਿਂਦਗੀ ਜਿਉਣੀ ਚਾਹੀਦੀ ਹੈ, ਖੁਵਾਹਿਸ਼ ਦੇ ਮੁਤਾਬਕ ਨਹੀ

ਕਿਉਕਿ ਜਰੂਰਤਾਂ ਫਕੀਰ ਦੀਆਂ ਵੀ ਪੂਰੀਆ ਹੋ ਜਾਦੀਆ ਨੇ,ਪਰ ਖੁਵਾਹਿਸ਼ ਬਾਦਸ਼ਾਹ ਦੀ ਵੀ ਅਧੂਰੀ ਰਹਿ ਜਾਦੀ ਹੈ

156
Shayari / ਹੱਥਾ ਦੀਆਂ ਲਕੀਰਾ
« on: April 13, 2011, 04:21:15 AM »
ਹੱਥਾ ਦੀਆਂ ਲਕੀਰਾ 'ਚ ਕੀ ਲਿਖਿਆ ਰੱਬਾ,
ਇਕ ਵਾਰੀ ਤਾਂ ਸਾਨੂੰ ਦਿਖਾ ਦਿੰਦਾ..
ਲਿਖ ਦਿੰਦਾ ਸਾਡੇ ਯਾਰ ਦਾ ਨਾਮ ਹੱਥਾ ਉਤੇ,
ਭਾਵੇਂ ਉਮਰਾ ਵਾਲੀ ਲੀਕ ਤੁੰ ਮਿਟਾ ਦਿੰਦਾ.

157
Shayari / ਫੁੱਲਾਂ ਵਾਂਗੂੰ
« on: April 13, 2011, 04:19:00 AM »
 ਰੰਗ ਬਰੰਗੀ ਦੁਨੀਆਂ ਦੇ ਵਿੱਚ ਫੁੱਲਾਂ ਵਾਂਗੂੰ ਰਹਿ ਸੱਜਣਾਂ
ਕਾਹਤੋਂ ਕੰਡਿਆਂ ਵਾਂਗੂੰ ਹੋ ਕੇ ਸਭ ਦਾ ਦਿਲ ਦੁਖਾਉਣਾ ਏ
ਹੱਸ ਖੇਡ ਤੇ ਮਾਣ ਲੈ ਮੌਜਾਂ ਕੀ ਲੈ ਜਾਣਾ ਦੁਨੀਆਂ ਤੋਂ
ਭੁੱਲ ਕੇ ਸਾਰਾ ਵੈਰ ਵਿਰੋਧ ਰਲ ਮਿਲਕੇ ਕਦੀ ਬਹਿ ਸੱਜਣਾ

158
Lok Virsa Pehchaan / vadhayiaaa jiiii
« on: April 13, 2011, 04:17:34 AM »
punjabi janta ਤੇ ਬੈਠੀ ਸਮੂਹ ਸੰਗਤ
ਨੂੰ ਵਿਸਾਖੀ ਅਤੇ____ ਖਾਲਸਾ ਪੰਥ ਦੇ
ਸਾਜਨਾ ਦਿਵਸ ਤੇ ਮੇਰੇ ਵਲੋ ਲਖ– ਲਖ
ਵਧਾੲੀ ਹੋਵੇ......

159
Lok Virsa Pehchaan / laggi najar punjab nu
« on: April 13, 2011, 04:12:33 AM »
Kee hoya mere punjab nu,
punj dareyaawan de aab nu,
jithe sundee c awaaz wanjhli dee,
othe kyon goliyaan chaleeyan ne,
koi aake mirchaan vaaro ve,
ehnu keehdeeyan nazaran lageeyan ne :rabb:

160
Lok Virsa Pehchaan / punjabi boliyaaa
« on: April 13, 2011, 04:05:24 AM »
=D> =D> =D> =D> ਫੀਤਾ-ਫੀਤਾ-ਫੀਤਾ
ਵੇ ਤੇਰੇ ਘਰ ਨਈਉ ਵੱਸਣਾ, ਵੇ ਤੁੰ ਮਿਡਲ School ਪਾਸ ਨਾ ਕੀਤਾ.... :D:
ਵੇ ਤੇਰੇ ਘਰ ਨਈਉ ਵੱਸਣਾ.. =D> =D> =D> =D> =D> =D> =D>

Pages: 1 ... 3 4 5 6 7 [8] 9